Ranjha

by Diljit Dosanjhft Tru-Skool

ਓ ਤਖ਼ਤ ਹਜ਼ਾਰਾ ਸੀ ਉਹ ਸ਼ਹਿਰ ਮੁਟਿਆਰ ਦਾ
o takha਼ta haja਼ArA sI uha sa਼hira muTiAra dA
O, Takht Hazara was the city of that young maiden [Mutiyar: a young woman at the peak of her beauty]
ਓ ਜਿੱਥੋਂ ਕਿੱਸਾ ਜੁੜਿਆ ਸੀ ਮੇਰਾ ਉਹਦੇ ਪਿਆਰ ਦਾ
o jitthoM kissA ju.DiA sI merA uhade piAra dA
From there, the legend of my love for her began
ਕਾਲਜੇ ਚੋਂ ਲੈ ਗਈ ਮੇਰੇ ਰੁੱਗ ਭਰ ਕੇ ਉਏ
kAlaje choM lai gaI mere rugga bhara ke ue
She snatched a piece of my heart away with her
ਜਦੋਂ ਹੱਸ ਕੇ ਜੇ ਮੋੜ ਤੋਂ ਮੁੜੀ ਸੀ
jadoM hassa ke je mo.Da toM mu.DI sI
When she turned the corner with that smile of hers
ਉਹ ਜਿਹਨੇ ਸਾਡੇ ਕੰਨਾਂ 'ਚ ਪਵਾਈਆਂ ਮੁੰਦਰਾਂ
uha jihane sADe kaMnAM 'cha pavAIAM muMdarAM
The one who made me wear these earrings in my ears [Mundran: large hoop earrings worn by Jogis, symbolizing a renunciation of the world for love]
ਪਵਾਈਆਂ ਮੁੰਦਰਾਂ ਓਏ ਉਹ ਰਾਂਝੇ ਦੇ ਪਿੰਡ ਦੀ ਕੁੜੀ ਸੀ
pavAIAM muMdarAM oe uha rAMjhe de piMDa dI ku.DI sI
Made me wear earrings, oh, she was a girl from Ranjha’s village
ਹਾਏ ਰਾਂਝੇ ਦੇ ਪਿੰਡ ਦੀ ਕੁੜੀ ਸੀ
hAe rAMjhe de piMDa dI ku.DI sI
O, she was a girl from Ranjha’s village
ਉਹ ਮੋਰਨੀ ਦੀ ਤੋਰ ਸੀ ਉਏ ਉਸ ਮੁਟਿਆਰ ਦੀ
uha moranI dI tora sI ue usa muTiAra dI
Her gait was like the graceful strut of a peacock, that maiden’s [Mutiyar: young woman]
ਉਹ ਦਿਲ ਦੇ ਬਾਗ਼ਾਂ 'ਚ ਪੈਲ ਪੈਂਦੀ ਸੀ ਪਿਆਰ ਦੀ
uha dila de bAga਼AM 'cha paila paiMdI sI piAra dI
The dance of love was echoing in the gardens of my heart
ਤਾਰਿਆਂ ਨਾਲ ਜਿਵੇਂ ਕਾਲੀ ਰਾਤ ਭਰਦੀ ਉਏ
tAriAM nAla jiveM kAlI rAta bharadI ue
Like the stars fill up the dark of the night
ਉਹ ਉਵੇਂ ਸਾਡੀ ਜਾਨ 'ਚ ਜੁੜੀ ਸੀ
uha uveM sADI jAna 'cha ju.DI sI
In that same way, she was woven into my very life
ਉਹ ਜਿਹਨੇ ਸਾਡੇ ਕੰਨਾਂ 'ਚ ਪਵਾਈਆਂ ਮੁੰਦਰਾਂ
uha jihane sADe kaMnAM 'cha pavAIAM muMdarAM
The one who made me wear these earrings in my ears
ਪਵਾਈਆਂ ਮੁੰਦਰਾਂ ਓਏ ਉਹ ਰਾਂਝੇ ਦੇ ਪਿੰਡ ਦੀ ਕੁੜੀ ਸੀ
pavAIAM muMdarAM oe uha rAMjhe de piMDa dI ku.DI sI
Made me wear earrings, oh, she was a girl from Ranjha’s village
ਰਾਂਝੇ ਦੇ ਪਿੰਡ ਦੀ ਕੁੜੀ ਸੀ
rAMjhe de piMDa dI ku.DI sI
She was a girl from Ranjha’s village
ਉਹ ਵੰਝਲੀ ਮੇਰੀ ਦੀ ਉਹ ਹੂਕ ਨਾਲ ਗਾਉਂਦੀ ਸੀ
uha vaMjhalI merI dI uha hUka nAla gAuMdI sI
She used to sing along with the soulful cry of my flute
ਉਹ ਕੰਬ ਕੇ ਜੇ ਨਾਲ ਮੈਨੂੰ ਹਿੱਕ ਨਾਲ ਲਾਉਂਦੀ ਸੀ
uha kaMba ke je nAla mainUM hikka nAla lAuMdI sI
Trembling slightly, she would press me close to her chest
ਦੱਸੋ ਉਹਨੂੰ ਅੱਜ ਕਿਵੇਂ ਜ਼ਹਿਰ ਕਹਿ ਦਿਆਂ ਉਏ
dasso uhanUM ajja kiveM ja਼hira kahi diAM ue
Tell me, how can I call her poison today?
ਜਿਹੜੀ ਸੱਚੀ ਮੁੱਚੀ ਖੰਡ ਦੀ ਪੁੜੀ ਸੀ
jiha.DI sachchI muchchI khaMDa dI pu.DI sI
The one who was truly a sweet sachet of sugar
ਉਹ ਜਿਹਨੇ ਸਾਡੇ ਕੰਨਾਂ 'ਚ ਪਵਾਈਆਂ ਮੁੰਦਰਾਂ
uha jihane sADe kaMnAM 'cha pavAIAM muMdarAM
The one who made me wear these earrings in my ears
ਪਵਾਈਆਂ ਮੁੰਦਰਾਂ ਓਏ ਉਹ ਰਾਂਝੇ ਦੇ ਪਿੰਡ ਦੀ ਕੁੜੀ ਸੀ
pavAIAM muMdarAM oe uha rAMjhe de piMDa dI ku.DI sI
Made me wear earrings, oh, she was a girl from Ranjha’s village
ਰਾਂਝੇ ਦੇ ਪਿੰਡ ਦੀ ਕੁੜੀ ਸੀ
rAMjhe de piMDa dI ku.DI sI
She was a girl from Ranjha’s village
ਹਾਏ ਰਾਂਝੇ ਦੇ ਪਿੰਡ ਦੀ ਕੁੜੀ ਸੀ
hAe rAMjhe de piMDa dI ku.DI sI
O, she was a girl from Ranjha’s village
ਹਾਏ ਰਾਂਝੇ ਦੇ ਪਿੰਡ ਦੀ ਕੁੜੀ ਸੀ
hAe rAMjhe de piMDa dI ku.DI sI
O, she was a girl from Ranjha’s village
ਹਾਏ ਰਾਂਝੇ ਦੇ ਪਿੰਡ ਦੀ ਕੁੜੀ ਸੀ
hAe rAMjhe de piMDa dI ku.DI sI
O, she was a girl from Ranjha’s village
ਹਾਏ ਰਾਂਝੇ ਦੇ ਪਿੰਡ ਦੀ ਕੁੜੀ ਸੀ
hAe rAMjhe de piMDa dI ku.DI sI
O, she was a girl from Ranjha’s village

Share

More by Diljit Dosanjh

View all songs →