Range

by Diljit Dosanjh

ਓ ਬਦਲੇ ਤੂੰ ਜਿਸਮ ਬੇ-ਕਦਰਾ ਵਾਂਗ ਵੇਸੇ ਜਾਂਦੇ
o badale tUM jisama be-kadarA vAMga vese jAMde
Oh, you change bodies like worthless, discarded clothes
ਮੁੱਕਦਾ ਕਰ ਦੇਵੇਂਗਾ ਦਾਰੂ ਦੀਆਂ ਮੇਜ਼ਾਂ 'ਤੇ
mukkadA kara deveMgA dArU dIAM meja਼AM 'te
You’ll end up wasting your life away on tables of liquor
ਮੁੱਕਦਾ ਕਰ ਦੇਵੇਂਗਾ ਦਾਰੂ ਦੀਆਂ ਮੇਜ਼ਾਂ 'ਤੇ
mukkadA kara deveMgA dArU dIAM meja਼AM 'te
You’ll end up wasting your life away on tables of liquor
ਕੀ ਤੂੰ ਪੱਟ ਲਏਂਗਾ ਬਦਨਾਮੀ ਖੱਟ ਲਏਂਗਾ
kI tUM paTTa laeMgA badanAmI khaTTa laeMgA
What will you even gain? You'll only earn a stained reputation
ਆਉਣ ਏ ਪ੍ਰਭਾਤਾਂ ਨੂੰ
AuNa e prabhAtAM nUM
As these coming dawns witness your deeds
ਕਾਲੀ ਵੇ ਰੇਂਜ 'ਚ ਨਿਕਲੇ ਕਾਲੀਆਂ ਰਾਤਾਂ ਨੂੰ
kAlI ve reMja 'cha nikale kAlIAM rAtAM nUM
You venture out in a black Range Rover through the dark nights
ਤੂੰ ਤਾਂ ਖੇਡ ਬਣਾ ਲਿਆ ਮੇਰੇ ਜਜ਼ਬਾਤਾਂ ਨੂੰ
tUM tAM kheDa baNA liA mere jaja਼bAtAM nUM
You’ve made a mere playground out of my deepest emotions

ਜਿਸਮ ਤੇਰੇ ਵਿਚ ਵੇ ਮਹਿਕ ਹੈ ਹੋਰਾਂ ਦੀ
jisama tere vicha ve mahika hai horAM dI
Your body lingers with the scent of other women
ਅੱਖ ਤੇਰੀ ਬਦਲ ਗਈ ਏ ਹੁਣ ਲੱਗਦੀ ਚੋਰਾਂ ਦੀ
akkha terI badala gaI e huNa laggadI chorAM dI
The look in your eyes has changed; they seem like those of a thief now
ਨੰਬਰਾਂ ਤੋਂ ਨਾਮ ਬਦਲ ਦੇ ਗੱਲ ਤੋਂ ਸ਼ਰੇਆਮ ਬਦਲ ਦੇ
naMbarAM toM nAma badala de galla toM sa਼reAma badala de
You change names in your contacts and blatantly flip your stories
ਹਰ ਪਾਸੇ ਰੌਂਗ ਪਾਵੇਂ ਤੂੰ ਬਣ ਕੇ ਅਣਜਾਣ ਬਦਲ ਦੇ
hara pAse rauMga pAveM tUM baNa ke aNajANa badala de
You spread falsehoods everywhere, pretending to be an innocent stranger
ਮਾਂ ਮੇਰੀ ਡਰਦੀ ਆ ਨਾ ਕਦਮ ਹੋਰ ਚੱਕ ਲਾਂ ਇਨ੍ਹਾਂ ਹਾਲਾਤਾਂ ਨੂੰ
mAM merI DaradI A nA kadama hora chakka lAM inhAM hAlAtAM nUM
My mother fears I might take a drastic step in these circumstances
ਕਾਲੀ ਵੇ ਰੇਂਜ 'ਚ ਨਿਕਲੇ ਕਾਲੀਆਂ ਰਾਤਾਂ ਨੂੰ
kAlI ve reMja 'cha nikale kAlIAM rAtAM nUM
You venture out in a black Range Rover through the dark nights
ਤੂੰ ਤਾਂ ਖੇਡ ਬਣਾ ਲਿਆ ਮੇਰੇ ਜਜ਼ਬਾਤਾਂ ਨੂੰ
tUM tAM kheDa baNA liA mere jaja਼bAtAM nUM
You’ve made a mere playground out of my deepest emotions
ਕਾਲੀ ਵੇ ਰੇਂਜ 'ਚ ਨਿਕਲੇ ਕਾਲੀਆਂ ਰਾਤਾਂ ਨੂੰ
kAlI ve reMja 'cha nikale kAlIAM rAtAM nUM
You venture out in a black Range Rover through the dark nights
ਤੂੰ ਤਾਂ ਖੇਡ ਬਣਾ ਲਿਆ ਮੇਰੇ ਜਜ਼ਬਾਤਾਂ ਨੂੰ
tUM tAM kheDa baNA liA mere jaja਼bAtAM nUM
You’ve made a mere playground out of my deepest emotions
ਓ ਇੱਕ ਨਸ਼ਾ ਵੇ ਪੈਸੇ ਦਾ ਉੱਤੋਂ ਸ਼ਰਾਬਾਂ ਦਾ
o ikka nasa਼A ve paise dA uttoM sa਼rAbAM dA
Oh, you're intoxicated by money and more so by wine
ਸੁਰਮਾ ਹੋ-ਹੋ ਟੁੱਟਿਆ ਅੱਖਾਂ 'ਚ ਮਹਿਲ ਵੇ ਖ਼ਾਬਾਂ ਦਾ
suramA ho-ho TuTTiA akkhAM 'cha mahila ve kha਼AbAM dA
My kohl is smudged as the palace of my dreams crumbles in my eyes
ਇੰਨਾ ਮਸ਼ਹੂਰ ਕੀ ਹੋ ਗਿਆ ਮੈਥੋਂ ਤੂੰ ਦੂਰ ਹੀ ਹੋ ਗਿਆ
iMnA masa਼hUra kI ho giA maithoM tUM dUra hI ho giA
Just because you became so famous, you grew so distant from me
ਅਸੀਂ ਤੈਨੂੰ ਰੱਬ ਕੀ ਮੰਨਿਆ ਤੈਨੂੰ ਗ਼ਰੂਰ ਹੀ ਹੋ ਗਿਆ
asIM tainUM rabba kI maMniA tainUM ga਼rUra hI ho giA
Because I treated you like God, you became blinded by arrogance
ਸ਼੍ਰੀ ਬਰਾੜਾ ਦੇ ਗਿਆ ਤੂੰ ਵੇ ਉਮਰਾਂ ਕੱਚੀਆਂ 'ਚ ਨੈਣੀ ਬਰਸਾਤਾਂ ਨੂੰ
sa਼rI barA.DA de giA tUM ve umarAM kachchIAM 'cha naiNI barasAtAM nUM
[Shree Brar: Self-reference to the song’s lyricist], you brought storms of tears to my eyes at such a tender age
ਕਾਲੀ ਵੇ ਰੇਂਜ 'ਚ ਨਿਕਲੇ ਕਾਲੀਆਂ ਰਾਤਾਂ ਨੂੰ
kAlI ve reMja 'cha nikale kAlIAM rAtAM nUM
You venture out in a black Range Rover through the dark nights
ਤੂੰ ਤਾਂ ਖੇਡ ਬਣਾ ਲਿਆ ਮੇਰੇ ਜਜ਼ਬਾਤਾਂ ਨੂੰ
tUM tAM kheDa baNA liA mere jaja਼bAtAM nUM
You’ve made a mere playground out of my deepest emotions
ਕਾਲੀ ਵੇ ਰੇਂਜ 'ਚ ਨਿਕਲੇ ਕਾਲੀਆਂ ਰਾਤਾਂ ਨੂੰ
kAlI ve reMja 'cha nikale kAlIAM rAtAM nUM
You venture out in a black Range Rover through the dark nights
ਤੂੰ ਤਾਂ ਖੇਡ ਬਣਾ ਲਿਆ ਮੇਰੇ ਜਜ਼ਬਾਤਾਂ ਨੂੰ
tUM tAM kheDa baNA liA mere jaja਼bAtAM nUM
You’ve made a mere playground out of my deepest emotions

Share

More by Diljit Dosanjh

View all songs →