Love Ya
ਓਹਲੇ ਤੂੰ ਏ
ohale tUM e
You are hiding away
ਸਾਂਭ ਲੈ ਤੂੰ ਮੇਰੇ ਨੂੰ ਏ
sAMbha lai tUM mere nUM e
Come and take me as your own
ਦੱਸ ਦੇ ਦੂਰੀ ਇਹ ਕਿਉਂ ਏ
dassa de dUrI iha kiuM e
Tell me, why is there this distance?
ਤੇਰੀਆਂ ਅੱਖਾਂ ਦੇ ਸਾਹਮਣੇ ਰਹਿ
terIAM akkhAM de sAhamaNe rahi
Just stay right here before my eyes
ਤੇਰੇ ਬਗ਼ੈਰ ਏ
tere baga਼aira e
Without you by my side
ਲੱਗਦੀ ਦੁਨੀਆ ਜ਼ਹਿਰ ਏ
laggadI dunIA ja਼hira e
The whole world feels like poison
ਕਿਵੇਂ ਲੈ ਜਾਊ ਕੋਈ ਗ਼ੈਰ ਏ
kiveM lai jAU koI ga਼aira e
How could any stranger ever take you away?
ਬੈਠੇ ਕਈਆਂ ਨੂੰ ਵੈਰ ਏ
baiThe kaIAM nUM vaira e
Many are sitting in envy of us
ਅੱਖ ਲਾਵਾਂ ਮੱਚ ਜਾਵੇਂ ਪੂਰੀ ਏ ਤੂੰ ਫ਼ਾਇਰ
akkha lAvAM machcha jAveM pUrI e tUM pha਼Aira
If I glance at you, a fire ignites; you are pure flame
ਨੀ ਤੂੰ ਮੇਰੀ ਹੋ ਜਾਵੇਂ ਇਹੀ ਐ ਡਿਜ਼ਾਇਰ
nI tUM merI ho jAveM ihI ai Dija਼Aira
[Nee: a gender-specific vocative used to address a woman directly], that you become mine is my only desire
ਅੱਖ ਲਾਵਾਂ ਮੱਚ ਜਾਵੇਂ ਪੂਰੀ ਏ ਤੂੰ ਫ਼ਾਇਰ
akkha lAvAM machcha jAveM pUrI e tUM pha਼Aira
If I glance at you, a fire ignites; you are pure flame
ਨੀ ਤੂੰ ਮੇਰੀ ਹੋ ਜਾਵੇਂ ਇਹੀ ਐ ਡਿਜ਼ਾਇਰ
nI tUM merI ho jAveM ihI ai Dija਼Aira
[Ni: a gender-specific vocative used to address a woman directly], that you become mine is my only desire
ਬੇਬੀ ਬੇਬੀ
bebI bebI
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, truly I am your lover
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
akkhAM dA DaMgiA hoNA nI maiM hoNA nI maiM rikavara
Stung by your eyes, I’ll never, no I'll never recover
ਤੈਨੂੰ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
tainUM jo takkiA rihA nI maiM rihA nI maiM sobara
Since I've gazed upon you, I haven't, no I haven't stayed sober
ਤੇਰਾ ਮੇਰੇ ਦਿਲ ਤੇ ਰੂਹ ਤੇ ਅਸਰ
terA mere dila te rUha te asara
You've left an everlasting mark on my heart and soul
ਬੇਬੀ ਬੇਬੀ
bebI bebI
Baby, baby
ਤੇਰੇ ਕੋਲੇ ਹੋਵਾਂ ਜਦੋਂ ਚੁੱਪ ਵੀ ਚੁੱਪ ਨਾ ਰਹਿੰਦੀ ਹੈ
tere kole hovAM jadoM chuppa vI chuppa nA rahiMdI hai
When I'm near you, even silence doesn't stay quiet
ਤਾਰੇ ਟੁੱਟਦੇ ਨੇ ਜਦੋਂ ਜ਼ੁਲਫ਼ ਬੁਲ੍ਹਾਂ ਤੇ ਖਹਿੰਦੀ ਹੈ
tAre TuTTade ne jadoM ja਼ulapha਼ bulhAM te khahiMdI hai
Stars seem to fall when your tresses brush against your lips
ਤੁਰਦੀ ਆਂ ਕਿੱਥੇ ਕੁੜੀ ਪਾਣੀ ਵਾਂਗੂੰ ਵਹਿੰਦੀ ਹੈ
turadI AM kitthe ku.DI pANI vAMgUM vahiMdI hai
Where are you walking to, [Kudi: girl/maiden]? You flow just like water
ਬਾਹਾਂ 'ਚ ਨਾ ਹੋਵੇਂ ਤੂੰ ਤਾਂ ਜਾਨ ਜਾਨ ਨੂੰ ਪੈਂਦੀ ਹੈ
bAhAM 'cha nA hoveM tUM tAM jAna jAna nUM paiMdI hai
When you aren't in my arms, my very life starts to wither away
ਤੂਹੀਓਂ ਜਿਵੇਂ ਕੋਈ ਨਸ਼ਾ ਪੀਂਦਾ ਆਂ ਮੈਂ ਡੇ-ਨਾਈਟ
tUhIoM jiveM koI nasa਼A pIMdA AM maiM De-nAITa
You are like an intoxication that I drink in day and night
ਥੋੜ੍ਹਾ ਜਿਹਾ ਟ੍ਰਿਪੀ ਆਂ ਪਰ ਤੂੰ ਏ ਦੈਟ ਇਟਸ ਰਾਈਟ
tho.DhA jihA TripI AM para tUM e daiTa iTasa rAITa
I'm feeling a little trippy, but with you, everything is just right
ਬੇਬੀ ਬੇਬੀ
bebI bebI
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, truly I am your lover
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
akkhAM dA DaMgiA hoNA nI maiM hoNA nI maiM rikavara
Stung by your eyes, I’ll never, no I'll never recover
ਤੈਨੂੰ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
tainUM jo takkiA rihA nI maiM rihA nI maiM sobara
Since I've gazed upon you, I haven't, no I haven't stayed sober
ਤੇਰਾ ਮੇਰੇ ਦਿਲ ਤੇ ਰੂਹ ਤੇ ਅਸਰ
terA mere dila te rUha te asara
You've left an everlasting mark on my heart and soul
ਬੇਬੀ ਬੇਬੀ
bebI bebI
Baby, baby
ਚੱਲੀਏ ਕੁੜੀਏ ਦੂਰ ਕਿਤੇ ਨੀ ਟੂ-ਸੀਟਰ ਵਿਚ ਤੂੰ ਤੇ ਮੈਂ
challIe ku.DIe dUra kite nI TU-sITara vicha tUM te maiM
Let’s go far away, [Kudiye: address to a girl], just you and I in a two-seater
ਪੈਸਾ ਪਾਣੀ ਵਾਂਗ ਲਾ ਦਊਂ ਕੀ ਸ਼ੈ ਚਾਹੀਦੀ ਨਾਮ ਤੇ ਲੈ
paisA pANI vAMga lA daUM kI sa਼ai chAhIdI nAma te lai
I'll spend money like water; just name whatever you desire
ਦੁਨੀਆ ਮੈਂ ਕਰ ਦਊਂ ਤੇਰੇ ਬੱਸ ਤੂੰ ਮੇਰੀ ਹੋ ਕੇ ਰਹਿ
dunIA maiM kara daUM tere bassa tUM merI ho ke rahi
I'll put the world at your feet, just stay as mine
ਸਾਰੀ ਰਾਤ ਨਾ ਸੌਵਾਂ ਸੱਚੀ ਕੁੜੀਏ ਮੇਰੇ ਕੋਲ ਤਾਂ ਬਹਿ
sArI rAta nA sauvAM sachchI ku.DIe mere kola tAM bahi
I don't sleep all night, honestly [Kudiye: address to a girl], just come sit by me
ਰੱਖਦੀ ਏ ਰਾਜ ਦੇ ਤੂੰ ਮੋਢੇ ਉੱਤੇ ਸਿਰ ਨੀ
rakkhadI e rAja de tUM moDhe utte sira nI
You rest your head upon Raj's shoulder [Self-reference to the song's lyricist, Raj Ranjodh]
ਬੁਲ੍ਹਾਂ ਤੋਂ ਨਾ ਜਾਵੇ ਸਮਾਈਲ ਕਿੰਨੀ ਕਿੰਨੀ ਚਿਰ ਨੀ
bulhAM toM nA jAve samAIla kiMnI kiMnI chira nI
The smile doesn't leave your lips for the longest time