Pyaar
ਤੂੰ ਰੋਇਆ ਏਂ ਇਹ ਹੋਣਾ ਨਹੀਂ
tUM roiA eM iha hoNA nahIM
That you have cried—no, that cannot be
ਮੇਰਾ ਹੋਇਆ ਏ ਇਹ ਵੀ ਹੋਣਾ ਨਹੀਂ
merA hoiA e iha vI hoNA nahIM
That you ever became mine—that cannot be either
ਤੇਰੇ ਦਿਲ ਦੇ ਕਿੰਨੇ ਘਰ ਨੇ
tere dila de kiMne ghara ne
How many chambers does your heart hold?
ਕਿੰਨੇ ਵੱਸਦੇ ਕਿੰਨੇ ਹੱਸਦੇ ਸੀ
kiMne vassade kiMne hassade sI
How many were inhabited, and how many used to laugh?
ਸੋਚ ਸੋਚ ਕੇ ਬਿਨਾਂ ਪਾਣੀਓਂ ਵੇਲ ਸੁੱਕ ਗਈ
socha socha ke binAM pANIoM vela sukka gaI
Thinking and overthinking, the vine has withered away without water
ਵੇਲ ਸੁੱਕ ਗਈ
vela sukka gaI
The vine has withered away
ਤੇਰੇ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
tere dila vichchoM piAra ve maiM mukkaNa nI dittA
I never let the love for me perish from your heart
ਭਾਵੇਂ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਈ
bhAveM sArI dI sArI ve maiM Apa mukka gaI
Even if I, myself, have completely perished in the process

ਹੱਦ ਹੱਦ ਸਭ ਕਰ ਗਈ
hadda hadda sabha kara gaI
I crossed every limit and boundary
ਹੱਥ ਫੜ ਕੇ ਤੇਰਾ ਖੜ ਗਈ
hattha pha.Da ke terA kha.Da gaI
I stood firm, holding tight to your hand
ਵਾਹ ਵਾਹ ਤੇਰੇ ਲਾਰਿਆਂ ਦੇ ਮੈਂ ਜਿਉਂਦੇ ਜੀ ਹੀ ਮਰ ਗਈ
vAha vAha tere lAriAM de maiM jiuMde jI hI mara gaI
Bravo to your false promises; they made me die while still alive
ਹੱਦ ਹੱਦ ਸਭ ਕਰ ਗਈ
hadda hadda sabha kara gaI
I crossed every limit and boundary
ਹੱਥ ਫੜ ਕੇ ਤੇਰਾ ਖੜ ਗਈ
hattha pha.Da ke terA kha.Da gaI
I stood firm, holding tight to your hand
ਵਾਹ ਵਾਹ ਤੇਰੇ ਲਾਰਿਆਂ ਦੇ ਹਾਏ ਜਿਉਂਦੇ ਜੀ ਹੀ ਮਰ ਗਈ
vAha vAha tere lAriAM de hAe jiuMde jI hI mara gaI
Bravo to your false promises; alas, I have died while still alive
ਜਿੱਥੇ ਮਿਲ ਕੇ ਕੀਤੇ ਵਾਅਦੇ ਸਭ ਟੁੱਟ ਗਏ ਨੇ ਸਭ ਮੁੱਕ ਗਏ ਨੇ
jitthe mila ke kIte vAade sabha TuTTa gae ne sabha mukka gae ne
Where we met and made vows—they are all broken, they are all finished
ਜਿਵੇਂ ਟੁੱਟਦਾ ਏ ਤਾਰਾ ਉਵੇਂ ਮੈਂ ਵੀ ਟੁੱਟ ਗਈ
jiveM TuTTadA e tArA uveM maiM vI TuTTa gaI
Just as a star falls and breaks, I too have shattered
ਤੇਰੇ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
tere dila vichchoM piAra ve maiM mukkaNa nI dittA
I never let the love for me perish from your heart
ਭਾਵੇਂ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਈ
bhAveM sArI dI sArI ve maiM Apa mukka gaI
Even if I, myself, have completely perished in the process
ਤੇਰੇ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
tere dila vichchoM piAra ve maiM mukkaNa nI dittA
I never let the love for me perish from your heart
ਭਾਵੇਂ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਈ
bhAveM sArI dI sArI ve maiM Apa mukka gaI
Even if I, myself, have completely perished in the process
ਮੈਂ ਹੱਸ ਹੱਸ ਝੋਲੀ ਪਾਏ
maiM hassa hassa jholI pAe
With a smile, I accepted them into my `[Jholli: the lap of one's shirt/tunic used to receive blessings or burdens]`
ਇਲਜ਼ਾਮ ਮੇਰੇ ਸਿਰ ਆਏ
ilaja਼Ama mere sira Ae
All the accusations were placed upon my head
ਜਿਸਮਾਂ ਤੋਂ ਮਿੱਟ ਜਾਂਦੇ ਨੇ
jisamAM toM miTTa jAMde ne
Physical marks can be wiped away from the body
ਤੂੰ ਦਾਗ ਰੂਹਾਂ 'ਤੇ ਲਾਏ
tUM dAga rUhAM 'te lAe
But you have left stains upon my very soul

ਮੈਂ ਕੀ ਕਰਦੀ ਰਹੀ ਡਰਦੀ
maiM kI karadI rahI DaradI
What was I doing? I lived in constant fear
ਜੀ ਲੈਂਦੀ ਜਾਂ ਦੱਸ ਮਰਦੀ
jI laiMdI jAM dassa maradI
Tell me, should I have lived on or just died?
ਸੀ ਮੈਂ ਤੁਰਨਾ ਹੀ ਸਿੱਖੀ ਤੈਨੂੰ ਵੇਖ ਰੁਕ ਗਈ
sI maiM turanA hI sikkhI tainUM vekha ruka gaI
I had only just learned to walk when I stopped upon seeing you
ਤੇਰੇ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
tere dila vichchoM piAra ve maiM mukkaNa nI dittA
I never let the love for me perish from your heart
ਭਾਵੇਂ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਈ
bhAveM sArI dI sArI ve maiM Apa mukka gaI
Even if I, myself, have completely perished in the process
ਤੇਰੇ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨੀ ਦਿੱਤਾ
tere dila vichchoM piAra ve maiM mukkaNa nI dittA
I never let the love for me perish from your heart
ਭਾਵੇਂ ਸਾਰੀ ਦੀ ਸਾਰੀ ਵੇ ਮੈਂ ਆਪ ਮੁੱਕ ਗਈ
bhAveM sArI dI sArI ve maiM Apa mukka gaI
Even if I, myself, have completely perished in the process
ਤੂੰ ਕਰ ਮਨਆਈਆਂ ਮੈਂ ਸਭ ਸਹਾਰ ਲੈਣਾ
tUM kara manaAIAM maiM sabha sahAra laiNA
You do as you please, and I shall endure it all
ਤੈਨੂੰ ਹੋਰਾਂ ਨਾਲ ਵੇਖਣ ਤੋਂ ਪਹਿਲਾਂ ਮੈਂ ਖ਼ੁਦ ਨੂੰ ਮਾਰ ਲੈਣਾ
tainUM horAM nAla vekhaNa toM pahilAM maiM kha਼uda nUM mAra laiNA
Before I see you with others, I will choose to end my own life
ਤੇਰੀ ਆਦਤ ਸੀ ਮੈਂ ਤਾਹੀਂ ਛੁੱਟ ਗਈ
terI Adata sI maiM tAhIM ChuTTa gaI
I was merely a habit to you, which is why I was easily discarded
ਤੇ ਮੇਰੀ ਮੁਹੱਬਤ ਸੀ ਤੂੰ ਮੈਂ ਤਾਹੀਂ ਟੁੱਟ ਗਈ
te merI muhabbata sI tUM maiM tAhIM TuTTa gaI
But you were my true love, which is why I am utterly broken
ਦਿਲ ਮੈਂ ਲਾਇਆ ਤੂੰ ਸਮਾਂ ਲੰਘਾਇਆ
dila maiM lAiA tUM samAM laMghAiA
I gave you my heart, while you were just passing the time
ਰੁੱਤ ਹੋਰਾਂ ਨਾਲ ਤੂੰ ਮਾਣ ਲੈਣੀ ਆ
rutta horAM nAla tUM mANa laiNI A
You will go on to enjoy the seasons of life with others
ਸ਼ਾਇਦ ਤੈਨੂੰ ਸ਼ਰਮ ਆ ਜਾਏ
sa਼Aida tainUM sa਼rama A jAe
Perhaps then you might feel a flicker of shame
ਚੱਲ ਕੋਈ ਨਾ ਰੱਬ ਨੂੰ ਜਾਨ ਦੇਣੀ ਆ
challa koI nA rabba nUM jAna deNI A
Well, it matters not; we all must answer to God eventually