Punjabi

by Diljit Dosanjh

ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇਂ ਗੇੜੀਆਂ
laiMbaraginI te kitthe lAuMdA phireM ge.DIAM
Where do you keep roaming around in your Lamborghini?
ਜਰੀਆਂ ਨੀ ਜਾਂਦੀਆਂ ਫਰੈਂਡਾਂ ਮੈਥੋਂ ਤੇਰੀਆਂ
jarIAM nI jAMdIAM pharaiMDAM maithoM terIAM
I cannot tolerate these female friends of yours

ਵੇ ਪੋਟਾ ਪੋਟਾ ਪਿੰਜਿਆ ਪਿਆ
ve poTA poTA piMjiA piA
Every inch of my body is being shredded
ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂੰ
hAe piMjiA jAMdA e jiveM rUM
O, it is being shredded like raw cotton
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Your heart is black, O boy
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Your heart is black, O boy
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon
ਜਰੀਆਂ ਨੀ ਜਾਂਦੀਆਂ ਫਰੈਂਡਾਂ ਮੈਥੋਂ ਤੇਰੀਆਂ
jarIAM nI jAMdIAM pharaiMDAM maithoM terIAM
I cannot tolerate these female friends of yours
ਲੱਖ ਗਾਉਣ ਵਾਲੇ ਆ ਤੂੰ ਹੋਇਆ ਮਸ਼ਹੂਰ ਵੇ
lakkha gAuNa vAle A tUM hoiA masa਼hUra ve
There are millions of singers, but you became famous
ਕਰ ਬੈਠੀ ਪਿਆਰ ਤੈਨੂੰ ਇਹੀ ਆ ਕਸੂਰ ਵੇ
kara baiThI piAra tainUM ihI A kasUra ve
I fell in love with you, that is my only fault

ਤੂੰ ਫੁੱਲਾਂ ਜਿਹੇ ਦਿਲ ਤੋੜਦਾ
tUM phullAM jihe dila to.DadA
You break hearts like they are mere flowers
ਵਫ਼ਾਦਾਰ ਨੀ ਪਤੰਦਰਾ ਤੂੰ
vapha਼AdAra nI pataMdarA tUM
You aren't loyal at all, you [Playful taunt to a suitor/scoundrel]
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Your heart is black, O boy
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Your heart is black, O boy
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon
ਜਰੀਆਂ ਨੀ ਜਾਂਦੀਆਂ ਫਰੈਂਡਾਂ ਮੈਥੋਂ ਤੇਰੀਆਂ
jarIAM nI jAMdIAM pharaiMDAM maithoM terIAM
I cannot tolerate these female friends of yours
ਅੱਖੀਆਂ ਅੱਖੀਆਂ ਪੱਕੀਆਂ
akkhIAM akkhIAM pakkIAM
Eyes, eyes have become fixed
ਅੱਖੀਆਂ ਅੱਖੀਆਂ ਪੱਕੀਆਂ
akkhIAM akkhIAM pakkIAM
Eyes, eyes have become fixed
ਵੇ ਸਾਡਾ ਚੰਨਾ ਦਿਲ ਤੋੜ ਕੇ
ve sADA chaMnA dila to.Da ke
O my beloved, after breaking my heart
ਵੇ ਸਾਡਾ ਚੰਨਾ ਦਿਲ ਤੋੜ ਕੇ ਕਿੱਥੇ ਲਾ ਲਈਆਂ ਨੀ ਪੱਕੀਆਂ
ve sADA chaMnA dila to.Da ke kitthe lA laIAM nI pakkIAM
O my beloved, where have you fixed your gaze now?
ਵੇ ਸਾਡਾ ਚੰਨਾ ਦਿਲ ਤੋੜ ਕੇ ਕਿੱਥੇ ਲਾ ਲਈਆਂ ਨੀ ਪੱਕੀਆਂ
ve sADA chaMnA dila to.Da ke kitthe lA laIAM nI pakkIAM
O my beloved, after breaking my heart, where have you fixed your gaze now?
ਫਿਰੇਂ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
phireM sira te biThAI sADI juttI dIAM nokAM nUM
You hold the tip of my shoe above your head
ਪਿਆਰ ਦਾ ਦਿਖਾਉਣਾ ਏ ਤੂੰ ਤਮਾਸ਼ਾ ਕਾਹਤੋਂ ਲੋਕਾਂ ਨੂੰ
piAra dA dikhAuNA e tUM tamAsa਼A kAhatoM lokAM nUM
Why are you making a public spectacle of our love?

ਜੇ ਪਹਿਲਾਂ ਪਤਾ ਹੁੰਦਾ ਵੀਤ ਵੇ
je pahilAM patA huMdA vIta ve
If I had known earlier, Veet [Self-reference to the lyricist Veet Baljit]
ਪਿੰਡ ਕੌਂਕਿਆਂ ਦੀ ਬਣਦੀ ਨਾ ਨੂੰਹ
piMDa kauMkiAM dI baNadI nA nUMha
I would never have become the daughter-in-law of Konke village
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Your heart is black, O boy
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon
ਵੇ ਦਿਲ ਤੇਰਾ ਕਾਲਾ ਮੁੰਡਿਆ
ve dila terA kAlA muMDiA
Your heart is black, O boy
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
bhAveM chaMna toM sunakkhA terA mUMha
Even though your face is more beautiful than the moon
ਜਰੀਆਂ ਨੀ ਜਾਂਦੀਆਂ ਫਰੈਂਡਾਂ ਮੈਥੋਂ ਤੇਰੀਆਂ
jarIAM nI jAMdIAM pharaiMDAM maithoM terIAM
I cannot tolerate these female friends of yours
ਡੂ ਯੂ ਨੋ
DU yU no
Do you know
ਮੈਂ ਤੈਨੂੰ ਕਿੰਨਾ ਪਿਆਰ ਕਰਦਾ
maiM tainUM kiMnA piAra karadA
How much I love you?
ਡੂ ਯੂ ਨੋ
DU yU no
Do you know
ਮੈਂ ਤੇਰੇ ਉੱਤੇ ਕਿੰਨਾ ਮਰਦਾ
maiM tere utte kiMnA maradA
How much I'm crazy about you?
ਡੂ ਯੂ ਨੋ
DU yU no
Do you know
ਤੇਰੇ ਲਈ ਮੈਂ ਤਾਂ ਪਿੰਡ ਛੱਡਤਾ
tere laI maiM tAM piMDa ChaDDatA
I even left my village for you?
ਡੂ ਯੂ ਨੋ
DU yU no
Do you know
ਤੇਰੇ ਲਈ ਲੋਕਾਂ ਨਾਲ ਲੜਦਾ
tere laI lokAM nAla la.DadA
I fight with the world for you?
ਡੂ ਯੂ ਨੋ
DU yU no
Do you know
ਤੇਰੇ ਲਈ ਮਸਟੈਂਗ ਲੈ ਲਈ
tere laI masaTaiMga lai laI
I bought a Mustang for you?
ਡੂ ਯੂ ਨੋ
DU yU no
Do you know
ਮੈਂ ਤੇਰਾ ਨਾਂ ਲਿਖਾਇਆ ਗੁੱਟ ਤੇ
maiM terA nAM likhAiA guTTa te
I got your name tattooed on my wrist?
ਡੂ ਯੂ ਨੋ
DU yU no
Do you know
ਆ ਜਿਹੜੇ ਤੇਰੇ ਪਿੱਛੇ ਘੁੰਮਦੇ
A jiha.De tere pichChe ghuMmade
Those guys who keep following you?
ਡੂ ਯੂ ਨੋ
DU yU no
Do you know
ਮੈਂ ਕੱਲ ਸਾਰੇ ਕੁੱਟਤੇ
maiM kalla sAre kuTTate
I thrashed them all yesterday?
ਡੂ ਯੂ ਨੋ
DU yU no
Do you know
ਮੈਂ ਤੇਰੀ ਘਰੇ ਗੱਲ ਕਰ ਲਈ
maiM terI ghare galla kara laI
I've already spoken at home about us?
ਡੂ ਯੂ ਨੋ
DU yU no
Do you know
ਮੈਂ ਮੰਮੀ ਮੇਰੇ ਵੱਲ ਕਰ ਲਈ
maiM maMmI mere valla kara laI
I've won my mother over to my side?
ਡੂ ਯੂ ਨੋ
DU yU no
Do you know
ਜਦੋਂ ਤੂੰ ਕਿਸੇ ਨਾਲ ਖੜ੍ਹਦੀ
jadoM tUM kise nAla kha.DhadI
When you stand next to someone else?
ਡੂ ਯੂ ਨੋ
DU yU no
Do you know
ਨੀ ਮੈਂ ਉਦੋਂ ਕਿੰਨਾ ਸੜਦਾ
nI maiM udoM kiMnA sa.DadA
How much I burn with jealousy then?
ਡੂ ਯੂ ਨੋ
DU yU no
Do you know
ਮੈਂ ਤੈਨੂੰ ਕਿੰਨਾ ਪਿਆਰ ਕਰਦਾ
maiM tainUM kiMnA piAra karadA
How much I love you?
ਡੂ ਯੂ ਨੋ
DU yU no
Do you know
ਮੈਂ ਕਿੰਨਾ ਤੇਰੇ ਉੱਤੇ ਮਰਦਾ
maiM kiMnA tere utte maradA
How much I'm crazy about you?
ਡੂ ਯੂ ਨੋ
DU yU no
Do you know
ਤੇਰੇ ਲਈ ਮੈਂ ਤਾਂ ਪਿੰਡ ਛੱਡਤਾ
tere laI maiM tAM piMDa ChaDDatA
I even left my village for you?
ਡੂ ਯੂ ਨੋ
DU yU no
Do you know
ਤੇਰੇ ਲਈ ਲੋਕਾਂ ਨਾਲ ਲੜਦਾ
tere laI lokAM nAla la.DadA
I fight with the world for you?
ਦੁਨੀਆ ਦੀਵਾਨੀ ਏ ਮੈਨੂੰ ਮਿਲਣ ਦੇ ਲਈ
dunIA dIvAnI e mainUM milaNa de laI
The world is crazy to meet me
ਪਰ ਮੈਂ ਤਾਂ ਪਾਗਲ ਆਂ ਤੈਨੂੰ ਮਿਲਣ ਦੇ ਲਈ
para maiM tAM pAgala AM tainUM milaNa de laI
But I am mad just to meet you

ਕੰਮ-ਕਾਰ ਛੱਡ ਆਵਾਂ ਕੁਝ ਵੀ ਨਾ ਪੀਵਾਂ ਖਾਵਾਂ
kaMma-kAra ChaDDa AvAM kujha vI nA pIvAM khAvAM
I leave all my work, I don't even eat or drink
ਤੇਰੇ ਲਈ ਲਿਆਂਦਾ ਚੌਕਲੇਟ
tere laI liAMdA chaukaleTa
I brought chocolates for you
ਅੱਜ ਤੱਕ ਕੀਤੀ ਨਹੀਂ ਮੈਂ ਇੱਕ ਮਿੰਟ ਕਿਸੇ ਦੀ ਵੀ
ajja takka kItI nahIM maiM ikka miMTa kise dI vI
To this day, I haven't waited a minute for anyone
ਤੇਰੀ ਕਰਾਂ ਦੋ ਦੋ ਘੰਟੇ ਵੇਟ
terI karAM do do ghaMTe veTa
But for you, I wait for two hours
ਡੂ ਯੂ ਨੋ
DU yU no
Do you know
ਮੈਂ ਸੁੱਤਾ ਨਹੀਂ ਓਸ ਦਿਨ ਦਾ
maiM suttA nahIM osa dina dA
I haven't slept since that day
ਡੂ ਯੂ ਨੋ
DU yU no
Do you know
ਤੂੰ ਜਿੱਦੇ ਬੋਲੀ ਹਾਏ ਬੱਲੀਏ
tUM jidde bolI hAe ballIe
The day you called me "Ballyie" [Ballo/Ballyie: endearment for a beautiful girl]
ਡੂ ਯੂ ਨੋ
DU yU no
Do you know
ਜਾਨੀ ਉਂਜ ਸੰਗਦਾ ਨਹੀਂ
jAnI uMja saMgadA nahIM
Jaani [Self-reference to the lyricist] isn't usually shy
ਡੂ ਯੂ ਨੋ
DU yU no
Do you know
ਨੀ ਤੇਰੇ ਅੱਗੇ ਸ਼ਾਏ ਬੱਲੀਏ
nI tere agge sa਼Ae ballIe
But I feel shy in front of you, girl
ਡੂ ਯੂ ਨੋ
DU yU no
Do you know
ਸੀਨੇ ਚੋਂ ਦਿਲ ਬਾਹਰ ਹੋਇਆ ਆ
sIne choM dila bAhara hoiA A
The heart has leaped out of my chest
ਨੀ ਜੱਟ ਦਾ ਸ਼ਿਕਾਰ ਹੋਇਆ ਆ
nI jaTTa dA sa਼ikAra hoiA A
The [Jatt: a member of the land-owning agricultural community] has been hunted
ਡੂ ਯੂ ਨੋ
DU yU no
Do you know
ਤੇਰੇ ਤੋਂ ਪਹਿਲਾਂ ਕੋਈ ਵੀ ਨਹੀਂ
tere toM pahilAM koI vI nahIM
There was no one before you
ਡੂ ਯੂ ਨੋ
DU yU no
Do you know
ਨੀ ਪਹਿਲੀ ਵਾਰੀ ਪਿਆਰ ਹੋਇਆ ਆ
nI pahilI vArI piAra hoiA A
I’ve fallen in love for the very first time
ਡੂ ਯੂ ਨੋ
DU yU no
Do you know
ਮੈਂ ਤੈਨੂੰ ਕਿੰਨਾ ਪਿਆਰ ਕਰਦਾ
maiM tainUM kiMnA piAra karadA
How much I love you?
ਡੂ ਯੂ ਨੋ
DU yU no
Do you know
ਮੈਂ ਕਿੰਨਾ ਤੇਰੇ ਉੱਤੇ ਮਰਦਾ
maiM kiMnA tere utte maradA
How much I'm crazy about you?
ਡੂ ਯੂ ਨੋ
DU yU no
Do you know
ਤੇਰੇ ਲਈ ਮੈਂ ਤਾਂ ਪਿੰਡ ਛੱਡਤਾ
tere laI maiM tAM piMDa ChaDDatA
I even left my village for you?
ਡੂ ਯੂ ਨੋ
DU yU no
Do you know
ਤੇਰੇ ਲਈ ਲੋਕਾਂ ਨਾਲ ਲੜਦਾ
tere laI lokAM nAla la.DadA
I fight with the world for you?
ਹੋ ਰਾਤ ਦੀ ਗੇੜੀ ਗੱਲ ਰਿਸਕ ਦੀ
ho rAta dI ge.DI galla risaka dI
This nighttime roaming is a risky business
ਤਾਂਘ ਛਿੜੀ ਆ ਤੇਰੇ ਇਸ਼ਕ ਦੀ
tAMgha Chi.DI A tere isa਼ka dI
A deep longing for your love has been triggered

ਹੋ ਜੱਟ ਰੌਲਿਆਂ ਚ ਘੁੰਮੇ ਬੱਲੀਏ
ho jaTTa rauliAM cha ghuMme ballIe
The [Jatt] roams amidst feuds and chaos, girl
ਹਰ ਚੌਕ ਹਥਿਆਰਬੰਦ ਚੱਲੀਏ
hara chauka hathiArabaMda challIe
Every crossroads we pass is armed, let's go
ਲਾਈਟ ਮਿੱਤਰਾਂ ਦੇ ਬੁਲਟ ਦੀ ਲਿਸ਼ਕਦੀ
lAITa mittarAM de bulaTa dI lisa਼kadI
The headlight of [Mitran: yours truly]'s Bullet motorcycle is flashing
ਹੋ ਰਾਤ ਦੀ ਗੇੜੀ ਗੱਲ ਰਿਸਕ ਦੀ
ho rAta dI ge.DI galla risaka dI
This nighttime roaming is a risky business
ਤਾਂਘ ਛਿੜੀ ਆ ਤੇਰੇ ਇਸ਼ਕ ਦੀ
tAMgha Chi.DI A tere isa਼ka dI
A deep longing for your love has been triggered
ਰਾਤ ਦੀ ਗੇੜੀ ਗੱਲ ਰਿਸਕ ਦੀ
rAta dI ge.DI galla risaka dI
This nighttime roaming is a risky business
ਤਾਂਘ ਛਿੜੀ ਆ ਤੇਰੇ ਇਸ਼ਕ ਦੀ
tAMgha Chi.DI A tere isa਼ka dI
A deep longing for your love has been triggered
ਹੋ ਤੇਰੇ ਪਿੱਛੇ ਨਿੱਤ ਆਵਾਂ
ho tere pichChe nitta AvAM
I come for you every single day
ਰਾਤ ਜਾਗ ਕੇ ਲੰਘਾਵਾਂ
rAta jAga ke laMghAvAM
I spend the night staying awake
ਨੀ ਤੂੰ ਨੀਂਦਾਂ ਹੰਢਾਵੇਂ
nI tUM nIMdAM haMDhAveM
While you enjoy your peaceful sleep
ਤੇ ਮੈਂ ਰਿਸਕ ਹੰਢਾਵਾਂ
te maiM risaka haMDhAvAM
I am the one enduring the risk
ਹੋ ਤੇਰੇ ਪਿੱਛੇ ਨਿੱਤ ਆਵਾਂ
ho tere pichChe nitta AvAM
I come for you every single day
ਰਾਤ ਜਾਗ ਕੇ ਲੰਘਾਵਾਂ
rAta jAga ke laMghAvAM
I spend the night staying awake
ਨੀ ਤੂੰ ਨੀਂਦਾਂ ਹੰਢਾਵੇਂ
nI tUM nIMdAM haMDhAveM
While you enjoy your peaceful sleep
ਤੇ ਮੈਂ ਰਿਸਕ ਹੰਢਾਵਾਂ
te maiM risaka haMDhAvAM
I am the one enduring the risk
ਹੋ ਯਾਰ ਘੁੰਮੇ ਤਾਰਿਆਂ ਦੇ ਚੰਨ ਨੇ
ho yAra ghuMme tAriAM de chaMna ne
Yours truly roams under the stars and moon
ਕਾਹਤੋਂ ਕਰੇ ਹੇਰਾਫੇਰੀ ਹੰਨਣੇ
kAhatoM kare herApherI haMnaNe
Why do you act so deceptive, my darling?
ਜਾਵੇਂ ਦੇਖ ਬਨੇਰਿਆਂ ਤੋਂ ਖਿਸਕਦੀ
jAveM dekha baneriAM toM khisakadI
I see you slipping away from the rooftops
ਹੋ ਰਾਤ ਦੀ ਗੇੜੀ ਗੱਲ ਰਿਸਕ ਦੀ
ho rAta dI ge.DI galla risaka dI
This nighttime roaming is a risky business
ਤਾਂਘ ਛਿੜੀ ਆ ਤੇਰੇ ਇਸ਼ਕ ਦੀ
tAMgha Chi.DI A tere isa਼ka dI
A deep longing for your love has been triggered
ਰਾਤ ਦੀ ਗੇੜੀ ਗੱਲ ਰਿਸਕ ਦੀ
rAta dI ge.DI galla risaka dI
This nighttime roaming is a risky business
ਤਾਂਘ ਛਿੜੀ ਆ ਤੇਰੇ ਇਸ਼ਕ ਦੀ
tAMgha Chi.DI A tere isa਼ka dI
A deep longing for your love has been triggered
ਹੋ ਪਿਆਰ ਤੇਰਾ ਮੁਟਿਆਰੇ
ho piAra terA muTiAre
O your love, young maiden
ਲੋਕਾਂ ਟਾਕੂਏ ਸ਼ਿੰਗਾਰੇ
lokAM TAkUe sa਼iMgAre
Has made people sharpen their battle-axes
ਨੀ ਕਿਸੇ ਵਿਗੜੇ ਮਾਹੌਲ ਦਾ
nI kise viga.De mAhaula dA
In some spoiled environment or conflict
ਰਣਬੀਰ ਹੋਜੂ ਨਾਰੇ
raNabIra hojU nAre
Ranbir [Self-reference to the lyricist] will be lost/sacrificed, girl
ਹੋ ਪਿਆਰ ਤੇਰਾ ਮੁਟਿਆਰੇ
ho piAra terA muTiAre
O your love, young maiden
ਲੋਕਾਂ ਟਾਕੂਏ ਸ਼ਿੰਗਾਰੇ
lokAM TAkUe sa਼iMgAre
Has made people sharpen their battle-axes
ਨੀ ਕਿਸੇ ਵਿਗੜੇ ਮਾਹੌਲ ਦਾ
nI kise viga.De mAhaula dA
In some spoiled environment or conflict
ਰਣਬੀਰ ਹੋਜੂ ਨਾਰੇ
raNabIra hojU nAre
Ranbir will be lost/sacrificed, girl
ਹੋ ਤੈਨੂੰ ਮਿਲਣਾ ਦਲੇਰੀ ਵਾਲਾ ਮਸਲਾ
ho tainUM milaNA dalerI vAlA masalA
Meeting you is a matter of pure bravery
ਲੋਕਾਂ ਹੱਥਿਆ ਨਜਾਇਜ਼ ਅਸਲਾ
lokAM hatthiA najAija਼ asalA
People are carrying illegal weapons
ਦੇਖ ਹੰਨਣੇ ਟਿਟੀਰੀ ਵੀ ਨਾ ਸਿਸਕਦੀ
dekha haMnaNe TiTIrI vI nA sisakadI
Look darling, even the birds don't make a sound out of fear
ਹੋ ਰਾਤ ਦੀ ਗੇੜੀ ਗੱਲ ਰਿਸਕ ਦੀ
ho rAta dI ge.DI galla risaka dI
This nighttime roaming is a risky business
ਤਾਂਘ ਛਿੜੀ ਆ ਤੇਰੇ ਇਸ਼ਕ ਦੀ
tAMgha Chi.DI A tere isa਼ka dI
A deep longing for your love has been triggered
ਰਾਤ ਦੀ ਗੇੜੀ ਗੱਲ ਰਿਸਕ ਦੀ
rAta dI ge.DI galla risaka dI
This nighttime roaming is a risky business
ਤਾਂਘ ਛਿੜੀ ਆ ਤੇਰੇ ਇਸ਼ਕ ਦੀ
tAMgha Chi.DI A tere isa਼ka dI
A deep longing for your love has been triggered
ਉੱਤੋਂ ਤੂੰ ਆਖਿਆ ਭੁੱਲ ਗਿਆ ਹੋਣਾ
uttoM tUM AkhiA bhulla giA hoNA
Moreover, you said I must have forgotten
ਹੋਰ ਕਿਸੇ ਤੇ ਡੁੱਲ ਗਿਆ ਹੋਣਾ
hora kise te Dulla giA hoNA
That I must have fallen for someone else
ਉੱਤੋਂ ਤੂੰ ਆਖਿਆ ਭੁੱਲ ਗਿਆ ਹੋਣਾ
uttoM tUM AkhiA bhulla giA hoNA
Moreover, you said I must have forgotten
ਹੋਰ ਕਿਸੇ ਤੇ ਡੁੱਲ ਗਿਆ ਹੋਣਾ
hora kise te Dulla giA hoNA
That I must have fallen for someone else
ਐਡਾ ਨੀ ਸੁਖਾਲਾ ਛੱਡੀ ਦਾ
aiDA nI sukhAlA ChaDDI dA
It’s not that easy to leave someone
ਹਾ ਪਟਿਆਲਾ ਪੈੱਗ ਲਾ ਕੇ ਛੱਡੀ ਦਾ
hA paTiAlA paigga lA ke ChaDDI dA
I move on only after having a [Patiala Peg: a large double measure of whiskey, ~120ml]
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਹੋ ਟੇਬਲ ਉੱਤੇ ਬਾਜਾ ਧਰ ਕੇ
ho Tebala utte bAjA dhara ke
By placing the harmonium on the table
ਯਾਰ ਬੇਲੀ ਸਭ ਇਕੱਠੇ ਕਰ ਕੇ
yAra belI sabha ikaTThe kara ke
Gathering all my [Yaar: close friends/brothers] together
ਹੋ ਟੇਬਲ ਉੱਤੇ ਬਾਜਾ ਧਰ ਕੇ
ho Tebala utte bAjA dhara ke
By placing the harmonium on the table
ਯਾਰ ਬੇਲੀ ਸਭ ਇਕੱਠੇ ਕਰ ਕੇ
yAra belI sabha ikaTThe kara ke
Gathering all my [Yaar: close friends/brothers] together
ਹੋ ਦਿਲ ਦਾ ਗ਼ੁਬਾਰ ਕੱਢੀ ਦਾ
ho dila dA ga਼ubAra kaDDhI dA
I vent all the pent-up frustrations of my heart
ਹੋ ਨੀ ਕਾਲਾ ਗੂੜ੍ਹਾ ਗਾ ਕੇ ਛੱਡੀ ਦਾ
ho nI kAlA gU.DhA gA ke ChaDDI dA
I move on after singing a deep, soulful melody
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਹੋ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਲਿਆਏ ਐਬ ਚੌਰਾਸੀ
ho bArI barasI khaTTaNa giA sI khaTTa liAe aiba chaurAsI
I went to earn for twelve years and brought back eighty-four vices
ਹੋ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਲਿਆਏ ਐਬ ਚੌਰਾਸੀ
ho bArI barasI khaTTaNa giA sI khaTTa liAe aiba chaurAsI
I went to earn for twelve years and brought back eighty-four vices
ਲੈ ਹੋਰ ਪੈੱਗ ਪਾ ਦੇ ਸੋਹਣਿਆ
lai hora paigga pA de sohaNiA
Come on, pour me another peg, beautiful
ਲੈ ਹੋਰ ਪੈੱਗ ਪਾ ਦੇ ਸੋਹਣਿਆ
lai hora paigga pA de sohaNiA
Come on, pour me another peg, beautiful
ਅੱਜ ਟੁੱਟਣ ਨੀ ਦੇਣੀ ਗਲਾਸੀ
ajja TuTTaNa nI deNI galAsI
I won’t let the glass go empty today
ਲੈ ਹੋਰ ਪੈੱਗ ਪਾ ਦੇ ਸੋਹਣਿਆ
lai hora paigga pA de sohaNiA
Come on, pour me another peg, beautiful
ਟੁੱਟਣ ਨੀ ਦੇਣੀ ਗਲਾਸੀ
TuTTaNa nI deNI galAsI
I won’t let the glass go empty today
ਹੋ ਜੱਟ ਤਾਂ ਜਿਉਂਦਾ ਸੱਟਾਂ ਖਾ ਕੇ
ho jaTTa tAM jiuMdA saTTAM khA ke
The [Jatt] lives on by enduring wounds
ਨੀ ਤੂੰ ਕੀ ਖੱਟ ਲਿਆ ਯਾਰ ਭੁਲਾ ਕੇ
nI tUM kI khaTTa liA yAra bhulA ke
What did you gain by forgetting your lover?

ਹੋ ਛੱਡਤਾ ਪੁਆੜਾ ਨੱਡੀ ਦਾ
ho ChaDDatA puA.DA naDDI dA
I’ve left the chaos of that girl behind
ਹਾ ਬਾਲੀਜੀਤ ਗ਼ਮਾਂ ਖਾ ਕੇ ਛੱਡੀ ਦਾ
hA bAlIjIta ga਼mAM khA ke ChaDDI dA
Baljit [Self-reference to the lyricist] moves on after consuming his sorrows
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਪਟਿਆਲਾ ਪੈੱਗ ਲਾ ਕੇ ਛੱਡੀ ਦਾ
paTiAlA paigga lA ke ChaDDI dA
I move on only after having a Patiala Peg
ਪੈੱਗ-ਪੈੱਗ ਕਰਦੇ ਨੇ ਬੋਤਲ ਮੈਂ ਚਾੜ੍ਹੀ
paigga-paigga karade ne botala maiM chA.DhI
They kept asking for pegs, I downed the whole bottle
ਤੂੰ ਕੀ ਸਾਨੂੰ ਛੱਡਣਾ ਨੀ ਅਸੀਂ ਛੱਡ ਯਾਰੀ
tUM kI sAnUM ChaDDaNA nI asIM ChaDDa yArI
You think you left us? No, I left the friendship
ਰਾਤੀਂ ਪੀ ਕੇ ਦਾਰੂ ਨਾਰੇ ਯਾਰਾਂ ਪਾਏ ਨੀ ਖਿਲਾਰੇ
rAtIM pI ke dArU nAre yArAM pAe nI khilAre
Last night after drinking, my friends created a scene
ਤੈਨੂੰ ਦਿਲ ਵਿੱਚੋਂ ਕੱਢ ਕੇ ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ
tainUM dila vichchoM kaDDha ke maiM sInA ThAriA nI terA sArA gussA
By removing you from my heart, I’ve soothed my soul, I’ve settled my anger
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
Sitting at a "Five Star" liquor shop, I’ve paid off all the anger I had for you

ਨੀ ਨੀਵੀਂ ਪਾ ਕੇ ਸੁਣ ਲੈ ਰੋਮੈਂਟਿਕ ਸੌਂਗ ਨੀ
nI nIvIM pA ke suNa lai romaiMTika sauMga nI
Lower your gaze and listen to this romantic song
ਤੇਰੇ ਨਾਲ ਯਾਰੀ ਸੋਚੀ ਬੈਠਾ ਲਿਵ-ਲੌਂਗ ਨੀ
tere nAla yArI sochI baiThA liva-lauMga nI
I had planned a lifelong companionship with you
ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ
piAra dA bukhAra tainUM onA chira cha.DhiA
The fever of love lasted only as long
ਜਿੰਨਾ ਚਿਰ ਜੱਟ ਦੀ ਸੀ ਜੇਬ ਸੈੱਟ ਰੌਂਗ ਨੀ ਹਾਏ ਜੇਬ ਸੈੱਟ ਰੌਂਗ ਨੀ
jiMnA chira jaTTa dI sI jeba saiTTa rauMga nI hAe jeba saiTTa rauMga nI
As the [Jatt]'s pocket was "set wrong" (full of money), oh yes
ਤੇਰੇ ਨਾਲ ਸੀ ਖਿਚਾਈਆਂ ਫੇਸਬੁੱਕ ਤੇ ਮੈਂ ਪਾਈਆਂ
tere nAla sI khichAIAM phesabukka te maiM pAIAM
I had photos taken with you and posted them on Facebook
ਤੇਰੇ ਨਾਲ ਸੀ ਖਿਚਵਾਈਆਂ ਫੇਸਬੁੱਕ ਤੇ ਮੈਂ ਪਾਈਆਂ
tere nAla sI khichavAIAM phesabukka te maiM pAIAM
I had photos taken with you and posted them on Facebook
ਤੇਰੀ ਕੱਲੀ ਕੱਲੀ ਫੋਟੋ ਤੇ ਡਲੀਟ ਮਾਰਿਆ ਨੀ ਤੇਰਾ ਸਾਰਾ ਗੁੱਸਾ
terI kallI kallI phoTo te DalITa mAriA nI terA sArA gussA
I have deleted every single photo of yours, I’ve settled my anger
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
Sitting at a "Five Star" liquor shop, I’ve paid off all the anger I had for you
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
Sitting at a "Five Star" liquor shop, I’ve paid off all the anger I had for you
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
Sitting at a "Five Star" liquor shop, I’ve paid off all the anger I had for you
ਚੱਕਵੇਂ ਬ੍ਰੈਂਡ ਜਿਹੇ ਪਾਉਂਦੀ ਕੈਂਟ-ਕੈਂਟ ਨੀ
chakkaveM braiMDa jihe pAuMdI kaiMTa-kaiMTa nI
You wear trendy brands and look so classy
ਗਿਫਟਾਂ 'ਚ ਦੇ ਕੇ ਵੱਜਾ ਯਾਰਾਂ ਦਾ ਹੀ ਬੈਂਡ ਨੀ
giphaTAM 'cha de ke vajjA yArAM dA hI baiMDa nI
By giving you gifts, yours truly went broke
ਸਾਨੂੰ ਰਿਫਿਊਜ਼ ਕੀਤਾ ਚੂਜ਼ ਤੂੰ ਵਲੈਤੀਆ
sAnUM riphiUja਼ kItA chUja਼ tUM valaitIA
You refused us and chose a foreigner
ਖ਼ੁਫ਼ੀਆ ਰਿਪੋਰਟਾਂ ਨੀ ਤੂੰ ਜਾਣਾ ਇੰਗਲੈਂਡ ਹਾਏ ਨੀ ਜਾਣਾ ਇੰਗਲੈਂਡ ਨੀ
kha਼upha਼IA riporaTAM nI tUM jANA iMgalaiMDa hAe nI jANA iMgalaiMDa nI
I have secret reports that you’re moving to England
ਝੂਠੇ ਕਰ-ਕਰ ਹੱਗ ਚੱਲੀ ਜੱਟ ਨੂੰ ਤੂੰ ਠੱਗ
jhUThe kara-kara hagga challI jaTTa nUM tUM Thagga
By giving fake hugs, you cheated this [Jatt]
ਝੂਠੇ ਕਰ-ਕਰ ਹੱਗ ਰਣਬੀਰ ਨੂੰ ਗਈ ਠੱਗ
jhUThe kara-kara hagga raNabIra nUM gaI Thagga
By giving fake hugs, you cheated Ranbir
ਮੇਰਾ ਕਰ ਕੇ ਹਵਾਈ ਪਾਰੀਆਂ ਹੀ ਸਾਰਿਆ ਨੀ ਤੇਰਾ ਸਾਰਾ ਗੁੱਸਾ
merA kara ke havAI pArIAM hI sAriA nI terA sArA gussA
You managed everything with just flying kisses, I’ve settled my anger
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
Sitting at a "Five Star" liquor shop, I’ve paid off all the anger I had for you
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
Sitting at a "Five Star" liquor shop, I’ve paid off all the anger I had for you
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
Sitting at a "Five Star" liquor shop, I’ve paid off all the anger I had for you
ਹੋ ਅੱਖਾਂ ਨਾਲ ਕਿੱਲ ਕਰਦੀ
ho akkhAM nAla killa karadI
You kill with your eyes
ਤੂੰ ਚੋਰੀ ਬਿੱਲੋ ਦਿਲ ਕਰਦੀ
tUM chorI billo dila karadI
You steal hearts secretly, [Billo: a term of endearment for a beautiful girl]
ਹੋ ਰਾਹੇ-ਰਾਹੇ ਜਾਣ ਵਾਲੀਏ
ho rAhe-rAhe jANa vAlIe
O you who walks along the path
ਅੱਗ ਸੜਕਾਂ ਨੂੰ ਲਾਉਣ ਵਾਲੀਏ
agga sa.DakAM nUM lAuNa vAlIe
Setting the roads on fire
ਤੂੰ ਝੱਲਾ ਸਾਰਾ ਗੈਂਗ ਕਰਤਾ
tUM jhallA sArA gaiMga karatA
You’ve driven the whole gang crazy
ਨੀ ਇਕੱਲਾ-ਇਕੱਲਾ ਹੈਂਗ ਕਰਤਾ
nI ikallA-ikallA haiMga karatA
You’ve made every single one of them hang their heads
ਹੋ ਮੋਰਾਂ ਜਿਹਾ ਤੇਰਾ ਤੁਰਨਾ
ho morAM jihA terA turanA
Your walk is like that of a peacock
ਬਾਰੂਦ ਪਾਇਆ ਨੈਣੀਂ ਸੁਰਮਾ
bArUda pAiA naiNIM suramA
You’ve put gunpowder as kohl in your eyes
ਕਿਹੜਾ ਕਾਬੂ ਨੀ ਹੁਸਨ ਤੇ ਪਾਵੇ
kiha.DA kAbU nI husana te pAve
Who can possibly control such beauty?
ਦਿਲ ਸੀਨੇ ਚੋਂ ਨਿਕਲਦਾ ਜਾਵੇ
dila sIne choM nikaladA jAve
The heart keeps slipping out of the chest
32 ਬੋਰ ਬਿੱਲੋ ਦੋ ਨੈਣ ਕਾਲੇ
32 bora billo do naiNa kAle
Your two dark eyes are like a .32 bore pistol
ਮੁੰਡੇ ਮਾਰਦੇ ਨਿਸ਼ਾਨੇ ਤੁੱਕ ਲਾ ਲੇ
muMDe mArade nisa਼Ane tukka lA le
The boys are taking random shots at a target
ਹੋ ਅੱਖੀਂ ਨਾ ਤੂੰ ਪੁੱਤ ਜੱਟ ਦਾ
ho akkhIM nA tUM putta jaTTa dA
Don't call me the son of a [Jatt]
ਹੋ ਅੱਖੀਂ ਨਾ ਤੂੰ ਪੁੱਤ ਜੱਟ ਦਾ
ho akkhIM nA tUM putta jaTTa dA
Don't call me the son of a [Jatt]
ਹੋ ਅੱਖੀਂ ਨਾ ਤੂੰ ਪੁੱਤ ਜੱਟ ਦਾ
ho akkhIM nA tUM putta jaTTa dA
Don't call me the son of a [Jatt]
ਮੈਂ ਵੀ ਛੱਡੀ ਜੇ ਨਾ ਹਾਂ ਕਰਵਾ ਕੇ ਅੱਖੀਂ ਨਾ ਤੂੰ ਪੁੱਤ ਜੱਟ ਦਾ
maiM vI ChaDDI je nA hAM karavA ke akkhIM nA tUM putta jaTTa dA
If I don't make you say "yes," don't call me the son of a [Jatt]
ਸ਼ੀ ਇਜ਼ ਸੋ ਲੈਵਿਸ਼ ਐਂਡ ਬੌਡੀ ਸੋ ਸਲੋ
sa਼I ija਼ so laivisa਼ aiMDa bauDI so salo
She is so lavish and body so slow
ਆਲ ਆਈ ਨੀਡ ਇਜ਼ ਸ਼ੀ ਵਿਲ ਬੀ ਆਲ ਆਈ ਨੋ
Ala AI nIDa ija਼ sa਼I vila bI Ala AI no
All I need is she will be all I know

ਨੀ ਕਦੋਂ ਹੈਵੀ ਕੀਤਾ ਨਖਰਾ
nI kadoM haivI kItA nakharA
When did you start showing such heavy attitude?
ਹੋ ਮਾਰਦਾ ਸਟਾਈਲ ਵੱਖਰਾ
ho mAradA saTAIla vakkharA
Your style is truly unique
ਜਦੋਂ ਲੰਘਦੀ ਏ ਬਹਿ-ਬਹਿ ਤੱਕਦੇ
jadoM laMghadI e bahi-bahi takkade
When you pass by, everyone stops to stare
ਮੁੰਡਿਆਂ ਨੂੰ ਬਿੱਲੋ ਤੈਥੋਂ ਖਤਰਾ
muMDiAM nUM billo taithoM khatarA
The boys sense a danger from you, [Billo]
ਤੇਰੀ ਗਲੀ ਦੀ ਮੈਂ ਲਾਵਾਂ ਗੇੜੀਆਂ
terI galI dI maiM lAvAM ge.DIAM
I keep making rounds of your street
ਬੇਸ ਗੱਡੀ ਦੀ ਲਿਆਉਂਦੀ ਨ੍ਹੇਰੀਆਂ
besa gaDDI dI liAuMdI nherIAM
The bass from my car brings a storm
ਕਰੋੜਾਂ ਦੀ ਮੈਂ ਗੱਡੀ ਰੱਖਦਾ
karo.DAM dI maiM gaDDI rakkhadA
I own a car worth millions
ਲੋਕੀਂ ਖਿੱਚਦੇ ਨੇ ਫੋਟੋ ਜੀਹਦੀਆਂ
lokIM khichchade ne phoTo jIhadIAM
Which people stop to take photos of
ਹੋ ਗੁੱਡੀ ਅੰਬਰਾਂ ਨੂੰ ਚੜ੍ਹਦੀ ਹੀ ਜਾਵੇ
ho guDDI aMbarAM nUM cha.DhadI hI jAve
My fame is reaching the skies
ਨਾਮ ਪੱਚੀਆਂ ਪਿੰਡਾਂ ਚ ਖ਼ੌਰੂ ਪਾਵੇ
nAma pachchIAM piMDAM cha kha਼aurU pAve
My name causes a frenzy in twenty-five villages
ਹੱਥ ਕਿਸੇ ਦੇ ਨਾ ਬਿੱਲੋ ਮੁੰਡਾ ਆਵੇ
hattha kise de nA billo muMDA Ave
This boy doesn't let anyone catch him
ਟੌਹਰ ਅੱਲ੍ਹੜਾਂ ਦੇ ਸੀਨੇ ਅੱਗ ਲਾਵੇ
Tauhara allha.DAM de sIne agga lAve
My swagger sets the hearts of young maidens on fire
ਹੋ ਅੱਖੀਂ ਨਾ ਤੂੰ ਪੁੱਤ ਜੱਟ ਦਾ
ho akkhIM nA tUM putta jaTTa dA
Don't call me the son of a [Jatt]
ਹੋ ਅੱਖੀਂ ਨਾ ਤੂੰ ਪੁੱਤ ਜੱਟ ਦਾ
ho akkhIM nA tUM putta jaTTa dA
Don't call me the son of a [Jatt]
ਹੋ ਅੱਖੀਂ ਨਾ ਤੂੰ ਪੁੱਤ ਜੱਟ ਦਾ
ho akkhIM nA tUM putta jaTTa dA
Don't call me the son of a [Jatt]
ਮੈਂ ਵੀ ਛੱਡੀ ਜੇ ਨਾ ਹਾਂ ਕਰਵਾ ਕੇ ਅੱਖੀਂ ਨਾ ਤੂੰ ਪੁੱਤ ਜੱਟ ਦਾ
maiM vI ChaDDI je nA hAM karavA ke akkhIM nA tUM putta jaTTa dA
If I don't make you say "yes," don't call me the son of a [Jatt]
ਸ਼ੀ ਇਜ਼ ਸੋ ਲੈਵਿਸ਼ ਐਂਡ ਬੌਡੀ ਸੋ ਸਲੋ
sa਼I ija਼ so laivisa਼ aiMDa bauDI so salo
She is so lavish and body so slow
ਆਲ ਆਈ ਨੀਡ ਇਜ਼ ਸ਼ੀ ਵਿਲ ਬੀ ਆਲ ਆਈ ਨੋ
Ala AI nIDa ija਼ sa਼I vila bI Ala AI no
All I need is she will be all I know
ਸ਼ੀ ਇਜ਼ ਸੋ ਲੈਵਿਸ਼ ਐਂਡ ਬੌਡੀ ਸੋ ਸਲੋ
sa਼I ija਼ so laivisa਼ aiMDa bauDI so salo
She is so lavish and body so slow
ਆਲ ਆਈ ਨੀਡ ਇਜ਼ ਸ਼ੀ ਵਿਲ ਬੀ ਆਲ ਆਈ ਨੋ
Ala AI nIDa ija਼ sa਼I vila bI Ala AI no
All I need is she will be all I know
ਸੂਟ ਪਾਉਣ ਹਟ ਗਈ ਤੂੰ ਪਾਪਲੀਨ ਦੇ
sUTa pAuNa haTa gaI tUM pApalIna de
You’ve stopped wearing suits made of poplin fabric
ਗੋਡੇ ਜਿਹੇ ਘਸਾਈ ਫਿਰੇਂ ਬਿੱਲੋ ਜੀਨ ਦੇ
goDe jihe ghasAI phireM billo jIna de
You’re wearing jeans with worn-out knees, [Billo]

ਕਿਵੇਂ ਕੱਚ ਮੋਤੀ ਤੇਰਾ ਸੁੱਚਾ ਹੋ ਗਿਆ
kiveM kachcha motI terA suchchA ho giA
How did your glass beads suddenly become pure pearls?
ਨੀ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
nI itthe jaTTa dA pajAmA ku.De uchchA ho giA
It seems the [Jatt]’s [Pajama: traditional loose trousers] has become too short here (I’ve become inferior to you)
ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
jaTTa dA pajAmA ku.De uchchA ho giA
The [Jatt]’s pajama has become too short here
ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
jaTTa dA pajAmA ku.De uchchA ho giA
The [Jatt]’s pajama has become too short here
ਹਵਾ ਕਾਹਦੀ ਲੱਗੀ ਤੈਨੂੰ ਚੰਡੀਗੜ੍ਹ ਦੀ
havA kAhadI laggI tainUM chaMDIga.Dha dI
What kind of Chandigarh air has influenced you?
ਸ਼ੀਸ਼ੇ ਮੂਹਰੇ ਪੋਜ਼ ਜਿਹੇ ਬਣਾ ਕੇ ਖੜ੍ਹਦੀ
sa਼Isa਼e mUhare poja਼ jihe baNA ke kha.DhadI
You stand in front of the mirror making poses

ਕਿਵੇਂ ਰੁਤਬਾ ਰਕਾਨੇ ਤੇਰਾ ਉੱਚਾ ਹੋ ਗਿਆ
kiveM rutabA rakAne terA uchchA ho giA
How did your status become so high, [Rakane: a term for a stylish young woman]?
ਨੀ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
nI itthe jaTTa dA pajAmA ku.De uchchA ho giA
It seems the [Jatt]’s pajama has become too short here
ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
jaTTa dA pajAmA ku.De uchchA ho giA
The [Jatt]’s pajama has become too short here
ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
jaTTa dA pajAmA ku.De uchchA ho giA
The [Jatt]’s pajama has become too short here
ਹੁਣ ਨਾ ਤੂੰ ਪਾਵੇਂ ਗੁੱਤਾਂ ਵਿੱਚ ਡੋਰੀਆਂ
huNa nA tUM pAveM guttAM vichcha DorIAM
Now you don’t tie colorful threads in your braids
ਮਿੱਠੀਆਂ ਨੀ ਗੱਲਾਂ ਗੰਨੇ ਦੀਆਂ ਪੋਰੀਆਂ
miTThIAM nI gallAM gaMne dIAM porIAM
Your sweet talk used to be like pieces of sugarcane

ਸਾਡੇ ਲਈ ਪਿਆਰ ਐਵੇਂ ਮੁੱਛਾਂ ਹੋ ਗਿਆ
sADe laI piAra aiveM muchChAM ho giA
For us, love has just become a matter of mustache (pride)
ਨੀ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
nI itthe jaTTa dA pajAmA ku.De uchchA ho giA
It seems the [Jatt]’s pajama has become too short here
ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
jaTTa dA pajAmA ku.De uchchA ho giA
The [Jatt]’s pajama has become too short here
ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ
jaTTa dA pajAmA ku.De uchchA ho giA
The [Jatt]’s pajama has become too short here
ਹੋ ਜੱਟਾਂ ਦੇ ਮੁੰਡੇ ਨਾਲ ਜੇ ਤੂੰ ਲਾਲੀ ਬੱਲੀਏ
ho jaTTAM de muMDe nAla je tUM lAlI ballIe
If you’ve started a relationship with a [Jatt] boy, girl
ਇੱਕ ਗੱਲ ਦਿਲ ਚ ਬਿਠਾ ਲਈ ਬੱਲੀਏ
ikka galla dila cha biThA laI ballIe
Then keep one thing settled in your heart

ਦੋ ਹੀ ਚੀਜ਼ਾਂ ਮੁੰਡਾ ਬੱਸ ਫੋਲੋ ਕਰਦਾ
do hI chIja਼AM muMDA bassa pholo karadA
The boy follows only two things
ਹੋ ਯਾਰਾਂ ਬੇਲੀਆਂ ਦੇ ਬਿਨਾਂ ਨਹੀਂਓਂ ਸਰਦਾ
ho yArAM belIAM de binAM nahIMoM saradA
He cannot survive without his [Yaar: close friends/brothers]
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
vIravAra dina nA paraheja਼ karadA
And he doesn't abstain (from drinking) even on Thursdays
ਯਾਰਾਂ ਬੇਲੀਆਂ ਦੇ ਬਿਨਾਂ ਨਹੀਂਓਂ ਸਰਦਾ
yArAM belIAM de binAM nahIMoM saradA
He cannot survive without his [Yaar]
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
vIravAra dina nA paraheja਼ karadA
And he doesn't abstain even on Thursdays
ਹਾਈ ਨੀ ਰੰਗ ਸਾਂਵਲਾ ਸਾਂਵਲਾ
hAI nI raMga sAMvalA sAMvalA
Your complexion is beautifully dusky
ਮੁੰਡਾ ਪਿੱਛੇ ਤੇਰੇ ਉਂਝ ਝੱਲਾ
muMDA pichChe tere uMjha jhallA
Otherwise, the boy is crazy for you
ਹਾਈ ਨੀ ਲਾਲਾਂ ਮਹਿੰਦੀਆਂ ਮਹਿੰਦੀਆਂ
hAI nI lAlAM mahiMdIAM mahiMdIAM
Your henna is deep red
ਤੇਰੀ ਕੰਨੀ ਵੀ ਤੂੰ ਫਿਕਰ ਕਰੇ
terI kaMnI vI tUM phikara kare
You even worry about your earrings
ਰਾਸ਼ੀ-ਰੂਸ਼ੀ ਫਲਾਂ ਦੇ ਨਾ ਪੈਂਦਾ ਖੇੜੇ ਨੀ
rAsa਼I-rUsa਼I phalAM de nA paiMdA khe.De nI
I don't get caught up in horoscopes or zodiac fruits
ਜ਼ਿੰਦਗੀ ਨਾ ਜੱਟ ਦੇ ਅਸੂਲ ਭੈੜੇ ਨੀ
ja਼iMdagI nA jaTTa de asUla bhai.De nI
The [Jatt]’s life principles aren't bad
ਜਿਹੜੇ ਕੰਮਾਂ ਨੂੰ ਤੌਬਾ ਕਰੇ ਦੁਨੀਆ
jiha.De kaMmAM nUM taubA kare dunIA
The things the world says "God forbid" to
ਓਨਾ ਹੀ ਕੰਮਾਂ ਨੂੰ ਮੁੰਡਾ ਰੋਜ਼ ਛੇੜੇ ਨੀ
onA hI kaMmAM nUM muMDA roja਼ Che.De nI
Are the very things this boy engages in daily
ਤੇਰਾ ਯਾਰ ਨੀ ਗ੍ਰਹਿਆਂ ਵਾਂਗੂੰ ਨਹੀਂਓਂ ਟਲਦਾ
terA yAra nI grahiAM vAMgUM nahIMoM TaladA
Your friend doesn't avert his path like planets do
ਹੋ ਯਾਰਾਂ ਬੇਲੀਆਂ ਦੇ ਬਿਨਾਂ ਨਹੀਂਓਂ ਸਰਦਾ
ho yArAM belIAM de binAM nahIMoM saradA
He cannot survive without his [Yaar]
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
vIravAra dina nA paraheja਼ karadA
And he doesn't abstain even on Thursdays
ਯਾਰਾਂ ਬੇਲੀਆਂ ਦੇ ਬਿਨਾਂ ਨਹੀਂਓਂ ਸਰਦਾ
yArAM belIAM de binAM nahIMoM saradA
He cannot survive without his [Yaar]
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
vIravAra dina nA paraheja਼ karadA
And he doesn't abstain even on Thursdays
ਹੋ ਤੇਰੇ ਸਾਰੇ ਸ਼ੌਂਕ ਨੀ ਪਗਾਉਣ ਦਾ ਖਿਆਲ
ho tere sAre sa਼auMka nI pagAuNa dA khiAla
I intend to fulfill all your hobbies/desires
ਹੋ ਗਿਣਵੇਂ ਜਿਹੇ ਦਾਅਵੇ ਨੀ ਇਹ ਮੁੱਛ ਦਾ ਸਵਾਲ
ho giNaveM jihe dAave nI iha muchCha dA savAla
These are a few calculated claims, it's a matter of my mustache (pride)
ਹਰ ਰੋਕਾ-ਟੋਕਾ ਨਖਰੇ ਪਰੇ ਜਿਹੇ ਫੋਨ ਕਰੀਂ
hara rokA-TokA nakhare pare jihe phona karIM
Keep your interruptions and tantrums aside, and call me
ਨਾ ਨੀ ਖਾਸ ਜਦੋਂ ਬੈਠਾ ਹੋਵਾਂ ਬੰਦਿਆਂ ਚ ਚਾਰ
nA nI khAsa jadoM baiThA hovAM baMdiAM cha chAra
But not specifically when I am sitting among four men
ਫੇਰ ਦੇਵੇਂਗੀ ਉਲਾਂਭੇ ਓਨ ਹੋਲਡ ਧਰਦਾ
phera deveMgI ulAMbhe ona holaDa dharadA
Then you’ll complain that I put you on hold
ਹੋ ਯਾਰਾਂ ਬੇਲੀਆਂ ਦੇ ਬਿਨਾਂ ਨਹੀਂਓਂ ਸਰਦਾ
ho yArAM belIAM de binAM nahIMoM saradA
He cannot survive without his [Yaar]
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
vIravAra dina nA paraheja਼ karadA
And he doesn't abstain even on Thursdays
ਯਾਰਾਂ ਬੇਲੀਆਂ ਦੇ ਬਿਨਾਂ ਨਹੀਂਓਂ ਸਰਦਾ
yArAM belIAM de binAM nahIMoM saradA
He cannot survive without his [Yaar]
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
vIravAra dina nA paraheja਼ karadA
And he doesn't abstain even on Thursdays
ਉਂਝ ਤਾਂ ਇੱਦਾਂ ਵੀਰਕਾਨੇ ਮੁੰਡਾ ਕਾਇਮ ਲੱਗਦਾ
uMjha tAM iddAM vIrakAne muMDA kAima laggadA
Otherwise, this Veerkane [Self-reference to the artist/hometown] boy looks fit
ਨੀ ਜਦੋਂ ਜੱਟ ਰੈਡੀ ਹੁੰਦਾ ਥੋੜ੍ਹਾ ਟਾਈਮ ਲੱਗਦਾ
nI jadoM jaTTa raiDI huMdA tho.DhA TAIma laggadA
But when the [Jatt] gets ready, it takes a little time
ਉਂਝ ਤਾਂ ਇੱਦਾਂ ਵੀਰਕਾਨੇ ਮੁੰਡਾ ਕਾਇਮ ਲੱਗਦਾ
uMjha tAM iddAM vIrakAne muMDA kAima laggadA
Otherwise, this Veerkane boy looks fit
ਨੀ ਜਦੋਂ ਜੱਟ ਰੈਡੀ ਹੁੰਦਾ ਥੋੜ੍ਹਾ ਟਾਈਮ ਲੱਗਦਾ
nI jadoM jaTTa raiDI huMdA tho.DhA TAIma laggadA
But when the [Jatt] gets ready, it takes a little time
ਨੀ ਫੇਰ ਸੈਲਫੀ ਵੀ ਖਿੱਚ ਲਵੀਂ ਬੱਲੀਏ
nI phera sailaphI vI khichcha lavIM ballIe
Then you can take a selfie too, girl
ਨੀ ਹੋ ਚੱਜ ਨਾਲ ਤਿਆਰ ਲੈਣ ਦੇ
nI ho chajja nAla tiAra laiNa de
Let me get ready properly first
ਉਹ ਖੜ੍ਹ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ
uha kha.Dha jA rakAne tere sa਼auMkI jaTTa nUM nI hattha muchChAM de dA mAra laiNa de
Wait a bit, [Rakane], let your fashionable [Jatt] give his mustache a proud twirl
ਉਹ ਖੜ੍ਹ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ
uha kha.Dha jA rakAne tere sa਼auMkI jaTTa nUM nI hattha muchChAM de dA mAra laiNa de
Wait a bit, [Rakane], let your fashionable [Jatt] give his mustache a proud twirl
ਉਂਝ ਤਾਂ ਇੱਦਾਂ ਵੀਰਕਾਨੇ ਮੁੰਡਾ ਕਾਇਮ ਲੱਗਦਾ
uMjha tAM iddAM vIrakAne muMDA kAima laggadA
Otherwise, this Veerkane boy looks fit
ਨੀ ਜਦੋਂ ਜੱਟ ਰੈਡੀ ਹੁੰਦਾ ਥੋੜ੍ਹਾ ਟਾਈਮ ਲੱਗਦਾ
nI jadoM jaTTa raiDI huMdA tho.DhA TAIma laggadA
But when the [Jatt] gets ready, it takes a little time
ਹੋ ਰੌਬਰੀ ਜੇ ਜਿੰਨੀ ਅੱਖ ਵਿੱਚੋਂ ਮਾਰੇ ਲਲਕਾਰੇ
ho raubarI je jiMnI akkha vichchoM mAre lalakAre
Like a robbery, the [Lalkare: spirited roars] come from my eyes
ਟੌਹਰ ਮਿੱਤਰਾਂ ਦੀ ਵੇਖ ਸਿੱਟਦੀ ਆ ਚੰਗਿਆੜੇ
Tauhara mittarAM dI vekha siTTadI A chaMgiA.De
Seeing yours truly's swagger, sparks start to fly

ਉਹ ਬਿਨਾਂ ਪੇਚਾਂ ਵਾਲੀ ਬਾਜ਼ ਦੀ ਕੁਲੋੜ ਨਾ
uha binAM pechAM vAlI bAja਼ dI kulo.Da nA
The hawk's turban doesn't look good without the proper folds
ਨੀ ਲੜ ਮੂਹਰਲਾ ਸਵਾਰ ਲੈਣ ਦੇ
nI la.Da mUharalA savAra laiNa de
Let me fix the front fold of my turban
ਉਹ ਖੜ੍ਹ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ
uha kha.Dha jA rakAne tere sa਼auMkI jaTTa nUM nI hattha muchChAM de dA mAra laiNa de
Wait a bit, [Rakane], let your fashionable [Jatt] give his mustache a proud twirl
ਉਹ ਖੜ੍ਹ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ
uha kha.Dha jA rakAne tere sa਼auMkI jaTTa nUM nI hattha muchChAM de dA mAra laiNa de
Wait a bit, [Rakane], let your fashionable [Jatt] give his mustache a proud twirl
ਉਂਝ ਤਾਂ ਇੱਦਾਂ ਵੀਰਕਾਨੇ ਮੁੰਡਾ ਕਾਇਮ ਲੱਗਦਾ
uMjha tAM iddAM vIrakAne muMDA kAima laggadA
Otherwise, this Veerkane boy looks fit
ਨੀ ਜਦੋਂ ਜੱਟ ਰੈਡੀ ਹੁੰਦਾ ਥੋੜ੍ਹਾ ਟਾਈਮ ਲੱਗਦਾ
nI jadoM jaTTa raiDI huMdA tho.DhA TAIma laggadA
But when the [Jatt] gets ready, it takes a little time
ਗੋਲਡਨ ਜਿਹੇ ਰੰਗ ਦੀ ਲਾਹੌਰੀ ਜੁੱਤੀ ਕੱਢੀ
golaDana jihe raMga dI lAhaurI juttI kaDDhI
I’ve brought out my golden-colored Lahori shoes
ਤੇਰੇ ਸੂਟਾਂ ਵਾਂਗੂੰ ਚੱਕਵੀਂ ਆ ਚਾਦਰੇ ਦੀ ਡੱਬੀ
tere sUTAM vAMgUM chakkavIM A chAdare dI DabbI
My checkered [Chadra: traditional lower wrap] is as stylish as your suits
ਗੋਲਡਨ ਜਿਹੇ ਰੰਗ ਦੀ ਲਾਹੌਰੀ ਜੁੱਤੀ ਕੱਢੀ
golaDana jihe raMga dI lAhaurI juttI kaDDhI
I’ve brought out my golden-colored Lahori shoes
ਤੇਰੇ ਸੂਟਾਂ ਵਾਂਗੂੰ ਚੱਕਵੀਂ ਆ ਚਾਦਰੇ ਦੀ ਡੱਬੀ
tere sUTAM vAMgUM chakkavIM A chAdare dI DabbI
My checkered [Chadra] is as stylish as your suits
ਹੋ ਮਹਿੰਗੇ ਯੂਜ਼ ਕੀਤੇ ਪਰਫਿਊਮ ਦੀ
ho mahiMge yUja਼ kIte paraphiUma dI
The expensive perfume I have used
ਨੀ ਜ਼ਰਾ ਵਾਸ਼ਨਾ ਖਿਲਾਰ ਲੈਣ ਦੇ
nI ja਼rA vAsa਼nA khilAra laiNa de
Let its fragrance spread a little
ਉਹ ਖੜ੍ਹ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ
uha kha.Dha jA rakAne tere sa਼auMkI jaTTa nUM nI hattha muchChAM de dA mAra laiNa de
Wait a bit, [Rakane], let your fashionable [Jatt] give his mustache a proud twirl
ਉਹ ਖੜ੍ਹ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ
uha kha.Dha jA rakAne tere sa਼auMkI jaTTa nUM nI hattha muchChAM de dA mAra laiNa de
Wait a bit, [Rakane], let your fashionable [Jatt] give his mustache a proud twirl
ਉਂਝ ਤਾਂ ਇੱਦਾਂ ਵੀਰਕਾਨੇ ਮੁੰਡਾ ਕਾਇਮ ਲੱਗਦਾ
uMjha tAM iddAM vIrakAne muMDA kAima laggadA
Otherwise, this Veerkane boy looks fit
ਨੀ ਜਦੋਂ ਜੱਟ ਰੈਡੀ ਹੁੰਦਾ ਥੋੜ੍ਹਾ ਟਾਈਮ ਲੱਗਦਾ
nI jadoM jaTTa raiDI huMdA tho.DhA TAIma laggadA
But when the [Jatt] gets ready, it takes a little time
ਹੋ ਪੂਰੀ ਰੌਇਲ ਚੁਆਇਸ ਗੱਲ ਕਰਦੇ ਨਾ ਲਾਊਡ
ho pUrI rauila chuAisa galla karade nA lAUDa
It’s a completely royal choice, we don't speak loudly
ਇੱਕ ਤੇਰੇ ਉੱਤੇ ਦੂਜਾ ਸਰਦਾਰੀ ਤੇ ਪ੍ਰਾਊਡ
ikka tere utte dUjA saradArI te prAUDa
First I'm proud of you, second I'm proud of my [Sardari: the state of being a Sardar/leader]
ਹੋ ਪੂਰੀ ਰੌਇਲ ਚੁਆਇਸ ਗੱਲ ਕਰਦੇ ਨਾ ਲਾਊਡ
ho pUrI rauila chuAisa galla karade nA lAUDa
It’s a completely royal choice, we don't speak loudly
ਇੱਕ ਤੇਰੇ ਉੱਤੇ ਦੂਜਾ ਸਰਦਾਰੀ ਤੇ ਪ੍ਰਾਊਡ
ikka tere utte dUjA saradArI te prAUDa
First I'm proud of you, second I'm proud of my [Sardari]
ਹੋ ਕਹਿ ਦੇ ਕਪਤਾਨ-ਕਪਤਾਨ ਨੀ
ho kahi de kapatAna-kapatAna nI
Just call me Kaptaan-Kaptaan [Self-reference to the lyricist]
ਕੇਰਾਂ ਜੱਥੇਦਾਰ ਠਾਰ ਲੈਣ ਦੇ
kerAM jatthedAra ThAra laiNa de
Let me soothe the [Jathedar: leader of a group] within me for once
ਉਹ ਖੜ੍ਹ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ
uha kha.Dha jA rakAne tere sa਼auMkI jaTTa nUM nI hattha muchChAM de dA mAra laiNa de
Wait a bit, [Rakane], let your fashionable [Jatt] give his mustache a proud twirl
ਉਹ ਖੜ੍ਹ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ
uha kha.Dha jA rakAne tere sa਼auMkI jaTTa nUM nI hattha muchChAM de dA mAra laiNa de
Wait a bit, [Rakane], let your fashionable [Jatt] give his mustache a proud twirl
ਉਂਝ ਤਾਂ ਇੱਦਾਂ ਵੀਰਕਾਨੇ ਮੁੰਡਾ ਕਾਇਮ ਲੱਗਦਾ
uMjha tAM iddAM vIrakAne muMDA kAima laggadA
Otherwise, this Veerkane boy looks fit
ਨੀ ਜਦੋਂ ਜੱਟ ਰੈਡੀ ਹੁੰਦਾ ਥੋੜ੍ਹਾ ਟਾਈਮ ਲੱਗਦਾ
nI jadoM jaTTa raiDI huMdA tho.DhA TAIma laggadA
But when the [Jatt] gets ready, it takes a little time

Share

More by Diljit Dosanjh

View all songs →