Raula Pey Jana
ਮੇਰੇ ਦਿਲ ਜਾਨੀਆਂ ਕਰੀਂ ਨਾ ਮਨਮਾਨੀਆਂ ਵੇ ਅੱਜ ਮੈਥੋਂ ਨਜ਼ਰਾਂ ਚੁਰਾ
mere dila jAnIAM karIM nA manamAnIAM ve ajja maithoM naja਼rAM churA
My heart's beloved, don't be so headstrong, don't avert your eyes from me today
ਲਾਈ ਤੇਰੇ ਨਾਲ਼ ਹੈ ਵੇ ਲੱਗੀ ਦਾ ਸਵਾਲ ਹੈ ਵੇ ਪਿੰਡ ਨੂੰ ਨਾ ਲੱਗ ਜੇ ਪਤਾ
lAI tere nAla਼ hai ve laggI dA savAla hai ve piMDa nUM nA lagga je patA
I have pledged my life to you, it's a matter of my devotion, let the village not find out
ਹਾਂ ਮੇਰੇ ਦਿਲ ਜਾਨੀਆਂ ਕਰੀਂ ਨਾ ਮਨਮਾਨੀਆਂ ਵੇ ਅੱਜ ਮੈਥੋਂ ਨਜ਼ਰਾਂ ਚੁਰਾ
hAM mere dila jAnIAM karIM nA manamAnIAM ve ajja maithoM naja਼rAM churA
Yes, my heart's beloved, don't be so headstrong, don't avert your eyes from me today
ਲਾਈ ਤੇਰੇ ਨਾਲ਼ ਹੈ ਵੇ ਲੱਗੀ ਦਾ ਸਵਾਲ ਹੈ ਵੇ ਪਿੰਡ ਨੂੰ ਨਾ ਲੱਗ ਜੇ ਪਤਾ
lAI tere nAla਼ hai ve laggI dA savAla hai ve piMDa nUM nA lagga je patA
I have pledged my life to you, it's a matter of my devotion, let the village not find out
ਉਹ ਚੜ੍ਹ ਗਈ ਚੜ੍ਹ ਗਈ ਚੜ੍ਹ ਗਈ ਮੈਂ ਤੇਰਾ ਨਾਂ ਯਾਰਾਂ ਵਿਚ ਲੈ ਜਾਣਾ ਰੌਲਾ ਪੈ ਜਾਣਾ
uha cha.Dha gaI cha.Dha gaI cha.Dha gaI maiM terA nAM yArAM vicha lai jANA raulA pai jANA
It has ascended, ascended, the intoxication has ascended; I'll end up saying your name among my [Yaar: close friends/brothers; carries significant cultural weight regarding loyalty], and an uproar will begin
ਉਹ ਰੌਲਾ ਪੈ ਜਾਣਾ
uha raulA pai jANA
Oh, an uproar will begin
ਰੌਲਾ ਪੈ ਜਾਣਾ
raulA pai jANA
An uproar will begin
ਉਹ ਰੌਲਾ ਪੈ ਜਾਣਾ ਓਏ
uha raulA pai jANA oe
Oh, an uproar will begin, hoye!
ਤੇਰੇ ਮੇਰੇ ਵਿਚਕਾਰ ਜੋ ਵੀ ਚੱਲਦਾ ਓਹਲਾ ਰੱਖਿਆ ਮੈਂ ਬੜਾ ਪਲ ਪਲ ਦਾ
tere mere vichakAra jo vI challadA ohalA rakkhiA maiM ba.DA pala pala dA
Whatever goes on between us, I have kept it hidden every single moment
ਮੇਰੀ ਗੱਲ ਛਿੜੀ ਗੱਲਾਂ ਤੇ ਗਲੋਅ ਛਾ ਗਿਆ ਨੀ ਯਾਰ ਪੁੱਛਦੇ ਹਿਸਾਬ ਅੱਜ ਕੱਲ੍ਹ ਦਾ
merI galla Chi.DI gallAM te galoa ChA giA nI yAra puchChade hisAba ajja kallha dA
When your name is mentioned, a glow sweeps across my face; my friends ask for an account of my days lately
ਅੜੀ ਕਰਾਈ ਅੜ ਕੇ ਮੈਂ ਜਜ਼ਬਾਤੀ ਹੋ ਕੇ ਬਹਿ ਜਾਣਾ ਰੌਲਾ ਪੈ ਜਾਣਾ
a.DI karAI a.Da ke maiM jaja਼bAtI ho ke bahi jANA raulA pai jANA
I've become stubbornly fixated, in an emotional state I’ll blurt it out, and an uproar will begin
ਉਹ ਰੌਲਾ ਪੈ ਜਾਣਾ
uha raulA pai jANA
Oh, an uproar will begin
ਰੌਲਾ ਪੈ ਜਾਣਾ
raulA pai jANA
An uproar will begin
ਨੀ ਰੌਲਾ ਪੈ ਜਾਣਾ ਓਏ
nI raulA pai jANA oe
[Ni/Nee: a gender-specific vocative used to address a woman directly], an uproar will begin, hoye!
ਉਹ ਜੱਟ ਪੀ ਕੇ ਦਾਰੂ ਠੇਕਿਆਂ ਤੇ ਵੜ ਕੇ ਰਾਤ ਪਿੜਾਂ ਵਿਚ ਡਾਂਗਾਂ ਸੋਟੇ ਖੜਕੇ
uha jaTTa pI ke dArU ThekiAM te va.Da ke rAta pi.DAM vicha DAMgAM soTe kha.Dake
This [Jatt: a member of the land-owning agricultural community known for pride and lifestyle], fueled by liquor, enters the taverns; at night, the sounds of wooden staffs clashing echo in the fields
ਗੱਲ ਸ਼ਰੇਆਮ ਵੈਲੀ ਚੱਕ ਚੱਕ ਵੈਰੀ ਨੀ ਤੇਰਾ ਨਰਮ ਕਾਲਜਾ ਧੜਕੇ
galla sa਼reAma vailI chakka chakka vairI nI terA narama kAlajA dha.Dake
The [Velly: a man with a reputation for being a rogue or a brave outlaw] speaks openly, picking off his enemies; and your [Narma: long-staple cotton; specific to the Malwa region, describing softness/purity] like heart pounds in fear
ਉਹ ਖਿੜ ਗਈ ਖਿੜ ਗਈ ਖਿੜ ਗਈ ਨੀ ਰਣਬੀਰ ਨਾਲ਼ ਟਲਿਆ ਢਹਿ ਜਾਣਾ ਰੌਲਾ ਪੈ ਜਾਣਾ
uha khi.Da gaI khi.Da gaI khi.Da gaI nI raNabIra nAla਼ TaliA Dhahi jANA raulA pai jANA
It has blossomed, blossomed, blossomed; by staying with [Ranbir: Self-reference to the song's lyricist/artist], things will spiral, and an uproar will begin
ਨੀ ਰੌਲਾ ਪੈ ਜਾਣਾ
nI raulA pai jANA
[Ni/Nee: a gender-specific vocative used to address a woman directly], an uproar will begin
ਉਹ ਰੌਲਾ ਪੈ ਜਾਣਾ
uha raulA pai jANA
Oh, an uproar will begin
ਨੀ ਰੌਲਾ ਪੈ ਜਾਣਾ ਓਏ
nI raulA pai jANA oe
[Ni/Nee: a gender-specific vocative used to address a woman directly], an uproar will begin, hoye!