Pasoorian

by Diljit Dosanjhft Happy Raikoti, MixSingh

ਸਨ ਡਾਊਨ ਹੁੰਦਾ ਬੋਟਮ ਵੀ ਅੱਪ ਕਰੀਏ
sana DAUna huMdA boTama vI appa karIe
When the sun goes down, we tip the bottoms up
ਫ਼ਿਕਰਾਂ ਨੂੰ ਥੋੜ੍ਹਾ ਪਾਸੇ ਚੱਕ ਧਰੀਏ
pha਼ikarAM nUM tho.DhA pAse chakka dharIe
Let's cast our worries aside for a while
ਇਨ੍ਹਾਂ ਨਾਲ ਰਹਿੰਦਾ ਚਿੱਤ ਖਿੜਿਆ ਕੁੜੇ
inhAM nAla rahiMdA chitta khi.DiA ku.De
My heart stays blooming and cheerful in their company [Kudi: girl/maiden]
ਜੀਉਣੇ ਆਂ ਯਾਰਾਂ ਲਈ ਤੇਰੇ ਉੱਤੇ ਮਰੀਏ
jIuNe AM yArAM laI tere utte marIe
I live for my brothers, but I'm head over heels for you
ਮੂਹਰੇ ਮੂਹਰੇ ਤੁਰਦਾ ਹੈ ਹਿੱਕਾਂ ਤਾਣ ਕੇ
mUhare mUhare turadA hai hikkAM tANa ke
Walking right at the front with chests held high
ਲਾਇਆ ਮਗਰ ਇਹ ਯਾਰਾਂ ਨੇ ਜ਼ਮਾਨਾ ਹੀ ਆ
lAiA magara iha yArAM ne ja਼mAnA hI A
My brothers have made the whole world follow in our wake
ਮਹਿਫ਼ਿਲਾਂ ਦੀ ਲੱਗੀ ਰਹਿੰਦੀ ਤੋੜ ਅੱਲ੍ਹੜੇ
mahipha਼ilAM dI laggI rahiMdI to.Da allha.De
I have a perpetual craving for these gatherings, young maiden
ਦਾਰੂ ਦੂਰੂ ਵਾਲਾ ਤਾਂ ਬਹਾਨਾ ਹੀ ਆ
dArU dUrU vAlA tAM bahAnA hI A
The alcohol is merely just an excuse
ਮਹਿਫ਼ਿਲਾਂ ਦੀ ਲੱਗੀ ਰਹਿੰਦੀ ਤੋੜ ਅੱਲ੍ਹੜੇ
mahipha਼ilAM dI laggI rahiMdI to.Da allha.De
I have a perpetual craving for these gatherings, young maiden
ਦਾਰੂ ਦੂਰੂ ਵਾਲਾ ਤਾਂ ਬਹਾਨਾ ਹੀ ਆ
dArU dUrU vAlA tAM bahAnA hI A
The alcohol is merely just an excuse
ਮਹਿਫ਼ਿਲਾਂ ਦੀ ਲੱਗੀ ਰਹਿੰਦੀ ਤੋੜ ਅੱਲ੍ਹੜੇ
mahipha਼ilAM dI laggI rahiMdI to.Da allha.De
I have a perpetual craving for these gatherings, young maiden
ਦਾਰੂ ਦੂਰੂ ਵਾਲਾ ਤਾਂ ਬਹਾਨਾ ਹੀ ਆ
dArU dUrU vAlA tAM bahAnA hI A
The alcohol is merely just an excuse
ਹੋ ਲੈਂਦੀ ਝੂਟੇ ਮਾਟੇ ਕੁੜੇ ਜੱਟਾਂ ਦੀ ਆ ਕਾਟੋ ਕੁੜੇ
ho laiMdI jhUTe mATe ku.De jaTTAM dI A kATo ku.De
The squirrel of the [Jatt: a member of the land-owning agricultural community known for pride and lifestyle] is taking a joyful swing
ਫਿਰਦੀ ਬੰਨ੍ਹਿਆਂ ਤੇ ਨੱਚਦੀ
phiradI baMnhiAM te nachchadI
It goes dancing across the boundaries of our fields
ਫ਼ਰੋਲ ਲਈਏ ਦਿਲਾਂ ਦੀ ਪਰੋਲ ਬਿਨਾਂ ਯਾਰੀਆਂ ਤੋਂ
pha਼rola laIe dilAM dI parola binAM yArIAM toM
Let's pour our hearts out, because without [Yaar: close friends/brothers; carries significant cultural weight regarding loyalty]
ਜ਼ਿੰਦਗੀ ਨਾ ਕੱਖ ਦੀ
ja਼iMdagI nA kakkha dI
This life isn't worth a dime
ਸਾਹਾਂ ਵਰਗਿਆਂ ਨਾਲ ਪਹਿਲੇ ਦਿਨ ਤੋਂ
sAhAM varagiAM nAla pahile dina toM
Since the very first day, they have been like my very breath
ਇਨ੍ਹਾਂ ਵਿਚ ਵੱਸਦੀਆਂ ਜਾਨਾਂ ਹੀ ਆ
inhAM vicha vassadIAM jAnAM hI A
My life and soul reside within these friends
ਮਹਿਫ਼ਿਲਾਂ ਦੀ ਲੱਗੀ ਰਹਿੰਦੀ ਤੋੜ ਅੱਲ੍ਹੜੇ
mahipha਼ilAM dI laggI rahiMdI to.Da allha.De
I have a perpetual craving for these gatherings, young maiden
ਦਾਰੂ ਦੂਰੂ ਵਾਲਾ ਤਾਂ ਬਹਾਨਾ ਹੀ ਆ
dArU dUrU vAlA tAM bahAnA hI A
The alcohol is merely just an excuse
ਮਹਿਫ਼ਿਲਾਂ ਦੀ ਲੱਗੀ ਰਹਿੰਦੀ ਤੋੜ ਅੱਲ੍ਹੜੇ
mahipha਼ilAM dI laggI rahiMdI to.Da allha.De
I have a perpetual craving for these gatherings, young maiden
ਦਾਰੂ ਦੂਰੂ ਵਾਲਾ ਤਾਂ ਬਹਾਨਾ ਹੀ ਆ
dArU dUrU vAlA tAM bahAnA hI A
The alcohol is merely just an excuse
ਪੂਰਾ ਬਣੀਏ ਮਾਹੌਲ ਤਾਹੀਂ ਚੱਕਦੇ ਨਹੀਂ ਕਾਲ
pUrA baNIe mAhaula tAhIM chakkade nahIM kAla
The atmosphere is so perfect that we don't even pick up calls
ਰਹਿੰਦੇ ਜਹਾਜ਼ਾਂ ਵਾਲੇ ਮੋੜ ਉੱਤੇ ਫ਼ੋਨ ਨੀ
rahiMde jahAja਼AM vAle mo.Da utte pha਼ona nI
Our phones stay on airplane mode
ਹੋਈਏ ਹੱਸ ਹੱਸ ਦੂਹਰੇ ਕੋਈ ਖੜ੍ਹਦਾ ਨੀ ਮੂਹਰੇ
hoIe hassa hassa dUhare koI kha.DhadA nI mUhare
We double over with laughter and no one dares stand against us
ਸਾਂਝਾਂ ਵਾਲੇ ਬੈਠੇ ਜਿੱਥੇ ਹੋਣ ਨੀ
sAMjhAM vAle baiThe jitthe hoNa nI
In the place where those with deep bonds are seated
ਮੂੰਹ ਹੀ ਰਕਾਨੇ ਚੁੱਪ ਪਸੰਦ ਯਾਰ ਦੀ
mUMha hI rakAne chuppa pasaMda yAra dI
Your man prefers to keep his mouth quiet [Rakane: a term for a stylish, cultured woman]
ਉਂਝ ਜੱਗ ਸਾਰਾ ਜੱਟ ਦਾ ਦੀਵਾਨਾ ਹੀ ਆ
uMjha jagga sArA jaTTa dA dIvAnA hI A
Though otherwise, the whole world is a fan of this [Jatt]
ਮਹਿਫ਼ਿਲਾਂ ਦੀ ਲੱਗੀ ਰਹਿੰਦੀ ਤੋੜ ਅੱਲ੍ਹੜੇ
mahipha਼ilAM dI laggI rahiMdI to.Da allha.De
I have a perpetual craving for these gatherings, young maiden
ਦਾਰੂ ਦੂਰੂ ਵਾਲਾ ਤਾਂ ਬਹਾਨਾ ਹੀ ਆ
dArU dUrU vAlA tAM bahAnA hI A
The alcohol is merely just an excuse
ਮਹਿਫ਼ਿਲਾਂ ਦੀ ਲੱਗੀ ਰਹਿੰਦੀ ਤੋੜ ਅੱਲ੍ਹੜੇ
mahipha਼ilAM dI laggI rahiMdI to.Da allha.De
I have a perpetual craving for these gatherings, young maiden
ਦਾਰੂ ਦੂਰੂ ਵਾਲਾ ਤਾਂ ਬਹਾਨਾ ਹੀ ਆ
dArU dUrU vAlA tAM bahAnA hI A
The alcohol is merely just an excuse

Share

More by Diljit Dosanjh

View all songs →