Kareena Saif
ਉਹ ਹੁਣ ਪਤਾ ਲੱਗਾ ਕਿਉਂ ਮਜਨੂੰ ਸੀ
uha huNa patA laggA kiuM majanUM sI
Oh, now I understand why Majnu was always,
ਲੈਲਾ-ਲੈਲਾ ਕਰਦਾ
lailA-lailA karadA
Crying out "Laila, Laila" in his obsession.
ਉਹ ਇਸ਼ਕ ਤੇਰੇ ਨਾਲ ਲਾ ਬੈਠਾ ਮੈਂ
uha isa਼ka tere nAla lA baiThA maiM
Now that I've fallen in love with you,
ਮਰਦਾ ਕੀ ਨਹੀਂ ਕਰਦਾ
maradA kI nahIM karadA
A dying man will do anything to survive.
ਤੇਰੇ ਨਾਂ ਦਾ ਟੈਟੂ ਮੇਰੀ ਬਾਂਹ ਤੇ
tere nAM dA TaiTU merI bAMha te
I’ve got a tattoo of your name on my arm.
ਅੱਛਾ? ਦਿਖਾਈਂ ਜ਼ਰਾ
achChA? dikhAIM ja਼rA
Really? Let me see then.
ਆ...
A...
Come here...
ਤੇਰੇ ਨਾਂ ਦਾ ਟੈਟੂ-ਟੈਟੂ ਮੇਰੀ ਬਾਂਹ ਤੇ
tere nAM dA TaiTU-TaiTU merI bAMha te
A tattoo-tattoo of your name is on my arm,
ਦਿਲ ਧੜਕੇ ਤੇਰੇ ਨਾਂ ਤੇ
dila dha.Dake tere nAM te
My heart beats only to the rhythm of your name.
ਹੋ ਸਿਰ ਤੋਂ ਲੈ ਕੇ ਪੈਰਾਂ ਤੱਕ ਤੂੰ ਹੁਸਨ ਨਾਲ ਵੈੱਲ-ਡਰੈੱਸ
ho sira toM lai ke pairAM takka tUM husana nAla vailla-Daraissa
From head to toe, you are perfectly dressed in beauty.
ਮਤ ਕਰੀਂ ਨਾ ਟੀਜ਼
mata karIM nA TIja਼
Don't you dare tease me.
ਮਤ ਕਰੀਂ ਨਾ ਟੀਜ਼ ਜੱਟਾ ਨਹੀਂ ਲੱਗਦਾ ਸਾਫ਼
mata karIM nA TIja਼ jaTTA nahIM laggadA sApha਼
Don't you dare tease me [Jatt: a member of the land-owning agricultural community known for pride and lifestyle], it doesn't seem right.
ਮਤ ਕਰੀਂ ਨਾ ਟੀਜ਼
mata karIM nA TIja਼
Don't you dare tease me.
ਮਤ ਕਰੀਂ ਨਾ ਟੀਜ਼ ਜੱਟਾ, ਉਹ ਜੱਟਾ, ਉਹ ਜੱਟਾ ਨਹੀਂ ਲੱਗਦਾ ਸਾਫ਼
mata karIM nA TIja਼ jaTTA, uha jaTTA, uha jaTTA nahIM laggadA sApha਼
Don't you dare tease me [Jatt], oh [Jatt], oh [Jatt], it doesn't seem right.
ਮੇਰੇ ਰੂਪ ਦੇ ਚਰਚੇ ਹਰ ਥਾਂ ਮੇਰਾ ਹੁਸਨ ਕਮਾਲ
mere rUpa de charache hara thAM merA husana kamAla
Talk of my beauty is everywhere, my elegance is extraordinary.
ਐਵੇਂ ਨਹੀਂ ਰਹਿੰਦਾ ਤੈਨੂੰ ਹਰ ਪਲ ਮੇਰਾ ਖ਼ਿਆਲ
aiveM nahIM rahiMdA tainUM hara pala merA kha਼iAla
That's why you can't stop thinking about me for a single moment.

ਨੀ ਸਹੁੰ ਤੈਨੂੰ ਸਹੁੰ ਰੱਬ ਦੀ ਸਾਡਾ ਕਰਦੀ ਜਾ ਦੀਦਾਰ
nI sahuM tainUM sahuM rabba dI sADA karadI jA dIdAra
[Ni/Nee: a gender-specific vocative used to address a woman directly], I swear by God, just give me a glimpse of yourself.
ਸਜ ਗਿਆ ਬੰਦਾ ਸ਼ਾਦੀ ਆ ਤੈਨੂੰ ਰੱਜ ਕੇ ਕਰਾਂਗੇ ਪਿਆਰ
saja giA baMdA sa਼AdI A tainUM rajja ke karAMge piAra
I've dressed up like a groom, I'm going to love you to my heart's content.
ਹੋ ਸਾਡੀ ਜੋੜੀ ਸਭ ਤੋਂ ਸੋਹਣੀ ਸਭ ਤੋਂ ਸੋਹਣਾ ਮੈਚ
ho sADI jo.DI sabha toM sohaNI sabha toM sohaNA maicha
Our pairing is the loveliest, the most perfect match.
ਮਤ ਕਰੀਂ ਨਾ ਟੀਜ਼
mata karIM nA TIja਼
Don't you dare tease me.
ਮਤ ਕਰੀਂ ਨਾ ਟੀਜ਼ ਜੱਟਾ ਨਹੀਂ ਲੱਗਦਾ ਸਾਫ਼
mata karIM nA TIja਼ jaTTA nahIM laggadA sApha਼
Don't you dare tease me [Jatt] it doesn't seem right.
ਮਤ ਕਰੀਂ ਨਾ ਟੀਜ਼
mata karIM nA TIja਼
Don't you dare tease me.
ਮਤ ਕਰੀਂ ਨਾ ਟੀਜ਼ ਜੱਟਾ, ਉਹ ਜੱਟਾ, ਉਹ ਜੱਟਾ ਨਹੀਂ ਲੱਗਦਾ ਸਾਫ਼
mata karIM nA TIja਼ jaTTA, uha jaTTA, uha jaTTA nahIM laggadA sApha਼
Don't you dare tease me [Jatt], oh [Jatt], oh [Jatt], it doesn't seem right.
ਨੈਣ ਮੇਰੇ ਨੇ ਮਿਰਗਾਂ ਵਰਗੇ ਸੱਪਣੀ ਵਰਗੀ ਚਾਲ
naiNa mere ne miragAM varage sappaNI varagI chAla
My eyes are like a doe's and my gait is like a serpent's.
ਮਿਲਕੀ-ਮਿਲਕੀ ਗੱਲਾਂ ਉੱਤੇ ਸਿਲਕੀ-ਸਿਲਕੀ ਵਾਲ
milakI-milakI gallAM utte silakI-silakI vAla
Milky-white cheeks and silky-smooth hair.

ਓਏ ਸਿਲਕੀ-ਮਿਲਕੀ ਕਰਦੇ-ਕਰਦੇ ਰਹਿ ਨਾ ਜਾਵੀਂ ਸੋਹਣੀਏ
oe silakI-milakI karade-karade rahi nA jAvIM sohaNIe
Oye, while talking about "silky" and "milky," don't just stay there, beautiful.
ਗੱਲਾਂ-ਗੱਲਾਂ ਵਿੱਚ ਮੇਰੇ ਪੱਲੇ ਪੈ ਨਾ ਜਾਵੀਂ ਸੋਹਣੀਏ
gallAM-gallAM vichcha mere palle pai nA jAvIM sohaNIe
While we're talking, don't end up falling for me completely, beautiful.
ਨੀ ਮੋਹਰ ਲਗਾ ਕੇ ਪਾਸ ਤੂੰ ਕਰਦੇ ਆਪਣੇ ਇਸ਼ਕ ਦਾ ਮੈਪ
nI mohara lagA ke pAsa tUM karade ApaNe isa਼ka dA maipa
[Ni] Put your seal of approval on the map of my love.