Shadaa - Title Song - From "Shadaa"
ਨਾਹੀਂ ਫ਼ੋਨ ਦਾ ਫ਼ਿਕਰ ਸਾਨੂੰ ਨਾਹੀਂ ਨੈੱਟ ਪੈਕ ਦਾ
nAhIM pha਼ona dA pha਼ikara sAnUM nAhIM naiTTa paika dA
I have no worries about the phone, nor do I care for a data pack
ਸੱਜਰੇ ਫੁੱਲਾਂ ਦੇ ਵਾਂਗੂੰ ਫਿਰੇ ਜੱਟ ਟਹਿਕਦਾ
sajjare phullAM de vAMgUM phire jaTTa TahikadA
The [Jatt: a member of the land-owning agricultural community known for pride and lifestyle] flourishes like a freshly bloomed flower
ਨਾਹੀਂ ਫ਼ੋਨ ਦਾ ਫ਼ਿਕਰ ਸਾਨੂੰ ਨਾਹੀਂ ਨੈੱਟ ਪੈਕ ਦਾ
nAhIM pha਼ona dA pha਼ikara sAnUM nAhIM naiTTa paika dA
I have no worries about the phone, nor do I care for a data pack
ਸੱਜਰੇ ਫੁੱਲਾਂ ਦੇ ਵਾਂਗੂੰ ਫਿਰੇ ਜੱਟ ਟਹਿਕਦਾ
sajjare phullAM de vAMgUM phire jaTTa TahikadA
The [Jatt] flourishes like a freshly bloomed flower
ਪਹਿਲਾਂ ਸੂਰਜ ਚੜ੍ਹਾ ਕੇ ਪਿੱਛੋਂ ਉੱਠਦਾ ਨਾ ਹੱਥਾਂ ‘ਚ ਗੁਲਾਬ ਫੜੇ ਨੇ
pahilAM sUraja cha.DhA ke pichChoM uTThadA nA hatthAM ‘cha gulAba pha.De ne
I don't wake up after the sun is high, holding roses in my hands
ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ
lekhAM vichcha likhI Aja਼AdI jaTTa de jI naja਼Are ba.De ne
Freedom is written in my destiny; this [Jatt] truly lives a grand life

ਬਾਬੇ ਵੱਲੋਂ ਸਾਰਿਆਂ ‘ਤੇ ਫੁੱਲ ਕਿਰਪਾ ਹੋ ਜਿੰਨੇ ਵੀਰ ਛੜੇ ਨੇ
bAbe valloM sAriAM ‘te phulla kirapA ho jiMne vIra Cha.De ne
God has showered his full blessings on all the brothers who are single

ਉਹ ਜਿੰਨੇ ਵੀਰ ਛੜੇ ਨੇ
uha jiMne vIra Cha.De ne
Oh, all the brothers who are single
ਉਹ ਜਿੰਨੇ ਵੀਰ ਛੜੇ ਨੇ
uha jiMne vIra Cha.De ne
Oh, all the brothers who are single
ਸਾਥੋਂ ਨਾਰਾਂ ਨਾਲ ਪੈਂਦੀਆਂ ਨੀ ਆੜੀਆਂ
sAthoM nArAM nAla paiMdIAM nI A.DIAM
I don't bother getting entangled in friendships with women
ਜੱਟ ਮਾਰਦੇ ਬਨੇਰੇ ਬੈਠੇ ਤਾੜੀਆਂ
jaTTa mArade banere baiThe tA.DIAM
We [Jatt] sit on the terrace walls, clapping and cheering in joy
ਬਾਹਲਾ ਉੱਤਰੀਏ ਨੀ ਬੀਬਾ ਕਦੇ ਡੀਪ ਨੀ
bAhalA uttarIe nI bIbA kade DIpa nI
I never dive too deep into those emotions, [Biba: a polite term for a young woman/lady]
ਸਾਡੀ ਪਿੰਡ ਦੇ ਵਿਚਾਲੇ ਚੱਲੇ ਜੀਪ ਨੀ
sADI piMDa de vichAle challe jIpa nI
My jeep rolls proudly through the center of the village
ਸਾਰਾ ਐਲਤੀ ਤੋਂ ਐਲਤੀ ਡਿਪਾਰਟਮੈਂਟ ਜਿੰਨੇ ਮੇਰੇ ਨਾਲ ਪੜ੍ਹੇ ਨੇ
sArA ailatI toM ailatI DipAraTamaiMTa jiMne mere nAla pa.Dhe ne
Every single person in my department was a troublemaker, as were those who studied with me
ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ
lekhAM vichcha likhI Aja਼AdI jaTTa de jI naja਼Are ba.De ne
Freedom is written in my destiny; this [Jatt] truly lives a grand life
ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ
lekhAM vichcha likhI Aja਼AdI jaTTa de jI naja਼Are ba.De ne
Freedom is written in my destiny; this [Jatt] truly lives a grand life
ਬਾਬੇ ਵੱਲੋਂ ਸਾਰਿਆਂ ‘ਤੇ ਫੁੱਲ ਕਿਰਪਾ ਹੋ ਜਿੰਨੇ ਵੀਰ ਛੜੇ ਨੇ
bAbe valloM sAriAM ‘te phulla kirapA ho jiMne vIra Cha.De ne
God has showered his full blessings on all the brothers who are single
ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ
lekhAM vichcha likhI Aja਼AdI jaTTa de jI naja਼Are ba.De ne
Freedom is written in my destiny; this [Jatt] truly lives a grand life
ਉਹ ਜਿੰਨੇ ਵੀਰ ਛੜੇ ਨੇ
uha jiMne vIra Cha.De ne
Oh, all the brothers who are single
ਉਹ ਮੈਂ ਕਿਹਾ ਵੀਰ ਛੜੇ ਨੇ
uha maiM kihA vIra Cha.De ne
Oh, I said all the brothers who are single
ਕਦੇ ਆਪਾਂ ਨਹੀਓਂ ਕੀਤੀ ਘੜੀ ਠੀਕ ਜੀ
kade ApAM nahIoM kItI gha.DI ThIka jI
I have never tried to fix my bad timing or fate
ਸਾਨੂੰ ਕਿਹੜਾ ਚੂੜੇ ਵਾਲੀ ਦੀ ਉਡੀਕ ਜੀ
sAnUM kiha.DA chU.De vAlI dI uDIka jI
I am not waiting for anyone wearing [Choora: traditional red and white bridal bangles]
ਮੱਠੀ ਅੱਗ ਉੱਤੇ ਫੁਲਕਾ ਫੁਲਾਈਦਾ
maTThI agga utte phulakA phulAIdA
I puff up my own flatbread over a slow-burning fire
ਵੀਰੇ ਟੌਹਰ ਨਾਲ ਰਾੜ ਰਾੜ ਖਾਈਦਾ
vIre Tauhara nAla rA.Da rA.Da khAIdA
Brother, I crisp it up and eat it with great style
ਪਾ ਕੇ ਕੁੜਤਾ ਪਜਾਮਾ ਰੈਡੀ ਹੋ ਜਾਈਏ ਤੇ ਪੱਗਾਂ ਉੱਤੇ ਪਿੰਨ ਮੜ੍ਹੇ ਨੇ
pA ke ku.DatA pajAmA raiDI ho jAIe te paggAM utte piMna ma.Dhe ne
I get ready in my [Kurta Pajama: traditional Punjabi tunic and trouser set] and pin my turban just right
ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ
lekhAM vichcha likhI Aja਼AdI jaTTa de jI naja਼Are ba.De ne
Freedom is written in my destiny; this [Jatt] truly lives a grand life
ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ
lekhAM vichcha likhI Aja਼AdI jaTTa de jI naja਼Are ba.De ne
Freedom is written in my destiny; this [Jatt] truly lives a grand life
ਬਾਬੇ ਵੱਲੋਂ ਸਾਰਿਆਂ ‘ਤੇ ਫੁੱਲ ਕਿਰਪਾ ਹੋ ਜਿੰਨੇ ਵੀਰ ਛੜੇ ਨੇ
bAbe valloM sAriAM ‘te phulla kirapA ho jiMne vIra Cha.De ne
God has showered his full blessings on all the brothers who are single
ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ
lekhAM vichcha likhI Aja਼AdI jaTTa de jI naja਼Are ba.De ne
Freedom is written in my destiny; this [Jatt] truly lives a grand life
ਉਹ ਜਿੰਨੇ ਵੀਰ ਛੜੇ ਨੇ
uha jiMne vIra Cha.De ne
Oh, all the brothers who are single
ਉਹ ਜਿੰਨੇ ਵੀਰ ਛੜੇ ਨੇ
uha jiMne vIra Cha.De ne
Oh, all the brothers who are single
ਮੈਂ ਕਿਹਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ
maiM kihA vIre kuttA hove jiha.DA viAha karAve
I say, brother, cursed be the one who gets married!