Lalkara

by Diljit Dosanjhft Intense, Sultaan

ਸੈਲਸਬਰੀ ਪਲੇਨ ਮਿਲੇ ਰੱਜ ਕੇ ਸ਼ੌਕੀਨ ਮਿਲੇ
sailasabarI palena mile rajja ke sa਼aukIna mile
Met at Salisbury Plain, met those who live life to the fullest
ਭਾਵੇਂ ਥੋੜ੍ਹੀ ਮੀਨ ਮਿਲੇ ਫੇਰ ਕੰਮ ਸੈੱਟ ਆ
bhAveM tho.DhI mIna mile phera kaMma saiTTa A
Even if the weather is a bit mean, the vibe is still set
ਲੰਡੀ ਇੱਕ ਜੀਪ ਕਾਲੀ ਹੋਵੇ ਨੀ ਸਪੀਡ ਚਾਲੀ
laMDI ikka jIpa kAlI hove nI sapIDa chAlI
A black open-top vintage jeep, cruising at a steady forty
ਬੀਟ ਇੰਟੈਂਸ ਵਾਲੀ ਫੇਰ ਕੰਮ ਸੈੱਟ ਆ
bITa iMTaiMsa vAlI phera kaMma saiTTa A
An Intense beat playing, then the scene is perfectly set
ਅੱਧੀ ਇਹਨੂੰ ਡੱਬ 'ਚੋਂ ਕੱਢਿਆ ਠੇਕਿਓਂ ਲੈ ਖਾਰੀ
addhI ihanUM Dabba 'choM kaDDhiA ThekioM lai khArI
Pulled it halfway out from the waist, got a mixer from the liquor store
ਜੀਪ ਦੀ ਹੁੱਡ ਤੋਂ ਜੱਟ ਨੇ ਮਾਰਿਆ ਲਲਕਾਰਾ
jIpa dI huDDa toM jaTTa ne mAriA lalakArA
From the hood of the jeep, the [Jatt: a member of the land-owning agricultural community known for pride and lifestyle] let out a [Lalkara: bold shout/spirited roar]
ਜੀਪ ਦੀ ਹੁੱਡ ਤੋਂ ਜੱਟ ਨੇ
jIpa dI huDDa toM jaTTa ne
From the hood of the jeep, this [Jatt]...
ਗੱਲ ਸੁਣ ਮਿੱਠੇ-ਮਿੱਠੇ ਗਾਣੇ ਨਾ ਸੁਣਾ
galla suNa miTThe-miTThe gANe nA suNA
Listen here, don't play those sweet, sugary songs for me
ਚੱਕਮੀ ਬੀਟ ਲਾ ਦੇ ਵੈਰੀ ਨੂੰ ਬੁਲਾ
chakkamI bITa lA de vairI nUM bulA
Turn on a heavy-hitting beat and summon the enemy
ਨਾਲ ਆ ਨਾਲ ਆ ਨੀ ਜੱਟ ਦੇ ਭਰਾ
nAla A nAla A nI jaTTa de bharA
They are with me, the brothers of [yours truly/this Jatt] are with me
ਕਰਦੇ ਕਰਦੇ ਨੀ ਡੌਲਿਆਂ ਦੀ ਛਾਂ
karade karade nI DauliAM dI ChAM
Casting a shadow with the sheer size of their flexed biceps
ਓ ਖੜ੍ਹ ਜਾ ਨੀ ਖੜ੍ਹ ਜਾ ਜੱਟ ਦੇ ਮੂਹਰਿਓਂ ਨਾ ਲੰਘੀ ਨੀ
o kha.Dha jA nI kha.Dha jA jaTTa de mUharioM nA laMghI nI
Hey, wait a minute, don't try to cross in front of this [Jatt]
ਕੱਚ ਵਰਗਾ ਲੱਕ ਤੜਕ ਜੂ ਗੱਭਰੂਆ ਜੰਗੀ ਨੀ
kachcha varagA lakka ta.Daka jU gabbharUA jaMgI nI
Your glass-like waist might shatter, this young man is a warrior [Nee: a gender-specific vocative used to address a woman directly]
ਓ ਝੱਖੜ ਆਉਂਦਾ ਮੁੰਡਾ ਕਰ ਲੈ ਤੂੰ ਵਾੜਾ
o jhakkha.Da AuMdA muMDA kara lai tUM vA.DA
A storm is coming, boy, you better find some shelter
ਜੀਪ ਦੀ ਹੁੱਡ ਤੋਂ ਜੱਟ ਨੇ ਮਾਰਿਆ ਲਲਕਾਰਾ
jIpa dI huDDa toM jaTTa ne mAriA lalakArA
From the hood of the jeep, the [Jatt] let out a [Lalkara: bold shout/spirited roar]
ਜੀਪ ਦੀ ਹੁੱਡ ਤੋਂ ਜੱਟ ਨੇ
jIpa dI huDDa toM jaTTa ne
From the hood of the jeep, this [Jatt]...
ਜ਼ੋਰ ਜ਼ੋਰ ਜ਼ੋਰ ਡੌਲਾ ਮਸਲ ਪਿਓਰ
ja਼ora ja਼ora ja਼ora DaulA masala piora
Strength, power, force—the bicep is pure muscle
ਐਵੇਂ ਕਰੀਂ ਨਾ ਕਚੌਰ ਕੇ ਦਿਮਾਗ ਸੈੱਟ ਨੀ
aiveM karIM nA kachaura ke dimAga saiTTa nI
Don't mess around, my mind is already fixed
ਮਰਜੇਂਗਾ ਕਰਦਾ ਤੂੰ ਵਾਈਬ ਚੈੱਕ ਵੇ
marajeMgA karadA tUM vAIba chaikka ve
You'll end up dead trying to "vibe check" me
ਵੱਜਾ ਲਫੜਾ ਤੇ ਕੰਨ ਕਰੂ ਸਾਂ ਸਾਂ ਸਾਂ
vajjA lapha.DA te kaMna karU sAM sAM sAM
If my slap connects, your ears will ring with a "saa saa" sound
ਪਿੰਡ 'ਚ ਕੜਾਕ ਸੁਣੂ ਡਾਂ ਡਾਂ ਡਾਂ
piMDa 'cha ka.DAka suNU DAM DAM DAM
A crack will echo through the village like "dan dan dan"
ਫੇਰ ਜੋੜੇਂਗਾ ਤੂੰ ਹੱਥ ਲੱਤਾਂ ਚੱਕ ਜਾਵੇਂਗਾ
phera jo.DeMgA tUM hattha lattAM chakka jAveMgA
Then you'll fold your hands in mercy and run for your life
ਸੌ ਮੀਟਰ ਨੀ ਭੱਜਣਾ ਤੇ ਥੱਕ ਜਾਵੇਂਗਾ
sau mITara nI bhajjaNA te thakka jAveMgA
You won't even run a hundred meters before you're exhausted
ਕੜ੍ਹਿਆ ਸੀ ਯਾਰ ਤੇਰੇ ਨੇ ਮੜ੍ਹਾਸਾ ਕੱਸ ਲਿਆ ਨੀ
ka.DhiA sI yAra tere ne ma.DhAsA kassa liA nI
Your [Yaar: close friend/brotherly figure] has tightly wrapped his [Madhaasa: a turban style wrapped around the face/chin, often worn during conflict or hard labor]
ਸੋਚੀਂ ਨਾ ਠੰਡਾ ਪੈ ਗਿਆ ਥੋੜ੍ਹਾ ਜਿਹਾ ਹੱਸ ਲਿਆ ਨੀ
sochIM nA ThaMDA pai giA tho.DhA jihA hassa liA nI
Don't think I've cooled down just because I shared a little laugh
ਕਹਿੰਦੇ ਦੋਸਾਂਝਾਂ ਵਾਲਾ ਚੀਰੇ ਕਰ ਵੱਸ ਲਿਆ ਨੀ
kahiMde dosAMjhAM vAlA chIre kara vassa liA nI
They say the one from Dosanjh [Self-reference to Diljit Dosanjh] has tamed the wildest ones
ਗੀਤ ਤੇਰੀ ਤੋਰ ਨੇ ਸਿੱਟਿਆ ਰਾਜ ਨੇ ਚੱਕ ਲਿਆ ਨੀ
gIta terI tora ne siTTiA rAja ne chakka liA nI
Your gait inspired the song, and Raj [Self-reference to the lyricist Raj Ranjodh] picked it up
ਜ਼ਹਿਰ ਨੀ ਚੜ੍ਹ ਜੂ ਸਿਰ ਨੂੰ ਚੜ੍ਹਦਾ ਜਿਵੇਂ ਪਾਰਾ ਨੀ
ja਼hira nI cha.Dha jU sira nUM cha.DhadA jiveM pArA nI
The adrenaline rises to the head like poison or climbing mercury
ਜੀਪ ਦੀ ਹੁੱਡ ਤੋਂ ਜੱਟ ਨੇ ਮਾਰਿਆ ਲਲਕਾਰਾ
jIpa dI huDDa toM jaTTa ne mAriA lalakArA
From the hood of the jeep, the [Jatt] let out a [Lalkara: bold shout/spirited roar]
ਜੀਪ ਦੀ ਹੁੱਡ ਤੋਂ ਜੱਟ ਨੇ
jIpa dI huDDa toM jaTTa ne
From the hood of the jeep, this [Jatt]...
ਗੱਲ ਸੁਣ ਮਿੱਠੇ-ਮਿੱਠੇ ਗਾਣੇ ਨਾ ਸੁਣਾ
galla suNa miTThe-miTThe gANe nA suNA
Listen here, don't play those sweet, sugary songs for me
ਚੱਕਮੀ ਬੀਟ ਲਾ ਦੇ ਵੈਰੀ ਨੂੰ ਬੁਲਾ
chakkamI bITa lA de vairI nUM bulA
Turn on a heavy-hitting beat and summon the enemy
ਨਾਲ ਆ ਨਾਲ ਆ ਨੀ ਜੱਟ ਦੇ ਭਰਾ
nAla A nAla A nI jaTTa de bharA
They are with me, the brothers of [yours truly/this Jatt] are with me
ਕਰਦੇ ਕਰਦੇ ਨੀ ਡੌਲਿਆਂ ਦੀ ਛਾਂ
karade karade nI DauliAM dI ChAM
Casting a shadow with the sheer size of their flexed biceps

Share

More by Diljit Dosanjh

View all songs →