Nikli Baraat

by Diljit Dosanjhft Sukhpal Sukh, Balvir Boparai

ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom

ਲੱਗਦਾ ਨਵਾਬ ਜ਼ਰਾ ਵੇਖੋ ਤਾਂ ਚਾਲ ਦੂਲ੍ਹੇ ਰਾਜਾ ਦੀ
laggadA navAba ja਼rA vekho tAM chAla dUlhe rAjA dI
He looks like a noble prince; just look at the stately pride in the Kingly Groom's stride
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਯਾਰ ਬੇਲੀ ਇਕੱਠੇ ਹੋ ਕੇ ਲੁੱਡੀ ਅੱਜ ਪਾਉਂਦੇ ਨੇ
yAra belI ikaTThe ho ke luDDI ajja pAuMde ne
All the close friends and brothers have gathered to dance the [Luddi: a traditional folk dance of victory and celebration] today
ਬਈ ਅੱਜ ਪਾਉਂਦੇ ਨੇ ਬਈ
baI ajja pAuMde ne baI
Yes, they are dancing today, yes
ਮਾਰ ਮਾਰ ਅੱਡੀ ਧੂੜਾਂ ਅੰਬਰੀਂ ਚੜ੍ਹਾਉਂਦੇ ਨੇ
mAra mAra aDDI dhU.DAM aMbarIM cha.DhAuMde ne
Stomping their heels, they make the dust rise to the very heavens
ਅੰਬਰੀਂ ਚੜ੍ਹਾਉਂਦੇ ਧੂੜਾਂ ਅੰਬਰੀਂ ਚੜ੍ਹਾਉਂਦੇ ਨੇ
aMbarIM cha.DhAuMde dhU.DAM aMbarIM cha.DhAuMde ne
To the heavens the dust rises, they make the dust rise to the very heavens
ਯਾਰ ਬੇਲੀ ਇਕੱਠੇ ਹੋ ਕੇ ਲੁੱਡੀ ਅੱਜ ਪਾਉਂਦੇ ਨੇ
yAra belI ikaTThe ho ke luDDI ajja pAuMde ne
The [Yaar: close friends/brothers; carries significant cultural weight regarding loyalty] have gathered to dance the [Luddi] today
ਮਾਰ ਮਾਰ ਅੱਡੀ ਧੂੜਾਂ ਅੰਬਰੀਂ ਚੜ੍ਹਾਉਂਦੇ ਨੇ
mAra mAra aDDI dhU.DAM aMbarIM cha.DhAuMde ne
Stomping their heels, they make the dust rise to the very heavens
ਸੋਹਣੀ ਵਹੁਟੀ ਨਾਲ ਨੱਚੂ ਅੱਜ ਵੇਖਣੀ ਧਮਾਲ ਦੂਲ੍ਹੇ ਰਾਜਾ ਦੀ
sohaNI vahuTI nAla nachchU ajja vekhaNI dhamAla dUlhe rAjA dI
Today we shall witness the Kingly Groom's grand dance alongside his beautiful bride
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਚੰਨ ਵਾਂਗੂੰ ਮੁੱਖੜਾ ਵੀ ਲਿਸ਼ਕਾਂ ਮਾਰਦਾ
chaMna vAMgUM mukkha.DA vI lisa਼kAM mAradA
His face is glowing and radiant just like the moon
ਲਿਸ਼ਕਾਂ ਮਾਰਦਾ ਵੇ ਲਿਸ਼ਕਾਂ ਮਾਰਦਾ
lisa਼kAM mAradA ve lisa਼kAM mAradA
Glowing and radiant, oh glowing and radiant
ਸਿਹਰੇ ਦੀਆਂ ਲੜੀਆਂ 'ਚ ਲਮਕਣ ਤਾਰੇ
sihare dIAM la.DIAM 'cha lamakaNa tAre
Stars seem to hang within the strands of his [Sehra: a traditional fringed floral veil worn by the groom]
ਲਮਕਣ ਤਾਰੇ ਵੇ ਲਮਕਣ ਤਾਰੇ
lamakaNa tAre ve lamakaNa tAre
The stars hang there, oh the stars hang there
ਚੰਨ ਵਾਂਗੂੰ ਮੁੱਖੜਾ ਵੀ ਲਿਸ਼ਕਾਂ ਮਾਰਦਾ
chaMna vAMgUM mukkha.DA vI lisa਼kAM mAradA
His face is glowing and radiant just like the moon
ਸਿਹਰੇ ਦੀਆਂ ਲੜੀਆਂ 'ਚ ਲਮਕਣ ਤਾਰੇ
sihare dIAM la.DIAM 'cha lamakaNa tAre
Stars seem to hang within the strands of his [Sehra]
ਅੱਜ ਸਾਰਿਆਂ ਤੋਂ ਵੱਧ ਕੇ ਹੈ ਟੌਹਰ ਬੇਮਿਸਾਲ ਦੂਲ੍ਹੇ ਰਾਜਾ ਦੀ
ajja sAriAM toM vaddha ke hai Tauhara bemisAla dUlhe rAjA dI
Today the unparalleled swagger of the Kingly Groom surpasses everyone else
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਗੀਤ ਬਲਵੀਰ ਦੇ ਤੇ ਨੱਚਣ ਜਵਾਨੀਆਂ
gIta balavIra de te nachchaNa javAnIAM
The youth dance away to the songs of [Balvir: Self-reference to the song's lyricist, Balvir Boparai]
ਨੱਚਣ ਜਵਾਨੀਆਂ ਵੇ ਨੱਚਣ ਜਵਾਨੀਆਂ
nachchaNa javAnIAM ve nachchaNa javAnIAM
The youth are dancing, oh the youth are dancing
ਲਹਿੰਗੇ ਪੈਂਟ ਕੋਟਾਂ ਵਿਚ ਜੱਚਣ ਜਵਾਨੀਆਂ
lahiMge paiMTa koTAM vicha jachchaNa javAnIAM
The youth look stunning in their [Lehngas: traditional long skirts] and their suits
ਜੱਚਣ ਜਵਾਨੀਆਂ ਵੇ ਜੱਚਣ ਜਵਾਨੀਆਂ
jachchaNa javAnIAM ve jachchaNa javAnIAM
They look stunning, oh they look stunning
ਗੀਤ ਬਲਵੀਰ ਦੇ ਤੇ ਨੱਚਣ ਜਵਾਨੀਆਂ
gIta balavIra de te nachchaNa javAnIAM
The youth dance away to the songs of [Balvir]
ਲਹਿੰਗੇ ਪੈਂਟ ਕੋਟਾਂ ਵਿਚ ਜੱਚਣ ਜਵਾਨੀਆਂ
lahiMge paiMTa koTAM vicha jachchaNa javAnIAM
The youth look stunning in their [Lehngas] and their suits
ਭਾਬੀ ਕੁੜੀਆਂ 'ਚ ਨੱਚ ਨੱਚ ਹੋ ਗਈ ਬੇਹਾਲ ਦੂਲ੍ਹੇ ਰਾਜਾ ਦੀ
bhAbI ku.DIAM 'cha nachcha nachcha ho gaI behAla dUlhe rAjA dI
The [Bhabhi: elder brother's wife] has danced herself to exhaustion among the girls for her Kingly Groom
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
nikalI barAta baiMDa vAjiAM de nAla dUlhe rAjA dI
The wedding procession has set out with a brass band for our Kingly Groom
ਅੱਜ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
ajja nikalI barAta baiMDa vAjiAM de nAla dUlhe rAjA dI
Today the wedding procession has set out with a brass band for our Kingly Groom
ਓਏ ਨਿਕਲੀ ਬਰਾਤ ਬੈਂਡ ਵਾਜਿਆਂ ਦੇ ਨਾਲ ਦੂਲ੍ਹੇ ਰਾਜਾ ਦੀ
oe nikalI barAta baiMDa vAjiAM de nAla dUlhe rAjA dI
Oh, the wedding procession has set out with a brass band for our Kingly Groom

Share

More by Diljit Dosanjh

View all songs →