Sewa Nanaksar Di

by Diljit Dosanjh

ਘਰ ਬਾਬੇ ਨਾਨਕ ਦਾ ਮੈਂ ਧਰਤੀ ਨਾਨਕਸਰ ਦੀ
ghara bAbe nAnaka dA maiM dharatI nAnakasara dI
This is the house of Baba Nanak, I am the sacred soil of [Nanaksar: a prominent Sikh spiritual center founded by Baba Nand Singh Ji]
ਬਾਬਾ ਨੰਦ ਸਿੰਘ ਜੀ ਕਰਦੇ ਸੇਵਾ ਭਗਤੀ ਦੇ ਘਰ ਦੀ
bAbA naMda siMgha jI karade sevA bhagatI de ghara dI
Baba Nand Singh Ji performs the service of this house of supreme devotion
ਘਰ ਬਾਬੇ ਨਾਨਕ ਦਾ ਮੈਂ ਧਰਤੀ ਨਾਨਕਸਰ ਦੀ
ghara bAbe nAnaka dA maiM dharatI nAnakasara dI
This is the house of Baba Nanak, I am the sacred soil of Nanaksar

ਟਿੱਬਿਆਂ ਨੂੰ ਭਾਗ ਲੱਗੇ ਮੇਰਾ ਰੇਤਾ ਹੋਇਆ ਸੋਨਾ
TibbiAM nUM bhAga lagge merA retA hoiA sonA
These sand dunes were blessed, and my sand turned into gold

ਮੇਰੀ ਧੂੜ ਨੇ ਮਿੱਟੀ ਨੇ ਮੁੜ ਕੇ ਮਿੱਟੀ ਨਹੀਂ ਹੋਣਾ
merI dhU.Da ne miTTI ne mu.Da ke miTTI nahIM hoNA
My dust and my soil shall never return to mere earth again
ਮੈਂ ਓਟ ਤੱਕੀ ਮੁੱਢ ਤੋਂ ਹੈ ਗੁਰ ਨਾਨਕ ਦੇ ਦਰ ਦੀ
maiM oTa takkI muDDha toM hai gura nAnaka de dara dI
Since the very beginning, I have sought the shelter of Guru Nanak's doorstep
ਬਾਬਾ ਨੰਦ ਸਿੰਘ ਜੀ ਕਰਦੇ ਸੇਵਾ ਭਗਤੀ ਦੇ ਘਰ ਦੀ
bAbA naMda siMgha jI karade sevA bhagatI de ghara dI
Baba Nand Singh Ji performs the service of this house of supreme devotion
ਘਰ ਬਾਬੇ ਨਾਨਕ ਦਾ ਮੈਂ ਧਰਤੀ ਨਾਨਕਸਰ ਦੀ
ghara bAbe nAnaka dA maiM dharatI nAnakasara dI
This is the house of Baba Nanak, I am the sacred soil of Nanaksar
ਬਾਬਾ ਨੰਦ ਸਿੰਘ ਜੀ ਕਰਦੇ ਸੇਵਾ ਭਗਤੀ ਦੇ ਘਰ ਦੀ
bAbA naMda siMgha jI karade sevA bhagatI de ghara dI
Baba Nand Singh Ji performs the service of this house of supreme devotion
ਬੁੱਕਲ ਮੇਰੀ ਵਿੱਚ ਚਾਨਣ ਹੋਇਆ ਚਾਨਣ ਚਾਰ ਚੁਫੇਰੇ
bukkala merI vichcha chAnaNa hoiA chAnaNa chAra chuphere
A divine radiance filled my lap, spreading light in every direction

ਸ਼ੇਰਪੁਰੇ ਵਿੱਚ ਚੰਨ ਚੜ੍ਹਿਆ ਜੀ ਜਿਹਨੇ ਚੱਕ ਦਿੱਤੇ ਪਾਪ ਹਨੇਰੇ
sa਼erapure vichcha chaMna cha.DhiA jI jihane chakka ditte pApa hanere
In Sherpura, a moon arose that banished the darkness of sins
ਮੇਰੇ ਮਨ ਦੇ ਪਪੀਹੇ ਤੇ ਹੈ ਨਾਮ ਦੀ ਵਰਖਾ ਵਰਦੀ
mere mana de papIhe te hai nAma dI varakhA varadI
Upon the [Papiha: a pied cuckoo bird that traditionally longs for the first drop of rain] of my mind, the rain of the Divine Name falls
ਬਾਬਾ ਨੰਦ ਸਿੰਘ ਜੀ ਕਰਦੇ ਸੇਵਾ ਭਗਤੀ ਦੇ ਘਰ ਦੀ
bAbA naMda siMgha jI karade sevA bhagatI de ghara dI
Baba Nand Singh Ji performs the service of this house of supreme devotion
ਘਰ ਬਾਬੇ ਨਾਨਕ ਦਾ ਮੈਂ ਧਰਤੀ ਨਾਨਕਸਰ ਦੀ
ghara bAbe nAnaka dA maiM dharatI nAnakasara dI
This is the house of Baba Nanak, I am the sacred soil of Nanaksar
ਬਾਬਾ ਨੰਦ ਸਿੰਘ ਜੀ ਕਰਦੇ ਸੇਵਾ ਭਗਤੀ ਦੇ ਘਰ ਦੀ
bAbA naMda siMgha jI karade sevA bhagatI de ghara dI
Baba Nand Singh Ji performs the service of this house of supreme devotion
ਫਲ ਲੱਗੇ ਨੀਵਿਆਂ ਨੂੰ ਆਖੇ ਵੀਤ ਕਾਉਂਕਿਆਂ ਵਾਲਾ
phala lagge nIviAM nUM Akhe vIta kAuMkiAM vAlA
"Only the humble bear fruit," says [Veet Baljit: a self-reference to the song's lyricist from the village of Kaunke]
ਫਲ ਲੱਗੇ ਨੀਵਿਆਂ ਨੂੰ ਆਖੇ ਵੀਤ ਕਾਉਂਕਿਆਂ ਵਾਲਾ
phala lagge nIviAM nUM Akhe vIta kAuMkiAM vAlA
"Only the humble bear fruit," says Veet Baljit
ਇਸ ਮਨ ਦੀ ਤਖ਼ਤੀ ਤੇ ਚੰਦ ਬੋਲ ਨਾਮ ਦੇ ਪਾ ਲਾ
isa mana dI takha਼tI te chaMda bola nAma de pA lA
On the tablet of your mind, etch a few words of the Divine Name
ਕਹੇ ਦਿਲਜੀਤ ਦੋਸਾਂਝਾਂ ਵਾਲਾ ਬੇੜੀ ਨਾਮ ਬਿਨਾਂ ਨਹੀਂ ਤਰਦੀ
kahe dilajIta dosAMjhAM vAlA be.DI nAma binAM nahIM taradI
Says [Diljit Dosanjh: a self-reference to the artist from the village of Dosanjh Kalan], the boat of life does not cross without the Holy Name
ਬਾਬਾ ਨੰਦ ਸਿੰਘ ਜੀ ਕਰਦੇ ਸੇਵਾ ਭਗਤੀ ਦੇ ਘਰ ਦੀ
bAbA naMda siMgha jI karade sevA bhagatI de ghara dI
Baba Nand Singh Ji performs the service of this house of supreme devotion
ਘਰ ਬਾਬੇ ਨਾਨਕ ਦਾ ਮੈਂ ਧਰਤੀ ਨਾਨਕਸਰ ਦੀ
ghara bAbe nAnaka dA maiM dharatI nAnakasara dI
This is the house of Baba Nanak, I am the sacred soil of Nanaksar
ਬਾਬਾ ਨੰਦ ਸਿੰਘ ਜੀ ਕਰਦੇ ਸੇਵਾ ਭਗਤੀ ਦੇ ਘਰ ਦੀ
bAbA naMda siMgha jI karade sevA bhagatI de ghara dI
Baba Nand Singh Ji performs the service of this house of supreme devotion

Share

More by Diljit Dosanjh

View all songs →