Kufar

by Diljit Dosanjh

ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਅੱਖ ਨਾ ਖੜ੍ਹੇ
akkha nA kha.Dhe
Her eyes don't stay still
ਬੋਡੀ ਸੰਗਮਰਮਰ ਪਹੁੰਚ ਤੋਂ ਪਰੇ
boDI saMgamaramara pahuMcha toM pare
Her body, like marble, is beyond reach
ਕਾਹਦਾ ਕੱਢੇ ਵੈਰ ਕਰੇ ਦਿਲ ਨੱਪ ਲਏ
kAhadA kaDDhe vaira kare dila nappa lae
Why does she provoke conflict, she captures hearts
ਏਦਾਂ ਤੂੰ ਤੇਰੇ ਲੱਕ 'ਤੇ ਤੂੰ ਕਰਦੀ ਸਲੋ
edAM tUM tere lakka 'te tUM karadI salo
Like this, on your waist, you move slowly
ਸੱਪ ਨੀ ਜਦੋਂ ਰਵੈਂ ਜੇ ਚੜ੍ਹਦੀ ਐਲਾਨ
sappa nI jadoM ravaiM je cha.DhadI ailAna
Oh snake, when you sway, it's like an announcement rising
ਪੰਦਰਾਂ ਹਜ਼ਾਰ ਕਰੇ ਨਿੱਤ ਦਾ ਸਕੋਰ
paMdarAM haja਼Ara kare nitta dA sakora
She scores fifteen thousand daily
ਹੇਅਰ ਨੂੰ ਫਲਿੱਕ ਕਰੇ ਮੁੰਡੇ ਥੋੜ੍ਹੇ ਸਿੱਕ ਕਰੇ
heara nUM phalikka kare muMDe tho.Dhe sikka kare
She flicks her hair, making boys gasp
ਇੱਕ ਨਾ ਤੂੰ ਪਿੱਕ ਕਰੇ ਨਖ਼ਰਾ ਕਰੋੜ
ikka nA tUM pikka kare nakha਼rA karo.Da
You don't pick one, your airs are countless
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਯੋਗਾ ਕਰਦੀ ਕਰਦੀ ਤੂੰ
yogA karadI karadI tUM
While doing yoga,
ਮੁੜ੍ਹਕਾ ਮੁੜ੍ਹਕਾ ਹੋ ਗਈ ਨੀ
mu.DhakA mu.DhakA ho gaI nI
You became all sweaty, oh girl
ਕੁੜੀ ਪਿਕਾਸੋ ਪੇਂਟ ਕਰੀ
ku.DI pikAso peMTa karI
A girl painted by Picasso,
ਮੁੰਡੇ ਦੀ ਨਬਜ਼ ਖਲੋ ਗਈ ਨੀ
muMDe dI nabaja਼ khalo gaI nI
A boy's pulse stopped, oh girl
ਲੱਭਣ ਤੁਰ ਪਈ ਦਿਲ ਦਾ ਜਾਨੀ
labbhaNa tura paI dila dA jAnI
She set out to find her heart's beloved,
ਸਾਰੀ ਦੁਨੀਆ ਖੋ ਗਈ ਨੀ
sArI dunIA kho gaI nI
And the whole world got lost, oh girl
ਰੱਬ ਦੀ ਏ ਸੌਂਹ
rabba dI e sauMha
By God,
ਤੋਰ ਦਾ ਫਲੋ
tora dA phalo
The flow of your walk,
ਵੇਖ ਤੈਨੂੰ ਮਰ ਜਾਂਦੇ ਪੇਰੂ ਦੇ ਫ਼ਿਰੌ
vekha tainUM mara jAMde perU de pha਼irau
Seeing you, even the Pharaohs of Peru would die
ਕਸ਼ਮੀਰ ਵਰਗੀ ਤੂੰ ਅੱਖ 'ਚ ਗਲੋ
kasa਼mIra varagI tUM akkha 'cha galo
You are like Kashmir, glowing in the eyes
ਉਹ ਨਸ਼ਾ ਤੇਰਾ ਦਾਰੂ ਵਾਂਗੂੰ ਕਰਦਾ ਗਰੋ
uha nasa਼A terA dArU vAMgUM karadA garo
That intoxication of yours grows like alcohol
ਇਹ ਨਾ ਕੁਫ਼ਰ ਕਰੋ
iha nA kupha਼ra karo
Oh, don't be so spellbinding
ਇਹ ਨਾ ਕੁਫ਼ਰ ਕਰੋ
iha nA kupha਼ra karo
Oh, don't be so spellbinding
ਇਹ ਨਾ ਕੁਫ਼ਰ ਕਰੋ
iha nA kupha਼ra karo
Oh, don't be so spellbinding
ਇਹ ਨਾ ਕੁਫ਼ਰ ਕਰੋ
iha nA kupha਼ra karo
Oh, don't be so spellbinding
ਇਹ ਨਾ ਕੁਫ਼ਰ ਕਰੋ
iha nA kupha਼ra karo
Oh, don't be so spellbinding
ਸੁਣੀਂ ਮੈਂ ਮਰਨਾ ਚਾਹੁੰਦਾ ਤੇਰੇ
suNIM maiM maranA chAhuMdA tere
Listen, I wish to die
ਨੈਣਾਂ ਦੇ ਵਿਚ ਤੱਕ ਕੇ ਨੀ
naiNAM de vicha takka ke nI
Gazing into your eyes, oh girl
ਜੰਨਤ ਦੇ ਦਰਵਾਜ਼ੇ ਕੁੜੀਏ
jaMnata de daravAja਼e ku.DIe
The gates of heaven, oh girl,
ਤੇਰੇ ਅੱਗੇ ਕੱਖ ਦੇ ਨੀ
tere agge kakkha de nI
Are nothing before you
ਆ ਵੀ ਲੈ ਜਾ ਆ ਵੀ ਲੈ ਜਾ
A vI lai jA A vI lai jA
Come take it, come take it,
ਕੱਢ ਲੈ ਸਾਡੇ ਸਾਹ ਕੁੜੀਏ
kaDDha lai sADe sAha ku.DIe
Take our breath away, oh girl
ਦੱਸ ਨੀ ਕਿਹੜੀ ਸ਼ੈ ਚਾਹੀਦੀ
dassa nI kiha.DI sa਼ai chAhIdI
Tell me, what thing do you need,
ਸਭ ਕੁਝ ਤੇਰੇ ਨਾਂ ਕੁੜੀਏ
sabha kujha tere nAM ku.DIe
Everything is in your name, oh girl
ਸਭ ਕੁਝ ਤੇਰੇ ਨਾਂ ਕੁੜੀਏ
sabha kujha tere nAM ku.DIe
Everything is in your name, oh girl
ਕਦੇ ਨੀ ਤੂੰ ਸੱਟ ਤੇ ਕਦੇ ਸਾਡਾ ਚੈਨ
kade nI tUM saTTa te kade sADA chaina
You are never hurt, yet our peace is gone
ਵਿਰਾਜ ਸਾਰੇ ਦਿਲਾਂ ਦੇ ਸਾਡੇ ਕੋਲ ਲੁਕੇ ਰਹਿਣ
virAja sAre dilAM de sADe kola luke rahiNa
All the rulers of hearts remain hidden with us
ਕਹਿੰਦੀ ਆਂ ਮੈਂ ਬਿਜ਼ੀ ਆਂ ਕਰਦੀ ਪਲੇ
kahiMdI AM maiM bija਼I AM karadI pale
You say, "I am busy," playing games
ਨੀ ਗੱਲ ਕਰ ਪੱਕੀ ਪੱਕੀ ਮੇਰੀਆਂ ਤੂੰ ਸੇ
nI galla kara pakkI pakkI merIAM tUM se
Oh, make a firm commitment to my words
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding
ਹੀਰੇ ਕੁਫ਼ਰ ਕਰੇ
hIre kupha਼ra kare
Oh jewel, she's spellbinding

Share

More by Diljit Dosanjh

View all songs →