Koka (From "Babe Bhangra Paunde Ne")
by Diljit Dosanjhft Sargi Maan, Avvy Sra, Raj Ranjodh
ਚਿੱਟਾ ਕੁੱਕੜ ਨੀ ਸਿਹਰਾ ਲਾਇਆ
chiTTA kukka.Da nI siharA lAiA
A white rooster has donned the [Sehra: a traditional ceremonial wedding veil worn by the groom]

ਬਾਊ ਜੀ ਅੱਜ ਬੰਨ੍ਹ ਵੇਲ ਦਾ ਸਾਡੀ ਕੁੜੀ ਨੂੰ ਵਿਆਹੁਣ ਆਇਆ
bAU jI ajja baMnha vela dA sADI ku.DI nUM viAhuNa AiA
The gentleman has arrived today in style to wed our [Kudi: girl/maiden]

ਕਰਦਾ ਏਂ ਬੈਚਲਰ ਪਾਰਟੀਆਂ ਵੇ ਕੰਮ ਮੈਨੂੰ ਠੀਕ ਨਹੀਂ ਲੱਗਦੇ ਤੇਰੇ
karadA eM baichalara pAraTIAM ve kaMma mainUM ThIka nahIM laggade tere
You keep throwing bachelor parties; I really don't like your ways, boy
ਮੇਰੇ ਨਾਲ ਮੈਚਿੰਗ ਕਰਦਾ ਨਾ ਵੇ ਮੁੰਡਿਆ ਮੈਂ ਨਹੀਂ ਲੈਣੇ ਫੇਰੇ
mere nAla maichiMga karadA nA ve muMDiA maiM nahIM laiNe phere
You don't even match your outfit with mine; I won't take the [Phere: the four sacred circumambulations of the wedding ceremony]

ਔਖੀ ਆ ਤੇਰੇ ਨਾਲ ਗੱਲ ਕਰਨੀ ਮੂੰਹੋਂ ਮਿੱਠਾ ਦਿਲ ਦਾ ਤੂੰ ਕਾਣਾ ਏ
aukhI A tere nAla galla karanI mUMhoM miTThA dila dA tUM kANA e
It's so difficult to talk to you; you're sweet-talker but your heart is deceptive
ਬਾਪੂ ਜੀ ਨੇ ਆਖ ਦਿੱਤਾ ਮੇਰੇ ਕੰਨ ’ਚ ਮੁੰਡਾ ਤਾਂ ਵਿਗਾੜਿਆ ਮਾਂ ਦਾ ਏ
bApU jI ne Akha dittA mere kaMna ’cha muMDA tAM vigA.DiA mAM dA e
My father whispered in my ear that this boy is spoiled by his mother
ਤੈਨੂੰ ਲੋੜ ਨਾ ਮੇਰੀ ਵੇ ਯਾਰਾਂ ਨਾਲ ਘੁੰਮਦਾ ਏਂ ਚਾਰ ਚੁਫ਼ੇਰੇ
tainUM lo.Da nA merI ve yArAM nAla ghuMmadA eM chAra chupha਼ere
You don't even need me; you're always roaming around with your [Yaar: close friends/brothers]
ਮੇਰੇ ਨਾਲ ਮੈਚਿੰਗ ਕਰਦਾ ਨਾ ਵੇ ਮੁੰਡਿਆ ਮੈਂ ਨਹੀਂ ਲੈਣੇ ਫੇਰੇ
mere nAla maichiMga karadA nA ve muMDiA maiM nahIM laiNe phere
You don't even match your outfit with mine; I won't take the [Phere: the four sacred circumambulations of the wedding ceremony]
ਮੇਰੇ ਨਾਲ ਮੈਚਿੰਗ ਕਰਦਾ ਨਾ ਵੇ ਮੁੰਡਿਆ ਮੈਂ ਨਹੀਂ ਲੈਣੇ ਫੇਰੇ
mere nAla maichiMga karadA nA ve muMDiA maiM nahIM laiNe phere
You don't even match your outfit with mine; I won't take the [Phere: the four sacred circumambulations of the wedding ceremony]
ਮੇਰੇ ਨਾਲ ਮੈਚਿੰਗ ਕਰਦਾ ਨਾ ਵੇ ਮੁੰਡਿਆ ਮੈਂ ਨਹੀਂ ਲੈਣੇ ਫੇਰੇ
mere nAla maichiMga karadA nA ve muMDiA maiM nahIM laiNe phere
You don't even match your outfit with mine; I won't take the [Phere: the four sacred circumambulations of the wedding ceremony]
ਮੇਰੇ ਨਾਲ ਮੈਚਿੰਗ ਕਰਦਾ ਨਾ ਵੇ ਮੁੰਡਿਆ ਮੈਂ ਨਹੀਂ ਲੈਣੇ ਫੇਰੇ
mere nAla maichiMga karadA nA ve muMDiA maiM nahIM laiNe phere
You don't even match your outfit with mine; I won't take the [Phere: the four sacred circumambulations of the wedding ceremony]
ਸੱਚੀ ਨੀ ਕਹਿੰਦਾ ਮੇਰਾ ਸਿਰ ਘੁੰਮਦਾ ਹਾਏ ਨੀ ਪੱਗ ਕਹਿੰਦਾ ਟਾਈਟ ਬੜੀ ਆ
sachchI nI kahiMdA merA sira ghuMmadA hAe nI pagga kahiMdA TAITa ba.DI A
Truly, he says his head is spinning; oh, he says his turban is too tight
ਆਹੋ ਨੀ ਕਹਿੰਦਾ ਸ਼ੇਰਵਾਨੀ ਚੁਭਦੀ ਹਾਏ ਨੀ ਕੈਮਰੇ ਦੀ ਲਾਈਟ ਬੜੀ ਆ
Aho nI kahiMdA sa਼eravAnI chubhadI hAe nI kaimare dI lAITa ba.DI A
Yes, he says this [Sherwani: a long, coat-like traditional garment] is itchy; oh, the camera lights are too bright
ਹਾਏ ਨੀ ਕੈਮਰੇ ਦੀ ਲਾਈਟ ਬੜੀ ਆ
hAe nI kaimare dI lAITa ba.DI A
Oh, the camera lights are too bright
ਉਹ ਮੁੰਡਾ ਗੇੜਾ ਖਾ ਗਿਆ ਨੀ ਜਿਹੜਾ ਨਿੱਤ ਸੀ ਮਾਰਦਾ ਗੇੜੇ
uha muMDA ge.DA khA giA nI jiha.DA nitta sI mAradA ge.De
The boy who used to drive circles around my house is now feeling dizzy himself
ਮੇਰੇ ਨਾਲ ਮੈਚਿੰਗ ਕਰਦਾ ਨਾ ਵੇ ਮੁੰਡਿਆ ਮੈਂ ਨਹੀਂ ਲੈਣੇ ਫੇਰੇ
mere nAla maichiMga karadA nA ve muMDiA maiM nahIM laiNe phere
You don't even match your outfit with mine; I won't take the [Phere: the four sacred circumambulations of the wedding ceremony]
ਮੇਰੇ ਨਾਲ ਮੈਚਿੰਗ ਕਰਦਾ ਨਾ ਵੇ ਮੁੰਡਿਆ ਮੈਂ ਨਹੀਂ ਲੈਣੇ ਫੇਰੇ
mere nAla maichiMga karadA nA ve muMDiA maiM nahIM laiNe phere
You don't even match your outfit with mine; I won't take the [Phere: the four sacred circumambulations of the wedding ceremony]
ਮੇਰੇ ਕੋਲ ਖੜ੍ਹਾ ਜਿਵੇਂ ਜੇਲ੍ਹ ਹੋਈ ਆ ਰੂਹ ਤੇਰੀ ਦਾਰੂ ਵਿਚ ਭਟਕੇ
mere kola kha.DhA jiveM jelha hoI A rUha terI dArU vicha bhaTake
You stand by me as if you're in jail; your soul is wandering in thoughts of liquor
ਫੋਟੋਆਂ ’ਚ ਹੱਸਦੇ ਨੂੰ ਮੌਤ ਪੈਂਦੀ ਆ ਕਰਦਾ ਏਂ ਲਾਲ ਗਲ਼ ਪਟਕੇ
phoToAM ’cha hassade nUM mauta paiMdI A karadA eM lAla gala਼ paTake
It kills you to even smile in photos; you're just making your face red and sulking
ਕਰਦਾ ਏਂ ਲਾਲ ਗਲ਼ ਪਟਕੇ
karadA eM lAla gala਼ paTake
You're just making your face red and sulking
ਹਾਏ ਤੂੰ ਫ਼ੋਨ ਨਾ ਫੜਦਾ ਵੇ ਇੰਨੇ ਕੰਮ ਜ਼ਰੂਰੀ ਕਿਹੜੇ
hAe tUM pha਼ona nA pha.DadA ve iMne kaMma ja਼rUrI kiha.De
Oh, you don't even pick up your phone; what work could be so urgent?