Kithe Jake Behgayi Ae
by Diljit Dosanjhft Sukhpal Sukh, Balvir Boparai
ਨੀ ਕਿੱਥੇ ਜਾ ਕੇ ਬਹਿ ਗਈ ਏਂ
nI kitthe jA ke bahi gaI eM
[Ni/Nee: a gender-specific vocative used to address a woman directly], where have you gone and settled?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਨੀ ਕਿੱਥੇ ਜਾ ਕੇ ਬਹਿ ਗਈ ਏਂ
nI kitthe jA ke bahi gaI eM
[Ni: vocative for a woman], where have you gone and settled?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਜਦੋਂ ਸਾਡੀ ਯਾਦ ਆਉਂਦੀ ਸੀ
jadoM sADI yAda AuMdI sI
Whenever my memory used to cross your mind
ਨੀ ਤੂੰ ਨਦੀਆਂ ਚੀਰਦੀ ਆਉਂਦੀ ਸੀ
nI tUM nadIAM chIradI AuMdI sI
[Ni: vocative for a woman], you would come even if you had to part the rivers
ਕਿਹੜੇ ਪਾਣੀਆਂ ਚ ਵਹਿ ਗਈ ਏਂ
kiha.De pANIAM cha vahi gaI eM
In which waters have you been swept away now?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਨੀ ਕਿੱਥੇ ਜਾ ਕੇ ਬਹਿ ਗਈ ਏਂ
nI kitthe jA ke bahi gaI eM
[Ni: vocative for a woman], where have you gone and settled?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਤੂੰ ਕਿੱਥੇ ਜਾ ਕੇ ਬਹਿ ਗਈ ਏਂ
tUM kitthe jA ke bahi gaI eM
Where have you gone and settled?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਚਾਰ ਚੁਫੇਰੇ ਘੁੰਮਦਾ ਤੇਰਾ ਚਿਹਰਾ ਨੀ
chAra chuphere ghuMmadA terA chiharA nI
Your face revolves all around me, in every direction
ਵਾਂਗ ਸ਼ੁਦਾਈਆਂ ਹਾਲ ਹੋ ਗਿਆ ਮੇਰਾ ਨੀ
vAMga sa਼udAIAM hAla ho giA merA nI
My state has become like that of one driven to madness

ਨਾ ਪਿਆਰ ਜਤਾਉਂਦੀ ਥੱਕਦੀ ਸੀ
nA piAra jatAuMdI thakkadI sI
You never grew tired of professing your love
ਸਾਨੂੰ ਫੁੱਲਾਂ ਵਾਂਗੂ ਤੱਕਦੀ ਸੀ
sAnUM phullAM vAMgU takkadI sI
You used to gaze at me as if I were a delicate flower
ਨੀ ਜਿੰਦ ਕੱਢ ਕੇ ਲੈ ਗਈ ਏਂ
nI jiMda kaDDha ke lai gaI eM
[Ni: vocative for a woman], you have snatched the very soul out of me
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਨੀ ਕਿੱਥੇ ਜਾ ਕੇ ਬਹਿ ਗਈ ਏਂ
nI kitthe jA ke bahi gaI eM
[Ni: vocative for a woman], where have you gone and settled?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਤੂੰ ਕਿੱਥੇ ਜਾ ਕੇ ਬਹਿ ਗਈ ਏਂ
tUM kitthe jA ke bahi gaI eM
Where have you gone and settled?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਦਿਲ ਵਿਚ ਤੇਰੀ ਯਾਦ ਵਸਾਈ ਬੈਠੇ ਆਂ
dila vicha terI yAda vasAI baiThe AM
I sit here with your memory enshrined in my heart
ਤੇਰੇ ਆਉਣ ਦੀ ਆਸ ਲਗਾਈ ਬੈਠੇ ਆਂ
tere AuNa dI Asa lagAI baiThe AM
I sit here clinging to the hope of your return

ਨਾ ਜੀਣ ਦਾ ਮਿਲੇ ਸਹਾਰਾ ਨੀ
nA jINa dA mile sahArA nI
I find no support or reason to live
ਹੁਣ ਤੂੰ ਵੀ ਬਣ ਕੇ ਤਾਰਾ ਨੀ
huNa tUM vI baNa ke tArA nI
Now you too, having turned into a distant star
ਸੀਨੇ ਵਿਚ ਲਹਿ ਗਈ ਏਂ
sIne vicha lahi gaI eM
Have pierced or settled deep within my chest
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਨੀ ਕਿੱਥੇ ਜਾ ਕੇ ਬਹਿ ਗਈ ਏਂ
nI kitthe jA ke bahi gaI eM
[Ni: vocative for a woman], where have you gone and settled?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਤੂੰ ਕਿੱਥੇ ਜਾ ਕੇ ਬਹਿ ਗਈ ਏਂ
tUM kitthe jA ke bahi gaI eM
Where have you gone and settled?
ਬਹੁਤਿਆਂ ਪਿਆਰਾਂ ਵਾਲੀਏ
bahutiAM piArAM vAlIe
O you, who once possessed such immense love
ਓ ਬੋਪਾਰਾਏ ਕਲਾਂ ਚ ਕੱਲਮ ਕੱਲਾ ਨੀ
o bopArAe kalAM cha kallama kallA nI
In the village of Boparai Kalan, he is all alone
ਬਲਵੀਰ ਤੇਰਾ ਤਾਂ ਹੋਇਆ ਫਿਰਦਾ ਝੱਲਾ ਨੀ
balavIra terA tAM hoiA phiradA jhallA nI
Your [Balvir: Self-reference to the lyricist Balvir Boparai] is wandering around like he's lost his mind

ਨਾ ਲਾਇਆ ਕਿਸੇ ਕਿਨਾਰੇ ਨੀ
nA lAiA kise kinAre nI
You never brought our boat to any shore
ਸਾਨੂੰ ਛੱਡ ਕੇ ਅੱਧ-ਵਿਚਕਾਰੇ ਨੀ
sAnUM ChaDDa ke addha-vichakAre nI
Leaving me stranded right in the middle of the currents
ਕਿਹੜੇ ਰਾਹ ਤੂੰ ਪੈ ਗਈ ਏਂ
kiha.De rAha tUM pai gaI eM
Which path have you chosen to walk upon?