Los Angelas(La)
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ
tainUM gaDDI 'cha biThA ke lai jAvAM nI maiM ailae nUM
I’ll seat you in my car and whisk you away to LA, [Ni: a gender-specific vocative used to address a woman directly]

ਤੈਨੂੰ ਸੁਰਗਾਂ ਦੀ ਸੈਰ ਕਰਾਵਾਂ ਤੇਰੇ ਸਾਰੇ ਸ਼ੌਕ ਪੁਗਾਵਾਂ
tainUM suragAM dI saira karAvAM tere sAre sa਼auka pugAvAM
I’ll give you a tour of paradise and fulfill your every whim

ਨੀ ਛੱਡ ਪੈਲੇ ਨੂੰ
nI ChaDDa paile nUM
[Ni: vocative for a woman] Just leave these fields behind [Palle: local agricultural fields/rural life]
ਨੀ ਛੱਡ ਪੈਲੇ ਨੂੰ
nI ChaDDa paile nUM
[Ni: vocative for a woman] Just leave these fields behind
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ
tainUM gaDDI 'cha biThA ke lai jAvAM nI maiM ailae nUM
I’ll seat you in my car and whisk you away to LA, [Ni: a gender-specific vocative used to address a woman directly]
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ
tainUM gaDDI 'cha biThA ke lai jAvAM nI maiM ailae nUM
I’ll seat you in my car and whisk you away to LA, [Ni: a gender-specific vocative used to address a woman directly]
ਹੁਲਾਰੇ ਨੈਣ ਤੇਰੇ ਜਾਨ ਕੱਢ ਲੈਣ ਮੇਰੇ ਹਾਣਨੇ ਰਹੀ ਨਾ ਗੱਲ ਵੱਸ ਦੀ
hulAre naiNa tere jAna kaDDha laiNa mere hANane rahI nA galla vassa dI
The sway of your eyes steals my very life, my peer, this is now beyond my control
ਕੁੜੀਆਂ ਤਾਂ ਯਾਰਾਂ ਉੱਤੇ ਮਰਦੀਆਂ ਲੱਖਾਂ ਇੱਕ ਤੂੰ ਹੀਓਂ ਬਿੱਲੋ ਕਾਤੋਂ ਨਹੀਂਓਂ ਫਸਦੀ
ku.DIAM tAM yArAM utte maradIAM lakkhAM ikka tUM hIoM billo kAtoM nahIMoM phasadI
Millions of [Kudi: girls] are dying for [Yaar: yours truly], so why aren't you falling for me [Billo: a term of endearment for a beautiful girl]?
ਕੁੜੀਆਂ ਤਾਂ ਯਾਰਾਂ ਉੱਤੇ ਮਰਦੀਆਂ ਲੱਖਾਂ ਇੱਕ ਤੂੰ ਹੀਓਂ ਬਿੱਲੋ ਕਾਤੋਂ ਨਹੀਂਓਂ ਫਸਦੀ
ku.DIAM tAM yArAM utte maradIAM lakkhAM ikka tUM hIoM billo kAtoM nahIMoM phasadI
Millions of girls are dying for this friend, so why aren't you falling for me [Billo: term for a beautiful girl]?
ਤੈਨੂੰ ਨਾਈਟ ਕਲੱਬ ਲੈ ਜਾਵਾਂ ਉੱਥੇ ਦੇਸੀ ਭੰਗੜਾ ਪਾਵਾਂ
tainUM nAITa kalabba lai jAvAM utthe desI bhaMga.DA pAvAM
I’ll take you to the night clubs and perform a [Desi: local/authentic] [Bhangra: high-energy Punjabi folk dance] there
ਤੈਨੂੰ ਨਾਈਟ ਕਲੱਬ ਲੈ ਜਾਵਾਂ ਉੱਥੇ ਦੇਸੀ ਭੰਗੜਾ ਪਾਵਾਂ
tainUM nAITa kalabba lai jAvAM utthe desI bhaMga.DA pAvAM
I’ll take you to the night clubs and perform a [Desi: local/authentic] [Bhangra: high-energy Punjabi folk dance] there
ਨੀ ਛੱਡ ਪੈਲੇ ਨੂੰ
nI ChaDDa paile nUM
[Ni: vocative for a woman] Just leave these fields behind
ਹਾਏ ਨੀ ਛੱਡ ਪੈਲੇ ਨੂੰ
hAe nI ChaDDa paile nUM
Oh [Ni: vocative for a woman], just leave these fields behind
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ
tainUM gaDDI 'cha biThA ke lai jAvAM nI maiM ailae nUM
Beautiful, I admit you are as delicate as glass, my life and soul are sacrificed for you
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ
tainUM gaDDI 'cha biThA ke lai jAvAM nI maiM ailae nUM
If you agree to go on a stroll with me today, I swear by God, it will be a celebration
ਸੋਹਣੀਏ ਮੈਂ ਮੰਨਿਆ ਤੂੰ ਕੱਚ ਦਾ ਸ਼ਿੰਗਾਰ ਮੇਰੀ ਜਾਨ ਤੈਥੋਂ ਮੇਰੀ ਜਿੰਦ ਕੁਰਬਾਨ
sohaNIe maiM maMniA tUM kachcha dA sa਼iMgAra merI jAna taithoM merI jiMda kurabAna
With just a flicker of your eyes, you beckoned me; I took my car and followed you, beautiful
ਜੇ ਤੂੰ ਅੱਜ ਕਿਤੇ ਸੈਰ ਤੇ ਚੱਲੇ ਸੌਂ ਰੱਬ ਦੀ ਨੀ ਹੋਜੂ ਬੱਲੇ ਬੱਲੇ
je tUM ajja kite saira te challe sauM rabba dI nI hojU balle balle
Why do you show such playful attitude while winking? I kept honking my horn just watching you
ਅੱਖ ਦੇ ਇਸ਼ਾਰੇ ਨਾਲ ਤੂੰ ਹੀ ਤੇ ਬੁਲਾਇਆ ਗੱਡੀ ਚੁੱਕ ਸੋਹਣੀਏ ਮੈਂ ਤੇਰੇ ਪਿੱਛੇ ਆਇਆ
akkha de isa਼Are nAla tUM hI te bulAiA gaDDI chukka sohaNIe maiM tere pichChe AiA
I love you, I'm crazy for you, I'll endure every one of your tantrums with a smile
ਨਖਰੇ ਦਿਖਾਵੇ ਕਾਤੋਂ ਅੱਖ ਮਟਕਾ ਕੇ ਤੈਨੂੰ ਵੇਖ ਵੇਖ ਪਾਂ-ਪਾਂ ਮੈਂ ਹੀ ਤੇ ਵਜਾਇਆ
nakhare dikhAve kAtoM akkha maTakA ke tainUM vekha vekha pAM-pAM maiM hI te vajAiA
I love you, I'm crazy for you, I'll endure every one of your tantrums with a smile
ਤੈਨੂੰ ਪਿਆਰ ਕਰਾਂ ਤੇਰੇ ਤੇ ਮਰਾਂ ਤੇਰਾ ਹਰ ਨਖਰਾ ਮੈਂ ਹੱਸ ਕੇ ਜਰਾਂ
tainUM piAra karAM tere te marAM terA hara nakharA maiM hassa ke jarAM

I’ll slip a diamond ring on your finger and dedicate my life to your name

ਤੈਨੂੰ ਡਾਇਮੰਡ ਰਿੰਗ ਪੁਆਵਾਂ ਜਿੰਦ ਜਾਨ ਤੇਰੇ ਨਾਂ ਲਾਵਾਂ
tainUM DAimaMDa riMga puAvAM jiMda jAna tere nAM lAvAM
Leave these fields behind
ਤੈਨੂੰ ਡਾਇਮੰਡ ਰਿੰਗ ਪੁਆਵਾਂ ਜਿੰਦ ਜਾਨ ਤੇਰੇ ਨਾਂ ਲਾਵਾਂ
tainUM DAimaMDa riMga puAvAM jiMda jAna tere nAM lAvAM
Oh [Ni: vocative for a woman], just leave these fields behind
ਛੱਡ ਪੈਲੇ ਨੂੰ
ChaDDa paile nUM
I’ll seat you in my car and whisk you away to LA, [Ni: a gender-specific vocative used to address a woman directly]
ਹਾਏ ਨੀ ਛੱਡ ਪੈਲੇ ਨੂੰ
hAe nI ChaDDa paile nUM
I’ll seat you in my car and whisk you away to LA, [Ni: a gender-specific vocative used to address a woman directly]
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ
tainUM gaDDI 'cha biThA ke lai jAvAM nI maiM ailae nUM
Today, slim one, stop being shy in the car, your tresses are just like Madonna's
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ
tainUM gaDDI 'cha biThA ke lai jAvAM nI maiM ailae nUM
How can I tell you how much I want you? Let's just chill today with some Corona [Beer]
ਅੱਜ ਪਤਲੋ ਗੱਡੀ ਵਿੱਚ ਛੱਡ ਸ਼ਰਮਾਉਣਾ ਪੂਰੀ ਜ਼ੁਲਫ਼ਾਂ ਨੇ ਜਿਵੇਂ ਮੈਡੋਨਾ
ajja patalo gaDDI vichcha ChaDDa sa਼ramAuNA pUrI ja਼ulapha਼AM ne jiveM maiDonA
[Ni: vocative for a woman] Leave the fields, I am taking you to LA
ਤੈਨੂੰ ਕੀ ਦੱਸਾਂ ਕਿੰਨਾ ਤੈਨੂੰ ਚਾਹੁੰਣਾ ਅੱਜ ਚਿੱਲ-ਛਿੱਲ ਮਾਰੀਏ ਵਿਦ ਕੋਰੋਨਾ
tainUM kI dassAM kiMnA tainUM chAhuMNA ajja chilla-Chilla mArIe vida koronA
If you leave the fields, I am taking you to LA
ਨੀ ਛੱਡ ਪੈਲੇ ਨੂੰ ਮੈਂ ਲੈ ਕੇ ਜਾਵਾਂ ਐਲਏ ਨੂੰ
nI ChaDDa paile nUM maiM lai ke jAvAM ailae nUM
I am taking you to LA
ਜੇ ਤੂੰ ਛੱਡ ਪੈਲੇ ਨੂੰ ਮੈਂ ਲੈ ਕੇ ਜਾਵਾਂ ਐਲਏ ਨੂੰ
je tUM ChaDDa paile nUM maiM lai ke jAvAM ailae nUM
I am taking you to LA
ਮੈਂ ਲੈ ਕੇ ਜਾਵਾਂ ਐਲਏ ਨੂੰ
maiM lai ke jAvAM ailae nUM
I am taking you to LA
ਮੈਂ ਲੈ ਕੇ ਜਾਵਾਂ ਐਲਏ ਨੂੰ
maiM lai ke jAvAM ailae nUM
I am taking you to LA
ਮੈਂ ਲੈ ਕੇ ਜਾਵਾਂ ਐਲਏ ਨੂੰ
maiM lai ke jAvAM ailae nUM
I am taking you to LA
ਮੈਂ ਲੈ ਕੇ ਜਾਵਾਂ ਐਲਏ ਨੂੰ
maiM lai ke jAvAM ailae nUM
[Ni: vocative for a woman] You should leave the fields, I am taking you to LA
ਮੈਂ ਲੈ ਕੇ ਜਾਵਾਂ ਐਲਏ ਨੂੰ
maiM lai ke jAvAM ailae nUM
Leave the fields behind
ਨੀ ਛੱਡ ਦੇ ਤੂੰ ਪੈਲੇ ਨੂੰ ਮੈਂ ਲੈ ਕੇ ਜਾਵਾਂ ਐਲਏ ਨੂੰ
nI ChaDDa de tUM paile nUM maiM lai ke jAvAM ailae nUM
Leave the fields behind
ਛੱਡ ਦੇ ਤੂੰ ਪੈਲੇ ਨੂੰ
ChaDDa de tUM paile nUM
I am taking you to LA
ਛੱਡ ਦੇ ਤੂੰ ਪੈਲੇ ਨੂੰ
ChaDDa de tUM paile nUM
Leave the fields behind
ਮੈਂ ਲੈ ਕੇ ਜਾਵਾਂ ਐਲਏ ਨੂੰ
maiM lai ke jAvAM ailae nUM
Leave the fields behind
ਛੱਡ ਦੇ ਤੂੰ ਪੈਲੇ ਨੂੰ
ChaDDa de tUM paile nUM
I am taking you to LA
ਛੱਡ ਦੇ ਤੂੰ ਪੈਲੇ ਨੂੰ
ChaDDa de tUM paile nUM
ਮੈਂ ਲੈ ਕੇ ਜਾਵਾਂ ਐਲਏ ਨੂੰ
maiM lai ke jAvAM ailae nUM