Punjab
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਦਿਲ ਸੋਚ ਸਮਝ ਕੇ ਲਾਉਂਦੇ
dila socha samajha ke lAuMde
They give their hearts away only after careful thought
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਦਿਲ ਸੋਚ ਸਮਝ ਕੇ ਲਾਉਂਦੇ
dila socha samajha ke lAuMde
They give their hearts away only after careful thought
ਹੋ ਜ਼ਿੰਦਗੀ ਜੀਂਦੇ ਯਾਰਾਂ ਲਈ
ho ja਼iMdagI jIMde yArAM laI
They live their lives for the sake of their [Yaar: close friends/brothers; carries significant cultural weight regarding loyalty]
ਹਾਰੇ ਨਾ ਕਦੇ ਮੁਟਿਆਰਾਂ ਲਈ
hAre nA kade muTiArAM laI
They never lose their hearts or pride for the sake of [Mutiyara: young beautiful maidens]
ਉਹ ਵਿਚ ਮਹਿਫ਼ਲਾਂ ਦੇ ਬੱਕਰੇ ਬੁਲਾਉਂਦੇ
uha vicha mahipha਼lAM de bakkare bulAuMde
They let out [Bakkre Bulaunde: bold shouts of triumph/celebration] in their gatherings
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਦਿਲ ਸੋਚ ਸਮਝ ਕੇ ਲਾਉਂਦੇ
dila socha samajha ke lAuMde
They give their hearts away only after careful thought
ਓਏ ਅੱਜਕੱਲ੍ਹ ਕੋਲ-ਕੋਲ ਹੋ ਕੇ ਮੇਰੇ ਹੱਸਦੀ
oe ajjakallha kola-kola ho ke mere hassadI
Lately, you’ve been standing close to me and laughing
ਜਾਣਕਾਰੀ ਰੱਖਦੀ ਐ ਸਾਡੀ ਨਸ-ਨਸ ਦੀ
jANakArI rakkhadI ai sADI nasa-nasa dI
You keep a close eye on every fiber of my being
ਆਹ ਨਿੱਕੇ-ਨਿੱਕੇ ਬੱਚੂ ਪਿੱਛੇ ਲਾ-ਲਾ ਕੇ ਨੀ
Aha nikke-nikke bachchU pichChe lA-lA ke nI
Leading these little "kids" on a chase behind you
ਸਹੇਲੀਆਂ 'ਚ ਫਿਰਦੀ ਕਰੱਸ਼ੀਏ ਨੂੰ ਦੱਸਦੀ
sahelIAM 'cha phiradI karassa਼Ie nUM dassadI
And telling your girlfriends all about your crush
ਜੇ ਚੰਗੀ ਥਾਵੇਂ ਵਾਹ ਪੈ ਗਿਆ
je chaMgI thAveM vAha pai giA
If you happen to cross paths with a real one in a good place
ਆਹ ਦਿਲਾਂ ਦਾ ਜੇ ਭਾਅ ਪੈ ਗਿਆ
Aha dilAM dA je bhAa pai giA
If you truly get a taste of what these hearts are worth
ਉਹ ਪਤਾ ਲੱਗੂ ਕਿੰਨਾ ਤੜਪਾਉਂਦੇ
uha patA laggU kiMnA ta.DapAuMde
Then you'll realize just how much they can make you ache
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਦਿਲ ਸੋਚ ਸਮਝ ਕੇ ਲਾਉਂਦੇ
dila socha samajha ke lAuMde
They give their hearts away only after careful thought
ਟੌਹਰ ਤੇ ਸ਼ੌਕੀਨੀ ਪੂਰੀ ਲਾਉਂਦਾ ਗੱਭਰੂ
Tauhara te sa਼aukInI pUrI lAuMdA gabbharU
Maintaining his [Madak: stately pride/swagger] and style to the fullest, comes the [Gabru: a young, virile, and handsome man]
ਲੈਂਡ ਕਰੂਜ਼ਰ 'ਤੇ ਆਉਂਦਾ ਗੱਭਰੂ
laiMDa karUja਼ra 'te AuMdA gabbharU
Arriving in style in his Land Cruiser comes the [Gabru: a young, virile, and handsome man]
ਉਹ ਮੁੰਡਾ ਨਿਰਾ ਨਿਊਟਰੋਨ ਬੰਬ ਵਰਗਾ
uha muMDA nirA niUTarona baMba varagA
That boy is just like a pure neutron bomb
ਜੇ ਤੈਨੂੰ ਕੁੜੀਆਂ ਬੁਲਾਉਂਦੀਆਂ ਪ੍ਰੀਤੀ ਸਪਰੂ
je tainUM ku.DIAM bulAuMdIAM prItI saparU
Even if the girls address you as Preeti Sapru [A reference to the famous veteran Punjabi film actress]
ਬਿਲੌਂਗ ਕਰਦੇ ਪੰਜਾਬ ਤੋਂ
bilauMga karade paMjAba toM
They belong to the land of Punjab
ਪੂਰੇ ਰਹਿੰਦੇ ਨੇ ਹਿਸਾਬ ਤੋਂ
pUre rahiMde ne hisAba toM
They keep their dealings and accounts perfectly straight
ਆਹ ਰਣਬੀਰ ਇਸ਼ਕ ਜਦ ਪਾਉਂਦੇ
Aha raNabIra isa਼ka jada pAuMde
When [Ranbir: Self-reference to the song's lyricist Ranbir Singh] falls in love
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਸੋਹਣੇ ਮੁੰਡੇ ਨੇ ਪੰਜਾਬ ਦੇ
sohaNe muMDe ne paMjAba de
Handsome are the young men of Punjab
ਦਿਲ ਸੋਚ ਸਮਝ ਕੇ ਲਾਉਂਦੇ
dila socha samajha ke lAuMde
They give their hearts away only after careful thought