Offline

by Diljit Dosanjhft Snappy, Rav Hanjra

ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
tainUM bheje likha jaja਼bAta muMDe ne
This boy has poured his heart out in writing to you

ਐਵੇਂ ਪੜ੍ਹ ਕੇ ਨਾ ਆਫ਼ਲਾਈਨ ਹੋਵੀਂ ਕੁੜੀਏ
aiveM pa.Dha ke nA Apha਼lAIna hovIM ku.DIe
Don't just read it and go offline, [Kudiye: girl/maiden] [Ni/Nee: a gender-specific vocative used to address a woman directly]
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
tainUM bheje likha jaja਼bAta muMDe ne
This boy has poured his heart out in writing to you
ਜਾਂ ਤਾਂ ਕਰਦੇ ਬਲੌਕ ਗੱਲ ਐਦਾਂ ਨਾ ਤੂੰ ਰੋਕ
jAM tAM karade balauka galla aidAM nA tUM roka
Either block me or don't let the conversation stall like this

ਪਿਆਰ ਵਾਲਾ ਰਿਪਲਾਈ ਕਰ ਕੋਈ ਕੁੜੀਏ
piAra vAlA ripalAI kara koI ku.DIe
Send back some sort of loving reply, [Kudiye: girl/maiden]

ਚਾਈਂ ਚਾਈਂ ਮੈਸੇਜ ਕਰਿਆ ਦੋ ਘੰਟੇ ਵਿਚ ਸੀਨ ਕਰੇ
chAIM chAIM maiseja kariA do ghaMTe vicha sIna kare
I sent the message with such excitement, yet you took two hours just to see it
ਮੈਂ ਮੁੰਡਾ ਹਾਂ ਮਿਲਣ ਸਾਰ ਦੱਸ ਕਿਉਂ ਕੁੜੀਏ ਗੱਲ ਮੀਨ ਕਰੇ
maiM muMDA hAM milaNa sAra dassa kiuM ku.DIe galla mIna kare
I’m a friendly guy by nature, tell me [Kudiye: girl/maiden] why you’re being so mean?

ਅੱਜ ਤੈਨੂੰ ਹੈ ਸੁਣਾਉਣੀ ਸ਼ਾਇਰੀ ਚਿਰਾਂ ਦੀ ਜੋ ਦਿਲ 'ਚ ਲੁਕੋਈ ਕੁੜੀਏ
ajja tainUM hai suNAuNI sa਼AirI chirAM dI jo dila 'cha lukoI ku.DIe
Today I must recite the poetry I’ve kept hidden in my heart for ages, [Kudiye: girl/maiden]
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
tainUM bheje likha jaja਼bAta muMDe ne
This boy has poured his heart out in writing to you
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
tainUM bheje likha jaja਼bAta muMDe ne
This boy has poured his heart out in writing to you
ਓ ਰਵ ਹਾਂਜਰਾ ਦੀ ਤੂੰ ਹੀ ਬੱਸ ਲਾਈਫ਼ਲਾਈਨ ਏ ਕੁੜੀਏ ਨੀ
o rava hAMjarA dI tUM hI bassa lAIpha਼lAIna e ku.DIe nI
O, you are the only lifeline for [Rav Hanjra: self-reference to the song's lyricist], [Kudiye: girl/maiden] [Ni: vocative address]
ਸੱਜਣਾ ਦਾ ਦਿਲ ਤੋੜ ਕਦੇ ਨਾ ਗ਼ੈਰਾਂ ਦੇ ਨਾਲ ਜੁੜੀਏ ਨੀ
sajjaNA dA dila to.Da kade nA ga਼airAM de nAla ju.DIe nI
Never break your [Sajjan: soulmate/beloved]’s heart to go and join with strangers [Ni: vocative address]

ਕਿਤੇ ਪਾਸਾ ਅੱਜ ਵੱਟ ਮੁੜ ਯਾਦ ਕਰ ਸਾਨੂੰ ਨਾ ਤੂੰ ਰੋਈ ਕੁੜੀਏ
kite pAsA ajja vaTTa mu.Da yAda kara sAnUM nA tUM roI ku.DIe
Don't turn your face away today and then end up weeping in my memory later, [Kudiye: girl/maiden]
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
tainUM bheje likha jaja਼bAta muMDe ne
This boy has poured his heart out in writing to you
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
tainUM bheje likha jaja਼bAta muMDe ne
This boy has poured his heart out in writing to you
ਐਵੇਂ ਪੜ੍ਹ ਕੇ ਨਾ ਆਫ਼ਲਾਈਨ ਹੋਵੀਂ ਕੁੜੀਏ
aiveM pa.Dha ke nA Apha਼lAIna hovIM ku.DIe
Don't just read it and go offline, [Kudiye: girl/maiden]
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
tainUM bheje likha jaja਼bAta muMDe ne
This boy has poured his heart out in writing to you
ਜਾਂ ਤਾਂ ਕਰਦੇ ਬਲੌਕ ਗੱਲ ਐਦਾਂ ਨਾ ਤੂੰ ਰੋਕ
jAM tAM karade balauka galla aidAM nA tUM roka
Either block me or don't let the conversation stall like this
ਪਿਆਰ ਵਾਲਾ ਰਿਪਲਾਈ ਕਰ ਕੋਈ ਕੁੜੀਏ
piAra vAlA ripalAI kara koI ku.DIe
Send back some sort of loving reply, [Kudiye: girl/maiden]
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
tainUM bheje likha jaja਼bAta muMDe ne
This boy has poured his heart out in writing to you

Share

More by Diljit Dosanjh

View all songs →