Nachdi
by Diljit Dosanjhft Miss Pooja
ਤੇਰੀਆਂ ਮੈਂ ਬੋਲੀਆਂ ਤੇ ਗਿੱਧਾ ਪਾਉਣ ਗਿੱਝ ਗਈ
terIAM maiM bolIAM te giddhA pAuNa gijjha gaI
I’ve grown so used to performing [Giddha: traditional Punjabi women's folk dance] to your [Boliyan: rhythmic folk couplets]
ਅੱਜ ਐਨਾ ਨੱਚੀ ਵੇ ਪਸੀਨੇ ਨਾਲ ਭਿੱਜ ਗਈ
ajja ainA nachchI ve pasIne nAla bhijja gaI
I danced so much today that I'm completely drenched in sweat
ਤੇਰੀਆਂ ਮੈਂ ਬੋਲੀਆਂ ਤੇ ਗਿੱਧਾ ਪਾਉਣ ਗਿੱਝ ਗਈ
terIAM maiM bolIAM te giddhA pAuNa gijjha gaI
I’ve grown so used to performing [Giddha] to your [Boliyan]
ਅੱਜ ਐਨਾ ਨੱਚੀ ਵੇ ਪਸੀਨੇ ਨਾਲ ਭਿੱਜ ਗਈ
ajja ainA nachchI ve pasIne nAla bhijja gaI
I danced so much today that I'm completely drenched in sweat
ਜ਼ੋਰ ਲਾ ਲਿਆ ਜੱਟੀ ਨੇ ਅੱਜ ਸਾਰਾ ਵੇ ਨੱਚਦੀ ਦੇ
ja਼ora lA liA jaTTI ne ajja sArA ve nachchadI de
This [Jatti: a member of the land-owning agricultural community known for pride] has put in all her might while dancing
ਵੇ ਨੱਚਦੀ ਦੇ
ve nachchadI de
Oh, while dancing
ਵੇ ਨੱਚਦੀ ਦੇ ਪੈਰ ਥੱਕ ਗਏ
ve nachchadI de paira thakka gae
My feet have grown weary from dancing
ਕਦੇ ਚੱਕ ਲੈ ਸੁਨੱਖਿਆ ਯਾਰਾ ਵੇ ਨੱਚਦੀ ਦੇ ਪੈਰ ਥੱਕ ਗਏ
kade chakka lai sunakkhiA yArA ve nachchadI de paira thakka gae
Pick me up for once, my handsome [Yaar: close friend/beloved], my feet have grown weary from dancing
ਤੇਰੇ ਬਿਨਾ ਗਿੱਧੇ ਵਿਚ ਬੋਲੀ ਨਹੀਂਓਂ ਸੱਜਣੀ
tere binA giddhe vicha bolI nahIMoM sajjaNI
Without you, my [Sajjan: beloved/soulmate], no [Boli] feels right in the [Giddha] circle
ਤੇ ਜਿੰਨਾ ਚਿਰ ਨੱਚੇਂ ਤਾੜੀ ਓਨਾ ਚਿਰ ਵੱਜਣੀ
te jiMnA chira nachcheM tA.DI onA chira vajjaNI
And as long as you keep dancing, the applause will never stop
ਤੇਰੇ ਬਿਨਾ ਗਿੱਧੇ ਵਿਚ ਬੋਲੀ ਨਹੀਂਓਂ ਸੱਜਣੀ
tere binA giddhe vicha bolI nahIMoM sajjaNI
Without you, my [Sajjan], no [Boli] feels right in the [Giddha] circle
ਤੇ ਜਿੰਨਾ ਚਿਰ ਨੱਚੇਂ ਤਾੜੀ ਓਨਾ ਚਿਰ ਵੱਜਣੀ
te jiMnA chira nachcheM tA.DI onA chira vajjaNI
And as long as you keep dancing, the applause will never stop
ਜੇ ਕਿਤੇ ਬਹਿ ਜੀਂ ਨਾ ਕਰਾ ਕੇ ਕੋਈ ਕਾਰਾ ਜੇ ਗਿੱਧੇ ਵਿਚ
je kite bahi jIM nA karA ke koI kArA je giddhe vicha
Don't just sit down and cause a scene in the [Giddha]
ਨੀ ਗਿੱਧੇ ਵਿਚ
nI giddhe vicha
Yes, in the [Giddha]
ਜੇ ਗਿੱਧੇ ਵਿਚ ਮੈਂ ਚੱਕ ਲਈ ਵੈਰੀ ਹੋਜੂ ਗਰਕਾਣਾ ਪਿੰਡ ਸਾਰਾ ਜੇ ਗਿੱਧੇ ਵਿਚ ਮੈਂ ਚੱਕ ਲਈ
je giddhe vicha maiM chakka laI vairI hojU garakANA piMDa sArA je giddhe vicha maiM chakka laI
If I sweep you off your feet in the [Giddha], the whole village of Garkana will become my enemy
ਨਾਂ ਤੇਰਾ ਲੈ ਕੇ ਮੈਨੂੰ ਸਖੀਆਂ ਚਿੜਾਉਂਦੀਆਂ
nAM terA lai ke mainUM sakhIAM chi.DAuMdIAM
My friends keep teasing me by taking your name
ਨੱਚਦੀ ਨੂੰ ਮੈਨੂੰ ਵੇ ਟਕੋਰਾਂ ਜਿਹੀਆਂ ਲਾਉਂਦੀਆਂ ਟਕੋਰਾਂ ਜਿਹੀਆਂ ਲਾਉਂਦੀਆਂ
nachchadI nUM mainUM ve TakorAM jihIAM lAuMdIAM TakorAM jihIAM lAuMdIAM
They keep making playful jabs at me while I'm dancing, those playful jabs

ਅੱਖ ਦੱਬ ਦੱਬ ਕਰਨ ਇਸ਼ਾਰਾ ਵੇ ਨੱਚਦੀ ਦੇ
akkha dabba dabba karana isa਼ArA ve nachchadI de
Winking their eyes, they keep gesturing toward me while I'm dancing
ਵੇ ਨੱਚਦੀ ਦੇ
ve nachchadI de
Oh, while dancing
ਵੇ ਨੱਚਦੀ ਦੇ ਪੈਰ ਥੱਕ ਗਏ
ve nachchadI de paira thakka gae
My feet have grown weary from dancing
ਕਦੇ ਚੱਕ ਲੈ ਸੁਨੱਖਿਆ ਯਾਰਾ ਵੇ ਨੱਚਦੀ ਦੇ ਪੈਰ ਥੱਕ ਗਏ
kade chakka lai sunakkhiA yArA ve nachchadI de paira thakka gae
Pick me up for once, my handsome [Yaar], my feet have grown weary from dancing
ਗੱਲਾਂ ਗੱਲਾਂ ਵਿਚ ਤੂੰ ਸਹੇਲੀਆਂ ਨੂੰ ਟਾਲ ਨੀ
gallAM gallAM vicha tUM sahelIAM nUM TAla nI
Just brush off your friends with your clever talk, my girl
ਗਿੱਧਾ ਅਜੇ ਪੈਣਾ ਏ ਤੇ ਪੈਣੀ ਏ ਧਮਾਲ ਨੀ ਪੈਣੀ ਏ ਧਮਾਲ ਨੀ
giddhA aje paiNA e te paiNI e dhamAla nI paiNI e dhamAla nI
The [Giddha] is still to happen, and the [Dhamal: a high-energy, celebratory dance step] is yet to begin
ਗੱਲਾਂ ਗੱਲਾਂ ਵਿਚ ਤੂੰ ਸਹੇਲੀਆਂ ਨੂੰ ਟਾਲ ਨੀ
gallAM gallAM vicha tUM sahelIAM nUM TAla nI
Just brush off your friends with your clever talk, my girl
ਗਿੱਧਾ ਅਜੇ ਪੈਣਾ ਏ ਤੇ ਪੈਣੀ ਏ ਧਮਾਲ ਨੀ ਪੈਣੀ ਏ ਧਮਾਲ ਨੀ
giddhA aje paiNA e te paiNI e dhamAla nI paiNI e dhamAla nI
The [Giddha] is still to happen, and the [Dhamal] is yet to begin
ਓ ਅੱਜ ਨੱਚ ਨੱਚ ਬੰਨ੍ਹਣਾ ਨਜ਼ਾਰਾ ਜੇ ਗਿੱਧੇ ਵਿਚ
o ajja nachcha nachcha baMnhaNA naja਼ArA je giddhe vicha
Oh, today we shall create a spectacular vibe by dancing in the [Giddha]
ਜੇ ਗਿੱਧੇ ਵਿਚ
je giddhe vicha
Yes, in the [Giddha]
ਜੇ ਗਿੱਧੇ ਵਿਚ ਮੈਂ ਚੱਕ ਲਈ ਵੈਰੀ ਹੋਜੂ ਗਰਕਾਣਾ ਪਿੰਡ ਸਾਰਾ ਜੇ ਗਿੱਧੇ ਵਿਚ ਮੈਂ ਚੱਕ ਲਈ
je giddhe vicha maiM chakka laI vairI hojU garakANA piMDa sArA je giddhe vicha maiM chakka laI
If I sweep you off your feet in the [Giddha], the whole village of Garkana will become my enemy
ਚੜ੍ਹੀ ਰਾਜ ਕਾਕੜੇ ਜਵਾਨੀ ਵਾਲੀ ਲੋਰ ਵੇ
cha.DhI rAja kAka.De javAnI vAlI lora ve
The intoxication of youth, as written by [Raj Kakra: self-reference to the song's lyricist], has taken over
ਖਿੱਚ ਲੈ ਸ਼ੌਕੀਨਾ ਮੇਰੀ ਤੇਰੇ ਹੱਥ ਡੋਰ ਮੇਰੀ ਤੇਰੇ ਹੱਥ ਡੋਰ ਵੇ
khichcha lai sa਼aukInA merI tere hattha Dora merI tere hattha Dora ve
Take control of me, my stylish lover, the strings of my life are in your hands
ਚੜ੍ਹੀ ਰਾਜ ਕਾਕੜੇ ਜਵਾਨੀ ਵਾਲੀ ਲੋਰ ਵੇ
cha.DhI rAja kAka.De javAnI vAlI lora ve
The intoxication of youth, as written by [Raj Kakra], has taken over
ਖਿੱਚ ਲੈ ਸ਼ੌਕੀਨਾ ਮੇਰੀ ਤੇਰੇ ਹੱਥ ਡੋਰ ਮੇਰੀ ਤੇਰੇ ਹੱਥ ਡੋਰ ਵੇ
khichcha lai sa਼aukInA merI tere hattha Dora merI tere hattha Dora ve
Take control of me, my stylish lover, the strings of my life are in your hands
ਕਾਹਤੋਂ ਮਿੰਨਤਾਂ ਕਰਾਉਨੈਂ ਦਿਲਦਾਰਾ ਵੇ ਨੱਚਦੀ ਦੇ
kAhatoM miMnatAM karAunaiM diladArA ve nachchadI de
Why do you make me plead so much, my sweetheart, while I'm dancing
ਵੇ ਨੱਚਦੀ ਦੇ
ve nachchadI de
Oh, while dancing
ਹਾ ਨੱਚਦੀ ਦੇ ਪੈਰ ਥੱਕ ਗਏ
hA nachchadI de paira thakka gae
Yes, my feet have grown weary from dancing
ਕਦੇ ਚੱਕ ਲੈ ਸੁਨੱਖਿਆ ਯਾਰਾ ਵੇ ਨੱਚਦੀ ਦੇ ਪੈਰ ਥੱਕ ਗਏ
kade chakka lai sunakkhiA yArA ve nachchadI de paira thakka gae
Pick me up for once, my handsome [Yaar], my feet have grown weary from dancing
ਪਹਿਲਾਂ ਪਹਿਲਾਂ ਪਿਆਰ ਰੱਖੀਦਾ ਏ ਗੰਢਾਂ ਬੰਨ੍ਹ ਕੇ
pahilAM pahilAM piAra rakkhIdA e gaMDhAM baMnha ke
In the beginning, love should be kept tightly guarded and bound
ਗੁੜ ਬਿੱਲੋ ਚੋਰੀ ਦਾ ਚੁਰਾਹੇ ਬਹਿ ਕੇ ਭੰਨ ਕੇ ਚੁਰਾਹੇ ਬਹਿ ਕੇ ਭੰਨ ਕੇ
gu.Da billo chorI dA churAhe bahi ke bhaMna ke churAhe bahi ke bhaMna ke
Like stolen [Gur: unrefined cane sugar] enjoyed together at a crossroads
ਪਹਿਲਾਂ ਪਹਿਲਾਂ ਪਿਆਰ ਰੱਖੀਦਾ ਏ ਗੰਢਾਂ ਬੰਨ੍ਹ ਕੇ
pahilAM pahilAM piAra rakkhIdA e gaMDhAM baMnha ke
In the beginning, love should be kept tightly guarded and bound
ਗੁੜ ਬਿੱਲੋ ਚੋਰੀ ਦਾ ਚੁਰਾਹੇ ਬਹਿ ਕੇ ਭੰਨ ਕੇ ਚੁਰਾਹੇ ਬਹਿ ਕੇ ਭੰਨ ਕੇ
gu.Da billo chorI dA churAhe bahi ke bhaMna ke churAhe bahi ke bhaMna ke
Like stolen [Gur] enjoyed together at a crossroads
ਐਵੇਂ ਪਾਲਿਆ ਨਾ ਚੱਜ ਨੇ ਖਿਲਾਰਾ ਜੇ ਗਿੱਧੇ ਵਿਚ
aiveM pAliA nA chajja ne khilArA je giddhe vicha
Don't let this beautiful chaos go to waste [Chajj: a reference to Chajj Daljit, singer's persona/style] in the [Giddha]
ਜੇ ਗਿੱਧੇ ਵਿਚ
je giddhe vicha
Yes, in the [Giddha]
ਜੇ ਗਿੱਧੇ ਵਿਚ ਮੈਂ ਚੱਕ ਲਈ ਵੈਰੀ ਹੋਜੂ ਗਰਕਾਣਾ ਪਿੰਡ ਸਾਰਾ ਜੇ ਗਿੱਧੇ ਵਿਚ ਮੈਂ ਚੱਕ ਲਈ
je giddhe vicha maiM chakka laI vairI hojU garakANA piMDa sArA je giddhe vicha maiM chakka laI
If I sweep you off your feet in the [Giddha], the whole village of Garkana will become my enemy
ਹਾ ਕਦੇ ਚੱਕ ਲੈ ਸੁਨੱਖਿਆ ਯਾਰਾ ਵੇ ਨੱਚਦੀ ਦੇ ਪੈਰ ਥੱਕ ਗਏ
hA kade chakka lai sunakkhiA yArA ve nachchadI de paira thakka gae
Oh, pick me up for once, my handsome [Yaar], my feet have grown weary from dancing
ਵੈਰੀ ਹੋਜੂ ਗਰਕਾਣਾ ਪਿੰਡ ਸਾਰਾ ਜੇ ਗਿੱਧੇ ਵਿਚ ਮੈਂ ਚੱਕ ਲਈ
vairI hojU garakANA piMDa sArA je giddhe vicha maiM chakka laI
The whole village of Garkana will become my enemy if I sweep you up in the [Giddha]