Nazarey (From "Babe Bhangra Paunde Ne")

by Diljit Dosanjhft Avvy Sra, Happy Raikoti

ਹੋ ਅਰਸ਼ ਦਾ ਤਾਰਾ ਜਿਵੇਂ ਝੋਲੀ ਵਿਚ ਪਾ ਲਿਆ
ho arasa਼ dA tArA jiveM jholI vicha pA liA
It’s as if I’ve caught a star from the heavens and placed it in my lap
ਮਿੱਤਰਾਂ ਨੂੰ ਲੱਗੇ ਜਿਵੇਂ ਚੰਨ ਥੱਲੇ ਲਾ ਲਿਆ
mittarAM nUM lagge jiveM chaMna thalle lA liA
It feels to yours truly [Mitran: this friend] as if I’ve brought the moon down to earth
ਅਰਸ਼ ਦਾ ਤਾਰਾ ਜਿਵੇਂ ਝੋਲੀ ਵਿਚ ਪਾ ਲਿਆ
arasa਼ dA tArA jiveM jholI vicha pA liA
It’s as if I’ve caught a star from the heavens and placed it in my lap
ਮਿੱਤਰਾਂ ਨੂੰ ਲੱਗੇ ਜਿਵੇਂ ਚੰਨ ਥੱਲੇ ਲਾ ਲਿਆ
mittarAM nUM lagge jiveM chaMna thalle lA liA
It feels to yours truly [Mitran: this friend] as if I’ve brought the moon down to earth
ਹੋ ਯਾਰ ਹੁਣੀ ਜਿਉਣ ਲਈ ਦੁਬਾਰਾ ਆਏ ਆਂ
ho yAra huNI jiuNa laI dubArA Ae AM
Oh, these brothers [Yaar: close friends/brothers] have come to live life all over again
ਯਾਰ ਹੁਣੀ ਜਿਉਣ ਲਈ ਦੁਬਾਰਾ ਆਏ ਆਂ ਜੀ ਆਪਾਂ ਜਾਣ ਨੀ ਦੇਣੇ
yAra huNI jiuNa laI dubArA Ae AM jI ApAM jANa nI deNe
These brothers have come to live life again, and we won’t let this moment slip away
ਮਸਾਂ ਮਸਾਂ ਜੱਟ ਕੋਲ ਨਜ਼ਾਰੇ ਆਏ ਆਂ ਜੀ ਆਪਾਂ ਜਾਣ ਨੀ ਦੇਣੇ
masAM masAM jaTTa kola naja਼Are Ae AM jI ApAM jANa nI deNe
With great difficulty, these wonders have come to this [Jatt: a member of the land-owning agricultural community known for pride and lifestyle], and I won’t let them go
ਮਸਾਂ ਮਸਾਂ ਜੱਟ ਕੋਲ ਨਜ਼ਾਰੇ ਆਏ ਆਂ ਜੀ ਆਪਾਂ ਜਾਣ ਨੀ ਦੇਣੇ
masAM masAM jaTTa kola naja਼Are Ae AM jI ApAM jANa nI deNe
With great difficulty, these wonders have come to this [Jatt], and I won’t let them go
ਆਪਾਂ ਜਾਣ ਨੀ ਦੇਣੇ
ApAM jANa nI deNe
I won’t let them go
ਹੋ ਜ਼ਿੰਦਗੀ ਤਾਂ ਸੱਚੀ ਹੁਣ ਲੱਗੇ ਜ਼ਿੰਦਗੀ ਉਹ ਪਹਿਲਾਂ ਟਾਈਮ ਪਾਸ ਸੀ
ho ja਼iMdagI tAM sachchI huNa lagge ja਼iMdagI uha pahilAM TAIma pAsa sI
Life truly feels like living now; before, it was just passing the time
ਉਹ ਚੀਜ਼ ਮਿੱਤਰਾਂ ਤੋਂ ਦੂਰ ਹੀ ਰਹੀ ਉਹ ਜਿਹੜੀ ਬਾਹਲੀ ਖ਼ਾਸ ਸੀ
uha chIja਼ mittarAM toM dUra hI rahI uha jiha.DI bAhalI kha਼Asa sI
That thing remained far from yours truly [Mitran] which was truly special
ਉਹ ਜ਼ਿੰਦਗੀ ਤਾਂ ਸੱਚੀ ਹੁਣ ਲੱਗੇ ਜ਼ਿੰਦਗੀ ਉਹ ਪਹਿਲਾਂ ਟਾਈਮ ਪਾਸ ਸੀ
uha ja਼iMdagI tAM sachchI huNa lagge ja਼iMdagI uha pahilAM TAIma pAsa sI
Life truly feels like living now; before, it was just passing the time
ਉਹ ਚੀਜ਼ ਮਿੱਤਰਾਂ ਤੋਂ ਦੂਰ ਹੀ ਰਹੀ ਉਹ ਜਿਹੜੀ ਬਾਹਲੀ ਖ਼ਾਸ ਸੀ
uha chIja਼ mittarAM toM dUra hI rahI uha jiha.DI bAhalI kha਼Asa sI
That thing remained far from yours truly [Mitran] which was truly special
ਹੁਣ ਲੱਗੇ ਜਿਵੇਂ ਧਰਤੀ 'ਤੇ ਤਾਰਾ ਆਇਆ
huNa lagge jiveM dharatI 'te tArA AiA
Now it feels as if a star has descended upon the earth
ਲੱਗੇ ਜਿਵੇਂ ਧਰਤੀ 'ਤੇ ਤਾਰਾ ਆਇਆ ਜੀ ਆਪਾਂ ਜਾਣ ਨੀ ਦੇਣੇ
lagge jiveM dharatI 'te tArA AiA jI ApAM jANa nI deNe
It feels as if a star has descended upon the earth, and I won’t let this moment slip away
ਮਸਾਂ ਮਸਾਂ ਜੱਟ ਕੋਲ ਨਜ਼ਾਰੇ ਆਏ ਆਂ ਜੀ ਆਪਾਂ ਜਾਣ ਨੀ ਦੇਣੇ
masAM masAM jaTTa kola naja਼Are Ae AM jI ApAM jANa nI deNe
With great difficulty, these wonders have come to this [Jatt], and I won’t let them go
ਮਸਾਂ ਮਸਾਂ ਜੱਟ ਕੋਲ ਨਜ਼ਾਰੇ ਆਏ ਆਂ ਜੀ ਆਪਾਂ ਜਾਣ ਨੀ ਦੇਣੇ
masAM masAM jaTTa kola naja਼Are Ae AM jI ApAM jANa nI deNe
With great difficulty, these wonders have come to this [Jatt], and I won’t let them go
ਆਪਾਂ ਜਾਣ ਨੀ ਦੇਣੇ
ApAM jANa nI deNe
I won’t let them go
ਹੋ ਗੱਡੀ ਮਿੱਤਰਾਂ ਦੀ ਹੁਣ ਜੀ.ਟੀ. ਰੋਡ 'ਤੇ ਪੈ ਗਈ ਆ
ho gaDDI mittarAM dI huNa jI.TI. roDa 'te pai gaI A
Now the car of yours truly [Mitran] has finally hit the [GT Road: Grand Trunk Road; implying a smooth, fast-paced high life]
ਉਹ ਜਿੰਨੀ ਟੈਂਸ਼ਨ ਸਾਰੀ ਮਗਰੋਂ ਮਿੱਤਰੋ ਲਹਿ ਗਈ ਆ
uha jiMnI TaiMsa਼na sArI magaroM mittaro lahi gaI A
All the tension of the past has finally been lifted off my back, my friends
ਆਪਣਾ ਬੁੱਕਣਾ ਤਾਂ ਹੁਣ ਫ਼ੋਰ ਸ਼ਿਓਰ ਹੀ ਬਣਦਾ ਆ
ApaNA bukkaNA tAM huNa pha਼ora sa਼iora hI baNadA A
It’s only right for me to roar with joy now for sure
ਉਹ ਸੱਜੀ ਸੀਟ 'ਤੇ ਆ ਕੇ ਜੱਟ ਨਾਲ ਕਿਸਮਤ ਬਹਿ ਗਈ ਆ
uha sajjI sITa 'te A ke jaTTa nAla kisamata bahi gaI A
Destiny itself has come to sit in the passenger seat beside this [Jatt]
ਦਿਨ ਸ਼ਹਿਦ ਨਾਲੋਂ ਮਿੱਠੇ ਤੇ ਕਰਾਰੇ ਆਏ ਆਂ
dina sa਼hida nAloM miTThe te karAre Ae AM
Days sweeter than honey and full of zest have finally arrived
ਸ਼ਹਿਦ ਨਾਲੋਂ ਮਿੱਠੇ ਤੇ ਕਰਾਰੇ ਆਏ ਆਂ ਜੀ ਆਪਾਂ ਜਾਣ ਨੀ ਦੇਣੇ
sa਼hida nAloM miTThe te karAre Ae AM jI ApAM jANa nI deNe
Days sweeter than honey and full of zest have arrived, and I won’t let them slip away
ਉਹ ਮਸਾਂ ਮਸਾਂ ਜੱਟ ਕੋਲ ਨਜ਼ਾਰੇ ਆਏ ਆਂ ਜੀ ਆਪਾਂ ਜਾਣ ਨੀ ਦੇਣੇ
uha masAM masAM jaTTa kola naja਼Are Ae AM jI ApAM jANa nI deNe
With great difficulty, these wonders have come to this [Jatt], and I won’t let them go
ਮਸਾਂ ਮਸਾਂ ਜੱਟ ਕੋਲ ਨਜ਼ਾਰੇ ਆਏ ਆਂ ਜੀ ਆਪਾਂ ਜਾਣ ਨੀ ਦੇਣੇ
masAM masAM jaTTa kola naja਼Are Ae AM jI ApAM jANa nI deNe
With great difficulty, these wonders have come to this [Jatt], and I won’t let them go
ਉਹ ਮਸਾਂ ਮਸਾਂ ਜੱਟ ਕੋਲ ਨਜ਼ਾਰੇ ਆਏ ਆਂ ਜੀ ਆਪਾਂ ਜਾਣ ਨੀ ਦੇਣੇ
uha masAM masAM jaTTa kola naja਼Are Ae AM jI ApAM jANa nI deNe
With great difficulty, these wonders have come to this [Jatt], and I won’t let them go
ਜੀ ਆਪਾਂ ਜਾਣ ਨੀ ਦੇਣੇ
jI ApAM jANa nI deNe
I won’t let them go

Share

More by Diljit Dosanjh

View all songs →