Koka Synth (Pop Mix)

by Diljit Dosanjhft Sargi Maan, Dixit Seth

ਓ ਪਾਰਟੀ ਦੇ ਵਿਚ ਪੈ ਗਿਆ ਰੌਲਾ
o pAraTI de vicha pai giA raulA
Oh, a commotion has broken out in the party
ਨਸ਼ਾ ਚੜ੍ਹ ਗਿਆ ਹੌਲੀ ਹੌਲੀ
nasa਼A cha.Dha giA haulI haulI
The intoxication is rising, slowly but surely
ਪੀ ਜਾਵਾਂ ਮੈਂ ਜੀ ਜੀ ਕਰਦਾ
pI jAvAM maiM jI jI karadA
My heart keeps yearning to keep on drinking
ਅੱਖ ਤੇਰੀ ਜਿਵੇਂ ਕੋਕਾ ਕੋਲਾ
akkha terI jiveM kokA kolA
Your eyes are intoxicating like Coca-Cola
ਗੋਰੇ ਗੋਰੇ ਰੰਗ ਉੱਤੇ ਕਾਲੀਆਂ ਐਨਕਾਂ
gore gore raMga utte kAlIAM ainakAM
Dark shades resting upon that fair, glowing skin
ਨੱਚਦੀ ਮੇਰੇ ਨਾਲ ਉਹ ਕੋਕਾ...
nachchadI mere nAla uha kokA...
She dances right beside me, that [Koka: traditional golden nose pin/stud]...
ਕੋਕਾ ਮਾਰ ਗਿਆ ਦਿਲ ਹਾਰ ਗਿਆ ਨੀ
kokA mAra giA dila hAra giA nI
That [Koka] has struck me, and I’ve lost my heart [Ni: a gender-specific vocative used to address a woman directly]
ਲੁੱਟਿਆ ਅੱਜ ਤੂੰ ਯਾਰ ਗਿਆ ਨੀ
luTTiA ajja tUM yAra giA nI
Today, [Yaar: yours truly/this friend] has been completely plundered
ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ
ku.DI dI chuMnI kAlI lahiMge vAlI
The [Kudi: girl/maiden] in the black [Chunni: traditional scarf] and [Lehenga: ornate long skirt]
ਪੀਤੀ ਵਿਚ ਅੱਖ ਮਾਰ ਗਈ ਨੀ
pItI vicha akkha mAra gaI nI
Winked at me in the midst of this drunken haze
ਕੋਕਾ ਮਾਰ ਗਿਆ ਦਿਲ ਹਾਰ ਗਿਆ ਨੀ
kokA mAra giA dila hAra giA nI
That [Koka] has struck me, and I’ve lost my heart [Ni]
ਲੁੱਟਿਆ ਅੱਜ ਤੂੰ ਯਾਰ ਗਿਆ ਨੀ
luTTiA ajja tUM yAra giA nI
Today, [Yaar] has been completely plundered
ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ
ku.DI dI chuMnI kAlI lahiMge vAlI
The [Kudi] in the black [Chunni] and [Lehenga]
ਪੀਤੀ ਵਿਚ ਅੱਖ ਮਾਰ ਗਈ ਨੀ
pItI vicha akkha mAra gaI nI
Winked at me in the midst of this drunken haze
ਐਟਮ ਬੰਬ ਨੀ ਫਟਿਆ ਸੀ ਨਾ ਮਿਲੀ ਤੂੰ ਮੈਨੂੰ ਸਾਉਣ ਮਹੀਨੇ
aiTama baMba nI phaTiA sI nA milI tUM mainUM sAuNa mahIne
You're an atomic bomb that went off when I met you in the month of [Sawan: the rainy season of romance]
ਛੱਡ ਦੇ ਨੱਕ ਮੂੰਹ ਵੱਟਣਾ ਕੁੜੀਏ ਆ ਕੇ ਮੇਰੇ ਲੱਗ ਜਾ ਸੀਨੇ
ChaDDa de nakka mUMha vaTTaNA ku.DIe A ke mere lagga jA sIne
Stop [Pouting/Staying annoyed] and scowling, [Kudiye], come and embrace me close
ਹੱਥ ਦਾ ਗਜਰਾ ਨੈਣੀ ਕਜਰਾ ਹੀਰੇ
hattha dA gajarA naiNI kajarA hIre
The [Gajra: flower garland/bracelet] on your wrist, the [Kajra: kohl/eyeliner] in your eyes, you're a diamond
ਦਿਲ ਤੇ ਕਰਕੇ ਵਾਰ ਗਈ ਨੀ
dila te karake vAra gaI nI
You've launched a direct assault on my heart
ਕੋਕਾ ਮਾਰ ਗਿਆ ਦਿਲ ਹਾਰ ਗਿਆ ਨੀ
kokA mAra giA dila hAra giA nI
That [Koka] has struck me, and I’ve lost my heart [Ni]
ਲੁੱਟਿਆ ਅੱਜ ਤੂੰ ਯਾਰ ਗਿਆ ਨੀ
luTTiA ajja tUM yAra giA nI
Today, [Yaar] has been completely plundered
ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ
ku.DI dI chuMnI kAlI lahiMge vAlI
The [Kudi] in the black [Chunni] and [Lehenga]
ਪੀਤੀ ਵਿਚ ਅੱਖ ਮਾਰ ਗਈ ਨੀ
pItI vicha akkha mAra gaI nI
Winked at me in the midst of this drunken haze
ਕੋਕਾ ਮਾਰ ਗਿਆ ਦਿਲ ਹਾਰ ਗਿਆ ਨੀ
kokA mAra giA dila hAra giA nI
That [Koka] has struck me, and I’ve lost my heart [Ni]
ਲੁੱਟਿਆ ਅੱਜ ਤੂੰ ਯਾਰ ਗਿਆ ਨੀ
luTTiA ajja tUM yAra giA nI
Today, [Yaar] has been completely plundered
ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ
ku.DI dI chuMnI kAlI lahiMge vAlI
The [Kudi] in the black [Chunni] and [Lehenga]
ਪੀਤੀ ਵਿਚ ਅੱਖ ਮਾਰ ਗਈ ਨੀ
pItI vicha akkha mAra gaI nI
Winked at me in the midst of this drunken haze
ਕੋਕਾ ਮਾਰ ਗਿਆ ਦਿਲ ਹਾਰ ਗਿਆ ਨੀ
kokA mAra giA dila hAra giA nI
That [Koka] has struck me, and I’ve lost my heart [Ni]
ਲੁੱਟਿਆ ਅੱਜ ਤੂੰ ਯਾਰ ਗਿਆ ਨੀ
luTTiA ajja tUM yAra giA nI
Today, [Yaar] has been completely plundered
ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ
ku.DI dI chuMnI kAlI lahiMge vAlI
The [Kudi] in the black [Chunni] and [Lehenga]
ਪੀਤੀ ਵਿਚ ਅੱਖ ਮਾਰ ਗਈ ਨੀ
pItI vicha akkha mAra gaI nI
Winked at me in the midst of this drunken haze

Share

More by Diljit Dosanjh

View all songs →