Jatt Fire Karda
ਮੇਲੇ ਜਿੰਨਾ ਇਕੱਠ ਹੁੰਦਾ ਨਾਲ ਸਰਕਾਰਾਂ ਵੀ ਸਲਾਹਾਂ ਲੈਂਦੀਆਂ
mele jiMnA ikaTTha huMdA nAla sarakArAM vI salAhAM laiMdIAM
Crowds gather like a massive fair, even the government seeks his counsel
ਹੋ ਮਰਜ਼ੀ ਨਾਲ ਲੀਡਰ ਜੇ ਚੁਣ ਲੈਣ ਨੀ ਉੱਥੇ ਵੋਟਾਂ ਵੀ ਨਹੀਂ ਪੈਂਦੀਆਂ
ho maraja਼I nAla lIDara je chuNa laiNa nI utthe voTAM vI nahIM paiMdIAM
Where he chooses leaders at his own whim, no votes are ever cast
ਬੰਨ੍ਹੇ ਘੋੜੀਆਂ ਹਵੇਲੀ ਬਾਹਰੋ ਬਾਹਰ ਨੀ
baMnhe gho.DIAM havelI bAharo bAhara nI
The mares are tethered outside the grand mansion [Haveli: a traditional palatial manor]
ਰੱਖੇ ਫਾਈਟ ਨੂੰ ਵੀ ਪਿੱਟਬੁੱਲ ਚਾਰ ਨੀ
rakkhe phAITa nUM vI piTTabulla chAra nI
He keeps four Pitbulls just for the fight
ਘੋੜੀਆਂ ਹਵੇਲੀ ਬਾਹਰੋ ਬਾਹਰ ਨੀ
gho.DIAM havelI bAharo bAhara nI
The mares are tethered outside the grand mansion
ਰੱਖੇ ਫਾਈਟ ਨੂੰ ਵੀ ਪਿੱਟਬੁੱਲ ਚਾਰ ਨੀ
rakkhe phAITa nUM vI piTTabulla chAra nI
He keeps four Pitbulls just for the fight
ਕੰਡਿਆਂ 'ਤੇ ਸੈਰ ਕਰਦਾ
kaMDiAM 'te saira karadA
He walks over thorns with ease
ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਨੀ ਉੱਥੇ ਜੱਟ ਫ਼ਾਇਰ ਕਰਦਾ
jitthe huMdI A pAbaMdI hathiAra dI nI utthe jaTTa pha਼Aira karadA
Where there is a ban on weapons, that’s exactly where the [Jatt: a member of the land-owning agricultural community known for pride and lifestyle] fires his gun
ਹੁੰਦੀ ਆ ਪਾਬੰਦੀ ਹਥਿਆਰ ਦੀ ਨੀ ਉੱਥੇ ਜੱਟ ਫ਼ਾਇਰ ਕਰਦਾ
huMdI A pAbaMdI hathiAra dI nI utthe jaTTa pha਼Aira karadA
Where there is a ban on weapons, that’s exactly where the [Jatt] fires his gun
ਪੁੱਜਦੇ ਨੇ ਐਤਕੀਂ ਗਰਾਊਂਡ ਜਿਹੜੇ ਵੀ ਆਉਂਦੇ ਐਂਟੀ ਚੱਲਦੇ
pujjade ne aitakIM garAUMDa jiha.De vI AuMde aiMTI challade
Those who stand against him will surely face the music on the ground this time
ਹੋ ਦੋ ਦੋ ਮਹੀਨੇ ਜਿੰਮ ਲਾ ਕੇ ਉੱਡਦੇ ਬਿਕੌਜ਼ ਉਹ ਜੇ [?] ਚੱਲਦੇ
ho do do mahIne jiMma lA ke uDDade bikauja਼ uha je [?] challade
After two months at the gym, they think they can fly, but they're just momentary sparks
ਪੈਣਗੇ ਗੇੜੇ ਜਦੋਂ ਹੌਲ ਵੇ
paiNage ge.De jadoM haula ve
When their hearts sink and the panic sets in
ਹੋ ਲਾ ਲੂ ਪੜਪੁੜੀਆਂ 'ਤੇ ਪਿਸਤੌਲ ਵੇ
ho lA lU pa.Dapu.DIAM 'te pisataula ve
He'll press the pistol right against their temples
ਪੈਣਗੇ ਗੇੜੇ ਜਦੋਂ ਹੌਲ ਵੇ
paiNage ge.De jadoM haula ve
When their hearts sink and the panic sets in
ਲਾ ਲੂ ਪੜਪੁੜੀਆਂ 'ਤੇ ਪਿਸਤੌਲ ਵੀ
lA lU pa.Dapu.DIAM 'te pisataula vI
He'll press the pistol right against their temples
ਨੀ ਤਾਹੀਓਂ ਜਣਾ ਖਣਾ ਡਰਦਾ
nI tAhIoM jaNA khaNA DaradA
That's why every commoner lives in fear
ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਨੀ ਉੱਥੇ ਜੱਟ ਫ਼ਾਇਰ ਕਰਦਾ
jitthe huMdI A pAbaMdI hathiAra dI nI utthe jaTTa pha਼Aira karadA
Where there is a ban on weapons, that’s exactly where the [Jatt] fires his gun
ਹੁੰਦੀ ਆ ਪਾਬੰਦੀ ਹਥਿਆਰ ਦੀ ਨੀ ਉੱਥੇ ਜੱਟ ਫ਼ਾਇਰ ਕਰਦਾ
huMdI A pAbaMdI hathiAra dI nI utthe jaTTa pha਼Aira karadA
Where there is a ban on weapons, that’s exactly where the [Jatt] fires his gun
ਹਾਂ ਜੀ ਓ ਬਾਈ ਸੁਣਿਆ ਓ ਗੋਂਦਿਆਂ ਵਾਲੇ ਨੂੰ ਬੱਚਾ ਆਖਦੇ ਬੰਦੂਕ ਦਾ
hAM jI o bAI suNiA o goMdiAM vAle nUM bachchA Akhade baMdUka dA
Yes sir! I’ve heard they call the man from Goniana the child of a gun [Goniana: hometown of the lyricist Amrit Maan]
ਸਿਆਣੇ ਕਹਿੰਦੇ ਖੜ੍ਹੇ ਪੈਰ ਕਤਲ ਕਰਾ ਦਵੇ ਬਾਈ ਰੌਲ਼ਾ ਵੱਟ 'ਤੇ ਮਸ਼ੂਕ ਦਾ
siANe kahiMde kha.Dhe paira katala karA dave bAI raula਼A vaTTa 'te masa਼Uka dA
The elders say a dispute over land or a lover can lead to a murder in an instant
ਹੋ ਗੱਭਰੂ ਗੱਲ ਪੂਰੀ ਕਰਦਾ ਸ਼ੌਕੀਨ ਨਹੀਂ ਉਹ ਫੋਕੀ ਟੌਹਰ ਦਾ
ho gabbharU galla pUrI karadA sa਼aukIna nahIM uha phokI Tauhara dA
The youth fulfills his word; he isn't a fan of hollow vanity
ਹੋ ਨਵਿਆਂ ਦੇ ਨਾਂ ਨਹੀਂ ਉਹ ਜਾਣਦਾ ਉਹ ਫੈਨ ਪ੍ਰਕਾਸ਼ ਕੌਰ ਦਾ
ho naviAM de nAM nahIM uha jANadA uha phaina prakAsa਼ kaura dA
He doesn't even know the names of the newcomers; he's a fan of the legendary Prakash Kaur [Prakash Kaur: a pioneer of Punjabi folk music]
ਹੋ ਗੱਲ ਗੋਂਦਿਆਂ ਵਾਲਾ ਖ਼ਰੀ ਕਰਦਾ
ho galla goMdiAM vAlA kha਼rI karadA
The man from Goniana [Self-reference to the song's lyricist Amrit Maan] speaks only the pure truth
ਮਾਨ ਇਕੱਲੇ ਉਸ ਰੱਬ ਕੋਲੋਂ ਡਰਦਾ
mAna ikalle usa rabba koloM DaradA
Maan [Self-reference to the lyricist] fears no one but the Almighty God
ਗੋਂਦਿਆਂ ਵਾਲਾ ਖ਼ਰੀ ਕਰਦਾ
goMdiAM vAlA kha਼rI karadA
The man from Goniana speaks only the pure truth
ਮਾਨ ਇਕੱਲੇ ਉਸ ਰੱਬ ਕੋਲੋਂ ਡਰਦਾ
mAna ikalle usa rabba koloM DaradA
Maan fears no one but the Almighty God
ਨੀ ਬੋਚ-ਬੋਚ ਪੈਰ ਧਰਦਾ
nI bocha-bocha paira dharadA
He treads carefully and with precision