Sheraan Da
by Diljit Dosanjhft Sultaan
ਓ ਗੱਡੀ ਮੇਰੀ ਚੱਲਦੀ ਆ ਟਾਪ ਗੇਅਰ 'ਤੇ
o gaDDI merI challadI A TApa geara 'te
Oh, my ride is cruising in top gear
ਬਾਬੇ ਨੇ ਸਾਡੇ ਰਾਤੋ-ਰਾਤ ਦਿਨ ਫੇਰਤੇ
bAbe ne sADe rAto-rAta dina pherate
The Almighty has turned my fortunes around overnight
ਓ ਜੰਗਲਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
o jaMgalAM 'te rAja huMdA A nI sa਼erAM dA
Oh, the lions are the ones who rule the jungles [Sheraan: plural for lions, symbolizing power]
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ 'ਤੇ
o rAja koI karadA nI kade sa਼era 'te
And no one ever dares to rule over a lion
ਨੀ ਕਿੱਥੇ ਦੱਸ ਚੱਲੀਏ ਨੀ ਅੱਖ ਫੇਰ ਕੇ
nI kitthe dassa challIe nI akkha phera ke
Tell me, where are you headed, turning your gaze away? [Ni: a gender-specific vocative used to address a woman directly]
ਭਾਈ ਤੇਰੇ ਕੁੱਟਣੇ ਆ ਅੱਜ ਘੇਰ ਕੇ
bhAI tere kuTTaNe A ajja ghera ke
I’m going to corner and thrash your brothers today
ਓ ਜੰਗਲਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
o jaMgalAM 'te rAja huMdA A nI sa਼erAM dA
Oh, the lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ 'ਤੇ
o rAja koI karadA nI kade sa਼era 'te
And no one ever dares to rule over a lion
ਨਾ ਕੰਮ ਕੋਈ ਲੋ ਕਰਾਂ ਸਿਰਾ ਕਰਾਂ ਜੋ ਕਰਾਂ
nA kaMma koI lo karAM sirA karAM jo karAM
I don’t do anything low-key, whatever I do, I reach the pinnacle
ਇੱਕ ਦਿਨ ਵਿੱਚ ਗੋਰੀ ਸੋਲਡ ਆਊਟ ਸ਼ੋਅ ਕਰਾਂ
ikka dina vichcha gorI solaDa AUTa sa਼oa karAM
In a single day, fair lady, I put on a sold-out show [Gori: literally 'fair-skinned,' a term for a beautiful woman]
ਇੱਥੇ ਕੋਈ ਕਰਦਾ ਨੀ ਚੀਜ਼ ਜਿਹੜੀ ਮੈਂ ਜੋ ਕਰਾਂ
itthe koI karadA nI chIja਼ jiha.DI maiM jo karAM
No one here can do the things that I do
ਚੈੱਕ ਕਰ ਗੋਰੀਏ ਨੀ ਚੇਂਜ ਮੈਂ ਫਲੋ ਕਰਾਂ
chaikka kara gorIe nI cheMja maiM phalo karAM
Check it out, girl, see how I change my flow [Goriye: vocative for a beautiful woman]
ਨੀ ਗੁੱਟ ਕਿਉਂ ਛੁਡਾਵੇਂ ਹੁਣ ਜਾਨੀ ਛੇੜ ਕੇ
nI guTTa kiuM ChuDAveM huNa jAnI Che.Da ke
Why do you pull your wrist away after teasing my soul? [Jaani: literally 'life/soul', also a self-reference to the lyricist Jaani]
ਨੀ ਆਜਾ ਦੋਵੇਂ ਬੈਠੀਏ ਨੀ ਇੱਕੋ ਚੇਅਰ 'ਤੇ
nI AjA doveM baiThIe nI ikko cheara 'te
Come, let us both sit together on a single chair
ਓ ਜੰਗਲਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
o jaMgalAM 'te rAja huMdA A nI sa਼erAM dA
Oh, the lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ 'ਤੇ
o rAja koI karadA nI kade sa਼era 'te
And no one ever dares to rule over a lion
ਨੀ ਕਿੱਥੇ ਦੱਸ ਚੱਲੀਏ ਨੀ ਅੱਖ ਫੇਰ ਕੇ
nI kitthe dassa challIe nI akkha phera ke
Tell me, where are you headed, turning your gaze away?
ਭਾਈ ਤੇਰੇ ਕੁੱਟਣੇ ਆ ਅੱਜ ਘੇਰ ਕੇ
bhAI tere kuTTaNe A ajja ghera ke
I’m going to corner and thrash your brothers today
ਓ ਜੰਗਲਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
o jaMgalAM 'te rAja huMdA A nI sa਼erAM dA
Oh, the lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ 'ਤੇ
o rAja koI karadA nI kade sa਼era 'te
And no one ever dares to rule over a lion
ਗੱਡੀ ਟਾਪ ਗੇਅਰ ਹੁਣ ਲਾਵਾਂ ਨਾ ਨੀ ਦੇਰ
gaDDI TApa geara huNa lAvAM nA nI dera
The car is in top gear, I won't delay anymore
ਮਿਹਨਤਾਂ ਦੇ ਨਾਲ ਦੂਰ ਕਰਤੇ ਹਨੇਰ
mihanatAM de nAla dUra karate hanera
Through hard work, I have chased away the darkness
ਗੁੱਗੂ ਗਿੱਲ ਵਾਲੀ ਟੌਹਰ ਜੁੱਤੀ ਚਮੜਾ ਪਿਓਰ
guggU gilla vAlI Tauhara juttI chama.DA piora
I have the legendary grace of Guggu Gill and shoes of pure leather [Guggu Gill: iconic Punjabi actor known for his tough, traditional alpha-male roles]
ਬਾਰ ਥੱਲੇ ਰਹਿਣਾ ਕਰਾਂ ਮੈਨੂੰ ਬੜੀਆਂ ਨੇ ਹੋਰ
bAra thalle rahiNA karAM mainUM ba.DIAM ne hora
Others want me to stay beneath them, many have tried
ਕੋਈ ਸਕਦਾ ਕਾਨੂੰਨ ਮੈਨੂੰ ਡੱਕ ਨੀ
koI sakadA kAnUMna mainUM Dakka nI
No law has the power to stop me
ਜਿਹੜੇ ਤੇਰੇ ਪਿੱਛੇ ਆਏ ਲਏ ਚੱਕ ਨੀ
jiha.De tere pichChe Ae lae chakka nI
Those who followed you, I have picked them off one by one
ਤੇਰੇ ਭਾਈਆਂ 'ਤੇ ਰੱਖੀ ਆ ਹੁਣ ਅੱਖ ਨੀ
tere bhAIAM 'te rakkhI A huNa akkha nI
I’ve got my eyes set on your brothers now
ਕੁੱਤੇ ਭੌਂਕਦੇ ਤੇ ਜੱਟ ਦਿੰਦਾ [?] ਨੀ
kutte bhauMkade te jaTTa diMdA [?] nI
The dogs keep barking while the [Jatt] silences them [Jatt: a member of the land-owning agricultural community known for pride and lifestyle]
ਆਹ ਤਿੰਨ ਚੀਜ਼ਾਂ ਮੈਂ ਕੋਲ ਰੱਖਦਾ ਇੰਨੀ ਆਦਤ ਪਾ ਲਈ
Aha tiMna chIja਼AM maiM kola rakkhadA iMnI Adata pA laI
I keep these three things with me, it’s become a habit
ਕਾਲੀ ਗੱਡੀ ਚਾਂਦੀ ਡੱਬੀ ਦਾਦੇ ਦੀ ਦੁਨਾਲੀ
kAlI gaDDI chAMdI DabbI dAde dI dunAlI
A black car, a silver snuff box, and my grandfather’s double-barrel gun [Dunali: traditional double-barrel hunting rifle]
ਓ ਤੇਰੇ ਪਿੱਛੇ ਆਏ ਜਿਹੜੇ ਸਾਰੇ ਢੇਰ 'ਤੇ
o tere pichChe Ae jiha.De sAre Dhera 'te
Those who came after you are all piled up in the dust
ਨੀ ਵੈਲੀ ਘਰੇ ਵੜ ਕੇ ਨੀ ਬੂਹਾ ਭੇੜ ਕੇ
nI vailI ghare va.Da ke nI bUhA bhe.Da ke
While the outlaws hide in their homes, bolting their doors [Velly: a term for a tough guy or someone with a criminal reputation/outlaw]
ਓ ਜੰਗਲਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
o jaMgalAM 'te rAja huMdA A nI sa਼erAM dA
Oh, the lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ 'ਤੇ
o rAja koI karadA nI kade sa਼era 'te
And no one ever dares to rule over a lion
ਨੀ ਕਿੱਥੇ ਦੱਸ ਚੱਲੀਏ ਨੀ ਅੱਖ ਫੇਰ ਕੇ
nI kitthe dassa challIe nI akkha phera ke
Tell me, where are you headed, turning your gaze away?
ਭਾਈ ਤੇਰੇ ਕੁੱਟਣੇ ਆ ਅੱਜ ਘੇਰ ਕੇ
bhAI tere kuTTaNe A ajja ghera ke
I’m going to corner and thrash your brothers today
ਓ ਜੰਗਲਾਂ 'ਤੇ ਰਾਜ ਹੁੰਦਾ ਆ ਨੀ ਸ਼ੇਰਾਂ ਦਾ
o jaMgalAM 'te rAja huMdA A nI sa਼erAM dA
Oh, the lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ 'ਤੇ
o rAja koI karadA nI kade sa਼era 'te
And no one ever dares to rule over a lion
ਗੱਲਾਂ ਸਾਡੀਆਂ ਤੇ ਸਾਡੇ ਹੀ ਰਿਵਾਜ
gallAM sADIAM te sADe hI rivAja
It is our words and our traditions that prevail
ਜੱਟ ਦਿਲਾਂ ਉੱਤੇ ਕਰੇ ਇੱਦਾਂ ਰਾਜ
jaTTa dilAM utte kare iddAM rAja
The [Jatt] rules over hearts in this very way