RiRi
ਓ ਬਾਰਬਾਡੋਸ ਦੀਏ ਸੋਹਣੀਏ ਕੁੜੀਏ
o bArabADosa dIe sohaNIe ku.DIe
O beautiful [Kudi: girl/maiden] from Barbados
ਰੰਗ ਜਿਉਂ ਕਣਕਾਂ ਦੀ ਜਾਈ ਏ
raMga jiuM kaNakAM dI jAI e
Your complexion is like the golden essence of the wheat harvest
ਹੋ ਰਾਤ ਤਾਂ ਰੱਬ ਨੂੰ ਕਰੇ ਸਲਾਮਾਂ
ho rAta tAM rabba nUM kare salAmAM
Even the night bows down in salutation to God
ਜਿਹਨੇ ਪਰੀ ਧਰਤ ਤੇ ਲਾਹੀ ਏ
jihane parI dharata te lAhI e
For descending such a fairy upon this earth
ਤੈਨੂੰ ਸੂਟ ਪਟਿਆਲਾ ਲੈ ਕੇ ਦੇਣਾ ਨਜ਼ਰਾਨਾ
tainUM sUTa paTiAlA lai ke deNA naja਼rAnA
I'll gift you a Patiala-style suit as a humble offering
ਤੈਨੂੰ ਝਾਂਜਰਾਂ ਲਿਆ ਦਿਆਂ ਨੀ ਮੈਂ ਤੇਰਾ ਆਂ ਦੀਵਾਨਾ ਨੀ ਰੀਆਨਾ
tainUM jhAMjarAM liA diAM nI maiM terA AM dIvAnA nI rIAnA
I'll bring you anklets, for I am your devotee, O Rihanna
ਨੀ ਰੀਆਨਾ
nI rIAnA
O Rihanna
ਨੀ ਰੀਆਨਾ
nI rIAnA
O Rihanna
ਤੇਰੀ ਮੋਟੀ ਮੋਟੀ ਅੱਖ ਨੀ ਤੂੰ ਰੂਪ ਦਾ ਖ਼ਜ਼ਾਨਾ
terI moTI moTI akkha nI tUM rUpa dA kha਼ja਼AnA
Your bold, almond eyes are a treasure trove of beauty
ਤੇਰੇ ਅਖਾੜੇ ਵਿਚ ਆਵਾਂ ਪਾ ਕੇ ਕੁੜਤਾ ਪਜਾਮਾ ਨੀ ਰੀਆਨਾ
tere akhA.De vicha AvAM pA ke ku.DatA pajAmA nI rIAnA
I’ll come to your concert arena dressed in a [Kurta Pajama: traditional long tunic and trouser set], O Rihanna
ਓ ਰੀਆਨਾ
o rIAnA
O Rihanna
ਓ ਅੱਖ ਤੇਰੀ ਅੱਖ ਤੇਰੀ ਕਰਦੀ ਵੱਡੇ ਕਾਰੇ ਨੀ
o akkha terI akkha terI karadI vaDDe kAre nI
Oh, that gaze of yours, that gaze of yours commits grand heists of the heart
ਫ਼ੈਂਟੀ ਬਿਊਟੀ ਵਾਲੇ ਤੇਰੇ ਫ਼ੈਨ ਪੰਜਾਬੀ ਵਾਲੇ ਨੀ
pha਼aiMTI biUTI vAle tere pha਼aina paMjAbI vAle nI
The ones into Fenty Beauty are now fans of the Punjabi style too
ਦੇਖ ਕੇ ਤੇਰਾ ਫ਼ੈਨ ਬੇਸ ਨੀ ਸੜਦੇ ਮੇਰੇ ਸਾਲੇ ਨੀ
dekha ke terA pha਼aina besa nI sa.Dade mere sAle nI
Seeing your massive fan base, these [Playful taunt to other suitors, suggesting the singer has already 'won' the girl] are burning with envy
ਅੱਧੀ ਰਾਤੀਂ ਚੱਕ ਲਏ ਹੇਟਰ ਵਿਚ ਟਰਾਲੀ ਪਾ ਕੇ ਨੀ
addhI rAtIM chakka lae heTara vicha TarAlI pA ke nI
In the dead of night, I’ve hauled the haters away in a [Trolley: a tractor-hitched trailer used in farming and protests]
ਪਾ ਕੇ ਨੀ
pA ke nI
Tossed them in
ਨੀ ਤੇਰੀ ਤੋਰ ਉੱਤੇ ਮਰਦਾ ਏ ਸਾਰਾ ਇਹ ਜ਼ਮਾਨਾ ਨੀ ਰੀਆਨਾ
nI terI tora utte maradA e sArA iha ja਼mAnA nI rIAnA
The whole world is dying for the way you carry yourself, O Rihanna
ਓ ਰੀਆਨਾ
o rIAnA
O Rihanna
ਹੋ ਪਾ ਲੈ ਕੁੜਤੀ ਪੰਜਾਬੀ ਨੀ ਮੈਂ ਮੋਗੇ ਤੋਂ ਸਵਾਉਣੀ ਨੀ ਰੀਆਨਾ
ho pA lai ku.DatI paMjAbI nI maiM moge toM savAuNI nI rIAnA
Wear a Punjabi tunic, I'll have it custom-stitched from Moga, O Rihanna
ਤੇਰੇ ਅਖਾੜੇ ਵਿਚ ਆਵਾਂ ਪਾ ਕੇ ਕੁੜਤਾ ਪਜਾਮਾ ਨੀ ਰੀਆਨਾ
tere akhA.De vicha AvAM pA ke ku.DatA pajAmA nI rIAnA
I’ll come to your concert arena dressed in a [Kurta Pajama: traditional long tunic and trouser set], O Rihanna
ਓ ਰੀਆਨਾ
o rIAnA
O Rihanna
ਓ
o
Oh
ਓ ਰੀਆਨਾ
o rIAnA
O Rihanna
ਓ
o
Oh
ਓ ਰੀਆਨਾ
o rIAnA
O Rihanna