Lottu Dil

by Diljit Dosanjh

ਸਤਰੰਗੀ ਜਿਹੇ ਰੰਗ ਪਾ ਕੇ ਸੂਟ ਚੜ੍ਹਦੀ
sataraMgI jihe raMga pA ke sUTa cha.DhadI
Donning a suit with colors vibrant as the rainbow, she radiates grace
ਮੈਂ ਲੰਘਦਾ ਗਲੀ 'ਚ ਉਹ ਬਨੇਰੇ ਖੜ੍ਹਦੀ
maiM laMghadA galI 'cha uha banere kha.DhadI
Whenever I pass through the street, she stands upon the [Banera: the raised edge or parapet of a rooftop]

ਭੇਜਦੀ ਫ਼ਰੈਸ਼ ਫੋਟੋਆਂ ਨੰਬਰ ਮੇਰੇ 'ਤੇ
bhejadI pha਼raisa਼ phoToAM naMbara mere 'te
She keeps sending fresh photos to my number
ਓਏ ਭਾਵੇਂ ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
oe bhAveM husana batherA dunIA 'te nI dila loTU rahiMdA tere 'te
Oh, though there’s beauty enough in this world, my heart remains hooked [Lottu: captivated/plundered] by only you
ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
husana batherA dunIA 'te nI dila loTU rahiMdA tere 'te
There’s beauty enough in this world, my heart remains hooked by only you
ਭਾਵੇਂ ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
bhAveM husana batherA dunIA 'te nI dila loTU rahiMdA tere 'te
Though there’s beauty enough in this world, my heart remains hooked by only you
ਹੋ ਸਾਰਾ ਦਿਨ ਅੱਡੀ ਲੱਗਦੀ ਨਾ ਮੁਟਿਆਰ ਦੀ
ho sArA dina aDDI laggadI nA muTiAra dI
All day long, the [Mutiyar: a young woman at the peak of her youth] can’t keep her feet on the ground
ਆਉਂਦੀ ਜਾਂਦੀ ਸ਼ੀਸ਼ੇ ਨੂੰ ਧਿਆਨ ਫਿਰੇ ਮਾਰਦੀ
AuMdI jAMdI sa਼Isa਼e nUM dhiAna phire mAradI
Coming and going, she keeps glancing at the mirror
ਉਹ ਜਿੰਨੀ ਵਾਰੀ ਗਲੀ ਵਿੱਚੋਂ ਲੰਘਣਾ ਹੁੰਦਾ ਯਾਰ ਦਾ
uha jiMnI vArI galI vichchoM laMghaNA huMdA yAra dA
As many times as [Yaar: this friend/the singer] has to pass through the street
ਭੱਜ ਭੱਜ ਖੋਲ੍ਹ ਖੋਲ੍ਹ ਵੇਖੇ ਬਾਰੀ ਬਾਰ ਦੀ
bhajja bhajja kholha kholha vekhe bArI bAra dI
She keeps running back and forth to peek through the window
ਉਹ ਮੁੰਡਾ ਹੋਇਆ ਫਿਰਦਾ ਨੀ ਸਦਕੇ ਚਿਹਰੇ 'ਤੇ
uha muMDA hoiA phiradA nI sadake chihare 'te
This boy has become a devotee of your face
ਓਏ ਭਾਵੇਂ ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
oe bhAveM husana batherA dunIA 'te nI dila loTU rahiMdA tere 'te
Oh, though there’s beauty enough in this world, my heart remains hooked by only you
ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
husana batherA dunIA 'te nI dila loTU rahiMdA tere 'te
There’s beauty enough in this world, my heart remains hooked by only you
ਭਾਵੇਂ ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
bhAveM husana batherA dunIA 'te nI dila loTU rahiMdA tere 'te
Though there’s beauty enough in this world, my heart remains hooked by only you
ਉਹ ਫ਼ੈਸ਼ਨਾਂ 'ਚ ਨਿੱਤ ਨਵੀਂ ਪੇਸ਼ਕਾਰੀ ਰੱਖਦੀ
uha pha਼aisa਼nAM 'cha nitta navIM pesa਼kArI rakkhadI
In the world of fashion, she presents a new masterpiece every day
ਚਿੱਟੇ ਦੰਦ ਤੇ ਗੁਲਾਬੀ ਬੁੱਲ੍ਹਾਂ ਨਾਲ ਫਿਰੇ ਹੱਸਦੀ
chiTTe daMda te gulAbI bullhAM nAla phire hassadI
With white teeth and rosy lips, she keeps smiling
ਸਾਏ ਵਾਂਗੂੰ ਪਿੱਛੇ ਪਿੱਛੇ ਫਿਰੇ ਰਣਵੀਰ ਨੀ
sAe vAMgUM pichChe pichChe phire raNavIra nI
Ranvir [Self-reference to the song's lyricist] follows behind you like a shadow
[?] ਮਿਜ਼ਾਜ ਟੋਲੀ ਵੇਖ ਪੂੰਛ ਚੱਕਦੀ
[?] mija਼Aja TolI vekha pUMCha chakkadI
Seeing your [?] temperament, the whole crew gets stirred up in a frenzy
ਫਿਰੇਂ ਭਰਦੀ ਉਡਾਰੀਆਂ ਤੂੰ ਜੱਟ ਵੀ ਤੇਰੇ 'ਤੇ
phireM bharadI uDArIAM tUM jaTTa vI tere 'te
You are soaring high in the skies, and this [Jatt: a member of the land-owning agricultural community known for pride and lifestyle] is fixated on you
ਓਏ ਭਾਵੇਂ ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
oe bhAveM husana batherA dunIA 'te nI dila loTU rahiMdA tere 'te
Oh, though there’s beauty enough in this world, my heart remains hooked by only you
ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
husana batherA dunIA 'te nI dila loTU rahiMdA tere 'te
There’s beauty enough in this world, my heart remains hooked by only you
ਭਾਵੇਂ ਹੁਸਨ ਬਥੇਰਾ ਦੁਨੀਆ 'ਤੇ ਨੀ ਦਿਲ ਲੋਟੂ ਰਹਿੰਦਾ ਤੇਰੇ 'ਤੇ
bhAveM husana batherA dunIA 'te nI dila loTU rahiMdA tere 'te
Though there’s beauty enough in this world, my heart remains hooked by only you

Share

More by Diljit Dosanjh

View all songs →