Kylie & Kareena
ਥੋੜ੍ਹੀ ਕਾਇਲੀ ਉੱਤੇ ਕਰੀਨਾ ਕਪੂਰ
tho.DhI kAilI utte karInA kapUra
A little bit of Kylie and a touch of Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
tere varagI nA koI hai koI hora
There is no one else quite like you
ਆਜਾ ਆਜਾ ਮੈਨੂੰ ਤੇਰੀ ਐ ਲੋੜ
AjA AjA mainUM terI ai lo.Da
Come to me, come to me, I’m in need of you
ਮੈਨੂੰ ਤੂੰ ਲੱਗਦੀ ਏਂ ਕ੍ਰਿਸ਼ਚੀਅਨ ਡੀਓਰ
mainUM tUM laggadI eM krisa਼chIana DIora
To me, you look as exquisite as Christian Dior

ਛੱਡ ਦੇ ਡਿਜ਼ਾਇਨਰ ਤੈਨੂੰ ਕਾਲੀ ਹੁੱਡੀ ਜੱਚਦੀ
ChaDDa de Dija਼Ainara tainUM kAlI huDDI jachchadI
Forget the designer clothes, even a black hoodie suits you perfectly
ਵੇਖੇ ਜੋ ਤੈਨੂੰ ਉਹਦੀ ਨਿਗ੍ਹਾ ਨਹੀਂਓਂ ਹੱਟਦੀ
vekhe jo tainUM uhadI nighA nahIMoM haTTadI
Whoever catches a glimpse of you, their gaze never wavers
ਹਾਣ ਦੇ ਹਾਣ ਦੇ ਨੀ ਪੱਟਤੇ ਮੁੰਡੇ ਹਾਣ ਦੇ
hANa de hANa de nI paTTate muMDe hANa de
You've conquered all the guys of your age [Ni/Nee: a gender-specific vocative used to address a woman directly]
ਜਾਣਦੇ ਜਾਣਦੇ ਨੀ ਸਾਰੇ ਤੈਨੂੰ ਜਾਣਦੇ
jANade jANade nI sAre tainUM jANade
They know it, they know it, everyone knows who you are
ਤੇਰੇ ਪੈਰਾਂ ਵਿਚ ਰੋਲਦਾ ਮੈਂ ਪੈਸਾ
tere pairAM vicha roladA maiM paisA
I’d scatter wealth at your very feet
ਆਜਾ ਮੇਰੇ ਕੋਲ ਪੂਰੀ ਬੇਬੀ ਐਸ਼ਾਂ
AjA mere kola pUrI bebI aisa਼AM
Come close to me baby, life will be pure luxury
ਸ਼ੇਖਾਂ ਨਾਲੋਂ ਵੱਧ ਮੇਰੇ ਕੋਲ ਐ ਕੈਸ਼
sa਼ekhAM nAloM vaddha mere kola ai kaisa਼
I’m holding more cash than the Sheiks
ਲੱਭਣਾ ਨੀ ਮੁੰਡਾ ਤੈਨੂੰ ਮੇਰੇ ਜੈਸਾ
labbhaNA nI muMDA tainUM mere jaisA
You’ll never find another guy like me
ਥੋੜ੍ਹੀ ਕਾਇਲੀ ਉੱਤੇ ਕਰੀਨਾ ਕਪੂਰ
tho.DhI kAilI utte karInA kapUra
A little bit of Kylie and a touch of Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
tere varagI nA koI hai koI hora
There is no one else quite like you
ਆਜਾ ਆਜਾ ਮੈਨੂੰ ਤੇਰੀ ਐ ਲੋੜ
AjA AjA mainUM terI ai lo.Da
Come to me, come to me, I’m in need of you
ਮੈਨੂੰ ਤੂੰ ਲੱਗਦੀ ਏਂ ਕ੍ਰਿਸ਼ਚੀਅਨ ਡੀਓਰ
mainUM tUM laggadI eM krisa਼chIana DIora
To me, you look as exquisite as Christian Dior
ਥੋੜ੍ਹੀ ਕਾਇਲੀ ਉੱਤੇ ਕਰੀਨਾ ਕਪੂਰ
tho.DhI kAilI utte karInA kapUra
A little bit of Kylie and a touch of Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
tere varagI nA koI hai koI hora
There is no one else quite like you
ਆਜਾ ਆਜਾ ਮੈਨੂੰ ਤੇਰੀ ਐ ਲੋੜ
AjA AjA mainUM terI ai lo.Da
Come to me, come to me, I’m in need of you
ਮੈਨੂੰ ਤੂੰ ਲੱਗਦੀ ਏਂ ਕ੍ਰਿਸ਼ਚੀਅਨ ਡੀਓਰ
mainUM tUM laggadI eM krisa਼chIana DIora
To me, you look as exquisite as Christian Dior
ਕਹਿੰਦੀ ਆ ਕੇ ਮੇਰੇ ਨੇੜੇ ਬਹਿ ਜਾ ਪਲੀਜ਼
kahiMdI A ke mere ne.De bahi jA palIja਼
She tells me, "come and sit close to me, please"
ਸ਼ੀ ਡੋਂਟ ਕੇਅਰ ਇਫ਼ ਆਈ ਟੈੱਲ ਹਰ ਬਾਊਟ ਮਾਈ ਡ੍ਰੀਮਜ਼
sa਼I DoMTa keara ipha਼ AI Tailla hara bAUTa mAI DrImaja਼
She don't care if I tell her 'bout my dreams
ਬੇਬੀ ਗੱਲ ਦਾ ਤੂੰ ਕਰ ਲੈ ਯਕੀਨ
bebI galla dA tUM kara lai yakIna
Baby, you must believe what I say
ਛੱਡ ਦੁਨੀਆ ਤੂੰ ਇੱਕ ਮੇਰੀ ਕਵੀਨ
ChaDDa dunIA tUM ikka merI kavIna
Forget the world, you are my only Queen
ਹਾਂ ਕਰ ਮੈਨੂੰ ਤੈਨੂੰ ਪੁੱਛਦਾ ਦੋਸਾਂਝਾ
hAM kara mainUM tainUM puchChadA dosAMjhA
Just say yes to me, Dosanjh asks of you [Self-reference to the artist, Diljit Dosanjh]
ਜੋੜੀ ਐ ਸਾਡੀ ਜਿਵੇਂ ਹੀਰ ਨਾਲ ਰਾਂਝਾ
jo.DI ai sADI jiveM hIra nAla rAMjhA
We are a match like [Heer and Ranjha: the most iconic tragic lovers of Punjabi folklore]
ਦੂਰ ਰਹਿ ਕੇ ਪਲ ਕੱਟਿਆ ਨੀ ਜਾਂਦਾ
dUra rahi ke pala kaTTiA nI jAMdA
I can't endure a single moment being away from you
ਤੇਰੇ ਨਾਲ ਮੇਰੀ ਦਿਲਾਂ ਵਾਲੀ ਸਾਂਝ
tere nAla merI dilAM vAlI sAMjha
My heart shares a deep, soulful bond with yours