Laembadgini
ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇਂ ਗੇੜੀਆਂ
laiMbaraginI te kitthe lAuMdA phireM ge.DIAM
Where do you keep roaming around in your Lamborghini?
ਜਰੀਆਂ ਨੀ ਜਾਂਦੀਆਂ ਫ਼ਰੈਂਡਾਂ ਮੈਥੋਂ ਤੇਰੀਆਂ
jarIAM nI jAMdIAM pha਼raiMDAM maithoM terIAM
I simply cannot tolerate these female "friends" of yours.

ਵੇ ਬੋਟਾ ਬੋਟਾ ਪਿੰਜਿਆ ਪਿਆ
ve boTA boTA piMjiA piA
Oh, every inch of my body is aching and beaten,
ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂੰ
hAe piMjiA jAMdA e jiveM rUM
Haye, I’m being shredded apart just like carded cotton.
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Oh, your heart is pitch black, boy,
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon.
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Oh, your heart is pitch black, boy,
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon.
ਜਰੀਆਂ ਨੀ ਜਾਂਦੀਆਂ ਫ਼ਰੈਂਡਾਂ ਮੈਥੋਂ ਤੇਰੀਆਂ
jarIAM nI jAMdIAM pha਼raiMDAM maithoM terIAM
I simply cannot tolerate these female "friends" of yours.
ਲੱਖ [?] ਵਾਲੇ ਆ ਤੂੰ ਹੋਇਆ ਮਸ਼ਹੂਰ ਵੇ
lakkha [?] vAle A tUM hoiA masa਼hUra ve
O resident of Lakh [?], you have become quite famous,
ਕਰ ਬੈਠੀ ਪਿਆਰ ਤੈਨੂੰ ਇਹੋ ਹੀ ਕਸੂਰ ਵੇ
kara baiThI piAra tainUM iho hI kasUra ve
I fell in love with you—that is my only crime.

ਤੂੰ ਫੁੱਲਾਂ ਜਿਹੇ ਦਿਲ ਤੋੜਦਾ
tUM phullAM jihe dila to.DadA
You go around breaking hearts as delicate as flowers,
ਵਫ਼ਾਦਾਰ ਨਹੀਂ ਪਤੰਦਰਾ ਤੂੰ
vapha਼AdAra nahIM pataMdarA tUM
You aren't a loyal one, you [Patandra: a playful yet stinging taunt for someone mischievous or unreliable].
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Oh, your heart is pitch black, boy,
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon.
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Oh, your heart is pitch black, boy,
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon.
ਜਰੀਆਂ ਨੀ ਜਾਂਦੀਆਂ ਫ਼ਰੈਂਡਾਂ ਮੈਥੋਂ ਤੇਰੀਆਂ
jarIAM nI jAMdIAM pha਼raiMDAM maithoM terIAM
I simply cannot tolerate these female "friends" of yours.
ਅੱਖੀਆਂ ਅੱਖੀਆਂ ਅੱਖੀਆਂ
akkhIAM akkhIAM akkhIAM
Eyes, eyes, oh these eyes...
ਵੇ ਸਾਡਾ ਚੰਨਾ ਦਿਲ ਤੋੜ ਕੇ
ve sADA chaMnA dila to.Da ke
Oh my beloved, after breaking my heart,
ਵੇ ਸਾਡਾ ਚੰਨਾ ਦਿਲ ਤੋੜ ਕੇ
ve sADA chaMnA dila to.Da ke
Oh my beloved, after breaking my heart,
ਕਿੱਥੇ ਲਾ ਲਈਆਂ ਮੁਹੱਬਤਾਂ ਪੱਕੀਆਂ
kitthe lA laIAM muhabbatAM pakkIAM
Where have you gone and planted the seeds of a permanent love?
ਵੇ ਸਾਡਾ ਚੰਨਾ ਦਿਲ ਤੋੜ ਕੇ
ve sADA chaMnA dila to.Da ke
Oh my beloved, after breaking my heart...
ਫਿਰੇ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
phire sira te biThAI sADI juttI dIAM nokAM nUM
Those who are worth the dust under my [Jutti: traditional handcrafted Punjabi footwear]—you’ve placed them on a pedestal.
ਪਿਆਰ ਦਾ ਦਿਖਾਉਣਾ ਏਂ ਤੂੰ ਤਮਾਸ਼ਾ ਕਾਹਤੋਂ ਲੋਕਾਂ ਨੂੰ
piAra dA dikhAuNA eM tUM tamAsa਼A kAhatoM lokAM nUM
Why are you making a public spectacle of our love for people to watch?
ਫਿਰੇ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
phire sira te biThAI sADI juttI dIAM nokAM nUM
Those who are worth the dust under my [Jutti]—you’ve placed them on a pedestal.
ਪਿਆਰ ਦਾ ਦਿਖਾਉਣਾ ਏਂ ਤੂੰ ਤਮਾਸ਼ਾ ਕਾਹਤੋਂ ਲੋਕਾਂ ਨੂੰ
piAra dA dikhAuNA eM tUM tamAsa਼A kAhatoM lokAM nUM
Why are you making a public spectacle of our love for people to watch?
ਜੇ ਪਹਿਲਾਂ ਪਤਾ ਹੁੰਦਾ [?] ਵੇ
je pahilAM patA huMdA [?] ve
If I had known your true nature beforehand, [?]...
ਪਿੰਡ ਕੋਕਿਆਂ ਦੀ ਬਣਦੀ ਨਾ ਨੂੰਹ
piMDa kokiAM dI baNadI nA nUMha
I would never have become the [Nauh: daughter-in-law] of village Koke.