Mel Gel
ਕੁਝ ਨੇ ਕੈਨੇਡਾ ਪਿੰਡ ਸੈੱਟ ਬੱਲੀਏ
kujha ne kaineDA piMDa saiTTa ballIe
Some are settled in Canada villages, my girl [Billo: a term of endearment for a beautiful girl, often implying light/hazel eyes]
ਕੁਝ ਅਮਰੀਕਾ ਵਿਚ ਪੀ.ਆਰ. ਨੀ
kujha amarIkA vicha pI.Ara. nI
And some have their PR in America, [Ni: a gender-specific vocative used to address a woman directly]
ਟੌਪ ਦੀਆਂ ਗੱਡੀਆਂ ਸ਼ਿਕਾਰੀ ਘੁੰਮਦੇ
Taupa dIAM gaDDIAM sa਼ikArI ghuMmade
Hunters roam in the finest luxury rides
ਜੱਟ ਮਹਿਕਮੇ ਦੇ ਸਾਰੇ ਟੌਪ ਯਾਰ ਨੀ
jaTTa mahikame de sAre Taupa yAra nI
In the [Jatt: a member of the land-owning agricultural community known for pride and lifestyle] department, all my [Yaar: close friends/brothers; carries significant cultural weight regarding loyalty] are elite
ਟੇਬਲਾਂ 'ਤੇ ਆਥਣੇ ਗਲਾਸੀ ਖੜਕੇ
TebalAM 'te AthaNe galAsI kha.Dake
As evening falls, glasses clink on the tables
ਸ਼ਾਮ ਢਲੀ ਖੜਕਦੇ ਫ਼ੈਰ ਨੀ
sa਼Ama DhalI kha.Dakade pha਼aira nI
And as the sun sets, celebratory gunshots echo through the air
ਓ ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
o jaTTa de nA piMDa mela gela challade
Oh, in this [Jatt's: member of the agricultural community] village, no social gathering is complete
ਬੱਲੀਏ ਸ਼ਰਾਬ ਤੋਂ ਬਗੈਰ ਨੀ
ballIe sa਼rAba toM bagaira nI
Without the flow of spirits, my girl
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
jaTTa de nA piMDa mela gela challade
In this [Jatt's: member of the agricultural community] village, no social gathering is complete
ਬੱਲੀਏ ਸ਼ਰਾਬ ਤੋਂ ਬਗੈਰ ਨੀ
ballIe sa਼rAba toM bagaira nI
Without the flow of spirits, my girl
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
jaTTa de nA piMDa mela gela challade
In this [Jatt's: member of the agricultural community] village, no social gathering is complete
ਬੱਲੀਏ ਸ਼ਰਾਬ ਤੋਂ ਬਗੈਰ ਨੀ
ballIe sa਼rAba toM bagaira nI
Without the flow of spirits, my girl
ਮੋਮ-ਡੈਡ ਸਿਡਨੀ ਤੋਂ ਆਏ ਚੰਨ ਵੇ
moma-DaiDa siDanI toM Ae chaMna ve
My Mom and Dad have arrived from Sydney, my beloved
ਜਾਨ ਨੂੰ ਸਿਆਪਾ ਕਾਹਤੋਂ ਪਾਏ ਚੰਨ ਵੇ
jAna nUM siApA kAhatoM pAe chaMna ve
Why are you creating such a mess [Siyapa: a chaotic problem or theatrical mourning] for my life, beloved?
ਹਾਂ ਮੋਮ-ਡੈਡ ਸਿਡਨੀ ਤੋਂ ਆਏ ਚੰਨ ਵੇ
hAM moma-DaiDa siDanI toM Ae chaMna ve
Yes, Mom and Dad have arrived from Sydney, my beloved
ਜਾਨ ਨੂੰ ਸਿਆਪਾ ਕਾਹਤੋਂ ਪਾਏ ਚੰਨ ਵੇ
jAna nUM siApA kAhatoM pAe chaMna ve
Why are you creating such a mess for my life, beloved?
ਕਰਨਾ ਮੈਂ ਜੇ ਤੂੰ ਗੱਲ ਮੰਨ ਵੇ
karanA maiM je tUM galla maMna ve
I'll agree to it, if you just listen to me once
ਹਾਂ ਕਰਨਾ ਮੈਂ ਜੇ ਤੂੰ ਗੱਲ ਮੰਨ ਵੇ
hAM karanA maiM je tUM galla maMna ve
Yes, I'll agree to it, if you just listen to me once
ਭਾਲਦੇ ਨੇ ਮੁੰਡਾ ਇਸੇ ਸਾਲ ਵੇ
bhAlade ne muMDA ise sAla ve
They are searching for a groom within this year
ਸੋਹਣਿਆ ਵੇ ਸਾਡੇ ਘਰ-ਬਾਰ ਚੱਲਦੇ
sohaNiA ve sADe ghara-bAra challade
Handsome, my household and family function
ਫੈਮਿਲੀ ਸਟੇਟਸ ਦੇ ਨਾਲ ਵੇ
phaimilI saTeTasa de nAla ve
Solely based on our family status
ਸੋਹਣਿਆ ਵੇ ਸਾਡੇ ਘਰ-ਬਾਰ ਚੱਲਦੇ
sohaNiA ve sADe ghara-bAra challade
Handsome, my household and family function
ਫੈਮਿਲੀ ਸਟੇਟਸ ਦੇ ਨਾਲ ਵੇ
phaimilI saTeTasa de nAla ve
Solely based on our family status
ਸੋਹਣਿਆ ਵੇ ਸਾਡੇ ਘਰ-ਬਾਰ ਚੱਲਦੇ
sohaNiA ve sADe ghara-bAra challade
Handsome, my household and family function
ਫੈਮਿਲੀ ਸਟੇਟਸ ਦੇ ਨਾਲ ਵੇ
phaimilI saTeTasa de nAla ve
Solely based on our family status
ਬਿਜ਼ਨਸਮੈਨ ਮੇਰੇ ਯਾਰ ਸਾਰੇ ਨੇ
bija਼nasamaina mere yAra sAre ne
All of my [Yaar: close brothers/friends] are businessmen
ਬਾਪੂ ਦੇ ਪੋਲੀਟੀਕਲ ਲਿੰਕ ਬਾਹਲੇ ਨੇ
bApU de polITIkala liMka bAhale ne
My father has vast political connections
ਲੌਂਗ ਲਾਚੀਆਂ ਦੀ ਛੱਡਦੇ ਨੇ ਵਾਸ਼ਨਾ
lauMga lAchIAM dI ChaDDade ne vAsa਼nA
They exhale the scent of cloves and cardamom [Symbolizing sophisticated sobriety]
ਮਹਿਫ਼ਲਾਂ ਦੇ ਜਿਨ੍ਹਾਂ ਨੇ ਨਹੀਂ ਸ਼ੌਕ ਪਾਲੇ ਨੇ
mahipha਼lAM de jinhAM ne nahIM sa਼auka pAle ne
Those who haven't nurtured a taste for rowdy parties
ਹੋਇਆ ਏ ਸ਼ਰੀਕ ਸਾਰਾ ਕੱਠਾ ਹਾਣਨੇ
hoiA e sa਼rIka sArA kaTThA hANane
All the rivals and relatives have gathered today, my love
ਕੱਲ੍ਹ ਬਾਪੂ ਹੋਇਆ ਏ ਰਿਟਾਇਰ ਨੀ
kallha bApU hoiA e riTAira nI
Since my father retired just yesterday
ਓ ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
o jaTTa de nA piMDa mela gela challade
Oh, in this [Jatt's: member of the agricultural community] village, no social gathering is complete
ਬੱਲੀਏ ਸ਼ਰਾਬ ਤੋਂ ਬਗੈਰ ਨੀ
ballIe sa਼rAba toM bagaira nI
Without the flow of spirits, my girl
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
jaTTa de nA piMDa mela gela challade
In this [Jatt's: member of the agricultural community] village, no social gathering is complete
ਬੱਲੀਏ ਸ਼ਰਾਬ ਤੋਂ ਬਗੈਰ ਨੀ
ballIe sa਼rAba toM bagaira nI
Without the flow of spirits, my girl
ਇੱਕ ਤਾਂ ਮੈਂ ਰੱਜ ਕੇ ਹਸੀਨ ਸੋਹਣਿਆ
ikka tAM maiM rajja ke hasIna sohaNiA
For one, I am incredibly beautiful, my handsome
ਉੱਤੋਂ ਪੀ.ਆਰ. ਅਬਰੌਡ ਦੀਆਂ ਵੇ
uttoM pI.Ara. abarauDa dIAM ve
And on top of that, I have permanent residency abroad
ਹਾਂ ਇੱਕ ਤਾਂ ਮੈਂ ਰੱਜ ਕੇ ਹਸੀਨ ਸੋਹਣਿਆ
hAM ikka tAM maiM rajja ke hasIna sohaNiA
Yes, for one, I am incredibly beautiful, my handsome
ਉੱਤੋਂ ਪੀ.ਆਰ. ਅਬਰੌਡ ਦੀਆਂ ਵੇ
uttoM pI.Ara. abarauDa dIAM ve
And on top of that, I have permanent residency abroad
ਮੇਰੇ ਪਿੱਛੇ-ਪਿੱਛੇ ਚੱਕੀ ਸਾਕ ਫਿਰਦੇ
mere pichChe-pichChe chakkI sAka phirade
People are chasing me with marriage proposals in hand
ਮੈਂ ਕਿਹੜੇ-ਕਿਹੜੇ ਲਾਰੇ ਲਾ ਕੇ ਮੋੜਦੀਆਂ ਵੇ
maiM kiha.De-kiha.De lAre lA ke mo.DadIAM ve
I keep turning them away with one excuse or another
ਡਿਗਰੀ ਜਾਂ ਕੋਈ ਡਿਪਲੋਮਾ ਲੱਭਦੇ
DigarI jAM koI DipalomA labbhade
They are looking for a degree or some diploma
ਆਹ ਦੇਖ-ਦੇਖ ਗ੍ਰਹਾਂ ਦੀਆਂ ਚਾਲ ਵੇ
Aha dekha-dekha grahAM dIAM chAla ve
Look at how the stars and planets are aligning [Referring to astrological matchmaking]
ਸੋਹਣਿਆ ਵੇ ਸਾਡੇ ਘਰ-ਬਾਰ ਚੱਲਦੇ
sohaNiA ve sADe ghara-bAra challade
Handsome, my household and family function
ਫੈਮਿਲੀ ਸਟੇਟਸ ਦੇ ਨਾਲ ਵੇ
phaimilI saTeTasa de nAla ve
Solely based on our family status
ਸੋਹਣਿਆ ਵੇ ਸਾਡੇ ਘਰ-ਬਾਰ ਚੱਲਦੇ
sohaNiA ve sADe ghara-bAra challade
Handsome, my household and family function
ਫੈਮਿਲੀ ਸਟੇਟਸ ਦੇ ਨਾਲ ਵੇ
phaimilI saTeTasa de nAla ve
Solely based on our family status
ਸੋਹਣਿਆ ਵੇ ਸਾਡੇ ਘਰ-ਬਾਰ ਚੱਲਦੇ
sohaNiA ve sADe ghara-bAra challade
Handsome, my household and family function
ਫੈਮਿਲੀ ਸਟੇਟਸ ਦੇ ਨਾਲ ਵੇ
phaimilI saTeTasa de nAla ve
Solely based on our family status
ਜਿੱਤ ਜਾਵਾਂ ਜਦੋਂ ਸਰਪੰਚ ਖੜ੍ਹਦਾ
jitta jAvAM jadoM sarapaMcha kha.DhadA
When I stand for the [Sarpanch: elected head of the village council], I always win
ਦੇਖ ਲੈ ਕਬੀਲਦਾਰ ਕਿਵੇਂ ਤੜ੍ਹਦਾ
dekha lai kabIladAra kiveM ta.DhadA
See how the head of the clan roars with pride
ਰਣਵੀਰ ਰਣਵੀਰ ਲੋਕਾਂ ਨੇ ਕਰਾਈ ਆ
raNavIra raNavIra lokAM ne karAI A
People are chanting Ranvir, Ranvir everywhere [Self-reference to the song's lyricist Ranvir]
ਲੱਗ ਜਾਂਦਾ ਜਾਮ ਜਿਹੜੇ ਪਿੰਡ ਵੜਦਾ
lagga jAMdA jAma jiha.De piMDa va.DadA
Traffic jams start in whichever village I enter
ਓ ਅੱਖਾਂ ਨਾਲ ਦਿੰਦੇ ਨੇ ਸਕੈਨ ਕਰਦਾ
o akkhAM nAla diMde ne sakaina karadA
Oh, they scan you with their eyes from head to toe
ਜਿਹੜੇ ਪੁੱਟਦੇ ਨੇ ਸਾਡੇ ਬਿਨ ਪੈਰ ਨੀ
jiha.De puTTade ne sADe bina paira nI
Those who dare to step into our territory without permission
ਓ ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
o jaTTa de nA piMDa mela gela challade
Oh, in this [Jatt's: member of the agricultural community] village, no social gathering is complete
ਬੱਲੀਏ ਸ਼ਰਾਬ ਤੋਂ ਬਗੈਰ ਨੀ
ballIe sa਼rAba toM bagaira nI
Without the flow of spirits, my girl
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
jaTTa de nA piMDa mela gela challade
In this [Jatt's: member of the agricultural community] village, no social gathering is complete
ਬੱਲੀਏ ਸ਼ਰਾਬ ਤੋਂ ਬਗੈਰ ਨੀ
ballIe sa਼rAba toM bagaira nI
Without the flow of spirits, my girl
ਜੱਟ ਦੇ ਨਾ ਪਿੰਡ ਮੇਲ ਗੇਲ ਚੱਲਦੇ
jaTTa de nA piMDa mela gela challade
In this [Jatt's: member of the agricultural community] village, no social gathering is complete
ਬੱਲੀਏ ਸ਼ਰਾਬ ਤੋਂ ਬਗੈਰ ਨੀ
ballIe sa਼rAba toM bagaira nI
Without the flow of spirits, my girl