Shivaya
by Diljit Dosanjhft Jaani, Bunny
ਡਾਇਮੰਡ ਦੇ ਨਾਲ ਤੋਲਦਾ
DAimaMDa de nAla toladA
I would weigh your beauty against pure diamonds,
ਜਿੰਨਾ ਤੇਰਾ ਭਾਰ ਗੋਰੀਏ
jiMnA terA bhAra gorIe
As much as your heart weighs, my fair lady.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt: a member of the land-owning agricultural community known for pride and lifestyle]’s true love.
ਦੇਖ ਬਾਲੀਵੁੱਡ ਵਿਚ ਜਿੰਨੇ ਖ਼ਾਨ ਨੇ
dekha bAlIvuDDa vicha jiMne kha਼Ana ne
See, among all the famous Khans in Bollywood,
ਉਹਨਾਂ ਵਿਚ ਪੈਂਦਾ ਸਰਦਾਰ ਗੋਰੀਏ
uhanAM vicha paiMdA saradAra gorIe
The [Sardar: a titled Sikh man, often used to denote leadership and royalty] stands out prominently.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt]’s true love.
ਤੇਰਾ ਰਾਖਾ ਮੈਂ ਰੱਬ ਰਾਖਾ ਯਾਰ ਦਾ
terA rAkhA maiM rabba rAkhA yAra dA
I am your protector, and the Lord protects [yours truly],
ਨਾਮ ਜਿਹਦਾ ਲਵਾਂ ਉੱਠੇ ਸਾਰ ਗੋਰੀਏ
nAma jihadA lavAM uTThe sAra gorIe
The moment I utter His name, I am uplifted.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt]’s true love.
ਰੌਲੀ ਗੁੱਟ ਤੇ ਬਲਾਂ ਵਾਲੀ ਪੱਗ ਦੇਖਦੀ
raulI guTTa te balAM vAlI pagga dekhadI
A Rolex on the wrist and a [Pagg: the traditional Sikh turban] with sharp folds you see,
ਦੇਖ ਗੌਰ ਨਾਲ ਗੱਭਰੂ ਚੋਂ ਅੱਗ ਦੇਖਦੀ
dekha gaura nAla gabbharU choM agga dekhadI
Look closely, and you’ll see the fire within this young man.
ਮਿੱਠਾ ਜੱਟ ਕੌੜੇ ਘੁੱਟ ਨਾ ਮੈਂ ਪੀਵਾਂ ਜੱਟੀਏ
miTThA jaTTa kau.De ghuTTa nA maiM pIvAM jaTTIe
A sweet [Jatt], I don’t swallow bitter pills of disrespect, [Jattiye: Female of the Jatt community].
ਮੱਤ ਉੱਚੀ ਮੇਰਾ ਮਨ ਜਮ੍ਹਾਂ ਨੀਵਾਂ ਜੱਟੀਏ
matta uchchI merA mana jamhAM nIvAM jaTTIe
High thinking, but my heart remains humble and grounded, [Jattiye].
ਪਿੱਛੇ ਕੁੜੀਆਂ ਦਾ ਕਾਫ਼ਲਾ
pichChe ku.DIAM dA kApha਼lA
A caravan of maidens follows behind me,
ਵਿੰਡੋ ਥਾਣੀ ਦੇਵਾਂ ਹੱਥ ਮਾਰ ਗੋਰੀਏ
viMDo thANI devAM hattha mAra gorIe
I wave to them through the car window as I pass.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt]’s true love.
ਜਾਲ ਵਿਚ ਪਾਇਆ ਚਾਲੀ ਲੱਖ ਬੋਲਦਾ
jAla vicha pAiA chAlI lakkha boladA
The net on my chest is worth four million,
ਗਲ 'ਚ ਅੱਸੀ ਕੁ ਹਜ਼ਾਰ ਗੋਰੀਏ
gala 'cha assI ku haja਼Ara gorIe
And eighty thousand hangs around my neck, my fair lady.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt]’s true love.
ਓ ਚੱਲ ਦੱਸ ਹੀ ਦਿੰਨਾ ਜੇ ਗੱਲ ਤੋਰੀ ਨੀ
o challa dassa hI diMnA je galla torI nI
Oh, let me tell you since we’ve started talking,
ਬੜੀ ਲੰਬੀ ਸਕਸੈੱਸ ਦੀ ਸਟੋਰੀ ਨੀ
ba.DI laMbI sakasaissa dI saTorI nI
The story of my success is a long and storied one.
ਉੱਡਦੇ ਬਣ ਕੇ ਤਾਂ ਦੇਖ ਕੌਰ ਸਿੰਘ ਦੀ
uDDade baNa ke tAM dekha kaura siMgha dI
See the height of success reached by the son of Kaur Singh,
ਦੇਖ ਮੋਮ ਦੇ ਸਟੈਚੂ 'ਚ ਟੌਹਰ ਸਿੰਘ ਦੀ
dekha moma de saTaichU 'cha Tauhara siMgha dI
See the [Madak: stately pride] of Singh captured in a wax statue.
ਅੱਗੇ ਦਾ ਪਤਾ ਨਹੀਂ ਜੱਟ ਨੂੰ
agge dA patA nahIM jaTTa nUM
I don’t know what the future holds for this [Jatt],
ਚੰਗਾ ਚੱਲੀ ਜਾਂਦਾ ਸੌਖਾ ਗੋਰੀਏ
chaMgA challI jAMdA saukhA gorIe
But for now, life is running smooth and easy.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt]’s true love.
ਉਹ ਲੰਬੀ ਰੇਸ ਆਲੇ ਘੋੜੇ ਸੁਣ ਲੈ
uha laMbI resa Ale gho.De suNa lai
Listen, these are horses meant for the long race,
ਜਿਹਨਾਂ ਉੱਤੇ ਅਸੀਂ ਆਂ ਸਵਾਰ ਗੋਰੀਏ
jihanAM utte asIM AM savAra gorIe
The ones that I am currently riding.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt]’s true love.
ਉਹ ਇੰਨਾ ਹੋ ਗਿਆ ਤਜ਼ਰਬਾ ਨੀ ਸਿੱਖਿਆ ਪਿਆ
uha iMnA ho giA taja਼rabA nI sikkhiA piA
Oh, I’ve gained so much experience and learned my lessons,
ਥੱਲੇ ਵਿਛਿਆ ਪਿਆ ਤੇ ਉੱਤੇ ਟਿਕਿਆ ਪਿਆ
thalle viChiA piA te utte TikiA piA
The world is laid out below me while I am settled at the top.
ਘੁੰਮੀ ਗੇਮ ਆਇਆ ਸੇਮ ਜੱਟ ਸੇਮ ਨੀ
ghuMmI gema AiA sema jaTTa sema nI
The game has changed, but this [Jatt] remains the same,
ਕਰ ਸਰਚ ਦੁਸਾਂਝਾਂ ਵਾਲਾ ਨਾਮ ਨੀ
kara saracha dusAMjhAM vAlA nAma nI
Just search for the name of the one from Dosanjh Kalan.
ਤੇਰਾ ਔਜਲਾ ਨੀ ਔਜਲਾ
terA aujalA nI aujalA
Your [Aujla: Self-reference to the song's lyricist, Karan Aujla], yes Aujla,
ਬਾਹਲਿਆਂ ਦੀ ਰੇਂਜ ਵਿਚੋਂ ਬਾਹਰ ਗੋਰੀਏ
bAhaliAM dI reMja vichoM bAhara gorIe
Is far beyond the reach of most people, my fair lady.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt]’s true love.
ਚੰਨ ਚੰਨ ਆਖ ਕੇ ਬੁਲਾਇਆ ਕਰ ਤੂੰ
chaMna chaMna Akha ke bulAiA kara tUM
You should call me "my moon" when you address me,
ਲۆਕ ਭਾਵੇਂ ਕਹਿੰਦੇ ਨੇ ਸਟਾਰ ਗੋਰੀਏ
laۆka bhAveM kahiMde ne saTAra gorIe
Even if the world calls me a superstar.
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
gabbharU tAM vairI nUM vI miTThA boladA
This young man speaks sweetly even to his enemies,
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
nI tUM tAM phira jaTTa dA piAra gorIe
So you, my darling, are the [Jatt]’s true love.