Ishq

by Diljit Dosanjh

ਕੋਲੇ ਤੂੰ ਐਂ
kole tUM aiM
Now that you are right here
ਸਾਂਭ ਲੈ ਦਿਲ ਮੇਰੇ ਨੂੰ ਐਂ
sAMbha lai dila mere nUM aiM
Take my heart and keep it safe
ਦੱਸ ਦੇ ਦੂਰੀ ਇਹ ਕਿਉਂ ਐਂ
dassa de dUrI iha kiuM aiM
Tell me, why does this distance still remain?
ਤੇਰੀਆਂ ਅੱਖਾਂ ਦੇ ਸਾਹਮਣੇ ਰਹਿਣਾ
terIAM akkhAM de sAhamaNe rahiNA
I just want to stay right before your eyes
ਤੇਰੇ ਬਗ਼ੈਰ ਐਂ
tere baga਼aira aiM
Without you by my side
ਲੱਗਦੀ ਦੁਨੀਆ ਜ਼ਹਿਰ ਐਂ
laggadI dunIA ja਼hira aiM
The whole world feels like poison
ਕਿਵੇਂ ਲੈ ਜੂ ਕੋਈ ਗ਼ੈਰ ਐਂ
kiveM lai jU koI ga਼aira aiM
How could any stranger ever take you away?
ਜੱਗ ਦਾ ਮੈਂ ਬਣ ਗਿਆ ਵੈਰੀ ਐਂ
jagga dA maiM baNa giA vairI aiM
I’ve become an enemy to the entire world for you
ਅੱਖ ਲਾਵਾਂ ਮੱਚ ਜਾਵੇਂ ਪੂਰੀ ਐਂ ਤੂੰ ਫ਼ਾਇਰ
akkha lAvAM machcha jAveM pUrI aiM tUM pha਼Aira
One glance from me and you ignite, you are pure fire
ਨੀ ਤੂੰ ਮੇਰੀ ਹੋ ਜਾਵੇਂ ਇਹੀ ਐਂ ਡਿਜ਼ਾਇਰ
nI tUM merI ho jAveM ihI aiM Dija਼Aira
[Ni: a gender-specific vocative used to address a woman directly] my only desire is for you to be mine
ਅੱਖ ਲਾਵਾਂ ਮੱਚ ਜਾਵੇਂ ਪੂਰੀ ਐਂ ਤੂੰ ਫ਼ਾਇਰ
akkha lAvAM machcha jAveM pUrI aiM tUM pha਼Aira
One glance from me and you ignite, you are pure fire
ਨੀ ਤੂੰ ਮੇਰੀ ਹੋ ਜਾਵੇਂ
nI tUM merI ho jAveM
[Ni: vocative used for a woman] for you to be mine
ਬੇਬੀ ਬੇਬੀ
bebI bebI
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, I am truly your lover
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
akkhAM dA DaMgiA hoNA nI maiM hoNA nI maiM rikavara
Stung by your eyes, I know I’ll never recover
ਤੈਨੂੰ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
tainUM jo takkiA rihA nI maiM rihA nI maiM sobara
Since I laid eyes on you, I haven’t remained sober
ਤੇਰਾ ਮੇਰੇ ਦਿਲ 'ਤੇ ਰੂਹ 'ਤੇ ਅਸਰ
terA mere dila 'te rUha 'te asara
You’ve left your mark on my heart and my soul
ਬੇਬੀ ਬੇਬੀ
bebI bebI
Baby, baby
ਤੇਰੇ ਕੋਲੇ ਹੋਵਾਂ ਜਦੋਂ ਚੁੱਪ ਵੀ ਚੁੱਪ ਨਾ ਰਹਿੰਦੀ ਐਂ
tere kole hovAM jadoM chuppa vI chuppa nA rahiMdI aiM
When I’m near you, even silence refuses to be quiet
ਤਾਰੇ ਟੁੱਟਦੇ ਨੇ ਜਦੋਂ ਜ਼ੁਲਫ਼ਾਂ 'ਤੇ ਕਹਿੰਦੀ ਐਂ
tAre TuTTade ne jadoM ja਼ulapha਼AM 'te kahiMdI aiM
Stars seem to fall when you tuck your hair behind your ear
ਤੁਰੀਏ ਕਿੱਥੇ ਕੁੜੀ ਪਾਣੀ ਵਾਂਗੂ ਵਹਿੰਦੀ ਐਂ
turIe kitthe ku.DI pANI vAMgU vahiMdI aiM
Where are we headed? [Kudi: girl/maiden] you flow just like water
ਬਾਜ਼ ਨਾ ਆਵੇਂ ਤੂੰ ਤਾਂ ਜੱਚ-ਜੱਚ ਪੈਂਦੀ ਐਂ
bAja਼ nA AveM tUM tAM jachcha-jachcha paiMdI aiM
You never stop, you keep dressing up to kill
ਤੋਰ ਜਿਵੇਂ ਕੋਈ ਨਸ਼ਾ ਪੀਂਦਾ ਵਾਂ ਮੈਂ ਡੇ ਨਾਈਟ
tora jiveM koI nasa਼A pIMdA vAM maiM De nAITa
Your gait is like an addiction I indulge in day and night
ਥੋੜ੍ਹਾ ਜਿਹਾ ਟ੍ਰਿਪੀ ਆਂ ਪਰ ਤੂੰ ਐਂ ਤਾਂ ਇਟਸ ਆਲ ਰਾਈਟ
tho.DhA jihA TripI AM para tUM aiM tAM iTasa Ala rAITa
I’m feeling a bit trippy, but with you, it’s all right
ਬੇਬੀ ਬੇਬੀ
bebI bebI
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, I am truly your lover
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
akkhAM dA DaMgiA hoNA nI maiM hoNA nI maiM rikavara
Stung by your eyes, I know I’ll never recover
ਤੈਨੂੰ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ sobur
tainUM jo takkiA rihA nI maiM rihA nI maiM sobur
Since I laid eyes on you, I haven’t remained sober
ਤੇਰਾ ਮੇਰੇ ਦਿਲ 'ਤੇ ਰੂਹ 'ਤੇ ਅਸਰ
terA mere dila 'te rUha 'te asara
You’ve left your mark on my heart and my soul
ਬੇਬੀ ਬੇਬੀ
bebI bebI
Baby, baby
ਚੱਲੀਏ ਕੁੜੀਏ ਦੂਰ ਕਿਤੇ ਟੂ ਸੀਟਰ ਵਿੱਚ ਤੂੰ ਤੇ ਮੈਂ
challIe ku.DIe dUra kite TU sITara vichcha tUM te maiM
Let’s go far away, [Kudiye: vocative for a girl], just you and I in a two-seater
ਪੈਸਾ ਪਾਣੀ ਵਾਂਗ ਲਾ ਦੂੰ ਕੀ ਸ਼ੈਅ ਚਾਹੀਦੀ ਨਾਮ 'ਤੇ ਲੈ
paisA pANI vAMga lA dUM kI sa਼aia chAhIdI nAma 'te lai
I’ll spend money like water, just name whatever your heart desires
ਦੁਨੀਆ ਮੈਂ ਕਰ ਦੂੰ ਤੇਰੀ ਬਸ ਤੂੰ ਮੇਰੀ ਹੋ ਕੇ ਰਹਿ
dunIA maiM kara dUM terI basa tUM merI ho ke rahi
I’ll hand the whole world to you, just stay mine forever
ਸਾਰੀ ਰਾਤ ਨਾ ਸੋਵਾਂ ਸੱਚੀ ਕੁੜੀਏ ਮੇਰੇ ਕੋਲ ਤਾਂ ਬਹਿ
sArI rAta nA sovAM sachchI ku.DIe mere kola tAM bahi
I won’t sleep all night, truly [Kudiye: vocative for a girl], just sit by me
ਰੱਖਦੀ ਐਂ ਰਾਜ ਦੇ ਤੂੰ ਮੋਢੇ ਉੱਤੇ ਸਿਰ ਨੀ
rakkhadI aiM rAja de tUM moDhe utte sira nI
You keep your head resting on Raj’s shoulder [Raj: Self-reference to the song's lyricist, Raj Ranjodh]
ਬੁੱਲ੍ਹਾਂ ਤੋਂ ਨਾ ਜਾਵੇ ਸਮਾਈਲ ਕਿੰਨੇ ਕਿੰਨੇ ਚਿਰ ਨੀ
bullhAM toM nA jAve samAIla kiMne kiMne chira nI
That smile doesn’t leave your lips for the longest time
ਰੱਖਦੀ ਐਂ ਰਾਜ ਦੇ ਤੂੰ ਮੋਢੇ ਉੱਤੇ ਸਿਰ ਨੀ
rakkhadI aiM rAja de tUM moDhe utte sira nI
You keep your head resting on Raj’s shoulder [Raj: Self-reference to the song's lyricist]
ਬੁੱਲ੍ਹਾਂ ਤੋਂ ਨਾ ਜਾਵੇ ਸਮਾਈਲ ਕਿੰਨੇ ਕਿੰਨੇ ਚਿਰ ਨੀ
bullhAM toM nA jAve samAIla kiMne kiMne chira nI
That smile doesn’t leave your lips for the longest time
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, I am truly your lover
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
akkhAM dA DaMgiA hoNA nI maiM hoNA nI maiM rikavara
Stung by your eyes, I know I’ll never recover
ਤੈਨੂੰ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
tainUM jo takkiA rihA nI maiM rihA nI maiM sobara
Since I laid eyes on you, I haven’t remained sober
ਤੇਰਾ ਮੇਰੇ ਦਿਲ 'ਤੇ ਰੂਹ 'ਤੇ ਅਸਰ
terA mere dila 'te rUha 'te asara
You’ve left your mark on my heart and my soul
ਬੇਬੀ ਬੇਬੀ
bebI bebI
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, I am truly your lover
ਬੇਬੀ ਬੇਬੀ ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
bebI bebI terA nI maiM terA nI maiM lavara
Baby, baby, I am yours, I am truly your lover

Share

More by Diljit Dosanjh

View all songs →