Naina (From "Crew")
by Diljit Dosanjhft Badshah, Raj Ranjodh
ਹੋ ਉੱਠਿਆ ਖ਼ੁਦਾ ਖ਼ੁਦਾ ਵੱਲ ਲਿਆ ਲਿਆ ਤੇਰਾ ਨਾਮ ਹਜ਼ਾਰਾਂ ਵਾਰੀ
ho uTThiA kha਼udA kha਼udA valla liA liA terA nAma haja਼ArAM vArI
Oh, I rose with God’s name, calling out to Him and then reciting your name a thousand times
ਦਿਲ ਮੇਰਾ ਹੋਇਆ ਤੇਰਾ ਤੂੰ ਹੈ ਨਸ਼ਾ ਨਸ਼ਾ ਨੀ ਮੈਂ ਜਾਨ ਤੇਰੇ ਤੋਂ ਵਾਰੀ
dila merA hoiA terA tUM hai nasa਼A nasa਼A nI maiM jAna tere toM vArI
My heart has become yours, you are an intoxication, I would sacrifice my life for you
ਮੇਰੀ ਖ਼ੁਦ ਸੇ ਬੜੀ ਦੂਰੀ
merI kha਼uda se ba.DI dUrI
I have drifted so far from my own self
ਬਸ ਤੇਰੀ ਹੈ ਜੀ ਹਜ਼ੂਰੀ
basa terI hai jI haja਼UrI
Now I am only at your beck and call [Ji Hazoor: a term of total subservience or 'yes-man' devotion]
ਜ਼ਮਾਨਾ ਕਿਆ ਹੀ ਸਮਝੇਗਾ
ja਼mAnA kiA hI samajhegA
How could the world ever understand this?
ਦਿਲ ਗਵਾਨਾ ਕਿਉਂ ਜ਼ਰੂਰੀ
dila gavAnA kiuM ja਼rUrI
Why it is so necessary to lose one’s heart
ਨੈਣਾਂ ਦਾ ਕਹਿਣਾ ਨੀ ਅਸੀਂ ਤੇਰਾ ਮੁਖੜਾ ਦੇਖਦੇ ਰਹਿਣਾ ਨੀ
naiNAM dA kahiNA nI asIM terA mukha.DA dekhade rahiNA nI
The eyes have but one thing to say, [Ni: a gender-specific vocative used to address a woman directly], we just want to keep gazing at your face
ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇੱਤਰ ਦੇ ਰੂਹ ਤੋਂ ਲੈਣਾ ਨੀ
tUM te merI hai nA isa਼ka de ittara de rUha toM laiNA nI
You belong to me, don’t you? I want to drench my soul in the perfume of your love

ਨੈਣਾਂ ਦਾ ਕਹਿਣਾ
naiNAM dA kahiNA
This is what the eyes say
ਨੈਣਾਂ ਦਾ ਕਹਿਣਾ
naiNAM dA kahiNA
This is what the eyes say
ਤੇਰੇ ਅੱਗੇ ਕਿਆ ਹੀ ਫ਼ਰਮਾਏ
tere agge kiA hI pha਼ramAe
What could I possibly request in front of you?
ਬਣ ਕੇ ਨਸ਼ਾ ਤੂੰ ਇੱਕ ਸਿਰ ਚੜ੍ਹ ਜਾਏ
baNa ke nasa਼A tUM ikka sira cha.Dha jAe
You rise like an intoxication, taking over my very senses
ਬਸ ਫ਼ਿਰ ਤੂੰ ਹੀ ਬੜਾਏ ਤੂੰ ਹੀ ਗਿਰਾਏ
basa pha਼ira tUM hI ba.DAe tUM hI girAe
Then it is only you who builds me up and you who brings me down
ਖੋਲ ਕੇ ਰੱਖ ਦੇ ਤੂੰ ਮੇਰੀ ਥਰਡ ਆਏ
khola ke rakkha de tUM merI tharaDa Ae
You have completely opened my third eye
ਕੈਸੇ ਕਹੂੰ ਕਿਆ ਮੈਂ ਕਰੂੰ ਫ਼ੀਲ
kaise kahUM kiA maiM karUM pha਼Ila
How do I describe what I am feeling?
ਤੁਝੇ ਨਹੀਂ ਪਤਾ ਕਿ ਤੂੰ ਕਰੇ ਮੁਝੇ ਹੀਲ
tujhe nahIM patA ki tUM kare mujhe hIla
You have no idea how much you heal me
ਮੁਝੇ ਜਬ ਹਾਥ ਲਗਾਏ ਪਾਸ ਤੂੰ ਆਏ
mujhe jaba hAtha lagAe pAsa tUM Ae
Whenever you touch me or come close to me
ਮੇਰਾ ਸਿਰ ਘੁੰਮੇ ਐਸਾ ਕਿਆ ਹੀ ਕਰ ਦੂੰ ਮੈਂ ਬੇਬੀ
merA sira ghuMme aisA kiA hI kara dUM maiM bebI
My head spins, what have you done to me baby?
ਯੂ ਆਰ ਅ ਮੂਨ ਮੂਰ ਮੂਰ
yU Ara a mUna mUra mUra
You are a moon, more and more
ਬੇਬੀ ਯੂ ਆਰ ਅ ਵਾਈਬ ਵਾਈਬ ਵਾਈਬ
bebI yU Ara a vAIba vAIba vAIba
Baby, you are a vibe, vibe, vibe
ਉਸਕੀ ਅਦਾ ਹਾਏ ਹਾਏ
usakI adA hAe hAe
Her style and grace, oh my, oh my
ਕੈਸੇ ਸਮਝਾਏ ਹਾਏ ਹਾਏ
kaise samajhAe hAe hAe
How do I even explain it, oh my, oh my
ਯੂ ਕੁਡ ਬਰਿੰਗ ਯੋਰ ਕਰੂ ਕਰੂ
yU kuDa bariMga yora karU karU
You could bring your crew, crew
ਟੇਕ ਇਟ ਟੂ ਦਾ ਸਕਾਈ ਸਕਾਈ ਸਕਾਈ
Teka iTa TU dA sakAI sakAI sakAI
Take it to the sky, sky, sky
ਜੋ ਨਾ ਕਰਨਾ ਚਾਹੂੰ ਮੁਝ ਸੇ ਤੂੰ ਵੋਹ ਹੀ ਕਰਾਏ ਹਾਏ
jo nA karanA chAhUM mujha se tUM voha hI karAe hAe
Even the things I don't want to do, you make me do them, oh my
ਨੈਣਾਂ ਦਾ ਕਹਿਣਾ ਨੀ ਅਸੀਂ ਤੇਰਾ ਮੁਖੜਾ ਦੇਖਦੇ ਰਹਿਣਾ ਨੀ
naiNAM dA kahiNA nI asIM terA mukha.DA dekhade rahiNA nI
The eyes have but one thing to say, [Ni: a gender-specific vocative used to address a woman directly], we just want to keep gazing at your face
ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇੱਤਰ ਦੇ ਰੂਹ ਤੋਂ ਲੈਣਾ ਨੀ
tUM te merI hai nA isa਼ka de ittara de rUha toM laiNA nI
You belong to me, don’t you? I want to drench my soul in the perfume of your love
ਨੈਣਾਂ ਦਾ ਕਹਿਣਾ ਨੀ ਅਸੀਂ ਤੇਰਾ ਮੁਖੜਾ ਦੇਖਦੇ ਰਹਿਣਾ ਨੀ
naiNAM dA kahiNA nI asIM terA mukha.DA dekhade rahiNA nI
The eyes have but one thing to say, [Ni: a gender-specific vocative used to address a woman directly], we just want to keep gazing at your face
ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇੱਤਰ ਦੇ ਰੂਹ ਤੋਂ ਲੈਣਾ ਨੀ
tUM te merI hai nA isa਼ka de ittara de rUha toM laiNA nI
You belong to me, don’t you? I want to drench my soul in the perfume of your love
ਹੋ ਅੱਜ ਤੂੰ ਬਤਾ ਦੇ ਮੈਨੂੰ ਸਭ ਸੋਹਣੀਏ
ho ajja tUM batA de mainUM sabha sohaNIe
Oh, tell me everything today, my beautiful one [Sohniye: a term of endearment for a beautiful woman]
ਡਿਨਰ ਪਹਿਲੇ ਲੈ ਕੇ ਚਲੂੰ ਕਬ ਸੋਹਣੀਏ
Dinara pahile lai ke chalUM kaba sohaNIe
When should I take you out for dinner first, my beautiful one?
ਪਤਲੀ ਕਮਰ ਬੇਬੀ ਮੈਂ ਤੇਰਾ ਲਵਰ
patalI kamara bebI maiM terA lavara
With that slender waist, baby I am your lover
ਮੁਝ ਸੇ ਬਚਾ ਲੇ ਤੁਝੇ ਰੱਬ ਸੋਹਣੀਏ
mujha se bachA le tujhe rabba sohaNIe
May God protect you from a man like me, my beautiful one
ਬੁੱਲੀਆਂ ਤੇ ਤੇਰੇ ਪਿੰਕ ਸ਼ੇਡ ਮਰ ਜਾਂ
bullIAM te tere piMka sa਼eDa mara jAM
I’m dying for that pink shade on your lips
ਤੇਰੇ ਅੱਗੇ ਸਾਰੀਆਂ ਨੇ ਫ਼ੇਡ ਮਰ ਜਾਂ
tere agge sArIAM ne pha਼eDa mara jAM
In front of you, everyone else fades away, I’m dying
ਫ਼ਿਗਰ ਕਮਾਲ ਨੀ ਤੂੰ ਕਰਦਾ ਬਵਾਲ
pha਼igara kamAla nI tUM karadA bavAla
Your figure is stunning, you're causing a storm [Bawaal: causing a frenzy/uproar]
ਮੇਰੇ ਦਿਲ ਪੇ ਤੂੰ ਮਾਰ ਗਈ ਐ ਰੇਡ ਮਰ ਜਾਂ
mere dila pe tUM mAra gaI ai reDa mara jAM
You’ve conducted a raid on my heart, I’m dying
ਤੁਝਕੋ ਪਤਾ ਹੈ ਨਸ਼ਾ ਹੈ ਇਸ਼ਕ ਬਲਾ ਹੈ ਸੋਹਣੀਏ
tujhako patA hai nasa਼A hai isa਼ka balA hai sohaNIe
You know it well, love is an intoxication and a beautiful curse, my beautiful one
ਤੁਝਕੋ ਹੂਆ ਹੈ ਸਜ਼ਾ ਹੈ ਥੋੜਾ ਮਜ਼ਾ ਹੈ ਸੋਹਣੀਏ
tujhako hUA hai saja਼A hai tho.DA maja਼A hai sohaNIe
It has happened to you too, it’s a punishment and a little bit of fun, my beautiful one