Lover
ਕੋਲੇ ਤੂੰ ਐ ਸਾਂਭ ਲੈ ਤੂੰ ਮੈਨੂੰ ਐ
kole tUM ai sAMbha lai tUM mainUM ai
You are right here, so keep me close to you
ਦੱਸ ਦੇ ਦੂਰੀ ਇਹ ਕਿਉਂ ਐ ਤੇਰੀਆਂ ਅੱਖਾਂ ਦੇ ਸਾਹਮਣੇ ਰਹਿ
dassa de dUrI iha kiuM ai terIAM akkhAM de sAhamaNe rahi
Tell me why this distance exists, just stay before my eyes
ਤੇਰੇ ਬਗ਼ੈਰ ਐ ਲੱਗਦੀ ਦੁਨੀਆ ਜ਼ਹਿਰ ਐ
tere baga਼aira ai laggadI dunIA ja਼hira ai
Without you, this whole world feels like poison
ਕਿਵੇਂ ਲੈਜੂ ਕੋਈ ਗ਼ੈਰ ਐ ਪੈ ਗਏ ਕਈਆਂ ਨਾਲ ਵੈਰ ਐ
kiveM laijU koI ga਼aira ai pai gae kaIAM nAla vaira ai
How could a stranger ever take you? I've made many enemies for your sake
ਹੱਥ ਲਾਵਾਂ ਮੱਚ ਜਾਵੇਂ ਪੂਰੀ ਏਂ ਤੂੰ ਫ਼ਾਇਰ
hattha lAvAM machcha jAveM pUrI eM tUM pha਼Aira
If I touch you, I’ll burn; you are pure fire
ਨੀ ਤੂੰ ਮੇਰੀ ਹੋ ਜਾਵੇਂ ਇਹੀ ਐ ਡਿਜ਼ਾਇਰ
nI tUM merI ho jAveM ihI ai Dija਼Aira
That you become mine, that’s my only desire

ਬੇਬੀ ਬੇਬੀ
bebI bebI
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, truly I am your lover
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
akkhAM dA DaMgiA hoNA nI maiM hoNA nI maiM rikavara
Stung by your eyes, I’ll never, no I'll never recover
ਤੈਨੂੰ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
tainUM jo takkiA rihA nI maiM rihA nI maiM sobara
Since I've gazed upon you, I’m no longer, no longer sober
ਤੇਰਾ ਮੇਰੇ ਦਿਲ ਤੇ ਰੂਹ ਤੇ ਐ ਅਸਰ
terA mere dila te rUha te ai asara
You have left an imprint on my heart and my soul

ਤੇਰੇ ਕੋਲੇ ਹੋਵਾਂ ਜਦੋਂ ਚੁੱਪ ਵੀ ਚੁੱਪ ਨਾ ਰਹਿੰਦੀ ਐ
tere kole hovAM jadoM chuppa vI chuppa nA rahiMdI ai
When I’m near you, even silence refuses to stay quiet
ਤਾਰੇ ਟੁੱਟਦੇ ਨੇ ਜਦੋਂ ਜ਼ੁਲਫ਼ ਬੁੱਲ੍ਹਾਂ ਤੇ ਖਹਿੰਦੀ ਐ
tAre TuTTade ne jadoM ja਼ulapha਼ bullhAM te khahiMdI ai
Stars seem to fall when your tresses graze your lips
ਤੁਰਦੀ ਏ ਕਿੱਥੇ ਕੁੜੀ ਪਾਣੀ ਵਾਂਗੂੰ ਵਹਿੰਦੀ ਐ
turadI e kitthe ku.DI pANI vAMgUM vahiMdI ai
Where does this girl even walk? She flows just like water
ਬਾਹਾਂ 'ਚ ਨਾ ਹੋਵੇਂ ਤੂੰ ਤਾਂ ਜਾਨ ਜਾਣ ਨੂੰ ਪੈਂਦੀ ਐ
bAhAM 'cha nA hoveM tUM tAM jAna jANa nUM paiMdI ai
When you aren't in my arms, my life feels like it's slipping away
ਤੋਰ ਜਿਵੇਂ ਕੋਈ ਨਸ਼ਾ ਪੀਣਾ ਡੇ ਨਾਈਟ
tora jiveM koI nasa਼A pINA De nAITa
Your gait is like an intoxication I want to drink day and night
ਥੋੜ੍ਹਾ ਜਿਹਾ ਟ੍ਰਿਪੀ ਆ ਪਰ ਤੂੰ ਐਂ ਇਟਸ ਆਲਰਾਈਟ
tho.DhA jihA TripI A para tUM aiM iTasa AlarAITa
It’s a bit trippy, but since it’s you, it’s all right
ਬੇਬੀ ਬੇਬੀ
bebI bebI
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, truly I am your lover
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
akkhAM dA DaMgiA hoNA nI maiM hoNA nI maiM rikavara
Stung by your eyes, I’ll never, no I'll never recover
ਤੈਨੂੰ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
tainUM jo takkiA rihA nI maiM rihA nI maiM sobara
Since I've gazed upon you, I’m no longer, no longer sober
ਤੇਰਾ ਮੇਰੇ ਦਿਲ ਤੇ ਰੂਹ ਤੇ ਐ ਅਸਰ
terA mere dila te rUha te ai asara
You have left an imprint on my heart and my soul
ਬੇਬੀ ਬੇਬੀ
bebI bebI
Baby, baby
ਚੱਲੀਏ ਕੁੜੀਏ ਦੂਰ ਕਿਤੇ ਨੀ ਟੂ ਸੀਟਰ ਵਿੱਚ ਤੂੰ ਤੇ ਮੈਂ
challIe ku.DIe dUra kite nI TU sITara vichcha tUM te maiM
Let’s go far away [Kudiye: Ni/Nee: a gender-specific vocative used to address a woman directly], just you and I in a two-seater
ਪੈਸਾ ਪਾਣੀ ਵਾਂਗ ਲਾ ਦੂੰ ਕੀ ਸ਼ੈ ਚਾਹੀਦੀ ਨਾਮ ਤੇ ਲੈ
paisA pANI vAMga lA dUM kI sa਼ai chAhIdI nAma te lai
I’ll spend money like water, just name whatever heart's desire you want
ਦੁਨੀਆ ਮੈਂ ਕਰਦੂੰ ਤੇਰੀ ਬੱਸ ਤੂੰ ਮੇਰੀ ਹੋ ਕੇ ਰਹਿ
dunIA maiM karadUM terI bassa tUM merI ho ke rahi
I’ll give the whole world to you, just stay mine alone
ਸਾਰੀ ਰਾਤ ਨਾ ਸੋਵਾਂ ਸੱਚੀ ਕੁੜੀਏ ਮੇਰੇ ਕੋਲ ਤਾਂ ਬਹਿ
sArI rAta nA sovAM sachchI ku.DIe mere kola tAM bahi
I won't sleep all night, truly [Kudiye: girl/maiden], just sit beside me
ਰੱਖਦੀ ਐ ਰਾਜ ਦੇ ਤੂੰ ਮੋਢੇ ਉੱਤੇ ਸਿਰ ਨੀ
rakkhadI ai rAja de tUM moDhe utte sira nI
You keep your head resting on Raj's shoulder [Raj: Self-reference to the song's lyricist Raj Ranjodh]
ਬੁੱਲ੍ਹਾਂ ਤੋਂ ਨਾ ਜਾਵੇ ਸ੍ਮਾਈਲ ਕਿੰਨਾ ਕਿੰਨਾ ਚਿਰ ਨੀ
bullhAM toM nA jAve smAIla kiMnA kiMnA chira nI
That smile doesn't leave your lips for the longest time
ਰੱਖਦੀ ਐ ਰਾਜ ਦੇ ਤੂੰ ਮੋਢੇ ਉੱਤੇ ਸਿਰ ਨੀ
rakkhadI ai rAja de tUM moDhe utte sira nI
You keep your head resting on Raj's shoulder [Raj: Self-reference to the song's lyricist Raj Ranjodh]
ਬੁੱਲ੍ਹਾਂ ਤੋਂ ਨਾ ਜਾਵੇ ਸ੍ਮਾਈਲ ਕਿੰਨਾ ਕਿੰਨਾ ਚਿਰ ਨੀ
bullhAM toM nA jAve smAIla kiMnA kiMnA chira nI
That smile doesn't leave your lips for the longest time
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, truly I am your lover
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
akkhAM dA DaMgiA hoNA nI maiM hoNA nI maiM rikavara
Stung by your eyes, I’ll never, no I'll never recover
ਤੈਨੂੰ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
tainUM jo takkiA rihA nI maiM rihA nI maiM sobara
Since I've gazed upon you, I’m no longer, no longer sober
ਤੇਰਾ ਮੇਰੇ ਦਿਲ ਤੇ ਰੂਹ ਤੇ ਐ ਅਸਰ
terA mere dila te rUha te ai asara
You have left an imprint on my heart and my soul
ਬੇਬੀ ਬੇਬੀ
bebI bebI
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
terA nI maiM terA nI maiM lavara
I am yours, truly I am your lover
ਬੇਬੀ ਬੇਬੀ ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
bebI bebI terA nI maiM terA nI maiM lavara
Baby, baby, I am yours, truly I am your lover