Jatti
ਵੇ ਦੇਖ ਗੱਲ੍ਹਾਂ ਵਾਲੇ ਟੋਏ ਮੈਨੂੰ ਨਾਂਹ ਕੀ ਕਰੂ
ve dekha gallhAM vAle Toe mainUM nAMha kI karU
Look at these dimples on my cheeks, how could he ever say no?
ਵੇ ਜਦੋਂ ਜੀ ਜੀ ਕੀਤਾ ਤੇਰੀ ਮਾਂ ਕੀ ਕਰੂ
ve jadoM jI jI kItA terI mAM kI karU
When I start calling her "Respected Mother," how could your mom ever refuse me?

ਦੱਸ ਦੇ ਪਸੰਦ ਕਿਹੜੀ ਕਿਹੜੀ ਪਸੰਦ ਜੱਟੀ ਆਪੇ ਆ ਜਾਊ
dassa de pasaMda kiha.DI kiha.DI pasaMda jaTTI Ape A jAU
Tell me what you like, for this [Jattiye: Female of the Jatt community] will automatically become your choice.
ਵੇ ਕੇਰਾ ਮੰਮੀ ਨਾਲ ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ
ve kerA maMmI nAla milA de mainUM terI pasaMda jaTTI Ape A jAU
Just introduce me to your mother once, and this [Jattiye] will automatically become your favorite.
ਵੇ ਇਸ ਗੱਲ ਦੀ ਗਾਰੰਟੀ ਜੱਟਾ ਮੇਰੀ ਪਸੰਦ ਜੱਟੀ ਆਪੇ ਆ ਜਾਊ
ve isa galla dI gAraMTI jaTTA merI pasaMda jaTTI Ape A jAU
I guarantee you this, [Jatta: a member of the land-owning agricultural community], this [Jattiye] will surely be your choice.
ਵੇ ਕੇਰਾ ਮੰਮੀ ਨੂੰ ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ
ve kerA maMmI nUM milA de mainUM terI pasaMda jaTTI Ape A jAU
Just introduce me to your mom once, and this [Jattiye] will automatically become your favorite.
ਵੇ ਮੇਰਾ ਮੂਨ ਜਿਹਾ ਹੈ ਕਿ ਨਹੀਂ ਮੂੰਹ ਦੱਸ ਦੇ
ve merA mUna jihA hai ki nahIM mUMha dassa de
Tell me, doesn't my face glow just like the moon?
ਕਿਸੇ ਪਾਸਿਓਂ ਕਮੀ ਤਾਂ ਜੱਟਾ ਤੂੰ ਦੱਸ ਦੇ
kise pAsioM kamI tAM jaTTA tUM dassa de
If you see any flaw in me, [Jatta], then go ahead and tell me.

ਛੱਡ ਗੁੱਚੀ ਵਰਸਾਚੇ ਸੂਟ ਵੀ ਮੈਂ ਪਾ ਲਊਂਗੀ
ChaDDa guchchI varasAche sUTa vI maiM pA laUMgI
I'll leave behind Gucci and Versace and wear traditional suits too.
ਕਿਹੜੇ ਸੰਨ ਵਾਲੀ ਭਾਲਦੇ ਆ ਨੂੰਹ ਦੱਸ ਦੇ
kiha.De saMna vAlI bhAlade A nUMha dassa de
Just tell me, which era's daughter-in-law are they looking for?
ਵੇ ਖ਼ਾਸ ਲੰਡਨੋਂ ਮੰਗਾਈਆਂ ਤੇਰੀ ਬੇਬੇ ਕਰਕੇ
ve kha਼Asa laMDanoM maMgAIAM terI bebe karake
I’ve specially ordered these from London just for your [Bebe: Mother/Matriarch].
ਪਾ ਕੇ ਤੁਰੂ ਜਦੋਂ ਜੱਟੀ ਛਮ ਛਮ ਕਰਕੇ
pA ke turU jadoM jaTTI Chama Chama karake
When this [Jattiye] walks, making a sweet tinkling sound.
ਪੈਰੀਂ ਛਣਕੂ ਪੰਜੇਬ ਜਦੋਂ ਮੇਰੀ ਪਸੰਦ ਜੱਟੀ ਆਪੇ ਆ ਜਾਊ
pairIM ChaNakU paMjeba jadoM merI pasaMda jaTTI Ape A jAU
When the anklets on my feet chime, this [Jattiye] will automatically become your choice.
ਵੇ ਕੇਰਾ ਮੰਮੀ ਨਾਲ ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ
ve kerA maMmI nAla milA de mainUM terI pasaMda jaTTI Ape A jAU
Just introduce me to your mother once, and this [Jattiye] will automatically become your favorite.
ਵੇ ਇਸ ਗੱਲ ਦੀ ਗਾਰੰਟੀ ਜੱਟਾ ਮੇਰੀ ਪਸੰਦ ਜੱਟੀ ਆਪੇ ਆ ਜਾਊ
ve isa galla dI gAraMTI jaTTA merI pasaMda jaTTI Ape A jAU
I guarantee you this, [Jatta], this [Jattiye] will surely be your choice.
ਵੇ ਕੇਰਾ ਮੰਮੀ ਨੂੰ ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ
ve kerA maMmI nUM milA de mainUM terI pasaMda jaTTI Ape A jAU
Just introduce me to your mom once, and this [Jattiye] will automatically become your favorite.
ਵੇ ਮੇਰੀ ਸੂਟਾਂ ਤੋਂ ਲੈ ਜੀਨਸ ਤੱਕ ਆਊਟਫ਼ਿੱਟ ਦੇਖ ਲੈ
ve merI sUTAM toM lai jInasa takka AUTapha਼iTTa dekha lai
Check out my outfits, ranging from traditional suits to modern jeans.
ਤੱਕਦੇ ਹੀ ਬੇਬੇ ਦਿਊ ਗ੍ਰੀਨ ਚਿੱਟ ਦੇਖ ਲੈ
takkade hI bebe diU grIna chiTTa dekha lai
The moment [Bebe] sees me, she will give me the green light.

ਮਿਲੇਂਗਾ ਦੁਸਾਂਝਾਂ ਵਾਲਿਆ ਵੇ ਪੱਗ ਚਿਣਦਾ
mileMgA dusAMjhAM vAliA ve pagga chiNadA
I'll find you, oh man from Dosanjh [Self-reference to Diljit Dosanjh's village], as you tie your turban.
ਤੂੰ ਹੀ ਹੈਂ ਜਦੋਂ ਵੀ ਮੇਰੇ ਦਿਲ ਵਿਚ ਦੇਖ ਲੈ
tUM hI haiM jadoM vI mere dila vicha dekha lai
Whenever you look into my heart, it's only you who resides there.
ਸੁੱਖਾਂ ਸੁੱਖਦੀ ਫਿਰਾਂ ਮੈਂ ਕੰਮ ਪਾਰ ਲੱਗ ਜੇ
sukkhAM sukkhadI phirAM maiM kaMma pAra lagga je
I am constantly praying that this union finally works out.
ਨਾਂ ਨਾਲ ਵੇ ਜੱਟੀ ਦੇ ਸ਼੍ਰੀ ਬਰਾੜ ਲੱਗ ਜੇ
nAM nAla ve jaTTI de sa਼rI barA.Da lagga je
So that the name Shree Brar [Self-reference to the song's lyricist] gets attached to this [Jattiye].
ਮਾਲਵੇ ਦਾ ਰਾਜਾ ਵੱਜਦਾ
mAlave dA rAjA vajjadA
If you are known as the King of [Malwa: a region of Punjab south of the Sutlej river].
ਜੇ ਮਾਲਵੇ ਦਾ ਰਾਜਾ ਵੱਜਦਾ
je mAlave dA rAjA vajjadA
If you are known as the King of [Malwa].
ਰਾਣੀ ਮਾਝੇ ਦੀ ਮੂਹਰੇ ਆ ਜੱਟੀ ਜਿਹੜੀ ਪਸੰਦ ਜੱਟੀ ਆਪੇ ਆ ਜਾਊ
rANI mAjhe dI mUhare A jaTTI jiha.DI pasaMda jaTTI Ape A jAU
Then the Queen of [Majha: a central region of Punjab] is standing before you, the [Jattiye] you'll surely love.