Sardaar Ji 3 Title Track

by Diljit Dosanjhft Zafar Sandhu, MixSingh

ਓ ਮਿੱਤਰਾਂ ਦੀ ਗੱਲ-ਬਾਤ ਮਿਣਤੀ ਤੋਂ ਬਾਹਰ
o mittarAM dI galla-bAta miNatI toM bAhara
Oh, the status of [Mitran: yours truly] is beyond measure
ਹੱਥ ਨਹੀਂ ਕਿਸੇ ਦੇ ਆਉਂਦਾ ਫਿਰਦਾ ਫ਼ਰਾਰ
hattha nahIM kise de AuMdA phiradA pha਼rAra
He can’t be caught by anyone, roaming like a free fugitive
ਰੀਝ ਰੱਖਦੇ ਨੇ ਗੱਭਰੂ ਕੁਆਰੇ
rIjha rakkhade ne gabbharU kuAre
The [Gabru: valiant, unmarried young men] harbor deep desires
ਹੋ ਰੀਝ ਰੱਖਦੇ ਨੇ ਗੱਭਰੂ ਕੁਆਰੇ
ho rIjha rakkhade ne gabbharU kuAre
Oh, the young bachelors harbor deep desires
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ ਉਹ ਪੈੱਗ ਅੱਖਾਂ 'ਚੋਂ ਪਿਵਾ ਦੂੰ ਮੁਟਿਆਰੇ
je botalAM 'choM dArU mukka gaI uha paigga akkhAM 'choM pivA dUM muTiAre
If the liquor runs out of the bottles, I’ll serve you a peg from my eyes, [Mutiyare: maiden]

ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ...
je botalAM 'choM dArU mukka gaI...
If the liquor runs out of the bottles...
ਰਹਿਣ ਦੇ ਵੇ ਹੱਥ ਤੇਰੇ ਕੰਨਾਂ ਨੂੰ ਲਵਾ ਦੂੰ
rahiNa de ve hattha tere kaMnAM nUM lavA dUM
Let it be, I’ll make you rub your ears in apology
ਛੱਡ ਪਰ੍ਹਾਂ ਛੱਡ ਸਾਰੀ ਦੁਨੀਆ ਭੁਲਾ ਦੂੰ
ChaDDa parhAM ChaDDa sArI dunIA bhulA dUM
Leave it be, I’ll make you forget the entire world

ਇਹ ਜਿਹਦੇ ਹੱਡਾਂ ਨੂੰ ਲੱਗੀ
iha jihade haDDAM nUM laggI
Once this addiction seeps into one’s bones
ਇਹ ਜਿਹਦੇ ਹੱਡਾਂ ਨੂੰ ਲੱਗੀ
iha jihade haDDAM nUM laggI
Once this addiction seeps into one’s bones
ਹਾਂ ਜੜ੍ਹਾਂ ਵਿਚ ਬਹਿ ਜੂ ਮੁੰਡਿਆ
hAM ja.DhAM vicha bahi jU muMDiA
Yes, it will settle in your very roots and ruin you, boy
ਦਾਰੂ ਨੀਲਿਆਂ ਨੈਣਾਂ ਦੀ ਗੱਡੀ
dArU nIliAM naiNAM dI gaDDI
The liquor poured from these blue eyes

ਹਾਂ ਜੜ੍ਹਾਂ ਵਿਚ ਬਹਿ ਜੂ ਮੁੰਡਿਆ...
hAM ja.DhAM vicha bahi jU muMDiA...
Yes, it will settle in your very roots and ruin you, boy...
ਤੈਨੂੰ ਡਰ ਚਿਹਰੇ ਦਾ ਨਾ ਨੂਰ ਮੁੱਕ ਜਾਏ
tainUM Dara chihare dA nA nUra mukka jAe
You fear the glow of your face might fade away
ਸਾਨੂੰ ਡਰ ਸਾਡਾ ਨਾ ਸਰੂਰ ਟੁੱਟ ਜਾਏ
sAnUM Dara sADA nA sarUra TuTTa jAe
I fear that my intoxication might break
ਗੱਲ-ਬਾਤ ਸਾਡੀ ਹੱਥ ਅੰਬਰਾਂ ਨੂੰ ਲਾਵੇ
galla-bAta sADI hattha aMbarAM nUM lAve
Our reputation and talk reach the very skies
ਤੇਰੀ ਅੱਡੀ ਨਾਲ ਕਿਧਰੇ ਜੇ ਫਲੋਰ ਟੁੱਟ ਜਾਏ
terI aDDI nAla kidhare je phalora TuTTa jAe
While the floor might break beneath your heels
ਓ ਬਾਬੇ ਦੀ ਆ ਓਟ ਵਾਰਾਂ ਮੀਂਹ ਵਾਂਗੂੰ ਨੋਟ
o bAbe dI A oTa vArAM mIMha vAMgUM noTa
With the Almighty's protection, I shower money like rain
ਬਾਬੇ ਦੀ ਆ ਓਟ ਵਾਰਾਂ ਮੀਂਹ ਵਾਂਗੂੰ ਨੋਟ
bAbe dI A oTa vArAM mIMha vAMgUM noTa
With the Almighty's protection, I shower money like rain
ਕਮੀ ਕੋਈ ਵੀ ਨਾ ਲੈਂਦੇ ਆਂ ਨਜ਼ਾਰੇ
kamI koI vI nA laiMde AM naja਼Are
There is no lack of anything, we live life to the fullest
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ ਉਹ ਪੈੱਗ ਅੱਖਾਂ 'ਚੋਂ ਪਿਵਾ ਦੂੰ ਮੁਟਿਆਰੇ
je botalAM 'choM dArU mukka gaI uha paigga akkhAM 'choM pivA dUM muTiAre
If the liquor runs out of the bottles, I’ll serve you a peg from my eyes, [Mutiyare: maiden]
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ ਉਹ ਪੈੱਗ ਅੱਖਾਂ 'ਚੋਂ ਪਿਵਾ ਦੂੰ ਮੁਟਿਆਰੇ
je botalAM 'choM dArU mukka gaI uha paigga akkhAM 'choM pivA dUM muTiAre
If the liquor runs out of the bottles, I’ll serve you a peg from my eyes, [Mutiyare: maiden]
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ...
je botalAM 'choM dArU mukka gaI...
If the liquor runs out of the bottles...
ਮੇਰਾ ਹੁਸਨ ਸ਼ਿਕਾਰੀ ਹਿੱਕ ਚੀਰਦਾ
merA husana sa਼ikArI hikka chIradA
My hunter-like beauty pierces through the chest
ਹੋ ਕਹਿੰਦੇ ਮੇਰੇ 'ਚੋਂ ਮੜੰਗਾ ਪੈਂਦਾ ਹੀਰ ਦਾ
ho kahiMde mere 'choM ma.DaMgA paiMdA hIra dA
They say I bear the striking resemblance of [Heer: the legendary heroine of Punjabi folklore]
ਅੱਖ ਮੇਰੀ ਦਾ ਨਾ ਤੋੜ ਕਿਤੇ ਲੱਭਦਾ
akkha merI dA nA to.Da kite labbhadA
The cure for the intoxication of my eyes can’t be found anywhere
ਵੇ ਤੂੰ ਕਿਹੜਿਆਂ ਭੁਲੇਖਿਆਂ 'ਚ ਫਿਰਦਾ
ve tUM kiha.DiAM bhulekhiAM 'cha phiradA
What kind of delusions are you wandering in?
ਹਾਂ ਹੁਸਨ ਪਟਾਰੀ ਜੱਟਾ ਮੂੰਹ ਨੂੰ ਲੱਗੀ ਮਾੜੀ
hAM husana paTArI jaTTA mUMha nUM laggI mA.DI
Yes, this basket of beauty, [Jatta: member of the agricultural community], is a dangerous habit to form
ਹੁਸਨ ਪਟਾਰੀ ਜੱਟਾ ਮੂੰਹ ਨੂੰ ਲੱਗੀ ਮਾੜੀ
husana paTArI jaTTA mUMha nUM laggI mA.DI
This basket of beauty, [Jatta: member of the agricultural community], is a dangerous habit to form
ਕੇਰਾਂ ਪੀਤੀ ਫੇਰ ਜਾਣੀ ਨਹੀਓਂ ਛੱਡੀ
kerAM pItI phera jANI nahIoM ChaDDI
Once you’ve tasted it, you won’t be able to quit
ਹਾਂ ਜੜ੍ਹਾਂ ਵਿਚ ਬਹਿ ਜੂ ਮੁੰਡਿਆ
hAM ja.DhAM vicha bahi jU muMDiA
Yes, it will settle in your very roots and ruin you, boy
ਦਾਰੂ ਨੀਲਿਆਂ ਨੈਣਾਂ ਦੀ ਗੱਡੀ
dArU nIliAM naiNAM dI gaDDI
The liquor poured from these blue eyes
ਹਾਂ ਜੜ੍ਹਾਂ ਵਿਚ ਬਹਿ ਜੂ ਮੁੰਡਿਆ
hAM ja.DhAM vicha bahi jU muMDiA
Yes, it will settle in your very roots and ruin you, boy
ਦਾਰੂ ਨੀਲਿਆਂ ਨੈਣਾਂ ਦੀ ਗੱਡੀ
dArU nIliAM naiNAM dI gaDDI
The liquor poured from these blue eyes
ਹਾਂ ਜੜ੍ਹਾਂ ਵਿਚ ਬਹਿ ਜੂ ਮੁੰਡਿਆ...
hAM ja.DhAM vicha bahi jU muMDiA...
Yes, it will settle in your very roots and ruin you, boy...

Share

More by Diljit Dosanjh

View all songs →