Mundiya Ne Gal Chakli
by Diljit Dosanjhft Sukhpal Sukh, Balvir Boparai
ਨੀ ਤੂੰ ਹੱਸ ਕੇ
nI tUM hassa ke
[Ni: a gender-specific vocative used to address a woman directly] You, with a smile
ਹੱਸ ਕੇ
hassa ke
With a smile
ਹੱਸ ਕੇ ਕੋਲ ਦੀ ਲੰਘ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
hassa ke kola dI laMgha gaI nI muMDiAM ne galla chakka laI
With a smile, you just brushed past me, and the boys have started a rumor
ਆਹੋ ਨੀ ਮੁੰਡਿਆਂ ਨੇ ਗੱਲ ਚੱਕ ਲਈ
Aho nI muMDiAM ne galla chakka laI
Yes, the boys have started a rumor
ਹਾ ਨੀ ਮੁੰਡਿਆਂ ਨੇ ਗੱਲ ਚੱਕ ਲਈ
hA nI muMDiAM ne galla chakka laI
Oh, the boys have started a rumor
ਨੀ ਤੂੰ ਹੱਸ ਕੇ ਕੋਲ ਦੀ ਲੰਘ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
nI tUM hassa ke kola dI laMgha gaI nI muMDiAM ne galla chakka laI
[Ni: vocative] You just brushed past me with a smile, and the boys have started a rumor
ਮੈਨੂੰ ਕਹਿੰਦੇ ਕਿੱਥੇ ਕੁੰਢੀ ਪਾਈ ਫਿਰਦੈਂ
mainUM kahiMde kitthe kuMDhI pAI phiradaiM
They ask me, "Where have you [hooked: caught in a romantic trap] her?"
ਡੀ.ਸੀ. ਵਾਲਾ ਬੇਲੀ ਯਾਰਾ ਲਾਈ ਫਿਰਦੈਂ
DI.sI. vAlA belI yArA lAI phiradaiM
"You've befriended someone as powerful as a District Collector, [Yaar: close friend]!"
ਬਿਨਾਂ ਖੰਘ ਤੋਂ ਐਵੇਂ ਖੰਘ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
binAM khaMgha toM aiveM khaMgha gaI nI muMDiAM ne galla chakka laI
Without even a cold, you gave a playful cough, and the boys have started a rumor
ਆਹੋ ਨੀ ਮੁੰਡਿਆਂ ਨੇ ਗੱਲ ਚੱਕ ਲਈ
Aho nI muMDiAM ne galla chakka laI
Yes, the boys have started a rumor
ਹਾ ਨੀ ਮੁੰਡਿਆਂ ਨੇ ਗੱਲ ਚੱਕ ਲਈ
hA nI muMDiAM ne galla chakka laI
Oh, the boys have started a rumor
ਨੀ ਤੂੰ ਹੱਸ ਕੇ ਕੋਲ ਦੀ ਲੰਘ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
nI tUM hassa ke kola dI laMgha gaI nI muMDiAM ne galla chakka laI
[Ni: vocative] You just brushed past me with a smile, and the boys have started a rumor
ਚੁੰਨੀ ਦੀ ਕਿਨਾਰੀ ਦੰਦਾਂ ਵਿਚ ਚੱਬ ਕੇ
chuMnI dI kinArI daMdAM vicha chabba ke
Biting the edge of your [Chunni: traditional long scarf] between your teeth
ਹੱਸ ਪਈ ਤੂੰ ਥੋੜ੍ਹੀ ਜਿਹੀ ਅੱਖ ਦੱਬ ਕੇ
hassa paI tUM tho.DhI jihI akkha dabba ke
You laughed a little while giving a subtle wink
ਹੱਸ ਪਈ ਤੂੰ ਥੋੜ੍ਹੀ ਜਿਹੀ ਅੱਖ ਦੱਬ ਕੇ
hassa paI tUM tho.DhI jihI akkha dabba ke
You laughed a little while giving a subtle wink
ਨੀ ਚੁੰਨੀ ਦੀ ਕਿਨਾਰੀ ਦੰਦਾਂ ਵਿਚ ਚੱਬ ਕੇ
nI chuMnI dI kinArI daMdAM vicha chabba ke
[Ni: vocative] Biting the edge of your [Chunni: traditional long scarf] between your teeth
ਹੱਸ ਪਈ ਤੂੰ ਥੋੜ੍ਹੀ ਜਿਹੀ ਅੱਖ ਦੱਬ ਕੇ
hassa paI tUM tho.DhI jihI akkha dabba ke
You laughed a little while giving a subtle wink
ਨੀ ਫੇਰ ਨਜ਼ਰਾਂ ਮਿਲਾ ਕੇ ਥੋੜ੍ਹਾ ਸੰਗ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
nI phera naja਼rAM milA ke tho.DhA saMga gaI nI muMDiAM ne galla chakka laI
[Ni: vocative] Then after locking eyes, you acted shy, and the boys have started a rumor
ਆਹੋ ਨੀ ਮੁੰਡਿਆਂ ਨੇ ਗੱਲ ਚੱਕ ਲਈ
Aho nI muMDiAM ne galla chakka laI
Yes, the boys have started a rumor
ਹਾ ਨੀ ਮੁੰਡਿਆਂ ਨੇ ਗੱਲ ਚੱਕ ਲਈ
hA nI muMDiAM ne galla chakka laI
Oh, the boys have started a rumor
ਨੀ ਤੂੰ ਹੱਸ ਕੇ ਕੋਲ ਦੀ ਲੰਘ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
nI tUM hassa ke kola dI laMgha gaI nI muMDiAM ne galla chakka laI
[Ni: vocative] You just brushed past me with a smile, and the boys have started a rumor
ਰਾਹਾਂ 'ਚ ਖਿੰਡਾਉਂਦੀ ਬਿੱਲੋ ਹਾਸੇ ਫਿਰਦੀ
rAhAM 'cha khiMDAuMdI billo hAse phiradI
[Billo: term of endearment for a beautiful girl], you go around scattering laughter in the streets
ਠੋਡੀ ਵਾਲਾ ਭੌਰਾ ਸੀ ਪਤਾਸੇ ਫਿਰਦੀ
ThoDI vAlA bhaurA sI patAse phiradI
The dimple on your chin is like a sweet [Patasa: a traditional airy sugar drop candy]
ਠੋਡੀ ਵਾਲਾ ਭੌਰਾ ਸੀ ਪਤਾਸੇ ਫਿਰਦੀ
ThoDI vAlA bhaurA sI patAse phiradI
The dimple on your chin is like a sweet [Patasa: sugar drop candy]
ਰਾਹਾਂ 'ਚ ਖਿੰਡਾਉਂਦੀ ਬਿੱਲੋ ਹਾਸੇ ਫਿਰਦੀ
rAhAM 'cha khiMDAuMdI billo hAse phiradI
[Billo: beautiful girl], you go around scattering laughter in the streets
ਠੋਡੀ ਵਾਲਾ ਭੌਰਾ ਸੀ ਪਤਾਸੇ ਫਿਰਦੀ
ThoDI vAlA bhaurA sI patAse phiradI
The dimple on your chin is like a sweet [Patasa: sugar drop candy]
ਗੁੱਤ ਸੱਪਣੀ ਦੇ ਨਾਲ ਦਿਲ ਡੰਗ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
gutta sappaNI de nAla dila DaMga gaI nI muMDiAM ne galla chakka laI
With your serpent-like braid, you've stung my heart, and the boys have started a rumor
ਆਹੋ ਨੀ ਮੁੰਡਿਆਂ ਨੇ ਗੱਲ ਚੱਕ ਲਈ
Aho nI muMDiAM ne galla chakka laI
Yes, the boys have started a rumor
ਹਾ ਨੀ ਮੁੰਡਿਆਂ ਨੇ ਗੱਲ ਚੱਕ ਲਈ
hA nI muMDiAM ne galla chakka laI
Oh, the boys have started a rumor
ਨੀ ਤੂੰ ਹੱਸ ਕੇ ਕੋਲ ਦੀ ਲੰਘ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
nI tUM hassa ke kola dI laMgha gaI nI muMDiAM ne galla chakka laI
[Ni: vocative] You just brushed past me with a smile, and the boys have started a rumor
ਸਾਰੇ ਮੁੰਡੇ ਬੋਪਾਰਾਏ ਕਲਾਂ ਪਿੰਡ ਦੇ
sAre muMDe bopArAe kalAM piMDa de
All the boys are from Boparai Kalan village
ਲੈ ਕੇ ਹਟੇ ਪਾਰਟੀ ਨੀ ਪੱਕੇ ਹਿੰਡ ਦੇ
lai ke haTe pAraTI nI pakke hiMDa de
They are stubborn and didn't stop until they got a celebratory party out of me

ਵੀਰ ਵਾਂਗ ਬਲਵੀਰ ਗਾਰੀ ਟੰਗ ਗਈ ਨੀ ਮੁੰਡਿਆਂ ਨੇ ਗੱਲ ਚੱਕ ਲਈ
vIra vAMga balavIra gArI TaMga gaI nI muMDiAM ne galla chakka laI
Like a brother, you've got Balvir [Self-reference to the lyricist Balvir Boparai] [hooked: caught in a mood], and the boys have started a rumor