Kabhi Usey Noor Noor Kehta Hoon - Trending Version
by Diljit Dosanjhft Shankar-Ehsaan-Loy, Gulzar
ਇਸ਼ਕ ਦੀ
isa਼ka dI
The games
ਬਾਜ਼ੀਆਂ
bAja਼IAM
of love
ਜਿੱਤੀਆਂ
jittIAM
neither won
ਨਾ ਹਾਰੀਆਂ
nA hArIAM
nor lost
ਜਾਨ ਸੇ
jAna se
deeper than
ਲੱਗ ਗਈਆਂ
lagga gaIAM
life itself
ਜਾਨ ਕੀ
jAna kI
the bonds
ਯਾਰੀਆਂ
yArIAM
[Yaar: close friends/brothers; here used for soul-deep loyalty]
ਗਿਣ ਕੇ ਦੇਖ ਬਦਨ ਪੇ ਨੀਲ ਦੀਏ ਹੈਂ ਇਸ਼ਕ ਨੇ
giNa ke dekha badana pe nIla dIe haiM isa਼ka ne
Count the bruises of love imprinted on my body
ਪੜੇ ਜੋ ਹੱਥ ਪੇ ਛਾਲੇ ਛੀਲ ਦੀਏ ਹੈਂ ਇਸ਼ਕ ਨੇ
pa.De jo hattha pe ChAle ChIla dIe haiM isa਼ka ne
Love has peeled away the blisters upon my hands
ਵੇ ਮੈਂ ਸਾਰੇ ਦੁੱਖ ਸਹਿਣਾ ਤੈਨੂੰ ਨਹੀਂ ਦੱਸਣਾ
ve maiM sAre dukkha sahiNA tainUM nahIM dassaNA
I shall endure every sorrow but never reveal them to you
ਓ ਲੱਗੀਆਂ ਇਸ਼ਕ ਦੀ
o laggIAM isa਼ka dI
Oh, these games of love
ਬਾਜ਼ੀਆਂ
bAja਼IAM
of love
ਜਿੱਤੀਆਂ
jittIAM
neither won
ਨਾ ਹਾਰੀਆਂ
nA hArIAM
nor lost
ਜਾਨ ਸੇ
jAna se
deeper than
ਲੱਗ ਗਈਆਂ
lagga gaIAM
life itself
ਜਾਨ ਕੀ
jAna kI
the bonds
ਯਾਰੀਆਂ
yArIAM
[Yaar: close friends/brothers; here used for soul-deep loyalty]
ਕਭੀ ਉਸੇ ਨੂਰ ਨੂਰ ਕਹਤਾ ਹੂੰ
kabhI use nUra nUra kahatA hUM
Sometimes I call her [Noor: Divine light/Radiance]
ਕਭੀ ਮੈਂ ਹੂਰ ਹੂਰ ਕਹਤਾ ਹੂੰ
kabhI maiM hUra hUra kahatA hUM
Sometimes I call her [Hoor: A celestial beauty/Nymph of paradise]
ਇਸ਼ਕ ਮੇਂ ਚੂਰ ਚੂਰ ਰਹਤਾ ਹੂੰ
isa਼ka meM chUra chUra rahatA hUM
I remain completely shattered and consumed in love
ਦੂਰ ਨਾ ਜਾ
dUra nA jA
Do not wander far
ਆਂਖੋਂ ਆਂਖੋਂ ਮੇਂ ਹੀ ਰਹਿਣਾ
AMkhoM AMkhoM meM hI rahiNA
Stay only within the gaze of my eyes
ਆਂਖੋਂ ਆਂਖੋਂ ਮੇਂ ਹੀ ਰਹਿਣਾ
AMkhoM AMkhoM meM hI rahiNA
Stay only within the gaze of my eyes
ਆਂਖੋਂ ਆਂਖੋਂ ਮੇਂ ਹੀ ਰਹਿਣਾ
AMkhoM AMkhoM meM hI rahiNA
Stay only within the gaze of my eyes
ਇਸ਼ਕ ਦੀ
isa਼ka dI
The games
ਬਾਜ਼ੀਆਂ
bAja਼IAM
of love
ਜਿੱਤੀਆਂ
jittIAM
neither won
ਨਾ ਹਾਰੀਆਂ
nA hArIAM
nor lost