Pain Ft. Kaater
by Diljit Dosanjhft Snappy, Rav Hanjra
ਆਈ ਗੌਟ ਸਮ ਗੁੱਡ ਡੇਅਜ਼
AI gauTa sama guDDa Deaja਼
I got some good days
ਆਈ ਗੌਟ ਸਮ ਬੈੱਡ ਡੇਅਜ਼
AI gauTa sama baiDDa Deaja਼
I got some bad days
ਆਈ ਗੌਟ ਸਮ ਗੁੱਡ ਬਾਰਜ਼
AI gauTa sama guDDa bAraja਼
I got some good bars
ਆਈ ਗੌਟ ਸਮ ਬੈੱਡ ਵੰਨਜ਼
AI gauTa sama baiDDa vaMnaja਼
I got some bad ones
ਮੁੰਡਾ ਕਰਦਾ ਏ ਸਾਰਿਆਂ ਨਾਲ ਡੀਲ
muMDA karadA e sAriAM nAla DIla
This boy deals with them all alike
ਮੁੰਡਾ ਕਰਦਾ ਏ ਸਾਰਿਆਂ ਨਾਲ ਡੀਲ
muMDA karadA e sAriAM nAla DIla
This boy deals with them all alike
ਫਿਰ ਮੇਰੀ ਵਾਰੀ ਯਾਰੋ ਫ਼ੀਲ ਓ ਫ਼ੀਲ
phira merI vArI yAro pha਼Ila o pha਼Ila
Then comes my turn, oh friends, the feels, oh the feels `[Yaar: close friends/brothers; carries significant weight regarding loyalty]`
ਫਿਰ ਮੇਰੀ ਵਾਰੀ ਯਾਰੋ ਫ਼ੀਲ ਓ ਫ਼ੀਲ
phira merI vArI yAro pha਼Ila o pha਼Ila
Then comes my turn, oh friends, the feels, oh the feels
ਪੇਨ ਇਨ ਮਾਈ ਬੌਡੀ ਆਈ ਐਮ ਫ਼ੀਲਿੰਗ ਆਈ ਐਮ ਕਿਲਿੰਗ
pena ina mAI bauDI AI aima pha਼IliMga AI aima kiliMga
Pain in my body I am feeling I am killing
ਪੇਨ ਇਨ ਮਾਈ ਬੌਡੀ ਆਈ ਐਮ ਫ਼ੀਲਿੰਗ ਆਈ ਐਮ ਕਿਲਿੰਗ
pena ina mAI bauDI AI aima pha਼IliMga AI aima kiliMga
Pain in my body I am feeling I am killing
ਕਹਿੰਦੀ ਸੀ
kahiMdI sI
She used to say
ਤੇਰੇ ਨਾਲ ਹੀ ਜੀਣਾ ਤੇ ਤੇਰੇ ਨਾਲ ਹੀ ਮਰਨਾ
tere nAla hI jINA te tere nAla hI maranA
I’ll live with you and I’ll die with you
ਸ਼ੀ ਵਾਜ਼ ਦਾ ਲਵ ਆਫ਼ ਮਾਈ ਲਾਈਫ਼
sa਼I vAja਼ dA lava Apha਼ mAI lAIpha਼
She was the love of my life
ਇੰਝ ਦਿਲੋਂ ਕੱਢਿਆ ਤੂੰ ਤਾਂ ਮੈਨੂੰ ਛੱਡਿਆ
iMjha diloM kaDDhiA tUM tAM mainUM ChaDDiA
You cast me out of your heart and abandoned me
ਫ਼ਰਕ ਨਹੀਂ ਪੈਂਦਾ ਸੱਚੀ ਦਿਲੋਂ ਕਹਿੰਦਾ
pha਼raka nahIM paiMdA sachchI diloM kahiMdA
It doesn’t matter anymore, I say this from my soul
ਟੱਫ ਟਾਈਮ ਹੁਣ ਲੰਘ ਗਏ ਨੇ ਯਾਰ ਦੇ
Tappha TAIma huNa laMgha gae ne yAra de
Tough times have finally passed for your friend `[Mitran: referring to himself as "yours truly" or "this friend"]`
ਫ਼ੁਕਰੀ ਨਹੀਂ ਮਾਰਦੇ ਦੁੱਖ ਦੇਣ ਵਾਲੇ ਮਿਲੇ ਬਹੁਤ
pha਼ukarI nahIM mArade dukkha deNa vAle mile bahuta
I don't boast or brag, but many came only to give me sorrow
ਕਿਸੇ ਕੀਤਾ ਨਹੀਂ ਓ ਜ਼ਖ਼ਮਾਂ ਨੂੰ ਹੀਲ
kise kItA nahIM o ja਼kha਼mAM nUM hIla
No one ever stepped up to heal my wounds
ਫਿਰ ਮੇਰੀ ਵਾਰੀ ਯਾਰੋ ਫ਼ੀਲ ਓ ਫ਼ੀਲ
phira merI vArI yAro pha਼Ila o pha਼Ila
Then comes my turn, oh friends, the feels, oh the feels
ਫਿਰ ਮੇਰੀ ਵਾਰੀ ਯਾਰੋ ਫ਼ੀਲ ਓ ਫ਼ੀਲ
phira merI vArI yAro pha਼Ila o pha਼Ila
Then comes my turn, oh friends, the feels, oh the feels
ਦਿਸ ਇਜ਼ ਦਾ ਜੰਗਲ ਪੀਪਲ ਕਿੱਲ ਈਚ ਅਦਰ ਟੂ ਸਰਵਾਈਵ
disa ija਼ dA jaMgala pIpala killa Icha adara TU saravAIva
This is the jungle people kill each other to survive
ਐਂਡ ਆਈ ਬੀ ਹੰਬਲ ਬਟ ਆਈ ਨੈਵਰ ਗੈੱਟ ਆਊਟ ਆਫ਼ ਮਾਈ ਲਾਈਨ
aiMDa AI bI haMbala baTa AI naivara gaiTTa AUTa Apha਼ mAI lAIna
And I be humble but I never get out of my line
ਸਟੈਂਡਿੰਗ ਓਨ ਦਾ ਨੋਰਥ ਸਾਈਡ ਸ਼ੋਇੰਗ ਪੀਸ ਸਾਈਨ
saTaiMDiMga ona dA noratha sAIDa sa਼oiMga pIsa sAIna
Standing on the north side showing peace sign
ਦੋ ਵਿਦ ਯੂ ਇਟਸ ਅ ਮੀਨ ਟਾਈਮ
do vida yU iTasa a mIna TAIma
Though with you it's a mean time
ਓ ਰੈਵ ਹੰਜਰਾ ਨਾ ਕਦੇ ਬਿੱਲੋ ਹਾਰੇ
o raiva haMjarA nA kade billo hAre
Oh, Rav Hanjra never admits defeat, girl `[Rav Hanjra: Self-reference to the song’s lyricist]` `[Billo: term of endearment for a beautiful girl]`
ਹਿੱਕ ਵੈਰੀਆਂ ਦੀ ਨਿੱਤ ਮੁੰਡਾ ਠਾਰੇ
hikka vairIAM dI nitta muMDA ThAre
Every day this lad chills the hearts of his enemies with his strike
ਓ ਰੈਵ ਹੰਜਰਾ ਨਾ ਕਦੇ ਬਿੱਲੋ ਹਾਰੇ
o raiva haMjarA nA kade billo hAre
Oh, Rav Hanjra never admits defeat, girl
ਹਿੱਕ ਵੈਰੀਆਂ ਦੀ ਨਿੱਤ ਮੁੰਡਾ ਠਾਰੇ
hikka vairIAM dI nitta muMDA ThAre
Every day this lad chills the hearts of his enemies with his strike
ਆਈ ਗੌਟ ਸਮ ਗੁੱਡ ਡੇਅਜ਼
AI gauTa sama guDDa Deaja਼
I got some good days
ਆਈ ਗੌਟ ਸਮ ਬੈੱਡ ਡੇਅਜ਼
AI gauTa sama baiDDa Deaja਼
I got some bad days
ਆਈ ਗੌਟ ਸਮ ਗੁੱਡ ਬਾਰਜ਼
AI gauTa sama guDDa bAraja਼
I got some good bars
ਆਈ ਗੌਟ ਸਮ ਬੈੱਡ ਵੰਨਜ਼
AI gauTa sama baiDDa vaMnaja਼
I got some bad ones
ਮੁੰਡਾ ਕਰਦਾ ਏ ਸਾਰਿਆਂ ਨਾਲ ਡੀਲ
muMDA karadA e sAriAM nAla DIla
This boy deals with them all alike
ਮੁੰਡਾ ਕਰਦਾ ਏ ਸਾਰਿਆਂ ਨਾਲ ਡੀਲ
muMDA karadA e sAriAM nAla DIla
This boy deals with them all alike
ਫਿਰ ਮੇਰੀ ਵਾਰੀ ਯਾਰੋ ਫ਼ੀਲ ਓ ਫ਼ੀਲ
phira merI vArI yAro pha਼Ila o pha਼Ila
Then comes my turn, oh friends, the feels, oh the feels
ਫਿਰ ਮੇਰੀ ਵਾਰੀ ਯਾਰੋ ਫ਼ੀਲ ਓ ਫ਼ੀਲ
phira merI vArI yAro pha਼Ila o pha਼Ila
Then comes my turn, oh friends, the feels, oh the feels