Sahnewal
ਫੜਦੀ ਚਲਾਕੀਆਂ ਨੀ ਤੂੰ ਗੱਲ-ਗੱਲ 'ਤੇ
pha.DadI chalAkIAM nI tUM galla-galla 'te
You keep catching my little tricks at every single turn
ਰੱਖਦੀ ਵੇਰਵੇ ਜੱਟ ਅੱਜ-ਕੱਲ੍ਹ 'ਤੇ
rakkhadI verave jaTTa ajja-kallha 'te
You’re keeping tabs on every move of this [Jatt: a member of the land-owning agricultural community known for pride and lifestyle] these days
ਫੜਦੀ ਚਲਾਕੀਆਂ ਨੀ ਤੂੰ ਗੱਲ-ਗੱਲ 'ਤੇ
pha.DadI chalAkIAM nI tUM galla-galla 'te
You keep catching my little tricks at every single turn
ਰੱਖਦੀ ਵੇਰਵੇ ਜੱਟ ਅੱਜ-ਕੱਲ੍ਹ 'ਤੇ
rakkhadI verave jaTTa ajja-kallha 'te
You’re keeping tabs on every move of this [Jatt] these days
ਹੋ ਪਿਆ ਨਾ ਭੁਲੇਖਾ ਇਹ ਵੀ ਪਰੂਫ਼ ਨਾਲ ਫੜੀ ਓ
ho piA nA bhulekhA iha vI parUpha਼ nAla pha.DI o
Don't think this is a misunderstanding, I've caught you with proof
ਓ ਨੀ ਤੂੰ ਸਾਹਨੇਵਾਲ ਸਾਹਨੇਵਾਲ ਚੌਕ ਕਿਸੇ ਹੋਰ ਨਾਲ ਖੜ੍ਹੀ
o nI tUM sAhanevAla sAhanevAla chauka kise hora nAla kha.DhI
O, you were standing at Sahnewal Chowk with someone else [Sahnewal: a town in Ludhiana district]
ਨੀ ਤੂੰ ਸਾਹਨੇਵਾਲ ਸਾਹਨੇਵਾਲ ਚੌਕ ਕਿਸੇ ਹੋਰ ਨਾਲ ਖੜ੍ਹੀ
nI tUM sAhanevAla sAhanevAla chauka kise hora nAla kha.DhI
O, you were standing at Sahnewal Chowk with someone else
ਨੀ ਤੂੰ ਸਾਹਨੇਵਾਲ
nI tUM sAhanevAla
Yes, you, at Sahnewal...
ਹੋ ਕਿਹਦੇ ਨਾਲ ਕਿਹਦੇ ਨਾਲ ਲਾਈਆਂ ਅੱਖੀਆਂ
ho kihade nAla kihade nAla lAIAM akkhIAM
Who have you been exchanging glances with?
ਲਾਈਆਂ ਅੱਖੀਆਂ ਨੀ ਬੜਾ ਉੱਡਦੀ ਫਿਰੇਂ ਮੁਟਿਆਰ
lAIAM akkhIAM nI ba.DA uDDadI phireM muTiAra
Trading glances, you’ve been flying quite high, [Mutiyar: a young, eligible woman]
ਜੱਟ ਦੇ ਨੀ ਜੱਟ ਦੇ ਪਰਾਂ 'ਤੇ ਉੱਡ ਕੇ
jaTTa de nI jaTTa de parAM 'te uDDa ke
Using the wings of this [Jatt] to take flight
ਨੀ ਹੁਣ ਉੱਚੀਆਂ ਉਡਾਰੀਆਂ ਮਾਰੇਂ
nI huNa uchchIAM uDArIAM mAreM
And now you’re soaring in the high skies
ਹਾਏ ਨੀ ਹੁਣ ਉੱਚੀਆਂ ਉਡਾਰੀਆਂ ਮਾਰੇਂ
hAe nI huNa uchchIAM uDArIAM mAreM
Oh, now you’re taking such high flights
ਹੋ ਚਾਹੁੰਦਾ ਸੀ ਮੈਂ ਤੇਰੀ ਸਾਹਵੇਂ ਗਿਣੀ ਖ਼ਾਕ ਨੂੰ
ho chAhuMdA sI maiM terI sAhaveM giNI kha਼Aka nUM
I wanted to cherish even the dust you walked on in front of me
ਲਾ ਕੇ ਹਿੱਕ ਨਾਲ ਦੱਬਾਂ ਜਾਂਦੀ ਬਾਈਪਾਸ ਨੂੰ
lA ke hikka nAla dabbAM jAMdI bAIpAsa nUM
To hold you close to my chest and hide you away from the bypass road
ਹੁਣ ਛੇ ਇੰਚ ਹੀਲ ਅੱਖਾਂ ਉੱਤੇ ਗੋਗਲਜ਼
huNa Che iMcha hIla akkhAM utte gogalaja਼
Now it's six-inch heels and goggles over your eyes
ਹੱਥ ਐਪਲ ਸਨੈਪਚੈਟ ਗੁੱਟ ਲਾਈ ਵਾਚ ਤੂੰ
hattha aipala sanaipachaiTa guTTa lAI vAcha tUM
An Apple phone in hand, Snapchat on, and a watch strapped to your wrist
ਹੋ ਛੱਡ ਮਿੰਨੀ ਬੱਸ ਫਿਰੇਂ ਔਡੀਆਂ 'ਚ ਚੜ੍ਹੀ ਹਾਏ
ho ChaDDa miMnI bassa phireM auDIAM 'cha cha.DhI hAe
You’ve abandoned the mini-bus and now ride in Audis, oh my
ਓ ਨੀ ਤੂੰ ਸਾਹਨੇਵਾਲ ਸਾਹਨੇਵਾਲ ਚੌਕ ਕਿਸੇ ਹੋਰ ਨਾਲ ਖੜ੍ਹੀ
o nI tUM sAhanevAla sAhanevAla chauka kise hora nAla kha.DhI
O, you were standing at Sahnewal Chowk with someone else
ਨੀ ਤੂੰ ਸਾਹਨੇਵਾਲ ਸਾਹਨੇਵਾਲ ਚੌਕ ਕਿਸੇ ਹੋਰ ਨਾਲ ਖੜ੍ਹੀ
nI tUM sAhanevAla sAhanevAla chauka kise hora nAla kha.DhI
O, you were standing at Sahnewal Chowk with someone else
ਨੀ ਤੂੰ ਸਾਹਨੇਵਾਲ
nI tUM sAhanevAla
Yes, you, at Sahnewal...
ਹੋ ਸਾਡੀ ਫ਼ਤਿਹ ਦਾ ਜਵਾਬ ਹੈਲੋ ਦੇਣ ਲੱਗ ਗਈ
ho sADI pha਼tiha dA javAba hailo deNa lagga gaI
You’ve started replying to my traditional [Fateh: "Waheguru Ji Ka Khalsa, Waheguru Ji Ki Fateh," a Sikh greeting of victory] with a "Hello"
ਓ ਮੈਨੂੰ ਕੁੜੀਆਂ 'ਚ ਦੂਰ ਦਾ ਅਨਨੋਨ ਕਹਿਣ ਲੱਗ ਗਈ
o mainUM ku.DIAM 'cha dUra dA ananona kahiNa lagga gaI
Among your friends, you’ve started calling me a distant "unknown" person
ਓ ਸਾਨੂੰ ਕਦੇ ਆਉਣੀ ਨਾ ਤੇ ਤੇਰੀ ਹੁਣ ਜਾਣੀ ਨਾ
o sAnUM kade AuNI nA te terI huNa jANI nA
Our time will never return, and your new status will never fade
ਤੇਰੀ ਇੰਗਲਿਸ਼ ਦਿਲਾਂ ਵਿਚ ਗੈਪ ਪਾਉਣ ਲੱਗ ਗਈ
terI iMgalisa਼ dilAM vicha gaipa pAuNa lagga gaI
This English of yours has started creating a gap between our hearts
ਰਣਬੀਰ ਚਾਹੇ ਚਾਵੇਂਗੀ ਤੂੰ ਏਨੀ ਨਾ ਪੜ੍ਹੀ ਓ
raNabIra chAhe chAveMgI tUM enI nA pa.DhI o
Ranbir says you won't be able to forget even if you try [Self-reference to the song's lyricist Ranbir Grewal]