Mombattiye

by Diljit Dosanjhft Jaani, Bunny

ਮਾਝੇ ਦੀਏ ਮਾਝੇ ਦੀਏ ਮੋਮਬੱਤੀਏ
mAjhe dIe mAjhe dIe momabattIe
O flickering candle from the land of [Majha: a central region of Punjab known for its brave and spirited people]
ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ
pahile dinoM tere utte akkha rakkhIe
I’ve had my eyes fixed on you since the very first day
ਤੇਰੇ ਬਿਨਾਂ ਏਰੀਏ ਚ ਹੋਰ ਕੁੜੀ ਦਾ
tere binAM erIe cha hora ku.DI dA
Besides you, there isn't another [Kudi: girl/maiden] in this entire area
ਨਾ ਦਿਲ ਮੰਗੀਏ ਤੇ ਨਾ ਹੀ ਟਾਈਮ ਚੱਕੀਏ
nA dila maMgIe te nA hI TAIma chakkIe
Whose heart I’d pursue or whose time I’d try to steal
ਗੱਡੀਆਂ ਬਲੈਕ 36 ਇੰਚ ਰਿਮ ਨੀ
gaDDIAM balaika 36 iMcha rima nI
Jet black cars with thirty-six inch rims, girl
ਸ਼ਾਮ ਨੂੰ ਬਣਾਵਾਂ ਗਾਣੇ ਸੁਬ੍ਹਾ ਜਿਮ ਨੀ
sa਼Ama nUM baNAvAM gANe subhA jima nI
I craft hit songs in the evening and hit the gym in the morning
ਟੂ ਮੱਚ ਬਿਜ਼ੀ ਤੇਰਾ ਯਾਰ ਜੱਟੀਏ
TU machcha bija਼I terA yAra jaTTIe
[Yours truly] is far too busy, [Jattiye: female of the Jatt community, a land-owning agricultural class known for pride]
ਮਾਝੇ ਦੀਏ ਮਾਝੇ ਦੀਏ ਮੋਮਬੱਤੀਏ
mAjhe dIe mAjhe dIe momabattIe
O flickering candle from the land of [Majha]
ਓ ਕੰਨਿਆ ਕੁਆਰੀ ਜੋਗੀ ਛੇੜਦੀ ਫਿਰੇ
o kaMniA kuArI jogI Che.DadI phire
O this innocent maiden keeps teasing this hermit-like heart
ਓ ਕਰਦੀ ਕਮੈਂਟ ਆਖੇ ਗੌਡ ਲੱਗਦਾ
o karadI kamaiMTa Akhe gauDa laggadA
She leaves comments saying I look like a God
ਭੈਣ ਤੇਰੀ ਆ ਕੇ ਕਹਿੰਦੀ ਮੇਰੇ ਕੰਨ ਚ
bhaiNa terI A ke kahiMdI mere kaMna cha
Your sister comes and whispers in my ear
ਦੋਸਾਂਝਾਂ ਵਾਲਾ ਵੇ ਬੜਾ ਹੌਟ ਲੱਗਦਾ
dosAMjhAM vAlA ve ba.DA hauTa laggadA
That the boy from [Dosanjh: the artist Diljit's ancestral village/surname] looks incredibly hot
ਓ ਕੰਨਿਆ ਕੁਆਰੀ ਜੋਗੀ ਛੇੜਦੀ ਫਿਰੇ
o kaMniA kuArI jogI Che.DadI phire
O this innocent maiden keeps teasing this hermit-like heart
ਓ ਕਰਦੀ ਕਮੈਂਟ ਆਖੇ ਗੌਡ ਲੱਗਦਾ
o karadI kamaiMTa Akhe gauDa laggadA
She leaves comments saying I look like a God
ਭੈਣ ਤੇਰੀ ਆ ਕੇ ਕਹਿੰਦੀ ਮੇਰੇ ਕੰਨ ਚ
bhaiNa terI A ke kahiMdI mere kaMna cha
Your sister comes and whispers in my ear
ਦੋਸਾਂਝਾਂ ਵਾਲਾ ਵੇ ਬੜਾ ਹੌਟ ਲੱਗਦਾ
dosAMjhAM vAlA ve ba.DA hauTa laggadA
That the boy from [Dosanjh] looks incredibly hot
ਵੇ ਸੀਨੇ ਉੱਤੇ ਸ਼ੌਟ ਲੱਗਦਾ ਇੱਕ ਮਿਲੀਅਨ ਦਾ ਨੋਟ ਲੱਗਦਾ
ve sIne utte sa਼auTa laggadA ikka milIana dA noTa laggadA
It feels like a shot to the chest, she looks like a million-dollar note
ਭੈਣ ਤੇਰੀ ਆ ਕੇ ਕਹਿੰਦੀ
bhaiNa terI A ke kahiMdI
Your sister comes and says
ਓ ਇੰਨਾ ਹੈਨੀ ਵਿਹਲਾ ਐਵੇਂ ਫੋਨ ਚੱਕਦਾ
o iMnA hainI vihalA aiveM phona chakkadA
"He’s not so free that he’d just pick up any random phone"
ਵੱਡੇ ਵੱਡੇ ਬੰਦਿਆਂ ਦਾ ਨੀ ਫੋਨ ਚੱਕਦਾ
vaDDe vaDDe baMdiAM dA nI phona chakkadA
I don't even answer calls from the most powerful men
ਤੇਰੀ ਪਰ ਕਦੇ ਵੀ ਨਾ ਕਾਲ ਕੱਟੀਏ
terI para kade vI nA kAla kaTTIe
But I have never once cut your call
ਮਾਝੇ ਦੀਏ ਮਾਝੇ ਦੀਏ ਮੋਮਬੱਤੀਏ
mAjhe dIe mAjhe dIe momabattIe
O flickering candle from the land of [Majha]
ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ
pahile dinoM tere utte akkha rakkhIe
I’ve had my eyes fixed on you since the very first day
ਤੇਰੇ ਬਿਨਾਂ ਏਰੀਏ ਚ ਹੋਰ ਕੁੜੀ ਦਾ
tere binAM erIe cha hora ku.DI dA
Besides you, there isn't another [Kudi] in this entire area
ਨਾ ਦਿਲ ਮੰਗੀਏ ਤੇ ਨਾ ਹੀ ਟਾਈਮ ਚੱਕੀਏ
nA dila maMgIe te nA hI TAIma chakkIe
Whose heart I’d pursue or whose time I’d try to steal
ਗੱਡੀਆਂ ਬਲੈਕ 36 ਇੰਚ ਰਿਮ ਨੀ
gaDDIAM balaika 36 iMcha rima nI
Jet black cars with thirty-six inch rims, girl
ਸ਼ਾਮ ਨੂੰ ਬਣਾਵਾਂ ਗਾਣੇ ਸੁਬ੍ਹਾ ਜਿਮ ਨੀ
sa਼Ama nUM baNAvAM gANe subhA jima nI
I craft hit songs in the evening and hit the gym in the morning
ਟੂ ਮੱਚ ਬਿਜ਼ੀ ਤੇਰਾ ਯਾਰ ਜੱਟੀਏ
TU machcha bija਼I terA yAra jaTTIe
[Yours truly] is far too busy, [Jattiye]
ਮਾਝੇ ਦੀਏ ਮਾਝੇ ਦੀਏ ਮੋਮਬੱਤੀਏ
mAjhe dIe mAjhe dIe momabattIe
O flickering candle from the land of [Majha]
ਚੜ੍ਹੀ ਰਵੇ ਲੋਰ ਹਰ ਵੇਲੇ ਕੰਮ ਦੀ
cha.DhI rave lora hara vele kaMma dI
I’m constantly intoxicated by the rush of my work
ਲੋਰ ਜਿਵੇਂ ਚੜ੍ਹਦੀ ਆ ਐਕਸਟਸੀ
lora jiveM cha.DhadI A aikasaTasI
A high just like the one you get from ecstasy
ਤੂੰ ਤਾਂ ਕਮਾਇਆ ਕੱਲਾ ਪੈਸਾ ਗੋਰੀਏ
tUM tAM kamAiA kallA paisA gorIe
You’ve only earned wealth, my fair lady
ਜੱਟ ਨੇ ਕਮਾਈ ਆ ਨੀ ਲੈਗੇਸੀ
jaTTa ne kamAI A nI laigesI
But this [Jatt] has earned a lasting legacy
ਦੁਨੀਆ ਕਮਾਈ ਫਿਰੇ ਪੈਸਾ ਗੋਰੀਏ
dunIA kamAI phire paisA gorIe
The whole world is out there chasing money, my fair lady
ਜੱਟ ਨੇ ਕਮਾਈ ਆ ਨੀ ਲੈਗੇਸੀ
jaTTa ne kamAI A nI laigesI
But this [Jatt] has earned a lasting legacy
ਓ ਜਿੱਥੋਂ ਬੰਦਾ ਕਿੱਥੇ ਰੱਜਿਆ ਕਦੇ
o jitthoM baMdA kitthe rajjiA kade
Oh, when has a man ever truly been satisfied with what he has?
ਜਣੀ ਖਣੀ ਲਈ ਨੀ ਦਿਲ ਵੱਜਿਆ ਕਦੇ
jaNI khaNI laI nI dila vajjiA kade
My heart has never skipped a beat for just any random woman
ਭੱਜਿਆ ਮੈਂ ਬੜਾ ਸਕਸੈਸ ਵਾਸਤੇ
bhajjiA maiM ba.DA sakasaisa vAsate
I have run far and wide in the pursuit of success
ਕੁੜੀਆਂ ਦੇ ਪਿੱਛੇ ਨੀ ਮੈਂ ਭੱਜਿਆ ਕਦੇ
ku.DIAM de pichChe nI maiM bhajjiA kade
But I have never run behind girls
ਪਰ ਤੇਰੇ ਨਾਮ ਦੀ ਲੋਅ ਲੱਗਦੀ ਜ਼ਿੰਦਗੀ ਥੋੜ੍ਹੀ ਸਲੋਅ ਲੱਗਦੀ
para tere nAma dI loa laggadI ja਼iMdagI tho.DhI saloa laggadI
Yet the glow of your name lights up my life, making it feel a little slow
ਦਿਨ ਵੇਲੇ ਤਾਂ ਭੋਲੀ ਭਾਲੀ ਰਾਤ ਨੂੰ ਤੂੰ ਰਾਅ
dina vele tAM bholI bhAlI rAta nUM tUM rAa
By day you are so innocent, but by night you are raw
ਕਿੰਨੀ ਕੁ ਚੜ੍ਹਾਏਂਗੀ ਨੀ ਲੋਰ ਜੱਟ ਨੂੰ
kiMnI ku cha.DhAeMgI nI lora jaTTa nUM
How much more of this intoxication will you pour into this [Jatt]?
ਨਿਕਲੇ ਨਾ ਘਰੋਂ ਲਾ ਕੇ ਤੋੜ ਜੱਟ ਨੂੰ
nikale nA gharoM lA ke to.Da jaTTa nUM
Don't let this [Jatt] leave the house in a state of withdrawal
ਜ਼ਹਿਰ ਨਾ ਚੜ੍ਹਾਦੀਂ ਨਾਗ ਦੀਏ ਬੱਚੀਏ
ja਼hira nA cha.DhAdIM nAga dIe bachchIe
Don't inject your venom into me, you daughter of a serpent
ਮਾਝੇ ਦੀਏ ਮਾਝੇ ਦੀਏ ਮੋਮਬੱਤੀਏ
mAjhe dIe mAjhe dIe momabattIe
O flickering candle from the land of [Majha]
ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ
pahile dinoM tere utte akkha rakkhIe
I’ve had my eyes fixed on you since the very first day
ਤੇਰੇ ਬਿਨਾਂ ਏਰੀਏ ਚ ਹੋਰ ਕੁੜੀ ਦਾ
tere binAM erIe cha hora ku.DI dA
Besides you, there isn't another [Kudi] in this entire area
ਨਾ ਦਿਲ ਮੰਗੀਏ ਤੇ ਨਾ ਹੀ ਟਾਈਮ ਚੱਕੀਏ
nA dila maMgIe te nA hI TAIma chakkIe
Whose heart I’d pursue or whose time I’d try to steal
ਗੱਡੀਆਂ ਬਲੈਕ 36 ਇੰਚ ਰਿਮ ਨੀ
gaDDIAM balaika 36 iMcha rima nI
Jet black cars with thirty-six inch rims, girl
ਸ਼ਾਮ ਨੂੰ ਬਣਾਵਾਂ ਗਾਣੇ ਸੁਬ੍ਹਾ ਜਿਮ ਨੀ
sa਼Ama nUM baNAvAM gANe subhA jima nI
I craft hit songs in the evening and hit the gym in the morning
ਟੂ ਮੱਚ ਬਿਜ਼ੀ ਤੇਰਾ ਯਾਰ ਜੱਟੀਏ
TU machcha bija਼I terA yAra jaTTIe
[Yours truly] is far too busy, [Jattiye]
ਬੰਬੇ ਦੀਏ ਬੰਬੇ ਦੀਏ ਮੋਮਬੱਤੀਏ
baMbe dIe baMbe dIe momabattIe
O flickering candle from the city of Bombay

Share

More by Diljit Dosanjh

View all songs →