Pun Da Karam
ਲੈ ਪਿਤਾ ਦਾ ਸੀਸ ਬੁੱਕਲ ਵਿਚ ਦਿੱਲੀ ਤੋਂ ਤੁਰਿਆ
lai pitA dA sIsa bukkala vicha dillI toM turiA
Cradling his Father's severed head in his embrace, he set out from Delhi
ਜ਼ਬਰ ਜ਼ੁਲਮ ਨੂੰ ਦੇਖ ਸੂਰਮਾ ਪਿੱਛੇ ਨਾ ਮੁੜਿਆ
ja਼bara ja਼ulama nUM dekha sUramA pichChe nA mu.DiA
Witnessing the [Zabar: extreme tyranny] and oppression, the warrior never turned back

ਜਾਨ ਦੀ ਬਾਜ਼ੀ ਲਾ ਕੇ ਚਰਨੀ ਆ ਗਿਆ ਗੁਰੂਆਂ ਦੇ
jAna dI bAja਼I lA ke charanI A giA gurUAM de
Risking his very life, he arrived at the feet of the Gurus
ਪੁੰਨ ਦਾ ਕਰਮ ਕਮਾ ਕੇ ਕਰਜ਼ੇ ਲਾਹ ਗਿਆ ਉਮਰਾਂ ਦੇ
puMna dA karama kamA ke karaja਼e lAha giA umarAM de
By performing this deed of supreme virtue, he cleared the debts of a lifetime

ਮੱਚ ਉੱਠੀ ਸੀ ਦਿੱਲੀ ਅੱਖ ਸੀ ਭਰ ਗਈ ਅੰਬਰ ਦੀ
machcha uTThI sI dillI akkha sI bhara gaI aMbara dI
Delhi was set ablaze with grief, even the eye of the heavens welled up
ਹਾਅ ਲੱਗੀ ਵੀ ਮਾੜੀ ਹੁੰਦੀ ਪੀਰ ਪੈਗੰਬਰ ਦੀ
hAa laggI vI mA.DI huMdI pIra paigaMbara dI
Even the silent sigh of a [Peer: Sufi saint/spiritual master] or Prophet carries a heavy curse
ਮਖ਼ਮਲ ਵੱਸ ਸੀ ਪੈ ਗਈ ਰੋਹੀਆਂ ਵਿਚ ਖੰਗਰਾਂ ਦੇ
makha਼mala vassa sI pai gaI rohIAM vicha khaMgarAM de
The ones accustomed to velvet were forced to dwell among the thorny desert stones
ਪੁੰਨ ਦਾ ਕਰਮ ਕਮਾ ਕੇ ਕਰਜ਼ੇ ਲਾਹ ਗਿਆ ਉਮਰਾਂ ਦੇ
puMna dA karama kamA ke karaja਼e lAha giA umarAM de
By performing this deed of supreme virtue, he cleared the debts of a lifetime
ਪੁੰਨ ਦਾ ਕਰਮ ਕਮਾ ਕੇ ਕਰਜ਼ੇ ਲਾਹ ਗਿਆ ਉਮਰਾਂ ਦੇ
puMna dA karama kamA ke karaja਼e lAha giA umarAM de
By performing this deed of supreme virtue, he cleared the debts of a lifetime
ਪੰਡਤ ਸੀ ਕਰਲਾਉਂਦੇ ਆਏ ਛਾਤੀ ਨਾਲ ਪਿਤਾ ਨੇ ਲਾਏ
paMData sI karalAuMde Ae ChAtI nAla pitA ne lAe
The [Pandits: Hindu scholars/priests] were wailing in distress, but the Father held them to his chest
ਉਹਦਾ ਵਾਲ ਵਿੰਗਾ ਨਹੀਂ ਹੁੰਦਾ ਜਿਹਦੀ ਗੋਬਿੰਦ ਲਾਜ ਰਖਾਏ
uhadA vAla viMgA nahIM huMdA jihadI gobiMda lAja rakhAe
Not a single hair on their head is harmed, whose honor Guru Gobind Singh protects
ਗੁਰੂ ਤੇਗ ਬਹਾਦਰ ਬਾਝੋਂ ਸਿਰ ਰੱਖੇ ਕੌਣ ਕੁਰੰਬਲਾਂ ਦੇ
gurU tega bahAdara bAjhoM sira rakkhe kauNa kuraMbalAM de
Without Guru Teg Bahadur, who would have shielded the blossoming buds?
ਪੁੰਨ ਦਾ ਕਰਮ ਕਮਾ ਕੇ ਕਰਜ਼ੇ ਲਾਹ ਗਿਆ ਉਮਰਾਂ ਦੇ
puMna dA karama kamA ke karaja਼e lAha giA umarAM de
By performing this deed of supreme virtue, he cleared the debts of a lifetime
ਪੁੰਨ ਦਾ ਕਰਮ ਕਮਾ ਕੇ ਕਰਜ਼ੇ ਲਾਹ ਗਿਆ ਉਮਰਾਂ ਦੇ
puMna dA karama kamA ke karaja਼e lAha giA umarAM de
By performing this deed of supreme virtue, he cleared the debts of a lifetime
ਅੱਜ ਹੈ ਸੁੱਖਾਂ ਵਿਚ ਵੱਸਦੀ ਨਗਰੀ ਬਾਬੇ ਨਾਨਕ ਦੀ
ajja hai sukkhAM vicha vassadI nagarI bAbe nAnaka dI
Today, the city of [Baba Nanak: the first Sikh Guru] dwells in peace and prosperity
ਸੁੱਤੇ ਸੱਤ ਸਮੁੰਦਰੋਂ ਪਾਰ ਵੀ ਗਾਉਂਦੀ ਬਾਣੀ ਨਾਨਕ ਦੀ
sutte satta samuMdaroM pAra vI gAuMdI bANI nAnaka dI
Even those across the seven seas sing the [Baani: sacred hymns/word of God] of Nanak
ਪ੍ਰੀਤ ਕੌਂਕਿਆਂ ਵਾਲਿਆ ਸਦਕੇ ਜਾਈਏ ਹੁਨਰਾਂ ਦੇ
prIta kauMkiAM vAliA sadake jAIe hunarAM de
O Preet Kaunke [Self-reference to the lyricist], we are a sacrifice to such divine talents