Malki Keema
by Diljit Dosanjhft Sudesh Kumari
ਓ ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
o malakI khUha de utte bharadI paI sI pANI
Oh, Malki was drawing water at the village well
ਓ ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ
o kImA kola A ke benatI guja਼Are
Oh, Keema approached her and made a humble plea
ਓ ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ
o kImA kola A ke benatI guja਼Are
Oh, Keema approached her and made a humble plea
ਹੋ ਲੰਮਾ ਪੈਂਡਾ ਰਾਹੀ ਮਰ ਗਏ ਨੀ ਪਿਆਸੇ
ho laMmA paiMDA rAhI mara gae nI piAse
The journey is long, and this traveler is dying of thirst
ਹੋ...
ho...
Ho...
ਲੰਮਾ ਪੈਂਡਾ ਰਾਹੀ ਮਰ ਗਏ ਨੀ ਪਿਆਸੇ
laMmA paiMDA rAhI mara gae nI piAse
The journey is long, and this traveler is dying of thirst
ਬਈ ਚੰਨਾ ਪਾਣੀ ਦਾ ਇਕ ਦੇ ਦੇ ਨੀ ਮੁਟਿਆਰੇ
baI chaMnA pANI dA ika de de nI muTiAre
O moon-faced [Mutiare: young maiden], give me a sip of water
ਹਾਏ ਉੱਡਦੇ-ਉੱਡਦੇ ਭੌਰ ਆ ਗਏ ਨੀ ਪਰਦੇਸੀ
hAe uDDade-uDDade bhaura A gae nI paradesI
Like wandering beetles, these foreigners have flown in
ਬਈ ਤੇਰੇ ਜੋਬਨਾਂ ਦੇ ਲੈਣ ਨੀ ਨਜ਼ਾਰੇ
baI tere jobanAM de laiNa nI naja਼Are
To bask in the glory of your blossoming youth
ਓ ਪੱਲਾ ਨਾ ਕਰ ਐਵੇਂ ਚੁੰਨੀ ਸਾੜ ਬਹੇਂਗੀ ਨੀ ਕੁੜੀਏ
o pallA nA kara aiveM chuMnI sA.Da baheMgI nI ku.DIe
Don't wave your scarf like that, you'll set your veil ablaze [Kudiye: girl]
ਪੱਲਾ ਨਾ ਕਰ ਐਵੇਂ ਚੁੰਨੀ ਸਾੜ ਬਹੇਂਗੀ ਨੀ ਕੁੜੀਏ
pallA nA kara aiveM chuMnI sA.Da baheMgI nI ku.DIe
Don't wave your scarf like that, you'll set your veil ablaze [Kudiye: girl]
ਤੇਰੇ ਘੁੰਡ ਵਿਚ ਬਲਦੇ ਦਿਸਦੇ ਦੋ ਅੰਗਿਆਰੇ
tere ghuMDa vicha balade disade do aMgiAre
Inside your veil, two glowing embers seem to burn
ਮਲਕੀ ਕਹਿੰਦੀ ਸ਼ਿਮਲੇ ਵਾਲਿਆ ਵੇ ਰਾਹੀਆ
malakI kahiMdI sa਼imale vAliA ve rAhIA
Malki says, "O traveler from the lands of Shimla,"
ਪਾਣੀ ਪੀਣ ਦੇ ਨਾ ਦਿਸਦੇ ਤੇਰੇ ਚਾਲੇ
pANI pINa de nA disade tere chAle
"Drinking water doesn't seem to be your true intention."
ਕੁੜੀਆਂ ਵੇਖ ਕੇ ਐਵੇਂ ਖੂਹ ਵੱਲ ਭੱਜਾ ਆਇਓਂ
ku.DIAM vekha ke aiveM khUha valla bhajjA AioM
"You came rushing to the well just by spotting the girls,"
ਲੋਭੀ ਭੌਰ ਜਿਸ ਤਰ੍ਹਾਂ ਫੁੱਲਾਂ ਦੇ ਦੁਆਲੇ
lobhI bhaura jisa tarhAM phullAM de duAle
"Like a greedy beetle hovering around the flowers."
ਤੂੰ ਤਾਂ ਜਾਪੇਂ ਕਿਸੇ ਹੀਰ ਦਾ ਢੂੰਡਾਊਂ ਵੇ
tUM tAM jApeM kise hIra dA DhUMDAUM ve
"You look like someone searching for his Heer,"
ਰਾਂਝੇ ਵਾਂਗ ਕੱਛ ਵਿਚ ਵੰਝਲੀ ਬੰਨ੍ਹੀ ਵਾਲੇ
rAMjhe vAMga kachCha vicha vaMjhalI baMnhI vAle
"Carrying a flute tucked under your arm just like Ranjha."
ਸਾਨੂੰ ਛੇੜ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆ
sAnUM Che.Da nA sADA chAchA sUbedAra ve muMDiA
"Don't tease me, my uncle is a [Subedar: a high-ranking military officer/governor]"
ਵੇ ਸਾਨੂੰ ਛੇੜ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆ
ve sAnUM Che.Da nA sADA chAchA sUbedAra ve muMDiA
"Don't tease me, my uncle is a [Subedar: a high-ranking military officer/governor]"
ਫੜ ਕੇ ਕਰ ਦਊ ਤੈਨੂੰ ਅਕਬਰ ਦੇ ਹਵਾਲੇ
pha.Da ke kara daU tainUM akabara de havAle
"He will capture you and hand you over to Emperor Akbar."
ਓ ਸੁਣ ਮੁਟਿਆਰੇ ਮੈਂ ਮਲਕੀ ਦਾ ਗੱਭਰੂ ਕੀਮਾ
o suNa muTiAre maiM malakI dA gabbharU kImA
"Listen [Mutiare: maiden], I am Keema, the youth destined for Malki."
ਸੁਣ ਮੁਟਿਆਰੇ ਮੈਂ ਮਲਕੀ ਦਾ ਗੱਭਰੂ ਕੀਮਾ
suNa muTiAre maiM malakI dA gabbharU kImA
"Listen [Mutiare: maiden], I am Keema, the youth destined for Malki."
ਨੀ ਮੇਰਾ ਵਤਨ ਰਾਂਝੇ ਵਾਲਾ ਤਖ਼ਤ ਹਜ਼ਾਰਾ
nI merA vatana rAMjhe vAlA takha਼ta haja਼ArA
"My homeland is Takht Hazara, the same as the legendary Ranjha's."
ਹੋ ਗੜ੍ਹ ਮੁਗਲਾਣੇ ਰਾਏ ਮੁਬਾਰਕ ਦੇ ਘਰ ਜਾਣਾ ਮੈਂ ਅੜੀਏ
ho ga.Dha mugalANe rAe mubAraka de ghara jANA maiM a.DIe
"I must go to the house of Rai Mubarak in Garh Mughlane, my stubborn darling,"
ਨੀ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ ਪਿਆਰਾ
nI tUM vI dassa de mainUM ApaNA nAma piArA
"Now you too, tell me your lovely name."
ਸੁਣ ਕੇ ਸ਼ਰਮ ਦੀ ਲਾਲੀ ਮੁਖੜੇ ਉੱਤੇ ਆਈ ਵੇ
suNa ke sa਼rama dI lAlI mukha.De utte AI ve
Upon hearing this, a crimson blush of shyness swept over her face
ਏਨਾ ਕਹਿੰਦੀ ਮਲਕੀ ਖੂਹ ਤੋਂ ਪਰੇ ਕਿਨਾਰਾ
enA kahiMdI malakI khUha toM pare kinArA
Saying only this, Malki stepped away from the well's edge
ਮੈਂ ਨੀ ਦੱਸਣਾ ਕੀਮੇ ਮੈਂ ਹਾਂ ਤੇਰੀ ਮਲਕੀ ਵੇ ਮੁੰਡਿਆ
maiM nI dassaNA kIme maiM hAM terI malakI ve muMDiA
"I won't tell you, Keema, that I am your very own Malki,"
ਮੈਂ ਨੀ ਦੱਸਣਾ ਕੀਮੇ ਮੈਂ ਹਾਂ ਤੇਰੀ ਮਲਕੀ ਵੇ ਮੁੰਡਿਆ
maiM nI dassaNA kIme maiM hAM terI malakI ve muMDiA
"I won't tell you, Keema, that I am your very own Malki,"
ਤੂੰ ਆਪਣੀ ਸੱਸ ਕੋਲੋਂ ਹਾਲ ਪੁੱਛ ਲਈਂ ਸਾਰਾ
tUM ApaNI sassa koloM hAla puchCha laIM sArA
"Go ask your mother-in-law, she will tell you the whole story."