Ranjhna

by Diljit Dosanjh

ਨਾ ਦੇ ਐ ਸਜ਼ਾ
nA de ai saja਼A
Do not give me this punishment
ਉਮਰਾਂ ਦੇ ਨਾ ਰੋਗ ਲਾ
umarAM de nA roga lA
Do not inflict a lifetime of heartache upon me
ਨਾ ਦੇ ਐ ਸਜ਼ਾ
nA de ai saja਼A
Do not give me this punishment
ਸਾਨੂੰ ਛੱਡ ਕੇ ਨਾ ਤੂੰ ਜਾ
sAnUM ChaDDa ke nA tUM jA
Please do not walk away and leave me
ਦਿਲ ਰੋਵੇ ਕੁਰਲਾਵੇ
dila rove kuralAve
The heart weeps and wails
ਮਨ ਖੋਵੇ ਪਛਤਾਵੇ
mana khove paChatAve
The mind is lost and drowning in regret
ਕਿਵੇਂ ਹੋਵਾਂ ਮੈਂ ਤੇਰੇ ਤੋਂ ਜੁਦਾ
kiveM hovAM maiM tere toM judA
How could I ever part ways with you?
ਵਹਿਮ ਮੇਰਾ ਬਾਜ਼ ਨਾ ਆਵੇ
vahima merA bAja਼ nA Ave
My haunting doubts refuse to cease
ਮੈਨੂੰ ਕੱਲ੍ਹਿਆਂ ਰਾਸ ਨਾ ਆਵੇ
mainUM kallhiAM rAsa nA Ave
Solitude does not suit my soul at all
ਕਿਵੇਂ ਜੀਣਾ ਮੈਂ ਤੇਰੇ ਤੋਂ ਬਿਨਾਂ
kiveM jINA maiM tere toM binAM
How am I supposed to live without you?
ਰਾਂਝਣਾ ਐਵੇਂ ਲੈ ਨਾ ਤੂੰ ਮੇਰਾ ਇਮਤਿਹਾਨ
rAMjhaNA aiveM lai nA tUM merA imatihAna
[Ranjhna: My beloved; reference to the legendary tragic lover Ranjha], don't test me this way
ਰਾਂਝਣਾ ਐਵੇਂ ਲੈ ਨਾ ਤੂੰ ਮੇਰਾ ਇਮਤਿਹਾਨ
rAMjhaNA aiveM lai nA tUM merA imatihAna
[Ranjhna: My beloved; reference to the legendary tragic lover Ranjha], don't test me this way
ਯਾਰ ਹੋਵੇ ਜੋ ਪਿਆਰ ਜਤਾਵੇ
yAra hove jo piAra jatAve
[Yaar: A true lover/soulmate; carries weight of ultimate loyalty] is one who showers affection
ਲੱਗੀਆਂ ਤੋੜ ਨਿਭਾਵੇ
laggIAM to.Da nibhAve
Who honors the bonds of love until the very end
ਵਿਚ ਮੁਸ਼ਕਿਲ ਦੇ ਨਾਲ ਖੜ੍ਹੇ ਜੋ
vicha musa਼kila de nAla kha.Dhe jo
The one who stands firmly by your side through hardships
ਛੱਡ ਕੇ ਦੂਰ ਨਾ ਜਾਵੇ
ChaDDa ke dUra nA jAve
And never leaves to wander far away
ਮੈਨੂੰ ਦੇ ਨਾ ਜੁਦਾਈ
mainUM de nA judAI
Do not grant me this separation
ਐਵੇਂ ਕਰ ਨਾ ਪਰਾਈ
aiveM kara nA parAI
Do not treat me like a stranger
ਦਿਲ ਤੈਨੂੰ ਪਾਵੇ ਦੁਹਾਈ
dila tainUM pAve duhAI
My heart cries out to you for mercy
ਮੈਂ ਜਿਹੜੇ ਪਾਸੇ ਜਾਵਾਂ
maiM jiha.De pAse jAvAM
Whichever direction I may turn
ਤੇਰਾ ਦਿੱਸੇ ਪਰਛਾਵਾਂ
terA disse paraChAvAM
I see only your lingering shadow
ਦੱਸ ਤੈਨੂੰ ਕਿਵੇਂ ਮੈਂ ਭੁਲਾਵਾਂ
dassa tainUM kiveM maiM bhulAvAM
Tell me, how am I supposed to forget you?
ਰਾਂਝਣਾ ਐਵੇਂ ਲੈ ਨਾ ਤੂੰ ਮੇਰਾ ਇਮਤਿਹਾਨ
rAMjhaNA aiveM lai nA tUM merA imatihAna
[Ranjhna: My beloved], don't test me this way

Share

More by Diljit Dosanjh

View all songs →