Jigra Te Laija Gabrua (From "Jodi")

by Diljit Dosanjhft Nimrat Khaira

ਸੱਜਣਾ ਵੇ ਮਹਿੰਗੀ ਪੈ ਗਈ ਤੇਰੇ ਨਾਲ ਯਾਰੀ ਵੇ
sajjaNA ve mahiMgI pai gaI tere nAla yArI ve
O [Sajjan: soulmate], this friendship with you has cost me a heavy price
ਚੰਦਰਾ ਕੋਈ ਪਿੰਡ ਦਾ ਬੰਦਾ ਭਾਨੀ ਜਿਹਨੇ ਮਾਰੀ ਵੇ
chaMdarA koI piMDa dA baMdA bhAnI jihane mArI ve
Some wretched man from the village has poisoned my family's mind
ਚੰਦਰਾ ਕੋਈ ਪਿੰਡ ਦਾ ਬੰਦਾ ਭਾਨੀ ਜਿਹਨੇ ਮਾਰੀ ਵੇ
chaMdarA koI piMDa dA baMdA bhAnI jihane mArI ve
Some wretched man from the village has poisoned my family's mind
ਘਰਦਿਆਂ ਨੇ ਇੱਕ ਨਾ ਮੰਨੀ ਰਹਿ ਗਈ ਮੈਂ ਕੱਲੀ ਵੇ
gharadiAM ne ikka nA maMnI rahi gaI maiM kallI ve
My kin didn't listen to a word, and here I am left all alone
ਜਿਗਰਾ ਤਾਂ ਜਿਗਰਾ ਤਾਂ ਜਿਗਰਾ ਤਾਂ ਲੈ ਜਾ ਗੱਭਰੂਆ
jigarA tAM jigarA tAM jigarA tAM lai jA gabbharUA
Take my courage, take my spirit, take my soul away, [Gabrua: a strong, young man]
ਡੋਲੀ ਤੁਰ ਚੱਲੀ ਵੇ
DolI tura challI ve
For my [Doli: bridal palanquin/procession] is about to depart
ਜਿਗਰਾ ਤਾਂ ਲੈ ਜਾ ਗੱਭਰੂਆ
jigarA tAM lai jA gabbharUA
Take my courage away, [Gabrua]
ਆ ਥੋਡੇ ਪਿੰਡੋਂ ਉੱਡਦੀ ਧੂੜ ਨੀ ਪੈ ਗਏ ਅਠਾਰਾਂ ਨੀ
A thoDe piMDoM uDDadI dhU.Da nI pai gae aThArAM nI
Look, the dust is rising from your village, and the law has been summoned
ਦੋ ਤਿੰਨ ਫੱਟ ਮੈਂ ਵੀ ਖਾਧੇ ਮਾੜਾ ਬਾਹਲਾ ਨੀ
do tiMna phaTTa maiM vI khAdhe mA.DA bAhalA nI
I’ve taken two or three wounds myself, but it’s nothing I can’t handle
ਦੋ ਤਿੰਨ ਫੱਟ ਮੈਂ ਵੀ ਖਾਧੇ ਮਾੜਾ ਬਾਹਲਾ ਨੀ
do tiMna phaTTa maiM vI khAdhe mA.DA bAhalA nI
I’ve taken two or three wounds myself, but it’s nothing I can’t handle
ਰਫ਼ੜੇ ਦਾ ਜਬੜਾ ਤੋੜ ਦੂੰ ਇੱਟ ਵਾਂਗੂੰ ਰੜਿਆ ਨੀ
rapha਼.De dA jaba.DA to.Da dUM iTTa vAMgUM ra.DiA nI
I'll shatter the jaw of this trouble-maker like a brittle brick
ਨਰਕਾਂ ਨੂੰ ਨਰਕਾਂ ਨੂੰ ਓਏ ਨਰਕਾਂ ਨੂੰ ਜਾਊ ਜੀਹਨੇ ਹੱਥ ਤੇਰਾ ਫੜਿਆ ਨੀ
narakAM nUM narakAM nUM oe narakAM nUM jAU jIhane hattha terA pha.DiA nI
To hell, to hell, oh to hell he shall go, whoever dares to hold your hand
ਨਰਕਾਂ ਨੂੰ ਜਾਊ ਜੀਹਨੇ
narakAM nUM jAU jIhane
To hell he shall go, whoever dares...
ਚਾਚੇ ਨੇ ਦੱਸੀਆਂ ਜੁਗਤਾਂ ਭਾਈਆਂ ਨੇ ਕਾਰਾ ਕਰਿਆ
chAche ne dassIAM jugatAM bhAIAM ne kArA kariA
My uncle devised the schemes and my brothers carried out the deed
ਓ ਸੁਣ ਲੈ ਹੁਣ ਪੈਂਦੀਆਂ ਕੂਕਾਂ ਗੋਡਾ ਜੱਟ ਧੌਣ ਤੇ ਧਰਿਆ
o suNa lai huNa paiMdIAM kUkAM goDA jaTTa dhauNa te dhariA
Listen now to the screams rising as this [Jatt: land-owning agricultural community known for pride] pins his knee to their neck
ਐਨੀ ਗੱਲ ਵਧਣੀ ਨਹੀਂ ਸੀ ਬਹੁਤੀ ਅੱਗ ਲਾਈ ਸ਼ਰੀਕਾਂ
ainI galla vadhaNI nahIM sI bahutI agga lAI sa਼rIkAM
This matter wouldn't have escalated if the [Sharik: paternal kinsmen/rivals] hadn't fanned the flames
ਆਪਾਂ ਜੇ ਸੀ ਯਾਰ ਨੂੰ ਹੱਥ ਨੀ ਕੱਢਦੇ ਫਿਰਦੇ ਆਂ ਲੀਕਾਂ
ApAM je sI yAra nUM hattha nI kaDDhade phirade AM lIkAM
Since they laid hands on [Mitran: yours truly], they are now begging for mercy
ਹੋਰ ਦੀ ਬਣਦੀ ਨਾ ਮੈਂ ਮਰਜੂਗੀ ਝੱਲੀ ਵੇ
hora dI baNadI nA maiM marajUgI jhallI ve
I won't belong to another, I will die in my madness, my love
ਜਿਗਰਾ ਤਾਂ ਜਿਗਰਾ ਤਾਂ ਜਿਗਰਾ ਤਾਂ ਲੈ ਜਾ ਗੱਭਰੂਆ
jigarA tAM jigarA tAM jigarA tAM lai jA gabbharUA
Take my courage, take my spirit, take my soul away, [Gabrua]
ਡੋਲੀ ਤੁਰ ਚੱਲੀ ਵੇ
DolI tura challI ve
For my [Doli: bridal palanquin/procession] is about to depart
ਜਿਗਰਾ ਤਾਂ ਲੈ ਜਾ ਗੱਭਰੂਆ
jigarA tAM lai jA gabbharUA
Take my courage away, [Gabrua]
ਚੇਤਾ ਤੇਰੇ ਸੁਪਨੇ ਲੈਂਦਾ ਮਰਜੂ ਜਾਂ ਮੁੜਜੂ ਡਰਦਾ
chetA tere supane laiMdA marajU jAM mu.DajU DaradA
[Cheta: Self-reference to lyricist Raj Ranjodh/Cheta] dreams of you; he’ll either die or return in fear
ਕੀਹਦੇ ਨਾਲ ਤੋਰਨ ਲੱਗੇ ਸੁਣਿਆ ਬਦਮਾਸ਼ੀ ਕਰਦਾ
kIhade nAla torana lagge suNiA badamAsa਼I karadA
To whom are they marrying me off? I hear he's a local thug
ਬਾਈ ਜੀ ਕਹਿੰਦੇ ਥਾਣੇ ਜਿੱਥੇ ਉਹ ਭੁੰਜੇ ਬਹਿੰਦਾ
bAI jI kahiMde thANe jitthe uha bhuMje bahiMdA
Even the police say that in the station, he's forced to sit on the floor
ਵੇਖੀਂ ਨਾ ਬੰਦਾ ਮਰਜੇ ਮਾਰਾਂ ਵੀ ਸਹਿੰਦਾ ਸਹਿੰਦਾ
vekhIM nA baMdA maraje mArAM vI sahiMdA sahiMdA
Just ensure no one dies, as I endure these blows silently
ਇੱਕੋ ਹੀ ਠੋਕੂ ਮਾਰ ਕੇ ਦੂਜਾ ਕਿਸੇ ਜਰਿਆ ਨੀ
ikko hI ThokU mAra ke dUjA kise jariA nI
I'll finish him with a single strike, for I won't tolerate a second suitor
ਨਰਕਾਂ ਨੂੰ ਨਰਕਾਂ ਨੂੰ ਓਏ ਨਰਕਾਂ ਨੂੰ ਜਾਊ ਜੀਹਨੇ ਹੱਥ ਤੇਰਾ ਫੜਿਆ ਨੀ
narakAM nUM narakAM nUM oe narakAM nUM jAU jIhane hattha terA pha.DiA nI
To hell, to hell, oh to hell he shall go, whoever dares to hold your hand
ਨਰਕਾਂ ਨੂੰ ਜਾਊ ਜੀਹਨੇ ਹੱਥ ਤੇਰਾ ਫੜਿਆ ਨੀ
narakAM nUM jAU jIhane hattha terA pha.DiA nI
To hell he shall go, whoever dares to hold your hand
ਨਰਕਾਂ ਨੂੰ ਨਰਕਾਂ ਨੂੰ ਨਰਕਾਂ ਨੂੰ ਜਾਊ ਜੀਹਨੇ
narakAM nUM narakAM nUM narakAM nUM jAU jIhane
To hell, to hell, to hell he shall go, whoever dares...

Share

More by Diljit Dosanjh

View all songs →