Soorma
ਗ਼ੈਰਤ ਬਲੱਡ ਵਿਚ ਕੁੱਟ ਕੁੱਟ ਭਰੀ ਆ
ga਼airata balaDDa vicha kuTTa kuTTa bharI A
Honor is packed and pulsing through my blood
ਚਾਪਲੂਸੀ ਕਰਨੀ ਨੀ ਗੱਲ ਕਹਿਣੀ ਖਰੀ ਆ
chApalUsI karanI nI galla kahiNI kharI A
I don't do flattery; I speak only the blunt, pure truth

ਛੋਟੀ ਮੋਟੀ ਗੱਲ ਵਿਚ ਕੀ ਰੱਖਿਆ ਉਹ ਗੱਲ ਨੌਕ ਕਰਦਾ
ChoTI moTI galla vicha kI rakkhiA uha galla nauka karadA
There's nothing in trivial matters; he only knocks on doors of greatness
ਸੂਰਮਾ ਪੰਜਾਬ ਨੂੰ
sUramA paMjAba nUM
A [Soorma: a warrior/braveheart of exceptional courage] of Punjab
ਸੂਰਮਾ ਪੰਜਾਬ ਨੂੰ ਬਿਲੌਂਗ ਕਰਦਾ ਨਾ ਕੰਮ ਰੌਂਗ ਕਰਦਾ
sUramA paMjAba nUM bilauMga karadA nA kaMma rauMga karadA
A [Soorma] belongs to Punjab and never does anything wrong

ਜ਼ੁਰਤਾਂ ਦੇ ਸਿਰ ਤੇ ਜਿਉਣਾ ਜਾਣਦਾ
ja਼uratAM de sira te jiuNA jANadA
He knows how to live life on the strength of his own guts
ਮੌਤ ਮੂਹਰੇ ਖੜ੍ਹ ਕੇ ਵੀ ਹਿੱਕ ਤਾਣਦਾ
mauta mUhare kha.Dha ke vI hikka tANadA
Even standing before death, he keeps his chest flared with pride

ਪੈਂਦਾ ਜਦੋਂ ਹੋ ਜਾਵੇ ਸਵਾਲ ਮੁੱਛ ਦਾ ਨਾ ਫੇਰ ਸੰਗ ਡਰਦਾ
paiMdA jadoM ho jAve savAla muchCha dA nA phera saMga DaradA
When it becomes a question of his [Muchh: mustache, the ultimate symbol of a man’s honor], he fears no consequence
ਸੂਰਮਾ ਪੰਜਾਬ ਨੂੰ
sUramA paMjAba nUM
A [Soorma] of Punjab
ਸੂਰਮਾ ਪੰਜਾਬ ਨੂੰ ਬਿਲੌਂਗ ਕਰਦਾ ਨਾ ਕੰਮ ਰੌਂਗ ਕਰਦਾ
sUramA paMjAba nUM bilauMga karadA nA kaMma rauMga karadA
A [Soorma] belongs to Punjab and never does anything wrong
ਸੂਰਮਾ ਪੰਜਾਬ ਨੂੰ ਬਿਲੌਂਗ ਕਰਦਾ ਨਾ ਕੰਮ ਰੌਂਗ ਕਰਦਾ
sUramA paMjAba nUM bilauMga karadA nA kaMma rauMga karadA
A [Soorma] belongs to Punjab and never does anything wrong
ਜਿਮ ਦਾ ਸ਼ਿਕਾਰੀ ਜੁੱਸਾ ਫਿੱਟ ਬੱਲੀਏ
jima dA sa਼ikArI jussA phiTTa ballIe
A hunter in the gym, his physique is perfectly fit, [Balliye: a term of endearment for a beautiful woman]
ਗੱਲ ਤੈਨੂੰ ਕਹਿਣੀ ਬੱਸ ਇਕ ਬੱਲੀਏ
galla tainUM kahiNI bassa ika ballIe
I have just one thing to say to you, [Balliye]
ਜਿਮ ਦਾ ਸ਼ਿਕਾਰੀ ਜੁੱਸਾ ਫਿੱਟ ਬੱਲੀਏ
jima dA sa਼ikArI jussA phiTTa ballIe
A hunter in the gym, his physique is perfectly fit, [Balliye]
ਗੱਲ ਤੈਨੂੰ ਕਹਿਣੀ ਬੱਸ ਇਕ ਬੱਲੀਏ
galla tainUM kahiNI bassa ika ballIe
I have just one thing to say to you, [Balliye]
ਕੱਲਿਆਂ ਨੀ ਰਹਿਣਾ ਲਾਈਫ਼ ਟਾਈਮ ਵਾਸਤੇ ਮੈਂ ਤੈਨੂੰ ਬੌਂਡ ਕਰਦਾ
kalliAM nI rahiNA lAIpha਼ TAIma vAsate maiM tainUM bauMDa karadA
I don’t want to be alone; I’m claiming you for a lifetime bond
ਸੂਰਮਾ ਪੰਜਾਬ ਨੂੰ
sUramA paMjAba nUM
A [Soorma] of Punjab
ਸੂਰਮਾ ਪੰਜਾਬ ਨੂੰ ਬਿਲੌਂਗ ਕਰਦਾ ਨਾ ਕੰਮ ਰੌਂਗ ਕਰਦਾ
sUramA paMjAba nUM bilauMga karadA nA kaMma rauMga karadA
A [Soorma] belongs to Punjab and never does anything wrong
ਸੂਰਮਾ ਪੰਜਾਬ ਨੂੰ ਬਿਲੌਂਗ ਕਰਦਾ ਨਾ ਕੰਮ ਰੌਂਗ ਕਰਦਾ
sUramA paMjAba nUM bilauMga karadA nA kaMma rauMga karadA
A [Soorma] belongs to Punjab and never does anything wrong
ਜਿੱਥੋਂ ਜਿੱਥੋਂ ਲੰਘਦਾ ਤੂਫ਼ਾਨ ਬਣ ਕੇ
jitthoM jitthoM laMghadA tUpha਼Ana baNa ke
Wherever he passes through, he moves like a storm
ਸਾਡੇ ਮੂਹਰੇ ਬੰਦਾ ਟੱਲੀ ਵਾਂਗ ਟਣਕੇ
sADe mUhare baMdA TallI vAMga TaNake
Before us, any challenger rings hollow like a bell

ਦਲਜੀਤ ਮੇਲੇ ਸਰਾਭੇ ਜਗਰੂਪ ਨਾਲ ਸੌਂਗ ਕਰਦਾ
dalajIta mele sarAbhe jagarUpa nAla sauMga karadA
[Diljit: Self-reference to singer Diljit Dosanjh] creates this song with Mele Sarabha and Jagroop