Kehkashan
by Diljit Dosanjhft thiarajxtt
ਸ਼ਾਮ ਦੀ ਲਾਲੀ ਫਿੱਕੀ ਪਾਤੀ
sa਼Ama dI lAlI phikkI pAtI
The crimson glow of the evening has paled
ਨੂਰ ਜੋ ਤੇਰੇ ਚਿਹਰੇ ਨੇ
nUra jo tere chihare ne
Before the divine radiance radiating from your face
ਤੂੰ ਹੀ ਦਿਖਦੀ ਅੱਜ ਕੱਲ੍ਹ ਮੈਨੂੰ
tUM hI dikhadI ajja kallha mainUM
You are the only one I see these days
ਉਂਝ ਤਾਂ ਲੋਕ ਬਥੇਰੇ ਨੇ
uMjha tAM loka bathere ne
Even though there is a world full of people around
ਪੈੜਾਂ ਤੇਰੀਆਂ ਨੂੰ ਹੀ ਮੈਂ ਚੱਕਾਂ
pai.DAM terIAM nUM hI maiM chakkAM
I follow only the path of your footsteps
ਜੱਗ ਤੋਂ ਲੁਕਾ ਕੇ ਤੈਨੂੰ ਰੱਖਾਂ
jagga toM lukA ke tainUM rakkhAM
I want to keep you hidden away from the world
ਹੱਸਦੀ ਏ ਜਦੋਂ ਮੁਟਿਆਰੇ
hassadI e jadoM muTiAre
When you laugh, oh [Mutiyare: a young, beautiful woman of marriageable age]
ਚੜ੍ਹ ਜਾਂਦੇ ਤੈਨੂੰ ਕੋੜਾਂ ਤਾਰੇ
cha.Dha jAMde tainUM ko.DAM tAre
Millions of stars seem to ascend and shine upon you
ਕਹਿਕਸ਼ਾਂ ਦੇ ਵਰਗੀਆਂ ਅੱਖਾਂ
kahikasa਼AM de varagIAM akkhAM
Your eyes are vast like the [Kehkashan: galaxy/nebula]
ਅੱਖਾਂ 'ਚ ਗੁਆਚ ਗਏ ਲੱਖਾਂ
akkhAM 'cha guAcha gae lakkhAM
Millions have lost themselves within those eyes
ਲੱਖਾਂ ਹੀ ਨੇ ਬਣ ਗਏ ਤਾਰੇ
lakkhAM hI ne baNa gae tAre
Those millions have now become stars themselves
ਪਲ ਪਲ ਟੁੱਟਦੇ ਵਿਚਾਰੇ
pala pala TuTTade vichAre
Which, poor things, keep breaking moment by moment

ਅੱਖਾਂ ਬਦਾਮੀ ਮੁੱਖ ਉੱਤੇ ਨੂਰ ਛਾਇਆ ਏ
akkhAM badAmI mukkha utte nUra ChAiA e
Almond-shaped eyes and a face veiled in divine light
ਚੰਨ ਜਿਹੇ ਚਿਹਰੇ 'ਤੇ ਨਕਾਬ ਕਾਹਤੋਂ ਲਾਇਆ ਏ
chaMna jihe chihare 'te nakAba kAhatoM lAiA e
Why have you hidden that moon-like face behind a veil?
ਵਗਦੀ ਫ਼ਿਜ਼ਾ ਨੂੰ ਅੱਜ ਲਿਖ ਖੱਤ ਪਾਇਆ ਏ
vagadI pha਼ija਼A nUM ajja likha khatta pAiA e
I have written a letter to the flowing breeze today
ਮੇਰਾ ਦਿਲ ਉਹਦੀਆਂ ਹਥੇਲੀਆਂ 'ਚ ਜਾਇਆ ਏ
merA dila uhadIAM hathelIAM 'cha jAiA e
My heart has gone and settled in the palms of her hands
ਹਾਲ ਤੈਨੂੰ ਦਿਲ ਦਾ ਕੀ ਦੱਸਾਂ
hAla tainUM dila dA kI dassAM
How can I describe the state of my heart to you?
ਸੁਪਨੇ 'ਚ ਬੋਲ ਵੀ ਨਾ ਸਕਾਂ
supane 'cha bola vI nA sakAM
I cannot even find the words to speak in my dreams
ਜਦੋਂ ਦੇ ਕੀਤੇ ਆ ਇਸ਼ਾਰੇ
jadoM de kIte A isa਼Are
Ever since you gave me those subtle signals
ਮਿੱਠੇ ਤੇਰੇ ਲੱਗਦੇ ਨਜ਼ਾਰੇ
miTThe tere laggade naja਼Are
Your sights and charms feel so sweet to me