Mahiya

by Diljit Dosanjh

ਓਹਦੇ ਰੰਗ ਵੇਖਾਂ
ohade raMga vekhAM
When I see her beauty
ਮੈਨੂੰ ਦਿਨ ਭੁੱਲ ਜੇ
mainUM dina bhulla je
I forget the day
ਓਹਦੇ ਹੱਥ ਲੱਗ ਪੱਥਰ ਤਰ ਜਾਂਦਾ
ohade hattha lagga patthara tara jAMdA
With her touch, even a stone floats
ਓਹਦੇ ਸੁਪਨੇ ਨੇ
ohade supane ne
Her dreams are
ਜਿਵੇਂ ਰਾਤਾਂ ਨੂੰ
jiveM rAtAM nUM
Like at night
ਕੋਈ ਆਸ਼ਿਕ ਆਪਣੇ ਘਰ ਜਾਂਦਾ
koI Asa਼ika ApaNe ghara jAMdA
A lover goes to their home
ਜ਼ੁਲਫ਼ਾਂ ਨੇ ਜਿਵੇਂ ਘਟਾਵਾਂ ਵੇਖਾਂ ਤੇ ਮੈਂ ਮਰ ਜਾਵਾਂ
ja਼ulapha਼AM ne jiveM ghaTAvAM vekhAM te maiM mara jAvAM
Her locks are like storm clouds, if I see them, I could die
ਮੁੱਖੜੇ ਤੋਂ ਵਾਰੇ ਜਾਵਾਂ ਮੈਂ
mukkha.De toM vAre jAvAM maiM
I'd sacrifice myself for her face
ਹੱਥਾਂ ਵਿਚ ਕੰਗਣ ਪਾ ਕੇ
hatthAM vicha kaMgaNa pA ke
With bangles on her wrists
ਲੱਗਦੀ ਓ ਅਤਰ ਲਾ ਕੇ
laggadI o atara lA ke
She seems like she's worn perfume
ਮੁੜ ਆਵਾਂ ਨੀਂਦ ਗਵਾ ਕੇ ਮੈਂ
mu.Da AvAM nIMda gavA ke maiM
I come back, having lost my sleep
ਹੋਣਾ ਤੇ ਹੋਣਾ
hoNA te hoNA
It will be, it will be
ਤੇਰਾ ਹੀ ਮਾਹੀਆ ਮੈਂ
terA hI mAhIA maiM
I will be only your beloved
ਰਹਿਣਾ ਦੋ ਨੈਣਾਂ
rahiNA do naiNAM
I will remain, of your two eyes
ਦਾ ਹੀ ਸ਼ੁਦਾਈ ਮੈਂ
dA hI sa਼udAI maiM
The mad lover
ਹੋਣਾ ਤੇ ਹੋਣਾ
hoNA te hoNA
It will be, it will be
ਤੇਰਾ ਹੀ ਮਾਹੀਆ ਮੈਂ
terA hI mAhIA maiM
I will be only your beloved
ਰਹਿਣਾ ਦੋ ਨੈਣਾਂ
rahiNA do naiNAM
I will remain, of your two eyes
ਦਾ ਹੀ ਸ਼ੁਦਾਈ ਮੈਂ
dA hI sa਼udAI maiM
The mad lover
ਹੋਣਾ ਤੇ ਹੋਣਾ
hoNA te hoNA
It will be, it will be
ਦਿਨ ਚੜ੍ਹਦਾ ਨੀ
dina cha.DhadA nI
The day doesn't rise, girl
ਤੇਰੀ ਸਿਫ਼ਤ ਕਰੇ
terI sipha਼ta kare
Without praising you
ਦਿਨ ਢਲਦਾ ਤੈਥੋਂ ਪੁੱਛ ਕੇ ਨੀ
dina DhaladA taithoM puchCha ke nI
The day sets only after asking you, girl
ਚੰਨ ਬੱਦਲਾਂ ਤੋਂ
chaMna baddalAM toM
The moon from behind the clouds
ਓਹਲੇ ਪੱਤਿਆਂ ਦੇ
ohale pattiAM de
And hidden by leaves
ਤੈਨੂੰ ਚਾਨਣੀ ਵੇਖੇ ਲੁੱਕ ਕੇ ਨੀ
tainUM chAnaNI vekhe lukka ke nI
Its moonlight secretly watches you, girl
ਬੁੱਲਾਂ ਚੋਂ ਡੁੱਲ੍ਹੇ ਖ਼ੁਸ਼ਬੂ
bullAM choM Dullhe kha਼usa਼bU
Fragrance spills from your lips
ਅੱਖੀਆਂ ਨਾਲ ਬੋਲੇ ਕੁਝ ਤੂੰ
akkhIAM nAla bole kujha tUM
With your eyes, you say something
ਐਨੀ ਏ ਸੋਹਣੀ ਦੱਸ ਕਿਉਂ ਨੀ
ainI e sohaNI dassa kiuM nI
Tell me, why are you so beautiful, girl?
ਮਲ ਮਲ ਦੀ ਚੁੰਨੀ ਗੋਟਾ
mala mala dI chuMnI goTA
Your soft muslin scarf with trim
ਸੁਰਮਾ ਪਾ ਮੋਟਾ ਮੋਟਾ
suramA pA moTA moTA
Thick kohl applied heavily
ਮੁੱਖੜਾ ਏ ਚੰਨ ਦਾ ਟੋਟਾ ਨੀ
mukkha.DA e chaMna dA ToTA nI
Your face is a piece of the moon, girl
ਹੋਣਾ ਤੇ ਹੋਣਾ
hoNA te hoNA
It will be, it will be
ਤੇਰਾ ਹੀ ਮਾਹੀਆ ਮੈਂ
terA hI mAhIA maiM
I will be only your beloved
ਰਹਿਣਾ ਦੋ ਨੈਣਾਂ
rahiNA do naiNAM
I will remain, of your two eyes
ਦਾ ਹੀ ਸ਼ੁਦਾਈ ਮੈਂ
dA hI sa਼udAI maiM
The mad lover
ਹੋਣਾ ਤੇ ਹੋਣਾ
hoNA te hoNA
It will be, it will be
ਤੇਰਾ ਹੀ ਮਾਹੀਆ ਮੈਂ
terA hI mAhIA maiM
I will be only your beloved
ਹੋਣਾ ਤੇ ਹੋਣਾ
hoNA te hoNA
It will be, it will be
ਤੂੰ ਕੋਲ ਜਾਂ ਨਾ ਹੋਵੇਂ ਮੈਂ ਸਾਰਾ ਦਿਨ ਤੇਰਾ ਨਾਂ ਲੈਂਦਾ
tUM kola jAM nA hoveM maiM sArA dina terA nAM laiMdA
Whether you are near or not, I take your name all day
ਅਜੇ ਤਾਂ ਮੈਂ ਦੱਸਦਾ ਨੀ ਮੈਂ ਕਿੰਨਾ ਇਸ਼ਕ਼ ਲੁਕਾ ਲੈਂਦਾ
aje tAM maiM dassadA nI maiM kiMnA isa਼qa lukA laiMdA
I haven't even told you how much love I hide
ਉਹਨੀ ਵਾਰੀ ਮੋਹ ਕਰਦਾ ਤੇਰਾ ਜਿੰਨੀ ਵਾਰੀ ਸਾਹ ਲੈਂਦਾ
uhanI vArI moha karadA terA jiMnI vArI sAha laiMdA
I fall in love with you as many times as I breathe
ਹੋ ਰਾਜ ਨੂੰ ਕਿੱਥੇ ਹੋਸ਼ ਕੁੜੇ ਨੀ ਮੈਂ ਆਪ ਗਵਾ ਕੇ ਤੈਨੂੰ ਪਾ ਲੈਂਦਾ
ho rAja nUM kitthe hosa਼ ku.De nI maiM Apa gavA ke tainUM pA laiMdA
Oh, where is Raj's consciousness, girl? I lose myself to gain you
ਤੇਰੇ ਲਈ ਸਾਰੀ
tere laI sArI
For you, all the
ਦੁਨੀਆ ਭੁਲਾਈਆਂ ਮੈਂ
dunIA bhulAIAM maiM
World, I have forgotten
ਨੈਣਾਂ ਦੇ ਵੇਹੜੇ
naiNAM de veha.De
In the courtyard of my eyes
ਤੂੰ ਹੀ ਵਸਾਈ ਮੈਂ
tUM hI vasAI maiM
I have settled only you
ਹੋਣਾ ਤੇ ਹੋਣਾ
hoNA te hoNA
It will be, it will be
ਤੇਰਾ ਹੀ ਮਾਹੀਆ ਮੈਂ
terA hI mAhIA maiM
I will be only your beloved
ਰਹਿਣਾ ਦੋ ਨੈਣਾਂ
rahiNA do naiNAM
I will remain, of your two eyes
ਦਾ ਹੀ ਸ਼ੁਦਾਈ ਮੈਂ
dA hI sa਼udAI maiM
The mad lover
ਹੋਣਾ ਤੇ ਹੋਣਾ
hoNA te hoNA
It will be, it will be

Share

More by Diljit Dosanjh

View all songs →