Love Ya - Trap

by Diljit Dosanjhft Knockwell

ਤੈਨੂੰ ਲਿਆ ਵੇਖ ਹੋਰ ਵੇਖਣਾ ਮੈਂ ਕੀ
tainUM liA vekha hora vekhaNA maiM kI
Now that I’ve seen you, what else is there left to see?
ਕਿੰਨੀ ਸੋਹਣੀ ਵਾਇਬ ਤੇ ਪੈ ਰਿਹਾ ਏ ਮੀਂਹ
kiMnI sohaNI vAiba te pai rihA e mIMha
Such a beautiful vibe, and the rain is softly falling
ਆਜਾ ਨੇੜੇ ਨੇੜੇ ਤੇਰੇ ਮੇਰੇ ਵਿਚ ਨਾ ਕੋਈ ਹੋਰ
AjA ne.De ne.De tere mere vicha nA koI hora
Come closer, let there be no one between you and me
ਤੇਰੀ ਹੀ ਆਵਾਜ਼ ਸੁਣਾਂ ਬਾਕੀ ਲੱਗੇ ਸ਼ੋਰ
terI hI AvAja਼ suNAM bAkI lagge sa਼ora
I only want to hear your voice, everything else is just noise
ਪਹਿਲੀ ਪਹਿਲੀ ਵਾਰ ਹੋਇਆ ਮੈਨੂੰ ਪਿਆਰ
pahilI pahilI vAra hoiA mainUM piAra
For the very first time, I have fallen in love
ਜੀ ਕਰੇ ਬੋਲੀ ਜਾਵਾਂ ਤੈਨੂੰ ਵਾਰ ਵਾਰ
jI kare bolI jAvAM tainUM vAra vAra
My heart longs to keep calling out to you, over and over
ਲਵ ਯੂ ਲਵ ਯੂ ਲਵ ਯੂ
lava yU lava yU lava yU
Love you, love you, love you
ਬੇਬੀ ਲਵ ਯੂ ਲਵ ਯੂ ਲਵ ਯੂ
bebI lava yU lava yU lava yU
Baby, love you, love you, love you
ਲਵ ਯੂ ਲਵ ਯੂ ਲਵ ਯੂ
lava yU lava yU lava yU
Love you, love you, love you
ਬੇਬੀ ਲਵ ਯੂ ਲਵ ਯੂ ਲਵ ਯੂ
bebI lava yU lava yU lava yU
Baby, love you, love you, love you
ਅੱਖਾਂ ਬੰਦ ਤਾਂ ਵੀ ਤੂੰ ਅੱਖਾਂ ਖੋਲ੍ਹਾਂ ਤਾਂ ਵੀ ਤੂੰ
akkhAM baMda tAM vI tUM akkhAM kholhAM tAM vI tUM
When my eyes are closed, it’s you; when I open them, it’s still you
ਜਦ ਚੁੱਪ ਤਾਂ ਵੀ ਤੂੰ ਜਦੋਂ ਬੋਲ੍ਹਾਂ ਤਾਂ ਵੀ ਤੂੰ
jada chuppa tAM vI tUM jadoM bolhAM tAM vI tUM
In my silence, it’s you; when I speak, it’s only you
ਮੇਰੇ ਦਿਲ ਨੂੰ ਸਕੂਨ ਮੇਰੀ ਬਾਹਾਂ ਵਿਚ ਤੂੰ
mere dila nUM sakUna merI bAhAM vicha tUM
Peace to my heart, you are here in my arms
ਤੇਰੀ ਅੱਖਾਂ ਵਿਚ ਮੈਂ ਮੇਰੀ ਅੱਖਾਂ ਵਿਚ ਤੂੰ
terI akkhAM vicha maiM merI akkhAM vicha tUM
I am in your eyes, and you are in mine
ਕੀ ਹੋਇਆ ਯਾਰ ਕਿਵੇਂ ਚੜ੍ਹਿਆ ਬੁਖਾਰ
kI hoiA yAra kiveM cha.DhiA bukhAra
What has happened, [Yaar: close friend/beloved], how did this fever take over?
ਸੋਹਣੀਏ ਲਵਾਂ ਤੇਰੀ ਨਜ਼ਰ ਉਤਾਰ
sohaNIe lavAM terI naja਼ra utAra
Beautiful, let me [Nazar utaar: perform a ritual to ward off the evil eye from you]
ਲਵ ਯੂ ਲਵ ਯੂ ਲਵ ਯੂ
lava yU lava yU lava yU
Love you, love you, love you
ਬੇਬੀ ਲਵ ਯੂ ਲਵ ਯੂ ਲਵ ਯੂ
bebI lava yU lava yU lava yU
Baby, love you, love you, love you
ਲਵ ਯੂ ਲਵ ਯੂ ਲਵ ਯੂ
lava yU lava yU lava yU
Love you, love you, love you
ਬੇਬੀ ਲਵ ਯੂ ਲਵ ਯੂ ਲਵ ਯੂ
bebI lava yU lava yU lava yU
Baby, love you, love you, love you
ਇਹ ਕੈਸਾ ਜਾਦੂ ਕਰਿਆ ਮੇਰੇ ਉੱਤੇ ਬੋਲ
iha kaisA jAdU kariA mere utte bola
Tell me, what kind of magic have you cast upon me?
ਤੂੰ ਜਿੰਨਾ ਨੇੜੇ ਆਵੇਂ ਆਈ ਐਮ ਲੂਜ਼ਿੰਗ ਮਾਈ ਕੰਟਰੋਲ
tUM jiMnA ne.De AveM AI aima lUja਼iMga mAI kaMTarola
The closer you get, I am losing my control
ਇਹ ਕਾਲੀਆਂ ਕਾਲੀਆਂ ਜ਼ੁਲਫ਼ਾਂ ਖਿੱਚੇ ਮੈਨੂੰ ਕੋਲ
iha kAlIAM kAlIAM ja਼ulapha਼AM khichche mainUM kola
This dark, flowing hair pulls me closer to you
ਤੂੰ ਜਿੰਨਾ ਨੇੜੇ ਆਵੇਂ ਆਈ ਐਮ ਲੂਜ਼ਿੰਗ ਮਾਈ ਕੰਟਰੋਲ
tUM jiMnA ne.De AveM AI aima lUja਼iMga mAI kaMTarola
The closer you get, I am losing my control
ਕਿੱਥੇ ਚੱਲੀ ਏਂ ਤੂੰ ਠਹਿਰ ਨੀ ਸਮੁੰਦਰਾਂ ਦੀ ਲਹਿਰ
kitthe challI eM tUM Thahira nI samuMdarAM dI lahira
Where are you headed? Wait, you’re like a wave of the ocean
ਹਾਏ ਮੇਰੀ ਕਮਜ਼ੋਰੀ ਤੇਰੇ ਗੋਰੇ ਗੋਰੇ ਪੈਰ
hAe merI kamaja਼orI tere gore gore paira
Oh, my weakness is your fair, elegant feet
ਘੱਟ ਬੋਲੇ ਥੋੜੀ ਸ਼ਾਏ ਨੀ ਤੂੰ ਅੱਖਾਂ ਨਾਲ ਪਿਲਾਏ
ghaTTa bole tho.DI sa਼Ae nI tUM akkhAM nAla pilAe
You speak so little, so shy, yet you intoxicate me with your eyes
ਸਾਗਰ ਤੇਰੇ ਮੂੰਹੋਂ ਕਿੰਨਾ ਸੋਹਣਾ ਲੱਗੇ ਹਾਏ
sAgara tere mUMhoM kiMnA sohaNA lagge hAe
How beautiful the name [Sagar: self-reference to the lyricist Sagar] sounds from your lips
ਤੰਗ ਕਰਦੇ ਤੇਰਾ ਰੰਗ ਕਰਦੇ
taMga karade terA raMga karade
You tease me, you color my world
ਹੁਸਨ ਤੇਰੇ ਦੇ ਉੱਤੋਂ ਆਈ ਏ ਬਹਾਰ
husana tere de uttoM AI e bahAra
Springtime has blossomed upon your exquisite beauty
ਲਵ ਯੂ ਲਵ ਯੂ ਲਵ ਯੂ
lava yU lava yU lava yU
Love you, love you, love you
ਬੇਬੀ ਲਵ ਯੂ ਲਵ ਯੂ ਲਵ ਯੂ
bebI lava yU lava yU lava yU
Baby, love you, love you, love you
ਲਵ ਯੂ ਲਵ ਯੂ ਲਵ ਯੂ
lava yU lava yU lava yU
Love you, love you, love you
ਬੇਬੀ ਲਵ ਯੂ ਲਵ ਯੂ ਲਵ ਯੂ
bebI lava yU lava yU lava yU
Baby, love you, love you, love you

Share

More by Diljit Dosanjh

View all songs →