Mohrni
ਵਿੱਥਾਂ ਤੇਰੇ ਮੇਰੇ ਵੇ ਵਿਚ ਦੀਆਂ ਗੱਲਾਂ ਨੇ
vitthAM tere mere ve vicha dIAM gallAM ne
The distances between us are the talk of the town
ਹਾਸਿਆਂ ਦੇ ਰੁੱਖਾਂ ਤੇ ਰੋਸੇ ਦੀਆਂ ਵੱਲਾਂ ਨੇ
hAsiAM de rukkhAM te rose dIAM vallAM ne
Vines of resentment have grown upon the trees of laughter
ਆਜਾ ਰੁੱਸ ਜਾਈਏ ਵੇ ਭਾਵੇਂ ਜਾਣ ਬੁੱਝ ਕੇ
AjA russa jAIe ve bhAveM jANa bujjha ke
Come, let’s start [Roosna: sulking/pouting] even if it’s just for show
ਸਾਗਰਾਂ ਨੂੰ ਮੁੜਨਾ ਏ ਪਾਣੀ ਦੀਆਂ ਛੱਲਾਂ ਨੇ
sAgarAM nUM mu.DanA e pANI dIAM ChallAM ne
For like waves of water, we must always return to our ocean
ਪਾਣੀ ਦੀਆਂ ਛੱਲਾਂ ਨੇ
pANI dIAM ChallAM ne
Like waves of water
ਲੜਾਈ ਵੀ ਜ਼ਰੂਰੀ ਹੁੰਦੀ ਆ ਵੇ ਸੋਹਣਿਆਂ
la.DAI vI ja਼rUrI huMdI A ve sohaNiAM
Even a little tiff is necessary, my beautiful beloved
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆਂ
hAM galla koI adhUrI huMdI A ve sohaNiAM
Yes, some things are meant to be left unfinished, my beautiful beloved
ਤੇ ਉਦੋਂ ਫਿਰ ਪਿਆਰ ਵੀ ਜ਼ਰੂਰ ਵਧਦਾ
te udoM phira piAra vI ja਼rUra vadhadA
And that is exactly when love is bound to flourish
ਜੇ ਥੋੜ੍ਹੀ ਦੇਰ ਦੂਰੀ ਹੁੰਦੀ ਆ ਵੇ ਸੋਹਣਿਆਂ
je tho.DhI dera dUrI huMdI A ve sohaNiAM
When there is a brief moment of distance, my beautiful beloved

ਗ਼ਲਤੀਆਂ ਇਸ਼ਕ ਕੈਦੀ ਚੁੰਨੀਓਂ ਉਧੇੜੀਆਂ ਵੇ
ga਼latIAM isa਼ka kaidI chuMnIoM udhe.DIAM ve
Love has unraveled the threads of mistakes from my [Chunni: traditional scarf/veil worn by women]
ਅੱਧੀਆਂ ਰੱਖ ਚੰਨਾ ਅੱਧੀਆਂ ਨੇ ਮੇਰੀਆਂ ਵੇ
addhIAM rakkha chaMnA addhIAM ne merIAM ve
Keep half of them, my moon, for the other half are mine
ਗੱਲ ਮੁਕਾਈਏ ਰਾਜ਼ ਹੋ ਨਾ ਜਾਣ ਦੇਰੀਆਂ ਵੇ
galla mukAIe rAja਼ ho nA jANa derIAM ve
Let’s end this, my secret, let there be no more delays
ਵੇ ਤੇਰੇ ਨਾਲ ਪੂਰੀ ਹੁੰਦੀ ਆ ਮੈਂ ਸੋਹਣਿਆਂ
ve tere nAla pUrI huMdI A maiM sohaNiAM
I feel complete only when I am with you, my beautiful beloved
ਦਿਲਾਂ ਦੀ ਮਜ਼ਬੂਰੀ ਹੁੰਦੀ ਆ ਵੇ ਸੋਹਣਿਆਂ
dilAM dI maja਼bUrI huMdI A ve sohaNiAM
It is the helpless yearning of hearts, my beautiful beloved
ਤੇ ਉਦੋਂ ਫਿਰ ਪਿਆਰ ਵੀ ਜ਼ਰੂਰ ਵਧਦਾ
te udoM phira piAra vI ja਼rUra vadhadA
And that is exactly when love is bound to flourish
ਜੇ ਥੋੜ੍ਹੀ ਦੇਰ ਦੂਰੀ ਹੁੰਦੀ ਆ ਵੇ ਸੋਹਣਿਆਂ
je tho.DhI dera dUrI huMdI A ve sohaNiAM
When there is a brief moment of distance, my beautiful beloved
ਜੇ ਥੋੜ੍ਹੀ ਦੇਰ ਦੂਰੀ ਹੁੰਦੀ ਆ ਵੇ ਸੋਹਣਿਆਂ
je tho.DhI dera dUrI huMdI A ve sohaNiAM
When there is a brief moment of distance, my beautiful beloved
ਜੇ ਥੋੜ੍ਹੀ ਦੇਰ ਦੂਰੀ ਹੁੰਦੀ ਆ ਵੇ ਸੋਹਣਿਆਂ
je tho.DhI dera dUrI huMdI A ve sohaNiAM
When there is a brief moment of distance, my beautiful beloved
ਗੁੱਸਾ ਏ ਸਾਡਾ ਬੈਠਾ ਪਿਆਰ ਸਾਰਾ ਠੱਲ੍ਹ ਵੇ
gussA e sADA baiThA piAra sArA Thallha ve
Our anger has come to a standstill, holding back all our love
ਅੰਦਰ ਨਾ ਰੱਖੀਂ ਚੰਨਾ ਕਹਿ ਦੇ ਸਾਰੀ ਗੱਲ ਵੇ
aMdara nA rakkhIM chaMnA kahi de sArI galla ve
Don't keep it inside, my moon, just speak your heart out
ਬੈਠੀਂ ਕੋਲ ਤੂੰ ਆਪਾਂ ਲੱਭ ਲੈਣਾ ਹੱਲ ਵੇ
baiThIM kola tUM ApAM labbha laiNA halla ve
Sit beside me, and we shall surely find a way out
ਲੱਭ ਲੈਣਾ ਹੱਲ ਵੇ
labbha laiNA halla ve
We shall find a way out
ਏ ਮੱਥੇ ਜਿਹੜੀ ਤਿਊੜੀ ਹੁੰਦੀ ਆ ਵੇ ਸੋਹਣਿਆਂ
e matthe jiha.DI tiU.DI huMdI A ve sohaNiAM
This frown upon your forehead, my beautiful beloved
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆਂ
hAM galla koI adhUrI huMdI A ve sohaNiAM
Yes, it means something is left unfinished, my beautiful beloved