Senorita

by Diljit Dosanjh

ਸੰਮਰ ਵਿੱਚ ਚੋਂਦਾ ਤੇਰਾ ਰੰਗ ਕੁੜੀਏ
saMmara vichcha choMdA terA raMga ku.DIe
Your glow shines in the summer, girl
ਖਹਿ ਕੇ ਸਾਡੇ ਕੋਲ ਦੀ ਨਾ ਲੰਘ ਕੁੜੀਏ
khahi ke sADe kola dI nA laMgha ku.DIe
Don't brush past us, girl
ਕੈਪਚੀਨੋ ਸਕਿਨ ਤੇਰੀ ਵੈਰੀ ਜਾਨ ਦੀ
kaipachIno sakina terI vairI jAna dI
Your cappuccino skin, it's truly deadly
ਨੱਚਦੀ ਦਾ ਹਿੱਲੇ ਅੰਗ ਅੰਗ ਕੁੜੀਏ
nachchadI dA hille aMga aMga ku.DIe
When you dance, every part of your body sways, girl
ਤੇਰੇ ਕਰਵ ਕੁੜੇ ਨੀ ਗੋਲ ਗੋਲ ਮੇਰੇ ਦਿਲ ਤੇ ਬਹਿ ਗਏ ਹਾਲ ਹਾਲ
tere karava ku.De nI gola gola mere dila te bahi gae hAla hAla
Your curves, girl, round and round, settled in my heart, deep deep
ਰੱਖ ਜੱਟ ਨੂੰ ਕੁੜੀਏ ਕੋਲ ਕੋਲ ਸਾਨੂੰ ਔਖਾ ਕੀਤਾ ਨੀ
rakkha jaTTa nUM ku.DIe kola kola sAnUM aukhA kItA nI
Keep this Jatt [Punjabi farmer-warrior] close, girl, you've made it difficult for us
ਤੂੰ ਧੁੱਪ ਤੋਂ ਜ਼ਿਆਦਾ ਚਮਕੇ ਨੀ ਤੇਰੇ ਕੰਨ 'ਚ ਏਰਿੰਗ ਲਮਕੇ ਨੀ
tUM dhuppa toM ja਼iAdA chamake nI tere kaMna 'cha eriMga lamake nI
You shine more than the sun, girl, earrings hang in your ears, girl
ਤੇਰੇ ਪੈਰੀਂ ਝਾਂਜਰ ਛਣਕੇ ਨੀ ਤੂੰ ਸੈਨੋਰੀਟਾ ਨੀ
tere pairIM jhAMjara ChaNake nI tUM sainorITA nI
Anklets jingle on your feet, girl, you are a Senorita, girl
ਸੁਣ ਸੈਨੋਰੀਟਾ
suNa sainorITA
Listen, Senorita
ਸੈਨੋਰੀਟਾ ਤੂੰ ਕਿਹੜਾ ਕਾਲਾ ਜਾਦੂ ਸੱਚੀ ਮੇਰੇ ਉੱਤੇ ਕੀਤਾ
sainorITA tUM kiha.DA kAlA jAdU sachchI mere utte kItA
Senorita, what black magic have you truly cast upon me?
ਤੂੰ ਲੱਗਦੀ ਐ ਕੱਲੀ ਕਾਤੋਂ ਚੱਲੀ
tUM laggadI ai kallI kAtoM challI
You look like you're alone, why are you leaving?
ਓਹ ਲੈ ਲਾ ਮੈਥੋਂ ਦਿਲ ਮੇਰਾ ਹੱਸ ਮੱਲੋ ਮੱਲੀ
oha lai lA maithoM dila merA hassa mallo mallI
Oh, take my heart from me, smiling uncontrollably
ਤੂੰ ਲੱਗਦੀ ਐ ਲਾਟ ਅੱਗ ਦੀ ਨੀ ਨੱਚਦੀ
tUM laggadI ai lATa agga dI nI nachchadI
You look like a flame of fire, dancing, girl
ਚੂੜੀ ਤੇਰੀ ਬੜੀ ਫੱਬਦੀ ਨੀ ਕੱਚ ਦੀ
chU.DI terI ba.DI phabbadI nI kachcha dI
Your glass bangles suit you very well, girl
ਓਹ ਅੱਖ ਨੇ ਇਸ਼ਾਰਾ ਕੀਤਾ ਜਾਣ ਬੁੱਝ ਕੇ
oha akkha ne isa਼ArA kItA jANa bujjha ke
Oh, your eye intentionally gave a signal
ਤੇ ਮਿੱਤਰਾਂ ਦੀ ਜਾਨ ਹੁਣ ਨਈਓਂ ਬਚਦੀ
te mittarAM dI jAna huNa naIoM bachadI
And my life cannot be saved now
ਮਿੱਤਰਾਂ ਦੀ ਜਾਨ ਹੁਣ ਨਈਓਂ ਬਚਦੀ
mittarAM dI jAna huNa naIoM bachadI
My life cannot be saved now
ਸੈਨੋਰੀਟਾ
sainorITA
Senorita
ਸੈਨੋਰੀਟਾ
sainorITA
Senorita
ਹੋ ਲੁੱਟ ਲੈ ਗਈ ਮਰ ਜਾਣੀਏ
ho luTTa lai gaI mara jANIe
Oh, you've robbed me, you enchantress
ਪਤਲੇ ਜੇ ਲੱਕ ਦਾ ਕਸੂਰ ਐ ਕੁੜੇ
patale je lakka dA kasUra ai ku.De
It's the fault of your slender waist, girl
ਦਾਰੂ ਦੂਰੂ ਦਾ ਕੰਮ ਕੋਈ ਨਾ
dArU dUrU dA kaMma koI nA
There's no need for alcohol or such things
ਤਿੱਖੀ ਤਿੱਖੀ ਅੱਖ ਦਾ ਸਰੂਰ ਐ ਕੁੜੇ
tikkhI tikkhI akkha dA sarUra ai ku.De
It's the intoxication of your sharp eyes, girl
ਬਚਦਾ ਈ ਨਹੀਂ ਤੇਰੇ ਹੁਸਨ ਤੋਂ
bachadA I nahIM tere husana toM
One cannot escape your beauty
ਇਹ ਤਾਂ ਮੈਨੂੰ ਲੱਗ ਗਿਆ ਪਤਾ
iha tAM mainUM lagga giA patA
I've realized this
ਲੱਗਦੀ ਐ ਲਾਟ ਅੱਗ ਦੀ ਨੀ ਨੱਚਦੀ
laggadI ai lATa agga dI nI nachchadI
You look like a flame of fire, dancing, girl
ਚੂੜੀ ਤੇਰੀ ਬੜੀ ਫੱਬਦੀ ਨੀ ਕੱਚ ਦੀ
chU.DI terI ba.DI phabbadI nI kachcha dI
Your glass bangles suit you very well, girl
ਨੀ ਅੱਖ ਨੇ ਇਸ਼ਾਰਾ ਕੀਤਾ ਜਾਣ ਬੁੱਝ ਕੇ
nI akkha ne isa਼ArA kItA jANa bujjha ke
Oh, your eye intentionally gave a signal
ਤੇ ਮਿੱਤਰਾਂ ਦੀ ਜਾਨ ਹੁਣ ਨਈਓਂ ਬਚਦੀ
te mittarAM dI jAna huNa naIoM bachadI
And my life cannot be saved now
ਮਿੱਤਰਾਂ ਦੀ ਜਾਨ ਹੁਣ ਨਈਓਂ ਬਚਦੀ
mittarAM dI jAna huNa naIoM bachadI
My life cannot be saved now
ਸੈਨੋਰੀਟਾ
sainorITA
Senorita
ਸੈਨੋਰੀਟਾ
sainorITA
Senorita
ਓਹ ਕਾਲੀ ਕਾਲੀ ਜ਼ੁਲਫ਼ ਨੂੰ ਰਾਤ ਕਹਿ ਦਿਆਂ
oha kAlI kAlI ja਼ulapha਼ nUM rAta kahi diAM
Oh, should I call your dark dark tresses 'night'?
ਜੱਗ ਦਾ ਹੁਸਨ ਹੈ ਕਿਆ ਬਾਤ ਕਹਿ ਦਿਆਂ
jagga dA husana hai kiA bAta kahi diAM
Should I say your beauty is the talk of the world?
ਇੱਕ ਪਰਸੈਂਟ ਰੱਤੀ ਝੂਠ ਨੀ ਹੋਊ
ikka parasaiMTa rattI jhUTha nI hoU
There won't be even one percent of a lie
ਤੈਨੂੰ ਜੇ ਖ਼ੁਦਾ ਦੀ ਕਰਾਮਾਤ ਕਹਿ ਦਿਆਂ
tainUM je kha਼udA dI karAmAta kahi diAM
If I call you a miracle of God
ਤੈਨੂੰ ਵੇਖ ਅੱਖ ਨਾ ਕੁੜੇ ਨੀ ਥੱਕਦੀ
tainUM vekha akkha nA ku.De nI thakkadI
My eyes don't tire of looking at you, girl
ਤੇਰੇ ਮੇਰੇ ਵਿੱਚ ਸੱਚੀ ਅੱਗ ਮੱਚਦੀ
tere mere vichcha sachchI agga machchadI
Truly, a fire burns between you and me
ਓਹ ਅੱਖ ਨੇ ਇਸ਼ਾਰਾ ਕੀਤਾ ਜਾਣ ਬੁੱਝ ਕੇ
oha akkha ne isa਼ArA kItA jANa bujjha ke
Oh, your eye intentionally gave a signal
ਤੇ ਮਿੱਤਰਾਂ ਦੀ ਜਾਨ ਹੁਣ ਨਈਓਂ ਬਚਦੀ
te mittarAM dI jAna huNa naIoM bachadI
And my life cannot be saved now
ਮਿੱਤਰਾਂ ਦੀ ਜਾਨ ਹੁਣ ਨਈਓਂ ਬਚਦੀ
mittarAM dI jAna huNa naIoM bachadI
My life cannot be saved now
ਸੈਨੋਰੀਟਾ
sainorITA
Senorita
ਸੈਨੋਰੀਟਾ
sainorITA
Senorita
ਹੋ ਸੰਮਰ ਵਿੱਚ ਚੋਂਦਾ ਤੇਰਾ ਰੰਗ ਕੁੜੀਏ
ho saMmara vichcha choMdA terA raMga ku.DIe
Oh, your glow shines in the summer, girl
ਖਹਿ ਕੇ ਸਾਡੇ ਕੋਲ ਦੀ ਨਾ ਲੰਘ ਕੁੜੀਏ
khahi ke sADe kola dI nA laMgha ku.DIe
Don't brush past us, girl
ਕੈਪਚੀਨੋ ਸਕਿਨ ਤੇਰੀ ਵੈਰੀ ਜਾਨ ਦੀ
kaipachIno sakina terI vairI jAna dI
Your cappuccino skin, it's truly deadly
ਨੱਚਦੀ ਦਾ ਹਿੱਲੇ ਅੰਗ ਅੰਗ ਕੁੜੀਏ
nachchadI dA hille aMga aMga ku.DIe
When you dance, every part of your body sways, girl

Share

More by Diljit Dosanjh

View all songs →