Mitran Da Junction

by Diljit Dosanjh

ਮਿੱਤਰਾਂ ਦੇ ਜੰਕਸ਼ਨ 'ਤੇ ਰਾਤ ਲੱਗੀਆਂ ਮਹਿਫ਼ਲਾਂ ਨਾਰੇ
mittarAM de jaMkasa਼na 'te rAta laggIAM mahipha਼lAM nAre
At this friend's [Mitran: yours truly/this friend] junction, a grand gathering was held last night, girl
ਓ ਮਿੱਤਰਾਂ ਦੇ ਜੰਕਸ਼ਨ 'ਤੇ ਰਾਤ ਲੱਗੀਆਂ ਮਹਿਫ਼ਲਾਂ ਨਾਰੇ
o mittarAM de jaMkasa਼na 'te rAta laggIAM mahipha਼lAM nAre
O, at this friend's junction, a grand gathering was held last night, girl
ਤੈਨੂੰ ਬੱਲੀਏ ਨੀ ਤੈਨੂੰ ਬੱਲੀਏ ਨੀ ਤੈਨੂੰ ਬੱਲੀਏ ਨੀ ਦਿਲੋਂ ਕੱਢ ਕੇ
tainUM ballIe nI tainUM ballIe nI tainUM ballIe nI diloM kaDDha ke
After tearing you, [Ballo: term of endearment for a beautiful girl]... after tearing you from my heart
ਰਾਤ ਪੈੱਗ ਨੀ ਬਰਾਂਡੀ ਵਾਲੇ ਮਾਰੇ
rAta paigga nI barAMDI vAle mAre
Last night, I struck down shots of brandy
ਮਿੱਤਰਾਂ ਦੇ ਓ ਮਿੱਤਰਾਂ ਦੇ ਜੰਕਸ਼ਨ 'ਤੇ ਰਾਤ ਲੱਗੀਆਂ ਮਹਿਫ਼ਲਾਂ ਨਾਰੇ
mittarAM de o mittarAM de jaMkasa਼na 'te rAta laggIAM mahipha਼lAM nAre
At this friend's... O, at this friend's junction, a grand gathering was held last night, girl
ਓ ਮਿੱਤਰਾਂ ਦੇ ਜੰਕਸ਼ਨ 'ਤੇ ਰਾਤ ਲੱਗੀਆਂ ਮਹਿਫ਼ਲਾਂ ਨਾਰੇ
o mittarAM de jaMkasa਼na 'te rAta laggIAM mahipha਼lAM nAre
O, at this friend's junction, a grand gathering was held last night, girl
ਓ ਰਾਤ ਲਾ ਕੇ ਕਲੀਆਂ ਦਿਲ ਹੌਲੇ ਕਰਤੇ
o rAta lA ke kalIAM dila haule karate
By playing folk-tales [Kaliya: traditional Punjabi folk singing style], I lightened my heavy heart
ਐੱਫਬੀ ਸਟੇਟਸ ਮੈਂ ਸਿੰਗਲ ਦੇ ਭਰਤੇ
aipphabI saTeTasa maiM siMgala de bharate
I filled my FB statuses with my new "single" life
ਓ ਰਾਤ ਲਾ ਕੇ ਕਲੀਆਂ ਦਿਲ ਹੌਲੇ ਕਰਤੇ
o rAta lA ke kalIAM dila haule karate
By playing folk-tales, I lightened my heavy heart
ਐੱਫਬੀ ਸਟੇਟਸ ਮੈਂ ਸਿੰਗਲ ਦੇ ਭਰਤੇ
aipphabI saTeTasa maiM siMgala de bharate
I filled my FB statuses with my new "single" life
ਤੇਰੀ ਗਲੀ ਦਾ ਵੀ ਤੇਰੀ ਗਲੀ ਦਾ ਵੀ ਤੇਰੀ ਗਲੀ ਦਾ ਵੀ ਲਾਂਘਾ ਛੱਡਤਾ
terI galI dA vI terI galI dA vI terI galI dA vI lAMghA ChaDDatA
Even the path to your street... even the path to your street, I have abandoned
ਮੇਰੇ ਬਿਨਾਂ ਵੀ ਆਹ ਜੱਟ ਦੇ ਗੁਜ਼ਾਰੇ
mere binAM vI Aha jaTTa de guja਼Are
Even without you, this [Jatt: a member of the land-owning agricultural community known for pride] will survive
ਮਿੱਤਰਾਂ ਦੇ ਓ ਮਿੱਤਰਾਂ ਦੇ ਜੰਕਸ਼ਨ 'ਤੇ ਰਾਤ ਲੱਗੀਆਂ ਮਹਿਫ਼ਲਾਂ ਨਾਰੇ
mittarAM de o mittarAM de jaMkasa਼na 'te rAta laggIAM mahipha਼lAM nAre
At this friend's... O, at this friend's junction, a grand gathering was held last night, girl
ਓ ਮਿੱਤਰਾਂ ਦੇ ਜੰਕਸ਼ਨ 'ਤੇ ਰਾਤ ਲੱਗੀਆਂ ਮਹਿਫ਼ਲਾਂ ਨਾਰੇ
o mittarAM de jaMkasa਼na 'te rAta laggIAM mahipha਼lAM nAre
O, at this friend's junction, a grand gathering was held last night, girl
ਪੈਂਡਿੰਗ ਨਿਸ਼ਾਨੀਆਂ ਨੀ ਮੇਰੇ ਖ਼ਤ ਸਾੜਤੇ
paiMDiMga nisa਼AnIAM nI mere kha਼ta sA.Date
The remaining mementos and my letters, I have burnt them all
ਜੇ ਤੂੰ ਬਾਹਰ ਮੌਜਾਂ ਲੁੱਟੇਂਗੀ ਨੀ ਦਿਨ ਸਾਡੇ ਵੀ ਨੇ ਹਾੜ੍ਹ ਦੇ
je tUM bAhara maujAM luTTeMgI nI dina sADe vI ne hA.Dha de
If you are out there enjoying yourself, my days are also shining bright like mid-summer [Haarh: the peak of the scorching Punjabi summer]
ਓ ਪੈਂਡਿੰਗ ਨਿਸ਼ਾਨੀਆਂ ਮੇਰੇ ਖ਼ਤ ਸਾੜਤੇ
o paiMDiMga nisa਼AnIAM mere kha਼ta sA.Date
O, the remaining mementos and my letters, I have burnt them all
ਜੇ ਤੂੰ ਬਾਹਰ ਮੌਜਾਂ ਲੁੱਟੇਂਗੀ ਨੀ ਦਿਨ ਸਾਡੇ ਵੀ ਨੇ ਹਾੜ੍ਹ ਦੇ
je tUM bAhara maujAM luTTeMgI nI dina sADe vI ne hA.Dha de
If you are out there enjoying yourself, my days are also shining bright like mid-summer
ਪੱਕੀ ਲੱਭਣੀ ਆ ਪੱਕੀ ਲੱਭਣੀ ਆ ਪੱਕੀ ਲੱਭਣੀ ਵਿਦੇਸ਼ੀ ਮੇਮਣੀ
pakkI labbhaNI A pakkI labbhaNI A pakkI labbhaNI videsa਼I memaNI
I will surely find... I will surely find a foreign bride
ਜਿਹੜੀ ਤੇਰੇ ਤੋਂ ਵੀ ਗੋਰੀ ਸਰਕਾਰੇ
jiha.DI tere toM vI gorI sarakAre
One who is even fairer than you, my lady
ਮਿੱਤਰਾਂ ਦੇ ਓ ਮਿੱਤਰਾਂ ਦੇ ਜੰਕਸ਼ਨ 'ਤੇ ਰਾਤ ਲੱਗੀਆਂ ਮਹਿਫ਼ਲਾਂ ਨਾਰੇ
mittarAM de o mittarAM de jaMkasa਼na 'te rAta laggIAM mahipha਼lAM nAre
At this friend's... O, at this friend's junction, a grand gathering was held last night, girl
ਓ ਮਿੱਤਰਾਂ ਦੇ ਜੰਕਸ਼ਨ 'ਤੇ ਰਾਤ ਲੱਗੀਆਂ ਮਹਿਫ਼ਲਾਂ ਨਾਰੇ
o mittarAM de jaMkasa਼na 'te rAta laggIAM mahipha਼lAM nAre
O, at this friend's junction, a grand gathering was held last night, girl

Share

More by Diljit Dosanjh

View all songs →